Tag: , , ,

ਚੂਹੇ ਮੁੰਹ ‘ਚ ਦਬਾਅ ਕਿਸਾਨਾਂ ਨੇ ਕਿਤਾ ਪ੍ਰਦਰਸ਼ਨ

ਤਾਮਿਲਨਾਡੂ ਦੇ ਤ੍ਰਿਚੀ ਜਿਲ੍ਹੇ ਦੇ 30 ਕਿਸਾਨਾਂ ਨੇ ਸੂਬਾ ਸਰਕਾਰ ਦੇ ਖਿਲਾਫ ਆਪਣੇ ਮੁੰਚ ਵਿਚ ਮਰੇ ਚੂਹੇ ਦਬਾਅ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਸਾਰੇ ਕਿਸਾਨ ਸੂਬਾ ਸਰਕਾਰ ਤੋਂ ਸੂਬੇ ਨੂੰ ਸੋਕਾ ਪ੍ਰਭਾਵਿਤ ਘੋਸ਼ਿਤ ਕਰਨ ਦੀ ਮੰਗ ਕਰ ਰਹੇ ਸੀ। ਕਿਸਾਨਾ ਦੇ ਮੁਤਾਬਿਕ ਪਾਣੀ ਦੀ ਘਾਟ ਦੇ ਕਾਰਨ ਸੂਬੇ ਵਿਚ ਧਾਨ ਦੀ ਖੇਤੀ ਕਰਨਾ ਮੁਸ਼ਕਿਲ ਹੈ

ਦਿੱਲੀ ਆਈ.ਜੀ.ਆਈ. ਹਵਾਈ ਅੱਡੇ ਤੇ ਵੱਡਾ ਹਾਦਸਾ ਹੋਣ ਤੋਂ ਟਲਿਆ

ਗੋਆ ਵਿੱਚ ਜੈਟ ਏਅਰਵੇਜ਼ ਦੇ ਜਹਾਜ਼ ਦੇ ਰਨਵੇ ਤੋਂ ਫਿਸਲਣ ਦੀ ਘਟਨਾਂ ਤੋਂ ਬਾਅਦ ਹੁਣ ਦਿੱਲੀ ਵਿੱਚ ਵੱਡਾ ਜਹਾਜ਼ ਹਾਦਸਾ ਟਲਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਏਅਰਪੋਰਟ ਤੇ ਇਹ ਦੋਨੋ ਜਹਾਜ਼ ਆਹਮੋ-ਸਾਹਮਣੇ ਆ ਗਏ ਅਤੇ ਇੱਕ ਦੂਸਰੇ ਨਾਲ ਟਕਰਾਉਣ ਤੋਂ ਬੱੱਚ ਗਏ।ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ਤੇ ਇੰਡੀਗੋ ਅਤੇ ਸਪਾਈਸ ਜੈਟ ਦੇ

ਮੁੜ੍ਹ ਸਰਕਾਰ ਬਨਣ ਤੇ ਨਨਕਾਨਾ ਸਹਿਬ, ਪੰਜਾ ਸਾਹਿਬ ਦੀ ਯਾਤਰਾ ਹੋਵੇਗੀ ਫ੍ਰੀ : ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਗਠਜੋੜ ਵਾਲੀ ਸਰਕਾਰ ਮੁੜ੍ਹ ਤੋਂ ਬਣਦੀ ਹੈ ਤਾਂ ਉਹ ਪਾਕਿਸਤਾਨ ਦੇ ਨਨਕਾਨਾ ਸਾਹਿਬ ਅਤੇ ਪੰਜਾ ਸਾਹਿਬ ਦੀ ਤੀਰਥਯਾਰਤਾ ਸਿੱਖ ਸੰਗਤਾਂ ਦੇ ਲਈ ਮੁਫਤ ਕਰ ਦਿੱਤੀ ਜਾਵੇਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਪੁਰਬ

ਪੈਟਰੋਲ-ਡੀਜ਼ਲ ਦੀਆਂ ਨਵੀਂ ਕੀਮਤਾਂ 16 ਦਸੰਬਰ ਨੂੰ ਹੋਣਗੀਆਂ ਲਾਗੂ

ਦਸੰਬਰ ਮਹਿਨੇ ’ਚ ਅੰਤਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ’ਚ 20 ਫੀਸਦੀ ਵਾਧਾ ਹੋਣ ਦੇ ਕਾਰਨ 16 ਦਸੰਬਰ ਤੋਂ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਦੇਖਿਆ ਜਾਵੇ ਤਾਂ 1 ਦਸੰਬਰ ਨੂੰ ਪੈਟਰੋਲ ਦੇ ਰੇਟ 13 ਪੈਸੇ ਪ੍ਰਤੀ ਲੀਟਰ ਵਧਾਏ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਕੀਤਾ ਸੀ

ਪੀ ਚਿਦੰਬਰਮ ਦਾ ਮੋਦੀ ਸਰਕਾਰ ਤੇ ਵਾਰ, ਨੋਟਬੰਦੀ ਨਾਲ ਕਰਪਸ਼ਨ ਵੱਧ ਰਿਹਾ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ‘ਪੀ ਚਿਦੰਬਰਮ’ ਨੇ ਨੋਟਬੰਦੀ ਕੇਂਦਰ ਸਰਕਾਰ ਦਾ ਸਭ ਤੋਂ ਵੱਡਾ ਘੋਟਾਲਾ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਨੋਟਬੰਦੀ ਨਾਲ ਗਰੀਬ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ। ਚਿਦੰਬਰਮ ਨੇ ਕਿਹਾ ਕਿ ਬੈਕਿੰਗ ਸਿਸਟਮ ਵਿਚ ਜੇਕਰ 15 ਲੱਖ 44 ਕਰੋੜ ਰੁਪਏ ਦੀ ਕਰੰਸੀ ਪੂਰੀ ਦੀ ਪੂਰੀ ਵਾਪਸ ਆ ਗਈ

ਹੁਣ ਤੱਕ ISIS ਦੇ 50,000 ਲੜਾਕੂ ਕੀਤੇ ਢੇਰ : ਅਮਰੀਕਾ

ਇਰਾਕ ਅਤੇ ਸੀਰੀਆ ਵਿਚ ਸਾਲ 2014 ਤੋਂ ਅਮਰੀਕਾ ਦੀ ਅਗਵਾਈ ਵਾਲੇ ਗਠਬੰਧਨ ਫੋਰਸ ਨੇ ਆਈ.ਐਸ.ਆਈ.ਐਸ. ਅੱਤਵਾਦ ਖਿਲਾਫ ਸ਼ੁਰੂ ਕੀਤੇ ਅਭਿਆਨ ਵਿਚ ਹੁਣ ਤੱਕ ਕਰੀਬ 50,000 ਅੱਤਵਾਦੀ ਮਾਰ ਦਿੱਤੇ ਗਏ ਹਨ। ਅਮਰੀਕਾ ਦੇ ਇੱਕ ਵੱਡੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਖਿਲਾਫ ਇਰਾਕ ਅਤੇ ਸੀਰੀਆ ਵਿਚ ਕਰੀਬ 16,000 ਹਵਾਈ ਹਮਲੇ ਕੀਤੇ ਜਾ ਚੁਕੇ ਹਨ। ਜਿਹਨਾਂ

ਸ਼ਾਰਜਾਹ ‘ਚ ਪਾਕਿ-ਭਾਰਤੀ 10 ਮਜੂਦਰਾਂ ਤੇ ਚੜ੍ਹੀ ਬੱਸ, 1 ਦੀ ਮੌਤ

ਸ਼ਾਰਜਾਹ (ਸੰਯੁਕਤ ਅਰਬ ਅਮੀਰਾਤ) ਵਿਚ ਸੜਕ ਕੰਢੇ ਖੜੇ ਮਜਦੂਰਾਂ ਨੂੰ ਇੱਕ ਬੱਸ ਨੇ ਕੁਚਲ ਦਿੱਤਾ। ਜਿਸ ਵਿਚ ਇੱਕ ਮਜਦੂਰ ਦੀ ਮੌਤ ਹੋ ਗਈ ਅਤੇ 9 ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਮਜਦੂਰਾਂ ਵਿਚ 8 ਮਜੂਦਰ ਭਾਰਤੀ ਸੀ ਅਤੇ 2 ਪਾਕਿਸਤਾਨੀ ਸੀ। ਇਹ ਸਾਰੇ ਘਰ ਵਾਪਸ ਜਾਣ ਦੇ ਲਈ ‘ਅਲ-ਹਮਾਰਿਆ’ ਵਿਚ ਸੜਕ ਕੰਢੇ ਵਾਹਨ ਦਾ

ਪਾਕਿਸਤਾਨ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ