Tag: , , , , , , , , , , , ,

ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜਖ਼ਮੀ

chandigarh gas cylinder blast: ਚੰਡੀਗੜ੍ਹ:ਚੰਡੀਗੜ੍ਹ ਦੇ ਧਨਾਸ ‘ਚ ਅੱਜ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ। ਧਨਾਸ ‘ਚ ਗੈਸ ਸਿਲੰਡਰ ਬਦਲਦੇ ਸਮੇਂ ਹੋਏ ਜ਼ੋਰਦਾਰ ਬਲਾਸਟ ‘ਚ ਪੰਜ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਸਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਉਥੇ ਹੀ

ਅਮੋਨੀਆ ਗੈਸ ਸਿਲੰਡਰ ਫਟਣ ਨਾਲ 3 ਦੀ ਮੌਤ

ਨਵੇਂ ਸਾਲ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਲੱਗਿਆ ਮਹਿੰਗਾਈ ਦਾ ਟੀਕਾ 

ਸਾਲ 2017 ਦੀ ਸ਼ੁਰੂਆਤ ‘ਚ ਹੀ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦਾ ਤੋਹਫ਼ਾ ਮਿੱਲ ਗਿਆ ਹੈ।  ਦਰਅਸਲ ਸਾਲ ਦੇ ਪਹਿਲੇ ਦਿਨ ਹੀ ਗੈਸ ਸਿਲੰਡਰ ਚ ਮਿਲਣ ਵਾਲੀ ਸਬਸਿਡੀ ‘ਚ 2 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਜਹਾਜ਼ ਦਾ ਇੰਧਨ ਵੀ 8.6 ਫੀਸਦੀ ਮਹਿੰਗਾ ਕਰ ਦਿੱਤਾ ਗਿਆ ਗਿਆ ਹੈ।  ਦਿੱਲੀ ”ਚ ਏ.ਟੀ.ਐਫ

ਮੋਗਾ ‘ਚ ਅਕਾਲੀ ਦਲ ਨੇ ਵੰਡੇ ਮੁਫਤ ਗੈਸ ਚੁਲ੍ਹੇ

ਵਿਧਾਨ ਸਭਾ ਹਲਕਾ ਮੋਗਾ ਦੇ ਅਧੀਨ ਆਉਂਦੇ ਪਿੰਡ ਡਗਰੂ ਵਿਖੇ ਸ਼੍ਰੋਮਣੀ ਆਕਾਲ਼ੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਸ:ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾਂ ਅਧੀਨ ਲ਼ਾਭਪਾਤਰੀ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਅਤੇ ਮੁਫਤ ਗੈਸ ਚੁੱਲ੍ਹੇ ਦਿੱਤੇ ਗਏੇ।ਇਸ ਮੌਕੇ ਹਲਕਾ ਉਮੀਦਵਾਰ ਐਡਵੋਕੇਟ ਸ:ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਬਾਦਲ

ਸਿਲੰਡਰ ਫਟਣ ਨਾਲ ਘਰ ਨੂੰ ਲੱਗੀ ਅੱਗ, ਸਮਾਨ ਸੜ੍ਹ ਕੇ ਸੁਆਹ

ਜਲਾਲਾਬਾਦ ਨਜ਼ਦੀਕੀ ਪਿੰਡ ਚੱਕ ਕਾਠਗੜ੍ਹ ‘ਚ ਇੱਕ ਦਿਹਾੜੀਦਾਰ ਵਿਅਕਤੀ ਦੇ ਘਰ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕਰਦਿਆਂ ਸਾਰੇ ਘਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਘਰ ‘ਚ ਮੌਜੂਦ ਬੱਚਿਆਂ ਅਤੇ ਔਰਤਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ