Tag: , , ,

Selfie

ਸੈਲਫੀ ਦਾ ਸ਼ਿਕਾਰ ਹੋਇਆ ਇੱਕ ਹੋਰ ਨੌਜਵਾਨ

ਰਾਜਪੁਰਾ – ਪਿੰਡ ਖੇੜੀ ਗੰਡਿਆ ਤੋਂ ਲੰਘਣ ਵਾਲੀ ਨਰਵਾਣਾ ਭਾਖੜਾ ਨਹਿਰ ‘ਚ ਸੈਲਫੀ ਲੈਣ ਦੇ ਚੱਕਰ ‘ਚ ਇਕ ਹੋਰ ਵਿਦਿਆਰਥੀ ਨੇ ਆਪਣੀ ਜਾਨ ਗਵਾ ਲਈ ਹੈ ਅਤੇ ਦੂਜੇ ਨੌਜਵਾਨ ਨੂੰ ਡੁੱਬਣ ਤੋਂ ਪਹਿਲਾਂ ਹੀ ਰਾਹਗੀਰਾਂ ਨੇ ਬਚਾ ਲਿਆ। ਜਾਣਕਾਰੀ ਮੁਤਾਬਕ ਸ਼੍ਰੀਨਗਰ ਨਿਵਾਸੀ ਰਿਤਿਕ, ਗੌਹਰ ਅਤੇ ਆਸਿਫ ਕਾਲਜ ‘ਚ ਛੁੱਟੀ ਹੋਣ ਕਾਰਨ ਪਿੰਡ ਖੇੜੀ ਗੰਡਿਆ ਤੋਂ

Gaurav Sahni

ਸੈਲਫੀ ਨੇ ਕੀਤਾ 1 ਹੋਰ ਘਰ ਬਰਬਾਦ

ਲੁਧਿਆਣਾ:- ਮੋਬਾਇਲ ਤੋਂ ਸੈਲਫੀ ਲੈਣ ਦੇ ਕ੍ਰੇਜ਼ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ। ਸੈਲਫੀ ਦੇ ਚੱਕਰ ਵਿਚ ਧੂਰੀ ਲਾਈਨ ਫਾਟਕਾਂ ਕੋਲ ਹੈਬੋਵਾਲ ਨਿਵਾਸੀ ਨੌਜਵਾਨ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਹੈਬੋਵਾਲ ਨਿਵਾਸੀ ਸ਼ਿਵ ਮੰਦਰ, ਗਲੀ ਨੰ. 2, ਪੱਪੂ ਸਾਹਨੀ ਦਾ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

ਅਖਿਲੇਸ਼ ਕਾਰਨ ਪੈਦਲ ਹੋਏ ਮੁਲਾਇਮ ਸਿੰਘ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਤਪਾ ਮੰਡੀ’ਚ ਟਰੱਕ ਅਤੇ ਮੋਟਰਸਾਇਕਲ ਦੀ ਭਿਆਨਕ ਟੱਕਰ

ਅੱਜ ਤਪਾ ਮੰਡੀ ਵਿੱਚ ਸਥਾਨਕ ਸ਼ਾਂਤੀ ਹਾਲ ਨੇੜੇ ਇੱਕ ਵਿਅਕਤੀ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਚਮਕੋਰ ਸਿੰਘ ਵਾਸੀ ਪਿੰਡ ਘੁੰਨਸ ਤੋ ਤਪਾ ਮੰਡੀ ਕੰਮ ਲਈ ਜਾ ਰਿਹਾ ਸੀ ਤਾਂ ਅਚਾਨਕ ਤਪਾ ਮੰਡੀ ਦੇ ਸ਼ਾਂਤੀ ਹਾਲ ਦੇ ਸਾਹਮਣੇ ਖੜ੍ਹੇ ਟਰੱਕ ਨੂੰ ਇੱਕ ਹੋਰ ਟਰੱਕ ਜੋ ਜਲੰਧਰ ਤੋਂ

ਤਪਾ ਮੰਡੀ ਵਿੱਚ ਕੱਢੀ ਗਈ ਲਿਮਕਾ ਬੁੱਕ ਆਫ ਰਿਕਾਰਡ ਤਹਿਤ ਸਾਈਕਲ ਰੈਲੀ

ਤਪਾ ਮੰਡੀ 13 ਨਵੰਬਰ (ਧਰਮਿੰਦਰ ਸਿੰਘ ਧਾਲੀਵਾਲ)ਐਤਵਾਰ ਨੂੰ ਤਪਾ ਮੰਡੀ ਵਿੱਚ ਲਿਮਕਾ ਬੁੱਕ ਆਫ. ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਤਹਿਤ ਤਪਾ ਸਾਈਕਲਿੰਗ ਕਲੱਬ ਵੱਲੋ ਸਵੇਰੇ 7 ਵਜੇ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਮੰਡੀ ਦੇ ਕਈ ਸਕੂਲਾਂ,ਕਾਲਜਾਂ,ਮੰਡੀ ਵਾਸੀਆਂ ਅਤੇ ਇੱਥੋ ਦੇ ਕਈ ਡਾਕਟਰ ਸਾਈਕਲਿਸਟਾਂ ਨੇ ਵਿਸੇਸ ਤੋਰ ਤੇ ਭਾਗ ਲਿਆ। ਇਹ ਰੈਲੀ ਤਪਾ ਮੰਡੀ ਦੇ

ਸਾਈਕਲ ਟਰੈਕ ਐਟ ਸੁਖਨਾ ਲੇਕ

ਕਾਂਗਰਸ ਪਾਰਟੀ ਵੱਲੋਂ 27 ਸਤੰਬਰ ਨੂੰ ਕੱਢੀ ਜਾ ਰਹੀ ਹੈ ਸਾਈਕਲ ਰੈਲੀ

ਕਾਂਗਰਸ ਪਾਰਟੀ ਵੱਲੋਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵਿਰੁੱੱਧ 27 ਸਤੰਬਰ ਨੂੰ ਜੋ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਸ ਤੇ ਆਮ ਆਦਮੀਂ ਨੇ ਕਿਹਾ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਂਣ ਲਈ ਕਰ ਰਹੇ ਹਨ। ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰਦਿਆਂ ਐਸ ਸੀ,ਐਸ ਟੀ ਵਿੰਗ ਸੈਕਟਰ ਦੇ ਇੰਚਾਰਜ ਡਾ.ਚਰਨਜੀਤ ਸਿੰਘ ਨੇ ਕਿਹਾ ਕਿ ਇਹ ਸਾਈਕਲ ਰੈਲੀ ਲੋਕਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ