Tag: , , , ,

ਲੌਂਗੋਵਾਲ ‘ਚ ਮਾਰੇ ਗਏ ਨੌਜਵਾਨ ਦਾ ਪੁਲਿਸ ਦੇ ਭਰੋਸੇ ਤੋਂ ਬਾਅਦ ਅੰਤਿਮ ਸੰਸਕਾਰ

ਲੌਂਗੋਵਾਲ – ਵੀਰਵਾਰ ਨੂੰ ਲੌਂਗੋਵਾਲ ਵਿਖੇ ਭਰੇ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਹਰਦੇਵ ਸਿੰਘ ਹੈਪੀ ਦਾ ਅੱਜ ਪੁਲਿਸ ਦੇ ਭਰੋਸੇ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਅੱਜ ਸਥਾਨਕ ਰਾਮ ਬਾਗ਼ ਵਿਖੇ ਮ੍ਰਿਤਕ ਦੇ ਭਰਾ ਜਗਦੇਵ ਸਿੰਘ ਨੇ ਚਿਖਾ ਨੂੰ ਅਗਨੀ ਦਿੱਤੀ। ਦੱਸ ਦਈਏ ਕਿ ਜ਼ਮਾਨਤ ਤੇ ਚੱਲ ਰਹੇ ਗੈਂਗਸਟਰ

Pakistani Police

ਪਾਕਿਸਤਾਨ ‘ਚ ਪੁਲਿਸ ਕਾਰਵਾਈ ਦੌਰਾਨ 6 ਅੱਤਵਾਦੀ ਢੇਰ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁੱਠਭੇੜ ਵਿਚ ਤਾਲਿਬਾਨ ਦੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਕਮਾਂਡੋ ਅਤੇ ਪੰਜਾਬ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਵਿਭਾਗ ਨੇ ਮੁਲਤਾਨ ਸ਼ਹਿਰ ਵਿੱਚ ਆਤੰਕੀਆਂ ਦੇ ਠਿਕਾਨੇ ਉੱਤੇ ਬੁੱਧਵਾਰ ਰਾਤ ਛਾਪਾਮਾਰੀ ਕੀਤੀ ਸੀ। ਜਿਸ ਦੌਰਾਨ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ। ਪੁਲਿਸ ਦੇ ਇੱਕ ਸੀਨੀਆਰ

ਗੁਜਰਾਤ ਦੀ ਇੱਕ ਕੰਪਨੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਗੁਜਰਾਤ ਦੇ ਰਾਜਕੋਟ ਵਿਚ ਇੱਕ ਕੰਪਨੀ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅੱਗ ਦੇ ਕਾਰਨ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅੱਗ ਤੇ ਕਾਬੂ ਪਾਉਣ ਦੇ ਲਈ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ। ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੁਰੱਖਿਤ ਸਥਾਨ ਤੇ ਪਹੁੰਚਾਇਆ ਗਿਆ ਹੈ। ਇਸ

ਛੱਤੀਸਗੜ੍ਹ ‘ਚ ਸੁਰੱਖਿਆ ਕਰਮੀਆਂ ਦੀ ਨਕਸਲੀਆਂ ਨਾਲ ਮੁੱਠਭੇੜ, 2 ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਕੋਂਡਾਗਾਵ ਇਲਾਕੇ ਦੇ ਜੰਗਲਾ ਵਿਚ ਸੁਰੱਖਿਆ ਕਰਮੀਆਂ ਦੀ ਨਕਸਲੀਆਂ ਨਾਲ ਹੋਈ ਮੁੱਠਭੇੜ ਵਿਚ ਦੋ ਸੁਰੱਖਿਆ ਕਰਮੀ ਸ਼ਹੀਦ ਹੋ ਗਏ। ਛੱਤੀਸਗੜ੍ਹ ਵਿਚ ਲਗਾਤਾਰ ਇਸ ਤਰ੍ਹਾਂ ਦੇ ਨਕਸਲੀ ਹਮਲੇ ਦੇਖਣ ਨੂੰ ਆ ਰਹੇ ਹਨ। ਜਿਹਨਾਂ ਦਾ ਮੁਕਾਬਲਾ ਸੀ.ਆਰ.ਪੀ.ਐਫ. ਦੇ ਜਵਾਨਾਂ ਨਾਲ ਹੁੰਦਾ ਰਿਹਾ ਹੈ। ਛੱਤੀਸਗੜ੍ਹ ਨਕਸਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਛੱਤੀਸਗੜ੍ਹ ਦੇ ਜੰਗਲਾ

ਆਜ਼ਾਦੀ ਘੁਲਾਟੇ ਦੀ ਵਿਧਵਾ ਸੁਪਰੀਮ ਕੋਰਟ ਵਿਚ ਹਾਰੀ ਪੈਂਸ਼ਨ ਦੀ ਜੰਗ

ਸਨ 1942 ਵਿਚ ਭਾਰਤ ਛੱਡੋ ਅੰਦੋਲਨ ‘ਚ ਹਿੱਸਾ ਲੈਣ ਵਾਲੇ ਅਤੇ 13 ਦਿਨਾਂ ਤੱਕ ਜੇਲ ਵਿਚ ਰਹੇ ਬਿਹਾਰ ਦੇ ਇੱਕ ਆਜ਼ਾਦੀ ਘੁਲਾਟੀਏ ਦੀ ਵਿਧਵਾ ਅੱਜ ਸੁਪਰੀਮ ਕੋਰਟ ਵਿਚ ਪੈਂਸ਼ਨ ਦੀ ਲੜਾਈ ਹਾਰ ਗਈ। ਇਸ ਵਿਧਵਾ ਨੇ ਪਟਨਾ ਹਾਈਕੋਰਟ ਵਿਚ ਅਪੀਲ ਕੀਤੀ ਸੀ ਜਿਸ ਦੇ ਤਹਿਤ ਬਿਹਾਰ ਸਰਕਾਰ ਨੇ ਇਸ ਔਰਤ ਦੀ ਅਪੀਲ ਸਾਲ 1993 ਵਿਚ

sensex

ਸ਼ੁਰੂਆਤੀ ਕਾਰੋਬਾਰ ਵਿਚ ਸੇਂਸੇਕਸ ‘ਚ 5.70 ਅੰਕਾਂ ਹੇਠਾਂ ਡਿੱਗਿਆ

ਆਮ ਬਜਟ ਦੀ ਪੇਸ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿਚ ਸੇਂਸੇਕਸ 5.70 ਅੰਕਾਂ ਦੀ ਕਮਜੋਰੀ ਦੇ ਨਾਲ 28,135.94 ਤੇ ਅਤੇ ਨਿਫਟੀ ਵੀ 9.50 ਅੰਕਾਂ ਦੀ ਕਮਜੋਰੀ ਦੇ ਨਾਲ 8,706.90 ਤੇ ਕਾਰੋਬਾਰ ਕਰ ਰਿਹਾ

Election 2017 last day

ਪੰਜਾਬ ਅਤੇ ਗੋਆ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ

ਪੰਜਾਬ ਅਤੇ ਗੋਆ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਅੱਜ ਆਖਰੀ ਦਿਨ ਹੈ।  ਸਿਆਸੀ ਪਾਰਟੀਆਂ ਦੇ ਨੇਤਾਂ ਅੱਜ ਦੇ ਦਿਨ ਹੀ ਆਪਣਾ ਆਪਣਾ ਚੋਣ ਪ੍ਰਚਾਰ ਕਰ ਸਕਦੇ ਹਨ। ਚੋਣ ਕਮਿਸ਼ਨ ਦੇ ਮੁਤਾਬਿਕ ਵੋਟਾਂ ਤੋੋਂ 48 ਘੰਟੇ ਪਹਿਲਾ ਹਰ ਤਰ੍ਹਾਂ ਨਾਲ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ। ਇਸ

ਬਠਿੰਡਾ ਕਾਰ ਧਮਾਕਾ, ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਤੋਂ ਮੰਗੀ ਰਿਪੋਰਟ

ਬਠਿੰਡਾ ਕਾਰ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।  ਜਿਸ ਤੇ ਚੋਣ ਕਮਿਸ਼ਣ ਨੇ ਪੰਜਾਬ ਪੁਲਿਸ ਤੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਦੱਸ ਦਈਏ ਜਿਸ ਸਮੇਂ ਇਹ ਕਾਰ ਧਮਾਕਾ ਹੋਇਆ ਸੀ ਉਸ ਸਮੇਂ ਧਮਾਕੇ ਵਾਲੀ ਜਗ੍ਹ ਤੋਂ 100 ਮੀਟਰ ਦੀ ਦੂਰੀ ”ਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਰੈਲੀ ਚੱਲ ਰਹੀ ਸੀ।

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਸੀ.ਬੀ.ਆਈ. ਮੁੱਖੀ ਦਾ ਅਹੁਦਾ ਸੰਭਾਲਿਆ

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਆਲੋਕ ਵਰਮਾ ਨੇ ਅੱਜ ਸੀ.ਬੀ.ਆਈ. ਦੇ ਮੁੱਖੀ ਵੱਜੋਂ ਅਹੁਦੇ ਤੇ ਤੈਨਾਤ ਹੋਏ ਹਨ।

ਬਰਫੀਲੇ ਤੂਫਾਨ ‘ਚ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰ ਅੱਜ ਪਹੁੰਚਣਗੇ ਉਹਨਾਂ ਦੇ ਘਰ

ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਬਰਫੀਲੇ ਤੂਫਾਨਾਂ ਨੇ ਆਪਣਾ ਕਾਫੀ ਕਹਿਰ ਵਰਸਾਇਆ। ਜਿਸ ਵਿਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸੀ। ਸ਼ਹੀਦ ਹੋਏ ਜਵਾਨਾਂ ਦੇ ਅੱਜ ਮ੍ਰਿਤਕ ਸਰੀਰ ਉਹਨਾਂ ਦੇ ਘਰ ਪਹੁੰਚਾਏ ਜਾਣਗੇ।

ਸਭ ਦਾ ਸਾਥ ਸਭ ਦਾ ਵਿਕਾਸ ਕਰਨਾ ਸਰਕਾਰ ਦਾ ਟੀਚਾ : ਰਾਸ਼ਟਰਪਤੀ

ਸੰਸਦ ਭਵਨ ਵਿਚ ਪਹੁੰਚੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੈਂਟ੍ਰਲ ਹਾਲ ਤੋਂ ਭਾਸ਼ਣ ਦਿੱਤਾ। ਜਿਸ ਵਿਚ ਰਾਸ਼ਟਪਰਤੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਸਭ ਦਾ ਸਾਥ ਸਭ ਦਾ ਵਿਕਾਸ। ਉਹਨਾਂ ਨੇ ਕਿਹਾ ਜਨਧਨ ਯੋਜਨਾ ਅਧਿਨ ਪੂਰੇ ਭਾਰਤ ਵਿਚ ਕਰੀਬ 26 ਕਰੋੜ ਖਾਤੇ ਖੋਲੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਸ਼ੈਸ਼ਨ ਹੈ ਜਿਸ ਵਿਚ

MP Hema Malini

ਬੀਜੇਪੀ ਐਮ.ਪੀ ਹੇਮਾ ਮਾਲਿਨੀ ਅੱਜ ਪੰਜਾਬ ‘ਚ ਕਰੇਗੀ ਚੋਣ ਪ੍ਰਚਾਰ

ਫਿਲਮ ਅਦਾਕਾਰ ਅਤੇ ਭਾਜਪਾ ਦੀ ਮੈਂਬਰ ਹੇਮਾ ਮਾਲਿਨੀ ਅੱਜ ਪੰਜਾਬ ਵਿਚ ਚੋਣ ਪ੍ਰਚਾਰ ਕਰੇਗੀ। ਜਿਸ ਦੇ ਤਹਿਤ ਹੇਮਾ ਮਾਲਿਨੀ ਅ੍ਰੰਮਿਤਸਰ, ਪਠਾਨਕੋਟ ਅਤੇ ਭੋਆ ਵਿਧਾਨਸਭਾ ਇਲਾਕਿਆਂ ਵਿਚ ਭਾਜਪਾ ਦੇ ਲਈ ਚੋਣ ਪ੍ਰਚਾਰ

Amulya Patnaik

ਅਮੂਲ‍ਯ ਪਟਨਾਇਕ ਅੱਜ ਸੰਭਾਲਣਗੇ ਦਿੱਲੀ ਪੁਲਿਸ ਕਮਿਸ਼ਨਰ ਦਾ ਅਹੁਦਾ

ਰਾਜਧਾਨੀ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੇ ਨਯੁਕਤ ਕੀਤੇ ਅਮੂਲਯ ਪਟਨਾਇਕ ਅੱਜ ਤੋਂ ਦਿੱਲੀ ਦੇ ਪੁਲਿਸ ਕਮਿਸ਼ਨਰ ਵੱਜੋਂ ਆਪਣੀ ਜਿਮੇਵਾਰੀ ਸੰਭਾਲਣਗੇ। ਅਮੂਲਯ ਪਟਨਾਇਕ ਸੀ.ਬੀ.ਆਈ. ਮੁੱਖੀ ਬਣੇ ਆਲੋਕ ਵਰਮਾ ਦੀ ਜਗ੍ਹਾ ਤੇ ਤੈਨਾਤ ਕੀਤੇ ਹਨ। ‌

gas-leak

ਮਹਾਰਾਸ਼ਟਰ ‘ਚ ਜਹਿਰੀਲੀ ਗੈਸ ਨਾਲ 7 ਦੀ ਮੌਤ

ਮਹਾਰਾਸ਼ਟਰ ਦੇ ਲਾਤੂਰ ਵਿਚ ਇੱਕ ਫੈਕਟਰੀ ਵਿਚ ਜਹਿਰੀਲੀ ਗੈਸ ਦੇ ਰੀਸਾਵ ਨਾਲ 7 ਵਿਅਕਤੀਆਂ ਦੇ ਦਮ ਘੁੱਟਣ ਨਾਲ ਮੌਤ ਹੋ

trains and flights in fogg

ਧੁੰਦ ਦਾ ਕਹਿਰ, 34 ਟਰੇਨਾਂ ਅਤੇ 13 ਉਡਾਨਾਂ ਲੇਟ

ਦਿੱਲੀ : ਸੰਘਣੀ ਧੁੰਦ ਦੇ ਚੱਲਦਿਆਂ ਇੱਕ ਵਾਰ ਫਿਰ ਅੱਜ ਯਾਤਾਯਾਤ ਤੇ ਅਸਰ ਦੇਖਣ ਨੂੰ ਮਿਲਿਆ। ਜਿਸ ਦੇ ਚਲਦੇ ਸੜਕ ਤੋ ਲੈ ਕੇ ਹਵਾਈ ਸਫਰ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਧੁੰਦ ਦੇ ਕਾਰਨ 34 ਟਰੇਨਾਂ ਆਪਣੇ ਸਮੇਂ ਤੋਂ ਲੇਟ ਹਨ ਅਤੇ 6 ਟਰੇਨਾਂ ਦਾ ਸਮਾਂ ਦਾ ਬਦਲ ਦਿੱਤਾ ਗਿਆ। ਇਸ ਦੇ ਨਾਲ ਹੀ ਹਵਾਈ ਸਫਰ

Vodafone - Idea

VODA-IDEA ਦੇ ਮਰਜ ਹੋਣ ਦੀ ਤਿਆਰੀ, ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ..

ਨਵੀਂ ਦਿੱਲੀ : ਭਾਰਤ ਦੀਆਂ 2 ਵੱਡੀਆਂ ਟੈਲੀਕਾਮ ਕੰਪਨੀਆਂ ਵੋਡਾਫੋਨ ਤੇ ਆਇਡੀਆ ਦੇ ਇਕ ਹੋ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਵੋਡਾਫੋਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਸਦੀ ਆਦਿਤਿਯ ਬਿਰਲਾ ਗਰੁੱਪ ਦੀ ਟੈਲੀਕਾੱਮ ਕੰਪਨੀ ਆਈਡੀਆ ਨਾਲ ਗੱਲਬਾਤ ਚੱਲ ਰਹੀ ਹੈ। ਮਰਜਰ ਦੀ ਇਸ ਰਿਪੋਰਟ ਤੋਂ ਬਾਅਦ ਆਈਡੀਆ ਦੇ ਸ਼ੇਅਰਾਂ ਵਿਚ 30

ਆਰ.ਬੀ.ਆਈ. ਦਾ ਨਿਰਦੇਸ਼.. ਚੈਕ ਤੇ Lakh ਪੂਰਾ ਲਿਖਣਾ ਹੋਵੇਗਾ

ਭਾਰਤੀ ਰਿਜ਼ਰਵ ਬੈਂਕ ਨੇ ਨਿਰਦੇਸ਼ ਦਿੱਤੇ ਹਨ ਕੀ ਹੁਣ ਤੋਂ ਚੈਕ ਲਗਾਉਂਦੇ ਸਮੇਂ ਲੱਖ ਦੀ ਰਕਮ ਦੇ ਅੰਤ ਵਿਚ Lakh ਲਿਖਣਾ ਜਰੂਰੀ ਹੋਵੇਗੀ। ਸ਼ਾਰਟ ਰੂਪ ਵਿਚ Lac ਲਿਖਿਆ ਚੈਕ ਨਹੀਂ ਜਮਾ ਕੀਤਾ

ਪਟਿਆਲਾ: ਕਤਲ ਮਾਮਲੇ ‘ਚ ਕਾਂਗਰਸੀ ਆਗੂ ਲਾਲ ਸਿੰਘ ਦੇ ਭਤੀਜੇ ਨੂੰ ਗ੍ਰਿਫਤਾਰ ਕਰਨ ਦੀ ਮੰਗ

ਬੀਤੇ ਦਿਨੀ ਸਮਾਣਾ ਨੇੜੇ ਪਿੰਡ ਬਾਦਾਨਪੁਰ ਦੇ ਵਾਸੀ ਇੱਕ ਨੌਜਵਾਨ ਦਾ ਪਟਿਆਲਾ ਵਿਚ ਗੋਲੀ ਮਾਰ ਕੀਤੇ ਕਤਲ ਮਾਮਲੇ ‘ਚ ਅੱਜ ਪੀੜਤ ਪਰਿਵਾਰ ਵੱਲੋਂ ਸਮਾਣਾ-ਪਟਿਆਲਾ ਰੋਡ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬਾਦਾਨਪੁਰ ਦੇ ਵਾਸੀ ਦੇ ਕਤਲ ਦਾ ਦੋਸ਼ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਦੇ ਭਤੀਜੇ ‘ਤੇ ਹੈ।

BSF

ਦਿੱਲੀ ‘ਚ ਬੀ.ਐਸ.ਐਫ ਜਵਾਨ ਦੀ ਸ਼ੱਕੀ ਹਾਲਤ ‘ਚ ਮੌਤ

ਦਿੱਲੀ ਵਿਚ ਸੀਮਾਂ ਸੁਰੱਖਿਆ ਬਲ ਦੇ ਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਵਾਨ ਦਾ ਮ੍ਰਿਤਕ ਸ਼ਰੀਰ ਮੈਟਰੋ ਸਟੇਸ਼ਨ ‘ਤੇ ਸ਼ੱਕੀ ਹਾਲਤ ਵਿਚ ਮਿਲਿਆ ਹੈ। ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਇਸ ਮਾਮਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ ਅਤੇ ਕਿਸ ਨੇ ਜਵਾਨ

ਰਾਜਸਥਾਨ ਐਨ.ਐਚ. 27 ਤੇ ਵਾਪਰਿਆ ਹਾਦਸਾ, 1 ਦੀ ਮੌਤ, 12 ਜਖਮੀ

ਰਾਜਸਥਾਨ ਦੇ ਨੈਸ਼ਨਲ ਹਾਈਵੇ 27 ਤੇ ਬਾਰਾਂ ਦੇ ਨਜਦੀਕ ਸੜਕ ਹਾਦਸੇ ਦੌਰਾਨ 1 ਦੀ ਮੌਤ ਹੋ ਗਈ ਅਤੇ 12 ਜਖਮੀ ਹੋ ਗਏ। ਦੱਸਿਆ ਗਿਆ ਹੈ ਕਿ ਇਹ ਹਦਾਸਾ ਸੰਘਣੀ ਧੁੰਦ ਦੇ ਚੱਲਦਿਆਂ ਨੈਸ਼ਨਲ ਹਾਈਵੇ ਤੇ ਅੱਧਾ ਦਰਜ਼ਨ ਗੱਡੀਆਂ ਆਪਸ ਵਿਚ ਭਿੜ ਗਈਆਂ। ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ