Tag: , , ,

ਜੈਲਲਿਤਾ ਨੂੰ ਨਹੀਂ ਮਿਲੇਗਾ ਭਾਰਤ ਰਤਨ…

ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਜੈਲਲਿਤਾ ਨੂੰ ਭਾਰਤ ਰਤਨ ਦੇਣ ਦੀ ਮਦਰਾਸ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਸੀ। ਜਿਸ ਨੂੰ ਦੇਖਦੇ ਮਦਰਾਸ ਹਾਈ ਕੋਰਟ ਨੇ ਜੈਲਲਿਤਾ ਨੂੰ ਭਾਰਤ ਰਤਨ ਦੇਣ ਦੀ ਮੰਗ ਵਾਲੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।

ਚੋਣ ਕਮਿਸ਼ਨ ਦਾ ਅਖਿਲੇਸ਼ ਅਤੇ ਮੁਲਾਇਮ ਸਿੰਘ ਨੂੰ ਨੋਟਿਸ

ਸਮਾਜਵਾਦੀ ਪਾਰਟੀ ਵਿਚ ਚੋਣ ਨਿਸ਼ਾਨ ਸਾਇਕਲ ਨੂੰ ਲੈ ਕਿ ਪਏ ਵਿਵਾਦ ਨੂੰ ਦੇਖਦੇ ਚੋਣ ਕਮਿਸ਼ਨ ਨੇ ਸਮਾਜਵਾਦੀ ਪਾਰਟੀ ਦੇ ਦੋਨਾਂ ਧਿਰਾਂ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਦੋਨਾਂ ਧਿਰਾਂ ਨੂੰ ਹਲਫਨਾਮਾ ਦਰਜ ਕਰਵਾਉਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ 9 ਜਨਵਰੀ ਤੱਕ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ, ਵਿਧਾਨ

ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ‘ਚ ਵਾਪਸੀ

ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਗਾਇਕ ਜੱਸ ਜਸਰਾਜ ਕੁੱਝ ਤਕਰਾਰਾਂ ਕਰਕੇ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਸੀ। ਬੁੱਧਵਾਰ ਨੂੰ ਜੱਸੀ ਜਸਰਾਜ ਨੂੰ ਮੁੜ੍ਹ ਆਮ ਆਦਮੀ ਪਾਰਟੀ ਨਾਲ ਜੁੜ੍ਹ ਗਏ ਹਨ। ਜਿੱਥੇ ਜੱਸੀ ਜਸਰਾਜ ਦਾ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦਰ ਕੇਜਰੀਵਾਲ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਪਿਛਲੇ ਕਈ ਮਹੀਨਿਆਂ

ਮਹਿੰਗਾਈ ਦੀ ਮਾਰ, ਰਸੋਈ ਗੈਸ ਦੀਆਂ ਵੱਧੀਆਂ ਕੀਮਤਾਂ

ਇੱਕ ਵਾਰ ਮਹਿੰਗਾਈ ਦੀ ਮਾਰ ਨੇ ਰਸੋਈ ਘਰ ਦੇ ਵਾਰ ਕੀਤਾ ਹੈ ਕਿਉਕਿ ਘਰੇਲੂ ਗੈਸ ਸਿਲੰਡਰ ਦੇ ਰੇਟ ਇੱਕ ਵਾਰ ਫਿਰ ਤੋਂ ਵੱਧਾ ਦਿੱਤੇ ਗਏ ਹਨ। ਹੁਣ ਘਰੇਲੂ ਗੈਸ ਸਿਲੰਡਰ 702.50 ਰੁਪਏ ਦਾ ਮਿਲਿਆ ਕਰਗੇ ਅਤੇ ਗ੍ਰਾਹਕਾਂ ਦੇ ਖਾਤੇ ਵਿਚ ਸਬਸਿਡੀ ਵੱਜੋਂ 213 ਰੁਪਏ ਜਮਾ ਹੋਣਗੇ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਰੇਟ

5 ਜਨਵਰੀ ਨੂੰ ਨਹੀਂ ਹੋਵੇਗਾ ਸਪਾ ਦਾ ਸੈਸ਼ਨ : ਸ਼ਿਵਪਾਲ

ਸਮਾਜਵਾਦੀ ਪਾਰਟੀ ਵਿਚ ਵੱਧ ਰਹੀਆਂ ਤਕਰਾਰਾਂ ਦੇ ਚੱਲੇ ਸਮਾਜਵਾਦੀ ਪਾਰਟੀ ਨੇ 5 ਜਨਵਰੀ ਨੂੰ ਬੁਲਾਇਆ ਸੈਸ਼ਨ ਫਿਲਹਾਲ ਰੱਦ ਕਰ ਦਿੱਤਾ ਹੈ। ਜਿਸ ਦੀ ਜਾਣਕਾਰੀ ਸ਼ਿਵਪਾਲ ਯਾਦਵ ਨੇ ਟਵੀਟ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਸੈਸ਼ਨ ਮੁਲਾਇਮ ਸਿੰਘ ਯਾਦਵ ਨੇ ਲਖਨਾਊ ਵਿਚ ਵਿਵਾਦਾਂ ਨੂੰ ਦੂਰ ਕਰਨ ਸਬੰਧੀ ਚਰਚਾ ਦੇ ਲਈ ਬੁਲਾਇਆ

ਤੁਰਕੀ ‘ਚ ਨਵੇਂ ਸਾਲ ਮੌਕੇ ਤੇ ਇਸਤਾਂਬੁਲ ਸੂਬੇ ‘ਚ ਅੱਤਵਾਦੀ ਹਮਲਾ, 35 ਮੌਤਾਂ

ਤੁਰਕੀ ਦੇ ਇਸਤਾਂਬੁਲ ਸੂਬੇ ਵਿਚ ਇਕ ਨਾਈਟ ਕਲੱਬ ‘ਚ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਲੋਕਾਂ ‘ਤੇ ਦੋ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਕਰੀਬ 35 ਲੋਕ ਮਾਰੇ ਗਏ ਅਤੇ ਕਈ ਜਖਮੀ ਹੋ ਗਏ। ਹਾਲੇ ਤੱਕ ਇਸ ਅੱਤਵਾਦੀ ਹਮਲੇ ਦੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਜਿੰਮੇਵਾਰੀ ਨਹੀਂ ਲਈ ਹੈ। ਇਹ ਹਮਲਾਵਰ ਸਾਂਤਾ ਕਲਾਜ

ਸੌਮਿਆ ਨਿਯੁਕਤੀ ਮਾਮਲਾ, ਐਲ.ਜੀ. ਨੇ ਸੀ.ਬੀ.ਆਈ. ਨੂੰ ਭੇਜੀ ਜਾਂਚ ਲਈ ਰਿਪੋਰਟ

ਸੌਮਿਆ ਨਿਯੁਕਤੀ ਮਾਮਲਾ, ਐਲ.ਜੀ. ਨੇ ਸੀ.ਬੀ.ਆਈ. ਨੂੰ ਭੇਜੀ ਜਾਂਚ ਲਈ ਰਿਪੋਰਟ ਸਿਹਤ ਵਿਭਾਗ ਦਿੱਲੀ ਵਿਚ ਸਲਾਹਕਾਰ ਅਹੁਦੇ ‘ਚ ਹੋਈ ਸੀ ਨਿਯੁਕਤੀ ਸੌਮਿਆ ਦਿੱਲੀ ਸਿਹਤ ਮੰਤਰੀ ਸਤਿੰਦਰ ਜੈਨ ਦੀ ਬੇਟੀ ਹੈ ਐਲ.ਜੀ. ਨੇ ਭੇਜੀ ਸੀ.ਬੀ.ਆਈ. ਨੂੰ

ਐਨ.ਆਈ.ਏ ਨੂੰ ਅੱਤਵਾਦੀਆਂ ਤੋਂ ਪੁੱਛਗਿਛ ਦੀ ਮਿਲੇਗੀ ਟ੍ਰੇਨਿੰਗ

ਐਨ.ਆਈ.ਏ ਨੂੰ ਅੱਤਵਾਦੀਆਂ ਤੋਂ ਪੁੱਛਗਿਛ ਦੀ ਮਿਲੇਗੀ ਟ੍ਰੇਨਿੰਗ ਅਮਰੀਕਾ ਦੇਵੇਗਾ ਐਨ.ਆਈ.ਏ ਨੂੰ ਟ੍ਰੇਨਿੰਗ ਐਨ.ਆਈ.ਏ ਦੇ 25 ਅਧਿਕਾਰੀ ਟ੍ਰੇਨਿੰਗ ਦਾ ਹਿੱਸਾ

ਤਾਮਿਲਨਾਡੂ ਵਿਚ ਇਨਕਮ ਟੈਕਸ ਵਿਭਾਗ ਦਾ ਛਾਪਾ

ਦੇਸ਼ ਵਿਚ ਕਾਲੇ ਧਨ ਜਮਾਖੋਰੀ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਕਈ ਜਗ੍ਹਾਂ ਤੇ ਛਾਪੇਮਾਰੀ ਕਰ ਰਿਹਾ ਹੈ ਜਿਸ ਵਿਚ ਲੱਖਾ-ਕਰੋੜਾਂ ਦੀ ਕਰੰਸੀ, ਸੋਨਾਂ ਆਦਿ ਬਰਾਮਦ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਵਿਚ ਛਾਪਾ ਮਾਰਿਆ ਹੈ। ਤਾਮਿਲਨਾਡੂ ਦੇ ਪ੍ਰਮੁੱਖ ਸਕੱਤਰ ਰਾਮ ਮੋਹਨ ਰਾਵ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ

ਉੱਤਰੀ ਆਸਟ੍ਰੇਲੀਆ ‘ਚ ਤੇਜ ਭੂਚਾਲ ਦੇ ਝਟਕੇ

ਉੱਤਰੀ ਆਸਟ੍ਰੇਲੀਆ ‘ਚ ਤੇਜ ਭੂਚਾਲ ਦੇ ਝਟਕੇ ਭੂਚਾਲ ਦੀ ਤੇਜ਼ੀ 6.5 ਰਿਕਟਰ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ

ਚੰਡੀਗੜ੍ਹ ਨਗਰ ਨਿਗਮ ਚੋਣਾਂ 26 ਸੀਟਾਂ ਵਿਚੋਂ 13 ਸੀਟਾਂ ਦੇ ਨਤੀਜੇ

ਬੀਜੇਪੀ-ਕਾਂਗਰਸ ਵਿਚਾਲੇ ਸਿੱਧੀ ਟੱਕਰ ਬੀਜੇਪੀ ਨੇ 11 ਅਤੇ ਕਾਂਗਰਸ ਨੇ ਜਿੱਤੀ 2 ਸੀਟ, ਅਕਾਲੀ ਦੱਲ ਅਤੇ ਕਾਂਗਰਸ ਇੱਕ ਸੀਟ ਨਾਲ

ਯਮਨ ‘ਚ ਅੱਤਵਾਦੀ ਹਮਲਾ, 48 ਦੀ ਮੌਤ, 84 ਜਖਮੀ

ਯਮਨ ਦੇ ਦੱਖਣੀ ਸ਼ਹਿਰ ਅਦਨ ਵਿਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਅੱਤਵਾਦੀ ਹਮਲਾ ਫੌਜ ਦੇ ਭਰਤੀ ਸੈਂਟਰ ਵਿਚ ਹੋਇਆ ਹੈ। ਇਸ ਹਮਲੇ ਵਿਚ 48 ਫੌਜੀਆਂ ਦੀ ਮੌਤ ਹੋ ਗਈ ਅਤੇ 84 ਜਖਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਜਵਾਨ ਅਲ-ਸਵਲਾਬਨ ਫੌਜ ਅੱਡੇ ਦੇ ਨਜਦੀਕ ਵੇਤਨ ਲੈਣ ਦੇ ਲਈ ਕਤਾਰਾਂ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਦਾ ਜੱਦੀ ਪਿੰਡ ਬੁੱਤ ਕੀਤਾ ਸਥਾਪਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦਾ ਉਨ੍ਹਾਂ ਦੇ ਜੱਦੀ ਪਿੰਡ ਚੂਹੜਚੱਕ ਵਿਖੇ ਬੁੱਤ ਸਥਾਪਤ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਖੇਤੀਬਾੜੀ ਅਤੇ ਐਨ.ਆਰ.ਆਈ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕੀਤਾ। ਇਸ ਮੌਕੇ ਤੇ ਉਨਾਂ ਕਿਹਾ ਕਿ ਲਛਮਣ ਸਿੰਘ ਗਿੱਲ ਦੇ ਮੁੱਖ ਮੰਤਰੀ ਹੋਣ ਦੇ ਸਮੇਂ ਦੋਰਾਨ ਪੰਜਾਬ ਦਾ ਅਹਿਮ ਵਿਕਾਸ ਹੋਇਆ, ਜਿਸ

ਮੈਸੀ ਦੇ ਦੋ ਗੋਲਾਂ ਸਦਕਾ ਬਾਰਸੀਲੋਨਾ ਨੂੰ ਮਿਲੀ ਜਿੱਤ

ਲਿਓਨੇਲ ਮੈਸੀ ਦੇ ਦੋ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ‘ਚ ਓਸਾਸੁਨਾ ਨੂੰ 3-0 ਨਾਲ ਹਰਾ ਕੇ ਪਿਛਲੇ ਚਾਰ ਮੈਚਾਂ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਬਾਰਸੀਲੋਨਾ ਨੇ ਪਹਿਲੇ ਹਾਫ ‘ਚ ਹੀ ਆਪਣਾ ਸਥਿਤੀ ਮਜ਼ਬੂਤ ਕਰ ਲਈ ਹੁੰਦੀ ਪਰ ਲੁਈ ਸੁਆਰੇਜ ਅਤੇ ਮੈਸੀ ਦੋਵੇਂ ਹੀ ਲਾ ਲਿਗਾ ‘ਚ ਸਭ ਤੋਂ ਹੇਠਲੇ

ਕੋਹਲੀ ਨੇ ਮੁੰਬਈ ਟੈਸਟ `ਚ ਲਗਾਈ ਰਿਕਾਰਡਾਂ ਦੀ ਝੜੀ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਜਦ ਵੀ ਬੱਲੇਬਾਜ਼ੀ ਕਰਨ ਉਤਰਦੇ ਹਨ ਤਾਂ ਹਰ ਰੋਜ਼ ਨਵਾਂ ਰਿਕਾਰਡ ਉਨ੍ਹਾਂ ਦੇ ਨਾ ਨਾਲ ਜੁੜ ਜਾਂਦਾ ਹੈ। 2016 ਦਾ ਵਰ੍ਹਾ ਵਿਰਾਟ ਕੋਹਲੀ ਦੇ ਨਾਮ ਰਿਹਾ ਹੈ ਭਾਵੇਂ ਇੱਕ ਦਿਨਾਂ ਮੈਚ ਹੋਣ,ਟੀ 20 ਹੋਵੇ ਜਾਂ ਟੈਸਟ ਮੈਚ ਹੋਣ ਵਿਰਾਟ ਨੇ ਹਰ ਫਾਰਮੈੱਟ ਵਿੱਚ ਦੌੜਾਂ ਬਣਾਈਆਂ ਹਨ। ਇੰਗਲੈਂਡ ਨਾਲ ਖੇਡੇ ਜਾ

ਨਾਈਜੀਰੀਆ ‘ਚ ਮਹਿਲਾ ਆਤਮਘਾਤੀ ਹਮਲਾ, 45 ਦੀ ਮੌਤ, 33 ਜਖਮੀ

ਨਾਈਜੀਰੀਆ ’ਚ ਦੋ ਔਰਤਾਂ ਵਲੋਂ ਆਮਘਾਤੀ ਹਮਲਾ ਕੀਤਾ ਗਿਆ ਜਿਸ ਵਿਚ ਕਰੀਬ 45 ਲੋਕਾਂ ਦੀ ਮੌਤ ਹੋ ਗਈ ਅਤੇ 33 ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਇਲਾਜ ਦੇ ਲਈ ਭਰਤੀ ਕਰਵਾਈਆ ਗਿਆ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਇਸ ਘਟਨਾ ਦੀ ਜਿੰਮੇਦਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ, ਪਰ ਜਿਸ

supreme-court-vs-bcci

ਫਿਰ ਟਲੀ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਸਬੰਧੀ ਸੁਣਵਾਈ

ਸੁਪਰੀਮ ਕੋਰਟ ਨੇ ਬੀ ਸੀ ਸੀ ਆਈ `ਚ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੇ ਸੁਣਵਾਈ ਹਫ਼ਤੇ ਵਿੱਚ ਦੂਜੀ ਵਾਰ 14 ਦਸੰਬਰ ਤੱਕ ਟਾਲ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ 5 ਦਸੰਬਰ ਨੂੰ ਸੁਣਵਾਈ ਕਰਨੀ ਸੀ ਪਰ ਬੈਂਚ ਦੇ ਮੈਂਬਰ ਜਸਟਿਸ ਟੀ. ਐੱਸ. ਠਾਕੁਰ ਦੀ ਸਿਹਤ ਖਰਾਬ ਹੋਣ ਕਾਰਨ ਸੁਣਵਾਈ

ਰਣਜੀ ਟ੍ਰਾਫੀ:ਤੀਜੇ ਦਿਨ ਦੇ ਅੰਤ ਤੱਕ ਪੰਜਾਬ ਦੀ ਮੈਚ `ਤੇ ਪਕੜ ਮਜ਼ਬੂਤ

ਰਾਜਕੋਟ ਵਿੱਚ ਖੇਡੇ ਜਾ ਰਹੇ ਰਣਜੀ ਟ੍ਰਾਫੀ ਦੇ ਮੈਚ ਵਿੱਚ ਤੀਜੇ ਦਿਨ ਦੇ ਅੰਤ ਤੱਕ ਪੰਜਾਬ ਮਜਬੂਤ ਸਥਿਤੀ `ਚ ਪਹੁੰਚ ਗਿਆ ਹੈ। ਦਿਨ ਦੇ ਅੰਤ ਤੱਕ ਮੁੰਬਈ ਦੀਆਂ ਦੂਜੀ ਪਾਰੀ ਵਿੱਚ ਦੋ ਵਿਕਟਾਂ ਆਊਟ ਹੋ ਗਈਆਂ ਹਨ ਤੇ 94 ਦੌੜਾਂ ਬਣੀਆਂ ਹਨ।ਮੁੰਬਈ ਅਜੇ ਵੀ ਪੰਜਾਬ ਤੋਂ 189 ਦੌੜਾਂ ਦੂਰ ਹੈ ਤੇ ਉਸ ਕੋਲ ਸਿਰਫ 8

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਕਾਸ ਕਾਰਜਾਂ ਨੂੰ ਵੇਖਦਿਆਂ ਕੀਤਾ ਸਨਮਾਨ

ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖਦਿਆਂ ਹੀ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਵੱਲੋ ਸਨਮਾਨ ਕੀਤਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਵੱਲੋ ਪਟਿਆਲਾ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੂੰ ਲਗਾਇਆ ਗਿਆ ਹੈ। ਬਲਜਿੰਦਰ ਸਿੰਘ

ਆਸਟ੍ਰੇਲੀਆ ਨੇ ਨਿਊਜ਼ੀਲੈਂਡ ਦਾ ਕੀਤਾ ਸਫਾਇਆ

ਆਸਟੇ੍ਰਲੀਆ ਨੇ ਨਿੂਊਜ਼ੀਲੈਂਡ ਨੂੰ ਮੈਲਬੌਰਨ ਵਿੱਚ ਖੇਡੇ ਗਏ ਤੀਜੇ ਇੱਕ ਦਿਨਾ ਮੈਚ `ਚ 117 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ `ਤੇ 3 0 ਨਾਲ ਕਬਜ਼ਾ ਕਰ ਲਿਆ ਹੈ। ਇੱਥੇ ਖੇਡੇ ਗਏ ਮੈਚ ਵਿੱਚ ਸਲਾਮੀ ਬੱਲੇਬਾਜ਼ ਵਾਰਨਰ ਦੇ ਸੈਂਕੜੇ(156) ਦੀ ਬਦੌਲਤ 265 ਦੌੜਾਂ ਦਾ ਟੀਚਾ ਦਿੱਤਾ। ਜਿਸ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਪੂਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ