Tag: , , ,

Donald Trump defends migrants

ਪ੍ਰਵਾਸੀਆਂ ਨੂੰ ਟਰੰਪ ਨੇ ਕਿਹਾ ਜਾਨਵਰ

Donald Trump defends migrants : ਅਮਰੀਕਾ ਦੇ ਪ੍ਰਵਾਸੀ ਕਾਨੂੰਨਾਂ ਨੂੰ ਬੇਕਾਰ ਦੱਸਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸਦੀ ਆਲੋਚਨਾ ਕੀਤੀ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਣਾ ਵੀਰਵਾਰ ਨੂੰ ਜਾਨਵਰ ਨਾਲ ਕੀਤੀ ਅਤੇ ਕਿਹਾ ਕਿ ਸਿਰਫ ਯੋਗਤਾ ਦੇ ਆਧਾਰ ‘ਤੇ ਲੋਕਾਂ ਨੂੰ ਅਮਰੀਕਾ ਵਿੱਚ ਸ਼ਰਣ ਦੇਣੀ ਚਾਹੀਦੀ ਹੈ। ਮੈਕਸੀਕੋ ਅਤੇ

NASA 6 hour spacewalk

ਨਾਸਾ ਦੇ 2 ਪੁਲਾੜ ਯਾਤਰੀਆਂ ਨੇ ਕੀਤਾ ਕਮਾਲ, 6 ਘੰਟੇ ਦਾ ਸਪੇਸਵਾਕ ਕੀਤਾ ਪੂਰਾ

NASA 6 hour spacewalk: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ (NASA ) ਦੇ ਦੋ ਫਲਾਈਟ ਇੰਜੀਨੀਅਰਾਂ ਨੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਬਾਹਰ ਇਸ ਸਾਲ ਦਾ ਪੰਜਵਾਂ ਸਪੇਸਵਾਕ ਪੂਰਾ ਕੀਤਾ । NASA 6 hour spacewalk ਏਜੰਸੀ ਨੇ ਨਾਸੇ ਦੇ ਹਵਾਲੇ ਤੋਂ ਦੱਸਿਆ ਕਿ ਡ੍ਰੀਊ ਫਿਊਸਟੇਲ ਅਤੇ ਰਿਕੀ ਆਰਨੋਲਡ ਨੇ ਅਮਰੀਕੀ ਪੂਰਬੀ ਸਮੇਂ ਮੁਤਾਬਿਕ ਰਾਤ 2.10 ਵਜੇ ਆਪਣਾ

White House shooting

ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

White House shooting: ਵਾਈਟ ਹਾਊਸ ਦੇ ਉੱਤਰੀ ਘੇਰਾਬੰਦੀ ਵਾਲੇ ਖੇਤਰ ‘ਚ ਇਕ ਸਫੈਦ ਆਦਮੀ ਨੇ ਆਪ ਨੂੰ ਗੋਲੀ ਮਾਰ ਲਈ ਹੈ। ਸੀਕ੍ਰੇਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਘਟਨਾ ਦੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫਲੌਰਿਡਾ ‘ਚ ਸਨ। ਘਟਨਾ ਉਸ ਸਮੇਂ ਹੋਈ ਜਦ ਉਹ ਵਾਈਟ ਹਾਊਸ ਦੇ ਨੇੜੇ ਤਕਰੀਬਨ ਸੈਂਕੜੇ ਤੋਂ ਜਿਆਦਾ ਲੋਕ ਜਮ੍ਹਾਂ

Florida school shooting

ਭਾਰਤੀ ਮੂਲ ਦੀ ਇਸ ਅਧਿਆਪਕਾ ਨੇ ਅਮਰੀਕਾ ‘ਚ ਗੋਲੀਬਾਰੀ ਦੌਰਾਨ ਬਚਾਈ ਕਈ ਬੱਚਿਆਂ ਦੀ ਜਾਨ

Florida school shooting: ਫਲੋਰਿਡਾ ਦੇ ਸਕੂਲ ਵਿੱਚ ਪਿਛਲੇ ਦਿਨੀਂ ਇੱਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਇਕ ਭਾਰਤੀ ਅਮਰੀਕੀ ਅਧਿਆਪਿਕਾ ਜੋ ਕੇ ਗਣਿਤ ਪੜ੍ਹਾਉਂਦੀ ਹੈ , ਦੀ ਪ੍ਰਸੰਸ਼ਾ ਹੋ ਰਹੀ ਹੈ। ਗੋਲੀਬਾਰੀ ਦੌਰਾਨ ਕਈ ਬੱਚਿਆਂ ਦੀ ਜਾਨ ਬਚਾਉਣ ਵਾਲੀ ਇਸ ਟੀਚਰ ਦਾ ਨਾਂ ਸ਼ਾਂਤੀ ਵਿਸ਼ਵਨਾਥਨ ਦੱਸਿਆ

usa

USA ਜਾਣ ਵਾਲਿਆਂ ਲਈ ਖੁਸ਼ਖਬਰੀ, ਜਲਦ ਮਿਲੇਗੀ ਇਹ ਸੁਵਿਧਾ…

USA ਜਾਣ ਵਾਲਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੁੜ ਤੋਂ ਐੱਚ-1ਬੀ ਵਰਕ ਵੀਜ਼ਾ ਖੋਲ੍ਹੇ ਗਏ ਹਨ। ਅਮਰੀਕਾ ਨੇ 5 ਮਹੀਨਿਆਂ ਬਾਅਦ ਮੁੜ ਐੱਚ-1ਬੀ ਵਰਕ ਵੀਜ਼ਾ ਦੀ ਤੇਜ਼ ਪ੍ਰੋਸੈਸਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਰਵਿਸ ਨੂੰ ਬਹੁਤ ਸਾਰੀਆਂ ਅਰਜ਼ੀਆਂ ਮਿਲਣ ਦੇ ਮੱਦੇਨਜ਼ਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਐੱਚ-1ਬੀ ਵਰਕ

H-1b

ਜੇਕਰ ਤੁਸੀਂ ਹੋ ਅਮਰੀਕਾ ‘ਚ ਕੰਮ ਕਰਨ ਦੇ ਚਾਹਵਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ…

ਵਾਸ਼ਿੰਗਟਨ : ਅਮਰੀਕੀ ਥਿੰਕ ਟੈਂਕ ਸਾਊਥ ਏਸ਼ੀਆ ਆਫ ਅਟਲਾਂਟਿਕ ਕਾਉਂਸਲ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਬੋਲਦਿਆਂ ਰੋ ਖੰਨਾ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਐਚ1ਬੀ ਵੀਜ਼ਾ ਗੈਰ-ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਖਾਸ ਤੌਰ ‘ਤੇ ਪੇਸ਼ੇ ‘ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ‘ਤੇ ਰੱਖ ਸਕਦੀ ਹੈ। ਇਸ ਵੀਜ਼ੇ

trump

ਹੁਣ ਅਮਰੀਕਾ ‘ਚ ਰਿਸ਼ਤੇਦਾਰਾਂ ਨੂੰ ਮਿਲਣਾ ਪੈ ਸਕਦਾ ਹੈ ਮਹਿੰਗਾ…

ਜੇਕਰ ਤੁਸੀਂ ਆਪਣੇ ਬੱਚੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾ ਕੇ ਪੜ੍ਹਾਈ-ਲਿਖਾਈ ਜਾਂ ਵਰਕ ਪਰਮਿਟ ਹਾਸਲ ਕਰਨ ਦੀ ਸੋਚ ਰਹੇ ਹੋ ਤਾਂ ਹੁਣ ਇਹ ਮਹਿੰਗਾ ਪਵੇਗਾ। ਅਮਰੀਕਾ ਦੀ ਨਵੀਂ ਸਰਕਾਰ ਨੇ ਬਰਾਕ ਓਬਾਮਾ ਸਮੇਂ 2012 ‘ਚ ਬਣਾਏ ਗਏ ਉਸ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ, ਜਿਸ ਤਹਿਤ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਂਦੀ ਸੀ,

usa

14 ਬੱਚਿਆਂ ਦੀ ਮਾਂ ਕਿਵੇਂ ਬਣੀ ਕਰੋੜਪਤੀ, ਜਾਣੋ ਕਾਰਨ…!

ਵਰਜੀਨੀਆ ਦੀ ਰਹਿਣ ਵਾਲੀ ਤੰਮੀ ਉਂਬੇਲ ਦਾ 17 ਲੱਖ ਡਾਲਰ ਦਾ ਨੈਚੁਰਲ ਕਾਸਮੈਟਿਕ ਦਾ ਕਾਰੋਬਾਰ ਹੈ। ਇਸ ਨੂੰ ਉਨ੍ਹਾਂ ਨੇ ਬਿਨਾਂ ਕਿਸੇ ਬੈਂਕ ਲੋਨ ਅਤੇ ਨਿਵੇਸ਼ਕ ਦੀ ਮਦਦ ਲਏ ਖੜ੍ਹਾ ਕੀਤਾ ਹੈ। ਉਂਬੇਲ ਆਪਣੇ ਪਤੀ ਅਤੇ 14 ਬੱਚਿਆਂ ਨਾਲ ਰਹਿੰਦੀ ਹੈ। ਉਂਬੇਲ ਦੇ ਪਤੀ ਪਾਕਿਸਤਾਨੀ ਡਾਕਟਰ ਹਨ ਅਤੇ ਉਨ੍ਹਾਂ ਦੇ ਘਰ ਵਿਚ ਟੈਲੀਵੀਜ਼ਨ ਤੱਕ ਨਹੀਂ

hurricane

‘ਹਾਰਵੇ’ ਤੂਫਾਨ ਦਾ ਅਮਰੀਕਾ ‘ਚ ਕਹਿਰ ਜਾਰੀ, ਲੱਗਾ ਕਰਫਿਊ

ਵਾਸ਼ਿੰਗਟਨ : ਸਦੀ ਦੇ ਸਭ ਤੋਂ ਭਿਆਨਕ ਤੂਫਾਨ ਹਾਰਵੇ ਨੇ ਅਮਰੀਕਾ ਵਿਚ ਭਾਰੀ ਤਬਾਹੀ ਮਚਾਈ ਹੈ । ਸਭ ਤੋਂ ਜ਼ਿਆਦਾ ਨੁਕਸਾਨ ਟੈਕ‍ਸਾਸ ‘ਚ ਹੋਇਆ ਹੈ, ਖਾਸ ਤੌਰ ‘ਤੇ ਇਸ ਨਾਲ ਹਿਊਸਟਨ ਸ਼ਹਿਰ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਲਪੇਟ ‘ਚ ਹੈ । ਇੱਥੇ ਰਾਤ ਦੇ ਸਮੇਂ ਕਰਫਿਊ ਲਗਾ ਦਿੱਤਾ ਗਿਆ ਹੈ । ਹਾਰਵੇ ਕਾਰਨ ਰਿਕਾਰਡ ਤੋੜ

ਵਿਸਾਖੀ ਮੌਕੇ ਵਾਸ਼ਿੰਗਟਨ ‘ਚ ਹੋਵੇਗੀ ਨੈਸ਼ਨਲ ਸਿੱਖ ਡੇਅ ਪਰੇਡ..

ਅੰਮ੍ਰਿਤਸਰ : ਖ਼ਾਲਸਾ ਸਾਜਨਾ ਦਿਵਸ ਨੂੰ ਅਮਰੀਕਾ ਵਿੱਚ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦਿਵਾਉਣ ਲਈ ਉਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਵਰ੍ਹੇ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਸਿੱਖ ਡੇਅ ਪਰੇਡ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਰਾਹੀਂ ਅਮਰੀਕਾ ਵਿੱਚ ਸਿੱਖਾਂ ਦੀ ਹੋਂਦ ਜਤਾਈ ਜਾਵੇਗੀ। ਇਹ ਫ਼ੈਸਲਾ ਸਿੱਖ

ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਡੀ.ਸੀ ਵੱਲੋਂ 3 ਦਿਨਾਂ ਅੰਦਰ ਬਿਓਰਾ ਦੇਣ ਦੇ ਆਦੇਸ਼

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਲ੍ਹੇ ਦੇ ਡੀ.ਸੀ ਪ੍ਰਦੀਪ ਸਭਰਵਾਲ ਨੇ ਗੁਰਦਾਸਪੁਰ ਦੇ ਸਾਰੇ ਪ੍ਰਿਟਿੰਗ ਪ੍ਰੈਸ ਮਾਲਿਕਾਂ ਦੇ ਨਾਲ-ਨਾਲ ਵਿਧਾਨ ਸਭਾ ਸਬੰਧੀ ਦਿਸ਼ਾ ਨਿਰਦੇਸ਼ਾਂ ਸਬੰਧੀ ਮਕਾਮੀ ਪੰਚਾਇਤ ਭਵਨ ਵਿੱਚ ਮੀਟਿੰਗ ਕੀਤੀ । ਬੈਠਕ ਦੇ ਦੌਰਾਨ ਸਭਰਵਾਲ ਨੇ ਪ੍ਰੈਸ ਦੇ ਮਾਲਿਕਾਂ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਪੰਫਲੈਟ / ਇਸ਼ਤਿਹਾਰ

ਨੋਟਬੰਦੀ ਤੋਂ ਪਰੇਸ਼ਾਨ, ‘ਭਾਰਤੀ ਕਿਸਾਨ ਯੂਨੀਅਨ ਏਕਤਾ’ ਵੱਲੋਂ ਪੁਤਲਾ ਫੂਕ ਰੋਸ ਪ੍ਰਦਰਸ਼ਨ

ਪ੍ਰਧਾਨ ਮੰਤਰੀ ਮੋਦੀ ਵੱਲੋਂ ਲਏ ਨੋਟਬੰਦੀ ਦੇ ਫੈਸਲਾ ਦੀ ਜਿੱਥੇ ਦੇਸ਼ ਅੰਦਰ ਕਈ ਜਗ੍ਹਾ ਸਰਾਹਨਾ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਅਜੇ ਵੀ ਵਿਰੋਧ ਜਾਰੀ ਹੈ।  ਇਸੇ ਤਹਿਤ ਸੋਮਵਾਰ ਨੂੰ ਬਰਨਾਲਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮੋਦੀ ਖਿਲਾਫ  ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਡੀਸੀ ਦਫਤਰ ਅੱਗੇ ਮੋਦੀ ਦਾ ਪੁਤਲਾ ਫੂਕ

ਆਸ਼ਾ ਵਰਕਰਾਂ ਵੱਲੋਂ ਡੀ.ਸੀ. ਦਫ਼ਤਰ ਅੱਗੇ 2 ਰੋਜ਼ਾ ਭੁੱਖ ਹੜਤਾਲ

ਪੰਜਾਬ ਇਸਤਰੀ ਸਭਾ ਦੀ ਆਸ਼ਾ ਵਰਕਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ 2 ਰੋਜ਼ਾ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਆਸ਼ਾ ਵਰਕਰਾਂ ਤੇ ਮਿਡ ਡੇ ਮੀਲ, ਆਂਗਨਵਾੜੀ ਵਰਕਰਾਂ ਵੱਲੋਂ ਰੈਗੂਲਰ ਕਰਨ ਅਤੇ ਤਨਖਾਹਾਂ ਵਧਾਉਣ ਦੀ ਮੰਗ ਨੂ ਲੈ ਕੇ ਭੁੱਖ ਹੜਤਾਲ ਕੀਤੀ ਗਈ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜਿਨਾਂ ਚਿਰ ਪੰਜਾਬ ਸਰਕਾਰ

ਡੀ.ਸੀ ਵੱੱਲੋਂ ਚਲਾਈ ਗਈ ਡਿਜ਼ੀਟਲ ਇੰਡੀਆ ਮੁਹਿੰੰਮ

ਕੈਥਲ-ਡਿਪਟੀ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ ਨੇ ਜ਼ਿਲ੍ਹੇ ਦੇ ਪਟਵਾਰੀਆਂ ਅਤੇ ਪਿੰਡ ਸਕੱਤਰਾਂ ਨੂੰ ਕਿਹਾ ਕਿ ਉਹ ਡਿਜੀਟਲ ਇੰਡੀਆ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਡਿਜੀਟਲ ਇੰਡੀਆ ਵੈਨ ਦੇ ਪ੍ਰਚਾਰ-ਪ੍ਰਸਾਰ ਵਿਚ ਸਹਿਯੋਗ ਕਰੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਕਾਗਜ਼ ਰਹਿਤ ਮੁਹਿੰਮ ਨੂੰ ਸਫ਼ਲ ਬਣਾਉਣ ਦੇ ਨਾਲ-ਨਾਲ ਆਨਲਾਈਨ ਸੇਵਾਵਾਂ ਦੇ ਪ੍ਰਚਾਰ ਲਈ ਸਹਿਯੋਗ ਕਰੇ |

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ