Tag: , , , , , ,

ਛੱਪੜ ਬਣਿਆ ਦੋ ਬੱਚਿਆਂ ਦੀ ਮੌਤ ਦਾ ਕਾਰਨ

 Jalandhar children drowned: ਜਲੰਧਰ: ਜਲੰਧਰ ਦੇ ਪਿੰਡ ਰਾਏਪੁਰ ਬੱਲਾਂ ਦੇ ਛੱਪੜ ਵਿੱਚ ਨਹਾਉਣ ਗਏ 15-16 ਸਾਲ ਦੇ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ । ਇਸ ਮਾਮਲੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਰਜਿੰਦਰ ਕੁਮਾਰ ਤੇ ਸੁਰੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੇ

ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਦੇ ਖਾਤੇ ਸਬੰਧੀ ਹਦਾਇਤਾਂ ਜਾਰੀ

Lok sbha election 2019: ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019

ਟਰਾਂਸਫਾਰਮਰ ਚੋਰੀ ਕਰਨਾ ਚੋਰ ਨੂੰ ਪਿਆ ਮਹਿੰਗਾ, ਕਰੰਟ ਲੱਗਣ ਨਾਲ ਹੋਈ ਮੌਤ

ਹੁਣ ਟਰੱਕ ਅਪ੍ਰੇਟਰਾਂ ਨੂੰ ਮਿਲੇਗਾ ਪੂਰਾ ਮਾਲ ਭਾੜਾ

ਮੋਗਾ : ਕਾਂਗਰਸ ਦੇ ਕੁੱਝ ਆਗੂਆਂ ਵੱਲੋਂ ਬੱਧਨੀ ਕਲਾਂ ਦੀ ਨਵੀ ਬਣੀ ’ਦਸਮੇਸ਼ ਟਰੱਕ ਯੂਨੀਅਨ’ ਤੇ ਟਰੱਕ ਅਪ੍ਰੇਟਰਾਂ ਨੂੰ ਘੱਟ ਰੇਟ ਤੇ ਹੋਏ ਟੈਂਡਰਾਂ ਕਰਕੇ ਪੂਰਾ ਕਿਰਾਇਆਂ ਨਾ ਦੇਣ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਯੂਨੀਅਨ ਆਗੂਆਂ ਨੇ ਟਰੱਕ ਅਪ੍ਰੇਟਰਾਂ ਨੂੰ ਚਾਲੂ ਸੀਜ਼ਨ ਦੌਰਾਨ ਪਿਛਲੇ ਸੀਜ਼ਨਾਂ ਦੀ ਤਰਜ਼ ’ਤੇ ਪੂਰਾ ਮਾਲ

ਗਾਇਕ ਜੋਬਨ ਸੰਧੂ ਨੇ ਆਸਟ੍ਰੇਲੀਆ ਦੀ ਬੱਸ ਚ ਲਾਈਆਂ ਰੌਣਕਾਂ

ਜ਼ੀ ਸੀਨੇ ਅਵਾਰਡ ਦਾ ਸੌਂਗ ਆਇਆ ਸਾਹਮਣੇ, ਕੀ ਤੁਸੀਂ ਦੇਖਿਆ

ਅਜੇ ਜ਼ੀ ਸੀਨੇ 2017 ਅਵਾਰਡ ਸ਼ੋਅ ਹੋਣਾ ਹੈ ਪਰ ਹੁਣ ਤੋਂ ਹੀ ਇਹ ਸੁਰਖੀਆਂ ‘ਚ ਹੈ। ਦੱਸ ਦਈਏ ਕਿ ਸ਼ੋਅ ਲਈ ਲੋਕਾਂ ਦੀ ਐਕਸਾਈਟਮੈਂਟ ਵਧਾਉਣ ਲਈ ਹਾਲ ਹੀ ‘ਚ ਜ਼ੀ ਮਿਊਜਿਕ ਕੰਪਨੀ ਨੇ ਸ਼ੋਅ ਦਾ ਐਨਥਮ ਸੌਂਗ ਲਾਂਚ ਕਰ ਦਿੱਤਾ ਹੈ। ਇਸ ਗਾਣੇ ਨੇ ਜ਼ੀ ਬ੍ਰੈਂਡ ਦੇ ‘ਮੂਵੀਜ਼-ਮਸਤੀ-ਮੈਜੀਕ’ ਨੂੰ ਧਿਆਨ ‘ਚ ਰੱਖ ਕੇ ਫੈਜ਼ਲਪੁਰੀਆ ਨੇ

ਜਾਣੋ…ਕਿਸ ਦਿਨ ਰਿਲੀਜ਼ ਹੋਵੇਗਾ ‘ਬਾਹੁਬਲੀ 2’ ਦਾ ਟ੍ਰੇਲਰ

ਪ੍ਰਭਾਸ ਤੇ ਰਾਣਾ ਦੁਗੂਬਤੀ ਦੀ ਫਿਲਮ ‘ਬਾਹੁਬਲੀ 2’ ਦਾ ਮੋਸ਼ਨ ਹਾਲ ਹੀ ‘ਚ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਰਿਲੀਜ਼ ਹੋਇਆ ਸੀ। ਖਬਰਾਂ ਦੀ ਮੰਨੀਏ ਤਾਂ ਫਿਲਮ ਦਾ ਨਿਰਮਾਤਾ ਨੇ ਇਹ ਸੋਚ ਲਿਆ ਹੈ ਕਿ ਟ੍ਰੇਲਰ ਤੋਂ ਪਹਿਲਾਂ ਬਾਹੁਬਲੀ 2 ਨਾਲ ਜੁੜੇ ਹੋਰ ਵੀ ਨਵੇਂ ਪੋਸਟਰ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਜਾਣਗੇ। ਇੰਨਾਂ ਹੀ ਨਹੀਂ ਮਿਡ ਮਾਰਚ

Poster… ਇਸ ਪੋਸਟਰ ਨੂੰ ਦੇਖ ਆਈ ‘ਦੰਗਲ’ ਦੀ ਯਾਦ

‘ਮਹਾਰੀ ਛੋਰਿਆਂ ਛੋਰੋ ਸੇ ਕਮ ਹੈ ਕੇ… ਆਮਿਰ ਖਾਂਨ ਦੀ ਫਿਲ਼ਮ ਦੰਗਲ ਦਾ ਇਹ ਡਾਈਲਾਗ ਕਾਫੀ ਫੇਮਸ ਹੋ ਚੁੱਕੀਆ ਹੈ ਅਤੇ ਜਦੋ ਇਸ ਫਿਲਮ ਦਾ ਪੋਸਟਰ ਦੇਖੀਆ ਤਾਂ ਦਿਮਾਗ ‘ਚ ਵੀ ਪਹਿਲਾ ਇਹ ਡਾਈਲਾਗ ਹੀ ਆਇਆ। ਦੱਸ ਦਈਏ ਕਿ ਜਿਸ ਫਿਲਮ ਦੀ ਅਸੀ ਗੱਲ ਕਰ ਰਹੇ ਹਾਂ ਉਸਦਾ ਦੰਗਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਾਹੁਲ

ਜੈਲਲਿਤਾ ਦੀ ਮੌਤ ਤੋਂ ਬਾਅਦ ਓ.ਪਨੀਰਸਲੇਵਮ ਨੂੰ ਚੁਣਿਆ ਨਵਾਂ ਸੀ.ਐਮ

ਤਾਮਿਲਨਾਡੂ ‘ਚ ਜੈਲਲਿਤਾ ਦੇ ਦਿਹਾਂਤ ਦੇ ਬਾਅਦ ਪਨੀਰਸਲੇਵਮ ਨੂੰ ਨਵਾਂ ਸੀ ਐੱਮ ਚੁਣਿਆ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅੰਨਾ ਡੀ. ਐੱਮ. ਕੇ. ਦੇ ਸਭ ਵਿਧਾਇਕਾਂ ਨੂੰ ਇਕ ਹਲਫਨਾਮੇ ‘ਤੇ ਹਸਤਾਖਰ ਕਰ ਦਿੱਤੇ ਹਨ। ਉਨ੍ਹਾਂ ਦੇ ਨਾਲ 33 ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਇਸ ਵਿਚ ਵਿਧਾਇਕਾਂ ਨੇ ਜੈਲਲਿਤਾ ਦੇ ਬੇਹੱਦ

ਆਮਦਨ ਕਰ ਵਿਭਾਗ ਵੱਲੋਂ ਦੇਸ਼ ਭਰ ‘ਚ ਛਾਪੇ

ਸਰਕਾਰ ਵਲੋਂ 500 ਅਤੇ 1000 ਦੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਬਾਅਦ ਵਪਾਰੀਆਂ ਵਲੋਂ ਬੰਦ ਕੀਤੇ ਗਏ ਨੋਟਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਦਲਕੇ ਕਰ ਚੋਰੀ ਕਰਨ ਅਤੇ ਮੁਨਾਫਾਖੋਰੀ ਦੀਆਂ ਰਿਪੋਰਟਾਂ ਆਉਣ ਦੇ ਮੱਦੇਨਜ਼ਰ ਆਮਦਨ ਕਰ ਵਿਭਾਗ ਨੇ ਅੱਜ ਦਿੱਲੀ, ਮੁੰਬਈ ਸਮੇਤ ਕਈ ਸ਼ਹਿਰਾਂ ‘ਚ ਵੱਡੇ ਕਾਰੋਬਾਰੀਆਂ ਅਤੇ ਬਾਜ਼ਾਰਾਂ ‘ਚ ਛਾਪੇਮਾਰੀ ਕੀਤੀ | ਵਿਭਾਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ