Tag: , , , ,

ਤਲਵੰਡੀ ਸਾਬੋ ਪੁਲਿਸ ਨੇ 'ਚੂਰਾ-ਪੋਸਤ' ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਦਿੱਲੀ ‘ਚ ਨਕਲੀ ਨੋਟ ਛਪਾਈ ਮਾਮਲੇ ‘ਚ ਦੋ ਗ੍ਰਾਫਿਕ ਡਿਜਾਇਨਰ ਗ੍ਰਿਫਤਾਰ

ਦਿੱਲੀ ਵਿਚ ਨਕਲੀ ਨੋਟ ਛਪਾਈ ਕਰਨ ਦੇ ਮਾਮਲੇ ਵਿਚ ਦੋ  ਗ੍ਰਾਫਿਕ ਡਿਜਾਇਨਰ  ਗ੍ਰਿਫਤਾਰ ਕੀਤੇ ਗਏ। ਇਹਨਾਂ ਆਰੋਪੀਆਂ ਪਾਸੋਂ 6 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਪੁਲਿਸ ਨੇ ਅਰੋਪੀਆਂ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ

ਵਾਇਬਰੇਂਟ ਗਲੋਬਲ ਕਾਨਫਰੰਸ ‘ਚ ਏਅਰ ਸ਼ੋਅ ਦੌਰਾਨ ਵਾਪਰਿਆ ਹਾਦਸਾ

ਨਰਿੰਦਰ ਮੋਦੀ ਅਠਵੇਂ ਵਾਇਬਰੇਂਟ ਗੁਜਰਾਤ ਗਲੋਬਲ ਕਾਨਫਰੰਸ ਦੇ ਉਦਘਾਟਨ ਦੇ ਲਈ ਅਹਿਮਦਾਬਾਦ ਪਹੁੰਚ ਗਏ ਹਨ। ਉਦਘਾਟਨ ਤੋਂ ਪਹਿਲਾ ਇਕ ਹਾਦਸਾ ਹੋਣ ਤੋਂ ਬੱਚ ਗਿਆ। ਜਦੋਂ ਏਅਰ ਫੋਰਸ ਦੇ ਜਵਾਨ ਏਅਰ ਸ਼ੋਅ ਕਰ ਰਹੇ ਸੀ ਤਾਂ ਇੱਕ ਜਵਾਨ ਦਾ ਪੈਰਾਸੂਟ ਨਾ ਖੁੱਲਣ ਕਰਕੇ ਪੈਰਾਸੂਟ ਸਮੇਤ ਜਵਾਨ ਧਰਤੀ ਡਿੱਗ ਗਿਆ। ਇਸ ਹਾਦਸੇ ਵਿਚ ਏਅਰ ਫੋਰਸ ਜਵਾਨ ਦੇ

ਭਾਰਤੀ ਫੌਜ ਜਵਾਨਾ ਦੀ ਸੇਵਾ ਵਿਚ ਹੋਵੇਗਾ 2 ਸਾਲ ਹੋਰ ਵਾਧਾ

ਕੇਂਦਰ ਸਰਕਾਰ ਭਾਰਤੀ ਫੌਜ ਦੇ ਜਵਾਨਾਂ ਦਾ ਕਾਰਜਕਾਲ ਵਧਾਉਣ ਦੇ ਲਈ ਚਰਚਾ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਸੁਰੱਖਿਆ ਮੰਤਰੀ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕਰਕੇ ਇਸ ਉੱਤੇ ਮੋਹਰ ਲਗਾਉਣਗੇ। ਇਸ ਮਹੀਨੇ ਹੋਣ ਵਾਲੀ ਬੈਠਕ ਵਿਚ ਸੁਰੱਖਿਆ ਮੰਤਰੀ ਫੌਜ ਦੇ ਕਾਰਜਾਲ ਨੂੰ 2 ਸਾਲ ਹੋਰ ਵਧਾਉਣ ਦਾ ਮੁੱਦਾ

ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਦੇ 1138 ਛਾਪੇ, ਹੋਏ ਕਈ ਖੁਲਾਸੇ

ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਕਾਲਾ ਧਨ ਦੀ ਹੇਰਾ ਫੇਰੀ ਕਰਨ ਵਾਲਿਆਂ ਤੇ ਇਨਕਮ ਟੈਕਸ ਵਿਭਾਗ ਨੇ ਆਪਣੀ ਤਿੱਖੀ ਨਜ਼ਰ ਬਣਾ ਕੇ ਰੱਖੀ ਸੀ। ਜਿਸ ਨੂੰ ਦੇਖਦੇ ਇਨਕਮ ਟੈਕਸ ਵਿਭਾਗ ਨੇ ਦੇਸ਼ਭਰ ਵਿਚ 1138 ਛਾਪੇ ਮਾਰੇ ਅਤੇ ਕਈ ਅਹਿਮ ਖੁਲਾਸੇ ਕੀਤੇ। ਇਹਨਾਂ ਛਾਪਿਆ ਦੌਰਾਨ ਕਾਲਾ ਧਨ ਰੱਖਣ ਵਾਲੇ ਤਾਂ ਛਿਕੰਜੇ ਵਿਚ ਆਏ ਹੀ ਨਾਲ ਹੀ

ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਅਤੇ ਭਤੀਜੇ ਨੇ ਛੱਡੀ ਕਾਂਗਰਸ

ਕਾਂਗਰਸ ਵਿਧਾਇਕ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਅਤੇ ਭਤੀਜਾ ਦੀਪਇੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸੁੱਚਾ ਸਿੰਘ ਛੋਟੋਪੁਰ ਦੀ ਪਾਰਟੀ ‘ਆਪਣਾ ਪੰਜਾਬ ਪਾਰਟੀ’ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਸੁੱਚਾ ਸਿੰਘ ਛੋਟੋਪੁਰ ਨੇ ਆਪਣੀ ਪਾਰਟੀ ਵਲੋਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਦੀਪਇੰਦਰ ਸਿੰਘ

ਸ੍ਰੀਲੰਕਾ ਫੌਜ ਨੇ 10 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

ਸ੍ਰੀਲੰਕਾ ਜਲ ਫੌਜ ਨੇ ਜਲ ਖੇਤਰ ਦਾ ਉਲੰਘਣ ਕਰਨ ਦੇ ਮਾਮਲੇ ਵਿਚ 10 ਤਾਮਿਲਨਾਡੂ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਛੇਰਿਆਂ ਦੇ ਨਾਲ ਇਹਨਾਂ ਦੀਆਂ ਦੋ ਕਿਸ਼ਤੀਆਂ ਵੀ ਜਬਤ ਕਰ ਲਈਆਂ

ਅਕਾਲੀ ਦਲ ਨੂੰ ਝਟਕਾ, ਮੋਂਟੀ ਬਰਾੜ ‘ਆਪ’ ਵਿਚ ਸ਼ਾਮਲ

ਚੋਣਾਂ ਤੋਂ ਠੀਕ ਪਹਿਲਾਂ ਅਕਾਲੀ ਦਲ ਦੇ ਸਾਬਕਾ ਹਲਕਾ ਇੰਨਚਾਰਜ ਸੰਤ ਸਿੰਘ ਬਰਾੜ ਦੇ ਪੁੱਤਰ ਕੁਲਜੀਤ ਸਿੰਘ ਮੋਂਟੀ ਬਰਾੜ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਦਿੱਤਾ ਹੈ | ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਕੁਲਜੀਤ ਸਿੰਘ ਦਾ ਆਪ ਪਾਰਟੀ ਵਿਚ ਸਵਾਗਤ ਕੀਤਾ

ਨੋਟਬੰਦੀ ਦਾ ਪਾਕਿ ਅੱਤਵਾਦੀਆਂ ਤੇ ਅਸਰ

ਭਾਰਤੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਭਾਰਤ ਵਿਚ ਨੋਟਬੰਦੀ ਦੇ ਕਾਰਨ ਪਾਕਿਸਤਾਨ ਵਲੋਂ ਕੀਤੀਆਂ ਜਾਣ ਵਾਲੀਆਂ ਅੱਤਵਾਦੀ ਘੁਸਪੈਠਾਂ ਵਿਚ ਕਮੀ ਦੇਖੀ ਗਈ ਹੈ। ਦੱਸਿਆ ਗਿਆ ਹੈ ਕਿ ਕਸ਼ਮੀਰ ਘਾਟੀ ਵਿਚ ਵੀ ਨੋਟਬੰਦੀ ਦੇ ਕਾਰਨ ਹਿੰਸਾ ਉੱਤੇ 60 ਫੀਸਦੀ ਕਮੀ ਦੇਖੀ ਗਈ। ਨੋਟਬੰਦੀ ਦੇ ਚਲਦੇ ਘਾਟੀ ਵਿਚ ਪੱਥਰਬਾਜ਼ੀ ਵਿਚ ਵੀ ਕਮੀ ਆਈ ਹੈ।

ਕਿਸਾਨਾਂ ਵਲੋਂ ਸਬਜ਼ੀਆਂ ਦੇ ਘੱਟ ਮੁੱਲ ਮਿਲਣ ਕਾਰਨ ਧਰਨਾ

ਨੋਟਬੰਦੀ ਤੋਂ ਬਾਅਦ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾ ਦਾ ਸਬਰ ਦਾ ਬੰਨ ਸ਼ੁੱਕਰਵਾਰ ਦੀ ਸਵੇਰ ਉਸ ਵੇਲੇ ਟੁੱਟਦਾ ਨਜਰ ਆਇਆ ਜਦ ਉਹਨਾ ਨੇ ਸਰੇਆਮ ਸੜਕਾਂ  ਉੱਤੇ ਆਪਣੀਆਂ ਸਬਜੀਆਂ ਸੁੱਟਨੀਆਂ ਸ਼ੁਰੂ ਕਰ ਦਿੱਤੀਆਂ  |ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਕਿਸਾਨ ਯੂਨੀਅਨ ਮੁਖੀ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਕਿਸਾਨਾ ਦੇ ਇਕਠ ਨੇ ਆਪਣਾ

ਜੰਮੂ ਕਸ਼ਮੀਰ ਸੀ.ਆਰ.ਪੀ.ਐਫ. ਕੈਂਪ ‘ਚ ਲੱਗੀ ਅੱਗ, 2 ਜਵਾਨ ਜਖਮੀ

ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਲੱਗੇ ਸੀ.ਆਰ.ਪੀ.ਐਫ. ਦੇ ਇੱਕ ਕੈਂਪ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਕੈਂਪ ‘ਚ ਅੱਗ ਲੱਗਣ ਨਾਲ ਕਰੀਬ 2 ਜਵਾਨ ਜਖਮੀ ਹੋ ਗਏ। ਕੈਂਪ ਦੇ ਅੰਦਰ ਰੱਖਿਆ ਸਾਰਾ ਸਾਮਾਣ ਅੱਗ ਦੀ ਝਪੇਟ ਵਿਚ ਆ ਗਿਆ। ਕਿਸੇ ਜਵਾਨ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਮੋਸਮ ਦੇ ਕਾਰਨ ਆਵਾਜਾਈ ’ਤੇ ਅਸਰ,8 ਜਨਵਰੀ ਤੱਕ ਮੋਸਮ ਖਰਾਬ ਰਹਿਣ ਦੀ ਚੇਤਾਵਨੀ

ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਆਮ ਜਨਜੀਵਨ ‘ਤੇ ਧੁੰਦ ਦੀ ਮਾਰ ਪੈ ਰਹੀ ਹੈ। ਸੰਘਣੀ ਧੁੰਦ ਕਾਰਨ ਜਿੱਥੇ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਹੀ ਕਈ ਟਰੇਨਾਂ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਧੁੰਦ ਕਾਰਨ ਦਿੱਲੀ ਆਉਣ ਵਾਲੀਆਂ ਅਤੇ ਇੱਥੋਂ ਉਡਾਣ ਭਰਨ ਵਾਲੀਆਂ ਕਈ ਇੰਟਰਨੈਸ਼ਨਲ ਅਤੇ ਨੈਸ਼ਨਲ ਫਲਾਈਟਸ ਵੀ ਲੇਟ ਹੋਈਆਂ

ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਓਮ ਪੁਰੀ ਦੀ ਦਿਲ ਦਾ ਦੋਰਾ ਪੈਣ ਕਾਰਨ ਮੌਤ ਹੋ ਗਈ।ਓਮ ਪੁਰੀ 66 ਸਾਲ ਦੇ ਸਨ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ। ਓਮ ਪੁਰੀ ਹਿੰਦੀ ਫਿਲਮਾਂ ਦੇ ਪ੍ਰਸਿੱਧ ਅਭਿਨੇਤਾ ਸਨ ਜਿੰਨਾਂ ਦਾ ਜਨਮ 18 ਅਕਤੂਬਰ 1950 ਨੂੰ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਹੋਇਆ ਸੀ।ਉਹਨਾਂ ਦੀ ਮੌਤ ਦੀ ਖਬਰ ਆਉਦੇ ਹੀ ਉਹਨਾਂ

ਸੰਘਣੀ ਧੁੰਦ ਦੇ ਕਾਰਨ 70 ਟਰੇਨਾਂ ਲੇਟ ਅਤੇ 7 ਟਰੇਨਾਂ ਰੱਦ

ਸੰਘਣੀ ਧੁੰਦ ਦੇ ਕਾਰਨ ਇੱਕ ਵਾਰ ਫਿਰ ਤੋਂ ਯਾਤਾਯਾਤ ਤੇ ਅਸਰ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚਲਦੇ ਕੋਹਰੇ ਦੇ ਕਾਰਨ 70 ਟਰੇਨਾਂ ਲੇਟ ਚੱਲ ਰਹੀਆਂ ਹਨ ਅਤੇ 7 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਆਮ ਜਨਜੀਵਨ ‘ਤੇ ਧੁੰਦ ਦੀ ਮਾਰ ਪੈ ਰਹੀ ਹੈ। ਸੰਘਣੀ ਧੁੰਦ ਕਾਰਨ

ਬੈਂਸ ਭਰਾਵਾਂ ਨੇ ਐਲਾਨੇ ਆਪਣੇ 2 ਉਮੀਦਵਾਰ

ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਜੋ ਕਿ ਆਮ ਆਦਮੀ ਪਾਰਟੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ, ਵੱਲੋਂ ਅੱਜ 2 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਲੁਧਿਆਣਾ ਸੈਂਟਰਲ ਤੋਂ ਵਿਪਿਨ ਕਾਕਾ ਸੂਦ ਤੇ ਫਗਵਾੜਾ ਤੋਂ ਜਰਨੈਲ ਸਿੰਘ ਨੰਗਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਫਗਵਾੜਾ

ਭਾਰਤ-ਪਾਕਿ ਦੀ ਲੜਾਈ ‘ਚ ਅਮਰੀਕਾ ਕਰਾਵੇਗਾ ਸਮਝੋਤਾ

ਭਾਰਤ ਪਾਕਿ ਵਿਚਕਾਰ ਚੱਲ ਰਹੇ ਸਿੰਧੂ ਜਲ ਵਿਵਾਦ ਨੂੰ ਦੇਖਦੇ ਅਮਰੀਕਾ ਨੇ ਮਾਮਲਾ ਸੁਲਝਾਉਣ ਲਈ ਆਪਣੇ ਵੱਲੋਂ ਪਹਿਲ ਕਰ ਦਿੱਤੀ ਹੈ। ਇਹ ਵਿਵਾਦ ਦੋ ਹਾਈਡਰੋਇਲੈਕਟ੍ਰੀਕ ਪਾਵਰ ਪਲਾਂਟ ਕਿਸ਼ਨਗੰਗਾ ਅਤੇ ਰਾਤਲੇ ਨਾਲ ਜੁੜਿਆ ਹੈ। ਜੋ ਭਾਰਤ ਵਲੋਂ ਸਿੰਧੂ ਨਹਿਰ ਤੇ ਬਣਾਇਆ ਜਾ ਰਿਹਾ ਹੈ ਜਿਸ ਦਾ ਪਾਕਿਸਤਾਨ ਵਿਰੋਧ ਕਰ ਰਿਹਾ ਹੈ।ਅਮਰੀਕੀ ਸਕੱਤਰ ‘ਜੋਨ ਕੇਰੀ’ ਨੇ ਵਿੱਤ ਮੰਤਰੀ

ਐਨ.ਐਸ.ਜੀ. ਦੀ ਵੈੱਬਸਾਈਟ ਹੋਈ ਹੈਕ, ਪੀ.ਐਮ. ਦੇ ਲਈ ਵਰਤੇ ਗਲਤ ਸ਼ਬਦ

ਪਾਕਿਸਤਾਨ ਨਾਲ ਸਬੰਧ ਰੱਖਦੇ ਸ਼ੱਕੀ ਹੈਕਰਾਂ ਨੇ ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਦੀ ਸਰਕਾਰੀ ਵੈੱਬਸਾਈਟ ਨੂੰ ਐਤਵਾਰ ਵਾਲੇ ਦਿਨ ਹੈਕ ਕਰ ਲਿਆ ਗਿਆ ਸੀ ਅਤੇ ਉਸ ਵੈੱਬਸਾਈਟ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਗਲਤ ਸ਼ਬਦਵਲੀ ਵਰਤੀ ਗਈ ਅਤੇ ਭਾਰਤ ਵਿਰੋਧੀ ਸਮਗਰੀ ਪੋਸਟ ਕੀਤੀ ਗਈ। ਇਸ ਮਾਮਲੇ ਤੇ ਐਨ.ਐਸ.ਜੀ. ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੈਕਰਾਂ ਨੇ

ਅਗਨੀ-4 ਮਿਜਾਇਲ ਦਾ ਸਫ਼ਲ ਹੋਇਆ ਪਰਿੱਖਣ

ਭਾਰਤੀ ਵਿਗਿਆਨਕਾਂ ਨੇ ਨਿਊਕਲਰ ਹੱਥਿਆਰ ਲੈ ਜਾਣ ਵਾਲੀ ਅਗਨੀ-4 ਮਿਜਾਇਲ ਦਾ ਉੜੀਸਾ ਦੇ ਬਾਲਾਸੌਰ ਵਿਚ ਸਫਲ ਪਰਿੱਖਣ ਕਰ ਲਿਆ ਹੈ। ਇਹ ਮਿਜਾਇਲ 4000 ਕਿਲੋਮੀਟਰ ਤੱਕ ਮਾਰ ਕਰਨ ਦੇ ਕਾਬਿਲ ਬਣਾਈ ਗਈ ਹੈ ਅਤੇ ਆਪਣੇ ਨਾਲ ਭਾਰੀ ਮਾਤਰਾ ਵਿਚ ਪਰਮਾਣੂ ਹੱਥਿਆਰ ਲੈ ਜਾ ਸਕਦੀ ਹੈ। ਪਿਛਲੇ ਹਫਤੇ ਭਾਰਤ ਨੇ 5,000 ਕਿਲੋਮੀਟਰ ਤੋਂ ਜਿਆਦਾ ਦੀ ਰੇਜ਼ ਵਾਲੀ

ਅਨੁਰਾਗ ਠਾਕਰ ਅਤੇ ਅਜੈ ਸ਼ਿਕਰੇ ਤੇ ਸੁਪਰੀਮ ਕੋਰਟ ਦੀ ਕਾਰਵਾਈ

ਅਨੁਰਾਗ ਠਾਕਰ ਅਤੇ ਅਜੈ ਸ਼ਿਕਰੇ ਤੇ ਸੁਪਰੀਮ ਕੋਰਟ ਦੀ ਕਾਰਵਾਈ ਕੋਰਟ ਨੇ ਅਨੁਰਾਗ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਅਹੁਦੇ ਤੋਂ ਕੀਤਾ ਖਾਰਜ ਬੀ.ਸੀ.ਸੀ.ਆਈ. ਸਕੱਤਰ ਅਜੈ ਸ਼ਿਕਰੇ ਨੂੰ ਵੀ ਹਟਾਇਆ ਗਿਆ ਅਨੁਰਾਗ ਵਲੋਂ ਗਲਤ ਹਲਫਿਆ ਬਿਆਨ ਦੇਣ ਤੇ ਹੋਈ

ਭਾਰਤ ਲਗਾਵੇਗਾ ਸਰਹੱਦ ਤੇ ਲੇਜ਼ਰ ਵਾਲ ਅਤੇ ਸਮਾਰਟ ਸੈਂਸਰ 

ਭਾਰਤ ਬੰਗਲਾਦੇਸ਼ ਸਰਹੱਦ ਤੇ ਅੱਤਵਾਦੀ ਸਰਗਰਮੀਆਂ ਅਤੇ ਘੁਸਪੈਠ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਨੇ ‘ਲੇਜ਼ਰ ਵਾਲ’ ਅਤੇ ‘ਸਮਾਰਟ ਸੈਂਸਰ’ ਲਗਾਉਣ ਦਾ ਐਲਾਨ ਕੀਤਾ ਹੈੇ। ਇਸ ਬਾਰੇ ਜਾਣਕਾਰੀ ਦਿੰਦਿਆ ਸੀਮਾਂ ਸੁਰੱਖਿਆ ਬਲ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਨਹਿਰੀ ਸਰਹੱਦ ਅਤੇ ਬਿਨਾਂ ਨਜ਼ਰਧਾਰੀ ਵਾਲੇ ਖੇਤਰ ਵਿਚ ਲੇਜ਼ਰ ਵਾਲ ਅਤੇ ਸਮਾਰਟ ਸੈਂਸਰ ਲਗਾਏ ਜਾਣਗੇ। ਜਿਸ ਦੇ ਬਾਬਤ

ਆਰ.ਬੀ.ਆਈ. ਨੇ ਦਿੱਤਾ ਐੱਨ.ਆਰ.ਆਈ. ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਨੋਟਬੰਦੀ ਬਾਰੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਿਹੜੇ ਭਾਰਤੀ ਨਾਗਰਿਕ 9 ਨਵੰਬਰ ਤੋਂ 30 ਦਸੰਬਰ ਤੱਕ ਵਿਦੇਸ਼ ਵਿੱਚ ਸਨ ਉਹ ਪੰਜ ਸੌ ਤੇ ਹਜ਼ਾਰ ਦੇ ਨੋਟ 31 ਮਾਰਚ ਤੱਕ ਬਦਲਵਾ ਸਕਦੇ ਹਨ ਜਦ ਕਿ ਐਨਆਰਆਈ ਜੋ ਇਸ ਸਮੇਂ ਦੌਰਾਨ ਵਿਦੇਸ਼ ਵਿੱਚ ਸਨ ਉਹ ਇਹ ਨੋਟ 30 ਜੂਨ ਤੱਕ ਬਦਲਵਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ