Tag: , , ,

ਭਾਜਪਾ ਦੀ ਅਧੀਕਾਰਤ ਵੈਬਸਇਟ ਹੋਈ ਹੈਕ, ਪਾਕਿਸਤਾਨੀ ਹੈਕਰ ਦਾ ਹੈ ਕਾਰਾ

Attack on the ruling party’s cyber securityਸਾਇਬਰ ਸਕਿਉਰਿਟੀ ਦੇ ਮਾਮਲੇ ਅਕਸਰ ਸੁਨਣ ਨੂੰ ਮਿਲਦੇ ਰਹਿੰਦੇ ਹਨ। ਪਰ ਸੱਤਾਧਾਰੀ ਪਾਰਟੀ ਦੀ ਸਾਈਬਰ ਸਕਿਉਰਿਟੀ ਤੇ ਹੀ ਹਮਲਾ ਹੋਣਾ ਬਹੁਤ ਹੀ ਘੱਟ ਸੁਨਣ ਨੂੰ ਮਿਲਦਾ ਹੈ। ਅਜਿਹਾ ਹੀ ਵਾਕਿਆ ਭਾਜਪਾ ਦੀ ਅਧਿਕਾਰਿਤ ਵੈਬਸਾਈਟ ਨਾਲ ਹੋਇਆ ਹੈ। ਜੋ ਰਾਤ ਦੇ ਕਰੀਬ 12:30 ਵਜੇ ਹੈਕ ਹੋ ਗਈ ਸੀ। ਦੱਸਿਆ ਜਾ

ਦੋ ਪੰਜਾਬੀ ਨੌਜਵਾਨਾਂ ‘ਤੇ ਸਾਈਬਰ ਧੋਖਾਧੜੀ ਰਚਣ ਦੇ ਲੱਗੇ ਦੋਸ਼

Cyber Fraud in America: ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਉੱਤੇ ਅਮਰੀਕਾ ’ਚ ਬਿਟਕੁਆਇਨ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। 23 ਸਾਲਾ ਕਰਨਜੀਤ ਸਿੰਘ ਖਟਕੜ ਅਤੇ 24 ਸਾਲਾ ਜਗਰੂਪ ਸਿੰਘ ਖਟਕੜ ਕੈਨੇਡਾ ਸ਼ਹਿਰ ਸਰੀ ਦੇ ਨਿਵਾਸੀ ਹਨ। ਉਨ੍ਹਾਂ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ ‘ਟਵਿੱਟਰ’ ਦੀ ਵਰਤੋਂ ਕਰਕੇ ਹਜ਼ਾਰਾਂ ਡਾਲਰ ਆਪਣੇ ਖਾਤੇ ਵਿੱਚ ਟ੍ਰਾਂਸਫ਼ਰ ਕੀਤੇ

ਚੀਨੀ ਹੈਕਰਾਂ ਨੇ ਇੰਡੀਅਨ ਹੈਲਥਕੇਅਰ ਵੈਬਸਾਈਟ ਤੋਂ ਚੋਰੀ ਕੀਤਾ ਲੱਖਾਂ ਦਾ ਡਾਟਾ

Chinese hackers theft data : ਪੂਰੀ ਦੁਨੀਆ ਵਿੱਚ ਡਾਟਾ ਚੋਰੀ ਅਤੇ ਹੈਕਿੰਗ ਦੀਆਂ ਖ਼ਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਹਨ। ਯੂ.ਐੱਸ. ਸਾਈਬਰ ਸਿਕੀਓਰਿਟੀ ਫਰਮ FireEye ਨੇ ਕਿਹਾ ਹੈ ਕਿ ਵੀਰਵਾਰ ਨੂੰ ਹੈਕਰਾਂ ਨੇ ਭਾਰਤ ਦੀ ਇੱਕ ਹੈਲਥਕੇਅਰ ਵੈਬਸਾਈਟ ‘ਤੇ ਹਮਲਾ ਕੀਤਾ ਅਤੇ ਲੱਗਭੱਗ 68 ਲੱਖ ਰਿਕਾਰਡਸ ਚੋਰੀ ਕੀਤੇ। ਇਨ੍ਹਾਂ ‘ਚ ਮਰੀਜ਼ਾਂ ਅਤੇ ਡਾਕਟਰਾਂ ਨਾਲ ਜੁੜੇ ਅੰਕੜੇ ਸ਼ਾਮਲ ਹਨ। ਵੈਬਸਾਈਟ ਦਾ

Cyber Crime Special

ਇਹ ਤਕਨੀਕ ਮੋਬਾਈਲ ਨੂੰ ਰੱਖੇਗੀ ਸਾਈਬਰ ਕਰਾਈਮ ਤੋਂ ਸੁਰੱਖਿਅਤ, ਨਹੀਂ ਹੋਵੇਗਾ ਡਾਟਾ ਲੀਕ

Cyber Crime Special: ਚੰਡੀਗੜ੍ਹ :ਹੁਣ ਤੁਹਾਡੇ ਮੋਬਾਈਲ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਅਤੇ ਤੁਸੀ ਸਾਇਬਰ ਕਰਾਇਮ ਦਾ ਸ਼ਿਕਾਰ ਹੋਣ ਤੋਂ ਬੱਚ ਸਕਦੇ ਹੋ। ਕਿਸੇ ਨਾਲ ਗੱਲ ਕਰਦੇ ਹੋਏ ਹੁਣ ਤੁਹਾਡੀ ਪ੍ਰਾਇਵੇਸੀ ਨੂੰ ਵੀ ਕੋਈ ਖ਼ਤਰਾ ਨਹੀਂ ਹੈ । ਤੁਹਾਡੀ ਗੱਲਬਾਤ ਸਹਿਤ ਹਰ ਤਰ੍ਹਾਂ ਦਾ ਡਾਟਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋਵੇਗਾ । ਇਸਦੇ ਲਈ ਪੰਜਾਬ

websiste-hack

ਸਰਕਾਰ ਦੀ ਵੈੱਬਸਾਈਟ ਹੋਈ ਹੈਕ

ਨਵੀਂ ਦਿੱਲੀ – ਸਰਕਾਰ ਜਿੱਥੇ ਡਿਜੀਟਲ ਇੰਡੀਆ ‘ਤੇ ਜ਼ੋਰ ਦੇ ਰਹੀ, ਉੱਥੇ ਹੀ ਗ੍ਰਹਿ ਮੰਤਰਾਲੇ ‘ਤੇ ਵੱਡਾ ਸਾਇਬਰ ਹਮਲਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਖੁਦ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਸੁੱਰਖਿਆਤ ਨਹੀਂ ਹੈ। ਸੂਤਰਾਂ ਮੁਤਾਬਕ ਐਤਵਾਰ ਕੁਝ ਆਨਲਾਇਨ ਹੈਕਰਾਂ ਨੇ ਭਾਰਤੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ‘ਚ ਸੰਨ੍ਹਮਾਰੀ ਕੀਤੀ। ਪਿਛਲੇ ਇਕ ਘੰਟੇ ਤੋਂ ਗ੍ਰਹਿ ਮੰਤਰਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ