Tag: , ,

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਪੰਜਾਬੀ ਚੁਟਕਲੇ

ਅੱਜ ਦਾ ਇਤਿਹਾਸ

ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਹਿੰਦੁਸਤਾਨ ਦੀ ਧਰਤੀ ਦਾ ਉਹ ਯੋਧਾ ਸੀ ਜਿਸ ਨੇ ਦੇਸ਼ ਦੀ ਜਵਾਨੀ ਨੂੰ ਦੇਸ਼ ਲਈ ਜਿਊਣ ਅਤੇ ਮਰਨ ਦੀ ਜਾਂਚ ਦੱਸੀ। ਉਸ ਨੇ ਅੰਗਰੇਜ਼ ਹਕੂਮਤ ਖਿਲਾਫ਼ ਡਟ ਕੇ ਦੇਸ਼ ਲਈ ਲੜਾਈ ਲੜੀ ਤੇ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮਿਆ। ਭਾਰਤ ਦੇ ਕਿਸੇ ਵੀ ਖਿੱਤੇ ਵਿਚ ਲੋਕ ਆਪਣੇ ਹੱਕਾਂ ਲਈ ਜਦੋਂ

ਬਿਨ੍ਹਾਂ ਪਾਣੀ ਦੇ ਕੁਨੈਕਸ਼ਨ ਤੋਂ ਜਲ ਸਪਲਾਈ ਵਿਭਾਗ ਨੇ 16 ਹਜਾਰ ਦਾ ਬਿੱਲ ਭੇਜਿਆ

ਪਾਵਰ ਕਾਮ ਵੱਲੋਂ ਆਏ ਦਿਨ ਡਿਫਾਲਟਰ ਸਰਕਾਰੀ ਅਦਾਰਿਆਂ ਦੇ ਧੜਾ-ਧੜ ਕੱਟੇ ਜਾ ਰਹੇ ਕੁਨੈਕਸ਼ਨਾਂ ਕਾਰਨ ਹੁਣ ਸਰਕਾਰੀ ਅਦਾਰਿਆਂ ਨੂੰ ਵੀ ਹੱਥਾਂ ਪੈਰਾਂ ਦੀ ਪਈ ਦਿਖਾਈ ਦੇ ਰਹੀ ਹੈ ਅਤੇ ਬਿਜਲੀ ਦੇ ਮੋਟੇ ਬਿਲ ਭਰਨ ਲਈ ਸਰਕਾਰੀ ਬਾਬੂਆਂ ਵੱਲੋਂ ਖਪਤਕਾਰਾਂ ਤੋ ਰੁਪਈਆ ਵਸੂਲਣ ਲਈ ਹਰ ਤਰਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ ਤੇ ਪੈਸੇ ਇਕੱਠੇ

ਕੋਹਲੀ ‘ਪਾਲੀ ਉਮਰੀਗਰ’ ਤੇ ਅਸ਼ਵਿਨ ‘ਦਲੀਪ ਸਰਦੇਸਾਈ’ ਪੁਰਸਕਾਰ ਨਾਲ ਸਨਮਾਨਿਤ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੇਸ਼ ‘ਚ ਸਾਲ ਦੇ ਸਰਵਉੱਤਮ ਖਿਡਾਰੀ ਨੂੰ ਦਿੱਤੇ ਜਾਣ ਵਾਲਾ ਵਕਾਰੀ ਪਾਲੀ ਉਮਰੀਗਰ ਪੁਰਸਕਾਰ ਦਿੱਤਾ ਗਿਆ, ਉਥੇ ਹੀ ਫਿਰਕੀ ਗੇਂਦਬਾਜ ਰਵੀਚੰਦਰਨ ਅਸ਼ਵਿਨ ਨੂੰ ਦਲੀਪ ਸਰਦੇਸਾਈ ਪੁਰਸਕਾਰ ਦਿੱਤਾ ਗਿਆ | ਬੈਂਗਲੁਰੂ ‘ਚ ਬੀ.ਸੀ.ਸੀ.ਆਈ. ਵੱਲੋਂ ਕਰਵਾਏ ਗਏ ਸਾਲਾਨਾ ਪੁਰਸਕਾਰ ਸਮਾਗਮ ‘ਚ ਸਾਬਕਾ ਕ੍ਰਿਕਟਰ ਫਾਰੂਖ ਇੰਜੀਨੀਅਰ ਨੇ ਇਨ੍ਹਾਂ ਦੋਨਾਂ ਖਿਡਾਰੀਆਂ

ਮੁੱਠਭੇੜ ‘ਚ ਦੋ ਅੱਤਵਾਦੀਆਂ ਤੇ ਇਕ ਨਾਗਰਿਕ ਦੀ ਮੌਤ

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਖ਼ਤਮ ਹੋ ਗਿਆ ਹੈ ਇਸ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ ਹਨ ਤੇ ਇਕ ਨਾਗਰਿਕ ਦੀ ਵੀ ਮੌਤ ਹੋ ਗਈ

ਭਾਰਤ ਨੇ ਬੇਲਾਰੂਸ ਨੂੰ 3-1 ਨਾਲ ਹਰਾ ਲੜੀ ਤੇ 5-0 ਨਾਲ ਕੀਤਾ ਕਬਜ਼ਾ

ਭਾਰਤੀ ਮਹਿਲਾ ਹਾਕੀ ਟੀਮ ਨੇ ਬੇਲਾਰੂਸ ਨੂੰ ਅੱਜ ਇੱਥੇ 3-1 ਨਾਲ ਹਰਾ ਕੇ ਪੰਜਵੀਂ ਜਿੱਤ ਦੇ ਨਾਲ ਪੰਜ ਮੈਚਾਂ ਦੀ ਹਾਕੀ ਟੈਸਟ ਸੀਰੀਜ਼ 5-0 ਨਾਲ ਆਪਣੇ ਨਾਂ ਕੀਤੀ। ਭਾਰਤੀ ਟੀਮ ਵੱਲੋਂ ਵੰਦਨਾ ਕਟਾਰੀਆ (ਛੇਵੇਂ ਮਿੰਟ), ਗੁਰਜੀਤ ਕੌਰ (15ਵੇਂ ਮਿੰਟ) ਅਤੇ ਰਾਨੀ (55ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਬੇਲਾਰੂਸ ਵੱਲੋਂ ਇਕ ਮਾਤਰ ਗੋਲ 52ਵੇਂ ਮਿੰਟ ‘ਚ

ਅਕਾਲੀ ਭਾਜਪਾ ਸਰਕਾਰ ਨੇ ਔਰਤਾਂ ਦੀ ਹਾਲਤ ’ਚ ਸਰਵਪੱਖੀ ਸੁਧਾਰ ਕੀਤਾ-ਹਰਸਿਮਰਤ ਬਾਦਲ

ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੌਮੀ ਪਰਿਵਾਰ ਸਿਹਤ ਸਰਵੇਖਣ (2015-16) ਵਿੱਚ ਪੰਜਾਬ ਰਾਜ ਅੰਦਰ ਔਰਤਾਂ ਨਾਲ ਜੁੜੇ ਹਰੇਕ ਪਹਿਲੂ ਦੇ ਸਾਕਾਰਤਮਕ ਪੱਖ ਸਾਹਮਣੇ ਆਉਣ ਨਾਲ ਇਹ ਸਾਬਤ ਹੋਇਆ ਹੈ ਕਿ ਇਹ ਬੀਤੇ ਦਸ ਸਾਲਾਂ ਦੌਰਾਨ ਸ਼੍ਰੋਮਣੀ ਆਕਾਲੀ ਦਲ-ਭਾਜਪਾ ਸਰਕਾਰ ਵੱਲੋਂ ਉਲੀਕੀਆਂ ਮਹਿਲਾਵਾਂ ਪੱਖੀ ਭਲਾਈ ਸਕੀਮਾਂ ਦੇ ਕਾਰਨ

ਬਾਰਵੀਂ ਦੀ ਪ੍ਰੀਖਿਆ ਦੌਰਾਨ ਵੱਖ ਵੱਖ ਜ਼ਿਲ੍ਹਿਆਂ ‘ਚ ਵਿਦਿਆਰਥੀਆਂ ‘ਤੇ ਨਕਲ ਦੇ 11 ਕੇਸ ਬਣੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਬਾਰਵੀਂ ਦੀ ਪ੍ਰੀਖਿਆ ਦੌਰਾਨ ਬੁੱਧਵਾਰ ਨੂੰ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ 11 ਨਕਲ ਦੇ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਨਕਲ ਦੇ ਕੇਸ ਜਲੰਧਰ ਜ਼ਿਲ੍ਹੇ ‘ਚ ਹਨ, ਜਿੱਥੇ ਕਮੀਸਟਰੀ ਵਿਸ਼ੇ ਦੇ ਦੋ,ਹਿਸਟਰੀ ਦੇ ਛੇ ਵਿਦਿਆਰਥੀਆਂ ‘ਤੇ ਨਕਲ ਦੇ ਕੇਸ ਬਣੇ। ਇਸੇ ਤਰ੍ਹਾਂ ਗੁਰਦਾਸਪੁਰ,ਮਾਨਸਾ ਅਤੇ ਲੁਧਿਆਣਾ ਦੇ ਸੈਂਟਰਾਂ

Vote

ਵਿਧਾਨਸਭਾ ਚੋਣਾਂ-ਆਖਰੀ ਗੇੜ ਦੌਰਾਨ ਯੂਪੀ ‘ਚ 60.03 ਤੇ ਮਨੀਪੁਰ ‘ਚ ਰਿਕਾਰਡ 86 ਫੀਸਦੀ ਵੋਟਿੰਗ

ਵਿਧਾਨ ਸਭਾ ਚੋਣਾਂ ਲਈ ਯੂ ਪੀ ਅਤੇ ਮਨੀਪੁਰ ਵਿੱਚ ਆਖਰੀ ਗੇੜ ਦੀਆਂ ਵੋਟਾਂ ਦਾ ਕੰਮ ਸਮਾਪਤ ਹੋ ਗਿਆ। ਯੂ ਪੀ ‘ਚ ਸੱਤਵੇਂ ਅਤੇ ਆਖ਼ਰੀ ਗੇੜ ਦੌਰਾਨ 7 ਜ਼ਿਲ੍ਹਿਆਂ ਦੀਆਂ 40 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ। ਇਸ ਤੋਂ ਬਿਨ੍ਹਾਂ ਮਨੀਪੁਰ ਵਿੱਚ ਦੂਜੇ ਤੇ ਆਖ਼ਰੀ ਗੇੜ ਦੌਰਾਨ ਬਾਕੀ ਰਹਿੰਦੀਆਂ 22 ਸੀਟਾਂ ਲਈ ਰਿਕਾਰਡ 86 ਫੀਸਦੀ ‍ਵੋਟਿੰਗ ਹੋਈ।

11 ਤਰੀਕ ਨੂੰ ਆਪ ਤੇ ਕਾਂਗਰਸ ਨੂੰ ਮਿਲਣਗੀਆਂ 11-11 ਸੀਟਾਂ – ਸੁਖਬੀਰ ਬਾਦਲ

(ਨਾਭਾ) -11 ਮਾਰਚ ਨੂੰ ਪੰਜਾਬ ਵਿਧਾਨਸਭਾ ਦੇ ਨਤੀਜੇ ਵਾਲੇ ਦਿਨ ਕਾਂਗਰਸ ਅਤੇ ਆਮ ਆਦਮੀ ਪਾਰਟੀਆ ਨੂੰ ਸਿਰਫ 11-11 ਸੀਟਾਂ ਹੀ ਮਿਲਣਗੀਆ ਅਤੇ ਬਾਕੀ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਕਬਜ਼ਾ ਹੋਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਵਿਖੇ ਕਹੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਟਿਆਲਾ ਆਏ ਹੋਏ ਸਨ ਜਿਨ੍ਹਾਂ ਨਾਭਾ

ਪੰਜਾਬ ‘ਚ ਅਕਾਲੀ ਭਾਜਪਾ ਗਠਜੋੜ ਬਣਾਵੇਗਾ ਤੀਜੀ ਵਾਰ ਸਰਕਾਰ-ਸੁਖਬੀਰ ਬਾਦਲ

ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਸਰਕਾਰ ਬਣਾ ਕੇ ਨਵਾਂ ਇਤਿਹਾਸ ਸਿਰਜੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪਾਰਟੀ ਵਰਕਰਾਂ ਵੱਲੋਂ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ

Accident

ਪਟਿਆਲਾ ਦੇ ਸਕੂਲ ਵਿੱਚ ਹਾਦਸਾ,4 ਸਾਲਾ ਬੱਚੇ ਦੀ ਮੌਤ

ਭਾਵੇਂ ਕਿ ਪ੍ਰਸਾਸ਼ਨ ਵੱਲੋਂ ਪ੍ਰਾਈਵੇਟ ਸਕੂਲ ਮਾਲਕਾਂ ਨੂੰ ਸਕੂਲੀ ਬੱਚਿਆਂ ਨੂੰ ਲਿਜਾਉਣ ਵਾਲੀਆਂ ਬੱਸਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਹਦਾਇਤਾ ਵੀ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਫ਼ਿਰ ਵੀ ਸਕੂਲੀ ਬੱਸਾਂ ਨੂੰ ਚਲਾਉਣ ਵਾਲੇ ਚਾਲਕਾਂ ਦੀ ਮਾਮੂਲੀ ਜਿਹੀ ਅਣਗਹਿਲੀ ਕਿਸੇ ਵੀ ਸਮੇਂ ਕਿਸੇ ਮਾਸੂਮ ਦੀ ਜਾਨ ਲੈ ਸਕਦੀ ਹੈ। ਅਜਿਹੀ ਹੀ ਮਾਮਲਾ ਸਕੂਲ

‘ਦੀਵੇ ਥੱਲੇ ਹਨੇਰਾ’ ਪਾਵਰਕਾਮ ਦੇ ਆਪਣੇ ਹੀ ਵਿਭਾਗ ਡਿਫਾਲਟਰ

ਹੁਣ ਤੱਕ ਡਿਫਾਲਟਰ ਖਪਤਕਾਰ ਦੇ ਘਰਾਂ ਦੀ ਬੱਤੀ ਗੁੱਲ ਕਰ ਚੱਕੇ ਪਾਵਰਕਾਮ ਨੂੰ ਉਦੋ ਵੱਡਾ ਝਟਕਾ ਲੱਗਾ ਜਦੋਂ ਫਿਰੋਜ਼ਪਰੁ ‘ਚ ਪਾਵਰਕਾਮ ਦੇ ਦੂਸਰੇ ਵਿੰਗ ਟਰਾਂਸਮਿਸ਼ਨ ਦੇ ਸਬ ਸਟੇਸ਼ਨਾਂ ਵੱਲੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਕਰਕੇ ਪਾਵਰਕਾਮ ਦੇ ਇਕ ਕਰੋੜ 15 ਲੱਖ ਤੋਂ ਜਿਆਦਾ ਦੀ ਰਕਮ ਦੇ ਡਿਫਾਲਟਰ ਹਨ। ਅਤੇ ਹੁਣ ਟਰਾਂਸਮਿਸ਼ਨ ਵੱਲ ਖੜੇ

ਲੁਧਿਆਣਾ ਵਿੱਚ ਹੋਈ ਗੜ੍ਹੇਮਾਰੀ

ਪੰਜਾਬ ਵਿੱਚ ਕਈ ਥਾਵਾਂ ‘ਤੇ ਮੀਂਹ ਪੈਣ ਦੇ ਨਾਲ ਮੌਸਮ ਮੁੜ ਤੋਂ ਠੰਡਾ ਹੋ ਗਿਆ ਹੈ। ਇਸ ਦੇ ਨਾਲ ਨਾਲ ਲੁਧਿਆਣਾ ਵਿੱਚ ਗੜ੍ਹੇਮਾਰੀ ਵੀ ਹੋਈ ਹੈ। ਇਹ ਬੇ ਮੌਸਮਾ ਮੀਂਹ ਕਿਸਾਨਾਂ ਲਈ ਖੁਸ਼ੀ ਦੀ ਖ਼ਬਰ ਨਹੀਂ ਹੈ ਕਿਉਂ ਕਿ ਪੱਕ ਚੁੱਕੀ ਕਣਕ ਦੀ ਫਸਲ ਲਈ ਲਾਹਾਵੰਦ ਨਹੀਂ ਹੈ। ਉਥੇ ਹੀ ਮੌਸਮ ਵਿੱਚ ਮੁੜ ਤੋਂ ਪਰਤੀ

ਕੇਂਦਰ ਵੱਲੋਂ ਫਸਲਾਂ ਦੀ ਖਰੀਦ ਲਈ 31 ਹਜਾਰ ਕਰੋੜ ਰੁਪਏ ਦੀ ਰਕਮ ਨੂੰ ਪ੍ਰਵਾਨਗੀ

ਪੰਜਾਬ ਦੇ ਮੰਦੀ ਦੇ ਝੰਬੇ ਕਿਸਾਨਾਂ ਲਈ ਰਾਹਤ ਦੀ ਵੱਡੀ ਖਬਰ ਹੈ।ਕੇਂਦਰ ਸਰਕਾਰ ਨੇ ਕਣਕ ਸਮੇਤ ਹਾੜੀ ਦੀਆਂ ਹੋਰ ਫਸਲਾਂ ਦੀ ਖਰੀਦ ਲਈ 31 ਹਜਾਰ ਕਰੋੜ ਰੁਪਏ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ ਹੈ। ਮੌਸਮ ਸਾਜ਼ਗਾਰ ਹੋਣ ਕਰਕੇ ਇਸ ਵਾਰ ਕਣਕ ਦੀ ਭਰਪੂਰ ਪੈਦਾਵਾਰ ਹੋਣ ਦੀ ਆਸ ਹੈ ਅਤੇ ਹੁਣ ਕਿਸਾਨਾਂ ਦੀ ਜਿਣਸ ਖਰੀਦ ਏਜੰਸੀ ਮੰਡੀਆਂ

ਸੈਕੇਂਡ ਸਟੀਲ ਕੰਜਪਸ਼ਨ ਨੂੰ ਦਿੱਤੀ ਜਾਵੇਗੀ ਵੱਧ ਮਹੱਤਤਾ: ਚੌਧਰੀ ਬਿਰੇਂਦਰ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਇਕ ਹੋਟਲ ‘ਚ ਇਸਪਾਤ ਮੰਤਰੀ ਚੌਧਰੀ ਬਿਰੇਂਦਰ ਸਿੰਘ ਖਾਸ ਤੌਰ ਤੇ ਪਹੁੰਚੇ।ਜਿੱਥੇ ਉਨ੍ਹਾਂ ਸਟੀਲ ਨੂੰ ਲੈਕੇ ਦੇਸ਼ ‘ਚ ਉਸਦੀ ਸਥਿਤੀ ਸਪੱਸ਼ਟ ਕੀਤੀ।ਉਨ੍ਹਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹੈ ਕਿ ਸੈਕੇਂਡ ਸਟੀਲ ਕੰਜਪਸ਼ਨ ਨੂੰ ਵੱਧ ਮਹੱਤਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਚਾਈਨਾ ‘ਚ ਪਿਛਲੇ ਸਾਲਾਂ ਤੋਂ ਵੱਧ ਮੈਨੁਫੈਕਚਰਿੰਗ ਹੋਈ ਹੈ

ਦੇਸ਼ ਦੇ 10 ਵਿਚੋਂ 7 ਲੋਕ ਦਿੰਦੇ ਨੇ ਰਿਸ਼ਵਤ

ਭਾਰਤ ਦਾ ਪੁਲਸ ਵਿਭਾਗ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਅਦਾਰਾ ਹੈ,ਅਤੇ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਵਾਲੇ ਦੇਸ਼ ਦੇ 10 ‘ਚੋਂ 7 ਲੋਕ ਰਿਸ਼ਵਤ ਦਿੰਦੇ ਨੇ। ਇਹ ਅਸੀਂ ਨਹੀਂ ਕਹਿ ਰਹੇ ਦੁਨੀਆ ਭਰ ਦੇ ਵਿੱਚ ਭ੍ਰਿਸ਼ਟਾਚਾਰ ਤੇ ਨਜ਼ਰ ਰੱਖਣ ਵਾਲੀ ਸੰਸਥਾ ਟਰਾਂਸਪੇਰੇਸੀ ਇੰਟਰਨੇਸ਼ਨਲ ਦੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਿਕ ਭ੍ਰਿਸ਼ਟਾਚਾਰ

ਮੋਦੀ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਨਾ ਬਣਾਉਣ : ਕੈਪਟਨ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਕਰਜ਼ੇ ਹੇਠਾਂ ਦੱਬੇ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ, ਉੱਤਰ ਪ੍ਰਦੇਸ਼ ‘ਚ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਵਾਅਦੇ ਨੂੰ ਖਾਰਿਜ਼ ਕੀਤਾ ਹੈ ਅਤੇ ਇਸਨੂੰ ਸੂਬੇ ਦੇ ਇਕ ਵੱਡੇ ਕਿਸਾਨ ਤਬਕੇ ਦੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ