Tag: , , , , ,

ਤੀਸਰੇ ਵਨਡੇ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ

India Australia Match: ਰਾਂਚੀ: ਬੀਤੇ ਦਿਨੀਂ ਰਾਂਚੀ ਵਿੱਚ ਖੇਡੇ ਗਏ ਭਾਰਤ-ਆਸਟ੍ਰੇਲੀਆ ਦੇ ਤੀਜੇ ਵਨਡੇ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਦੇ ਦੌਰਾਨ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 313 ਦੌੜਾਂ ਬਣਾਈਆਂ। ਇਸ ਵਿੱਚ ਆਸਟ੍ਰੇਲੀਆ ਦੇ ਖਿਡਾਰੀ ਅਰਨ ਫਿੰਚ ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ

ਘਰ ਦੇ ਤਾਲੇ ਤੋੜ ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਨਗਦੀ ਉਡਾਈ

Gurdaspur Robbery: ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਚੋਰ ਗਿਰੋਹ ਨੇ ਤਹਿਲਕਾ ਮਚਾ ਰੱਖਿਆ ਹੈ। ਚੋਰ ਗਿਰੋਹ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਵਿਖਾਈ ਦੇ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਟਾਲਾ ਦੇ ਸ਼ਕਰਪੁਰਾ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਚੋਰਾਂ ਨੇ ਬੰਦ ਪਏ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ

ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ‘ਚੋਂ ਇੱਕ ਨੇ ਲਗਾਈ ਖੁਦ ਨੂੰ ਅੱਗ

Motivator Union Punjab: ਮਲੇਰਕੋਟਲਾ: ਮੋਟੀਵੇਟਰ ਯੂਨੀਅਨ ਪੰਜਾਬ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਵਿੱਢੇ ਗਏ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਹੈ। ਇਸ ਯੂਨੀਅਨ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਰੋਡ ਜਾਮ ਕਰ ਦਿੱਤਾ। ਉਥੇ ਹੀ ਇੱਕ ਲਖਵਿੰਦਰ ਸਿੰਘ ਨਾਮਕ ਵਿਆਕਤੀ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਹੈ ਉਸ ਵੱਲੋ ਆਪਣੇ ਆਪ

ਸੁਪਰੀਮ ਕੋਰਟ ਨੇ 10 ਲੋਕਾਂ ਦੇ ਕਾਤਲ ਦੀ ਫਾਂਸੀ ਦੀ ਸਜ਼ਾ ਰੱਖੀ ਬਰਕਰਾਰ

Supreme Court death sentence: ਫ਼ਤਹਿਗੜ੍ਹ ਸਾਹਿਬ: ਇਹ ਮਾਮਲਾ 10 ਲੋਕਾਂ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਦਾ ਹੈ। ਇਸ ਮਾਮਲੇ ਵਿੱਚ ਮੁੱਖ ਆਰੋਪੀ ਖੁਸ਼ਵਿੰਦਰ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ। ਹੁਣ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਉੱਤੇ ਮੁਹਰ ਲਗਾਉਂਦੇ ਹੋਏ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਫ਼ਾਂਸੀ ਦੀ ਸਜ਼ਾ ਨੂੰ

ਮੋਗਾ ‘ਚ ਰਾਹੁਲ ਗਾਂਧੀ ਦੀ ਰੈਲੀ ਕੱਲ, ਤਿਆਰੀਆਂ ਪੂਰੇ ਜ਼ੋਰਾਂ ‘ਤੇ

Congress Rally Moga: ਮੋਗਾ: 7 ਮਾਰਚ ਨੂੰ ਮੋਗਾ ਹੋਣ ਵਾਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੀਆਂ ਤਿਆਰੀਆਂ ਹੁਣ ਆਖਰੀ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਸਾਰੇ ਅਧਿਕਾਰੀਆਂ ਦੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਥੇ ਹੀ ਪਹਿਲਾਂ ਇਸ ਰੈਲੀ ਦਾ ਨਾਮ ਜੈ ਜਵਾਨ ਜੈ ਹਿੰਦੁਸਤਾਨ ਰੱਖਿਆ ਗਿਆ ਸੀ ਅਤੇ ਪੰਡਾਲ ਦਾ ਨਾਮ ਸ਼ਹੀਦ ਜੈਮਲ

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਕਸਿਆ ਕਾਂਗਰਸ ‘ਤੇ ਸ਼ਿਕੰਜਾ

lok sabha election fazilka: ਫਾਜ਼ਿਲਕਾ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਅੱਜ ਫਾਜ਼ਿਲਕਾ ਦੇ ਬੱਲੂਆਣਾ ਹਲਕੇ ਵਿੱਚ ਆਏ, ਜਿਥੇ ਆ ਕੇ ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਸੰਬੋਧਿਤ ਕੀਤਾ। ਉਥੇ ਸੁਖਬੀਰ ਬਾਦਲ ਦੇ ਵੱਲੋਂ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਪਾਰਟੀ ਨੂੰ ਹੀ ਵੋਟ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ

ਪੁਲਿਸ ਨੇ ਨਾਕੇ ਦੌਰਾਨ ਕਾਬੂ ਕੀਤੇ ਨਸ਼ਾ ਤਸਕਰ…

drug smuggler: ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਫ਼ਤਹਿਗੜ੍ਹ

ਨੂੰਹ ਨੇ ਗਰਭਪਾਤ ਕਰਵਾਉਣ ਤੋਂ ਕੀਤਾ ਮਨ੍ਹਾ ਤਾਂ ਸਹੁਰਿਆਂ ਨੇ ਕੀਤੀ ਕੁੱਟ-ਮਾਰ….

refuse abortion bathinda: ਬਠਿੰਡਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖੇ ਜਾਂਦੇ ਹਨ, ਜਿਥੇ ਸਹੁਰੇ ਪਰਿਵਾਰ ਦੇ ਵੱਲੋਂ ਨੂੰਹਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਹੈ। ਲੜਕੀਆਂ ਨੂੰ ਜ਼ਿਆਦਾਤਰ ਅੱਜ ਦੇ ਸਮੇਂ ਵਿੱਚ ਦਾਜ ਦੇ ਲਈ ਵੀ ਕਾਫ਼ੀ ਪਰੇਸ਼ਾਨ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ,

ਅਧਿਆਪਕ ਸੰਘਰਸ਼ ਕਮੇਟੀ ਨੇ ਕੀਤਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰ ਦਾ ਘਿਰਾਓ

teacher Sangharsh Committee: ਬੰਗਾ: ਬੰਗਾ ਹਲਕਾ ਦੇ ਕਸਬਾ ਬਹਿਰਾਮ ਵਿੱਚ ਅਧਿਆਪਕ ਸੰਘਰਸ਼ ਕਮੇਟੀ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਘਿਰਾਓ ਕੀਤਾ ਗਿਆ। ਬਲਾਕ ਸਿੱਖਿਆ ਪ੍ਰਾਇਮਰੀ ਅਫਸਰ ਬੰਗਾ ਵਲੋਂ ‘ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਵਿਰੋਧ ਕਰਨ ਕਾਰਨ ਪਿਛਲੇ ਦਿਨੀਂ ਕਈ ਅਧਿਆਪਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਜਿਸ ਕਾਰਨ ਰੋਸ ’ਚ ਆਏ ਅਧਿਆਪਕਾ ਵਲੋਂ ਅਧਿਆਪਕ

ਬਰਫ਼ ਦੀਆਂ ਢਿੱਗਾਂ ਹੇਠ ਆਉਣ ਕਾਰਨ ਸ਼ਹੀਦ ਹੋਏ ਨਾਇਕ ਕੁਲਦੀਪ ਸਿੰਘ

Snow stacks: ਮਜੀਠਾ: ਕਹਿੰਦੇ ਹਨ ਕੋਈ ਵੀ  ਮਾਂ ਆਪਣੇ ਬੱਚੇ ਨੂੰ ਤਕਲੀਫ਼ ‘ਚ ਨਹੀਂ ਦੇਖ ਸਕਦੀ। ਬੱਚੇ ‘ਤੇ ਮਾਂ ਦਾ ਰਿਸ਼ਤਾ ਬਹੁਤ ਹੀ ਅਨੋਖਾ ਹੁੰਦਾ ਹੈ ਜੇਕਰ ਪੁੱਤ ਫੌਜ ‘ਚ ਹੋਵੇ ਤਾ ਮਾਵਾਂ ਉਡੀਕਾਂ ‘ਚ ਬੁੱਢੀਆਂ  ਹੋ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਜਿਸ ਮਾਂ ਪੁੱਤ ਦੀ ਖਬਰ ਦੱਸਣ ਜਾ ਰਹੇ ਹਾਂ। ਇਹ ਖਬਰ ਮਜੀਠਾ

ਬੱਚਿਆਂ ਦੇ ਭਵਿੱਖ ਨਾਲ ਖਿਲਵਾੜ, ਫੀਸ ਲੈ ਕੇ ਵੀ ਨਹੀਂ ਦਿੱਤੇ ਰੋਲ ਨੰਬਰ

private institute fraud: ਖੰਨਾ: ਵਿਦਿਆਰਥੀਆਂ ਵੱਲੋਂ ਜ਼ਿਆਦਾ ਫੀਸ ਲੈ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰਾਇਵੇਟ ਸੰਚਾਲਕਾਂ ‘ਤੇ ਕਦੋਂ  ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਇੰਸਟੀਚਿਊਟ ਸੰਚਾਲਕ ਫੀਸ ਤਾਂ ਲੈ ਲੈਂਦੇ ਹਨ, ਪਰ ਅੱਗੇ ਜਮਾਂ ਨਾ ਕਰਵਾ ਕੇ ਫਰਾਡ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਖੰਨਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ 15

ਭਾਰਤ ਪਹੁੰਚੇ ਅਭਿਨੰਦਨ ਦੇ ਇਹ ਸੀ ਪਹਿਲੇ ਬੋਲ….

Air Force Wing Commander: ਅਟਾਰੀ: ਹਵਾਈ ਸੈਨਾ ਦੇ ਜਾਬਾਂਜ ਵਿੰਗ ਕਮਾਂਡਰ ਅਭਿਨੰਦਨ ਸ਼ੁੱਕਰਵਾਰ ਰਾਤ 58 ਘੰਟੇ ਬਾਅਦ ਦੇਸ਼ ਵਾਪਿਸ ਆ ਗਏ। ਇਨ੍ਹਾਂ ਨਿਯਮਾਂ ਦੇ ਤਹਿਤ ਹੁਣ ਹਵਾਈ ਸੈਨਾ ਦੇ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ। ਇਸ ਰਿਹਾਈ ਦੇ ਚਲਦੇ ਪਾਕਿਸਤਾਨ ਦੇ ਵੱਲੋਂ ਕਈ ਤਰਾਂ ਦੇ ਝੂਠ ਵੀ ਬੋਲੇ ਗਏ। ਅਭਿਨੰਦਨ ਨੂੰ ਰਿਹਾ ਕਰਨ

SOI ਦੀ ਰੈਲੀ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤੀ ਸ਼ਮੂਲੀਅਤ

SOI rally bathinda: ਬਠਿੰਡਾ: ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ SOI ਵਲੋਂ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿਚ ਨੌਜਵਾਨਾਂ ਦਾ ਵੱਡਾ ਇਕੱਠ ਹੋਇਆ ਜਿਸਨੂੰ ਸੰਬੋਦਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੇ ਇਹਨਾਂ ਨੌਜਵਾਨਾਂ ਨਾਲ  ਸੂਬੇ ਦੀ ਕਾਂਗਰਸ ਸਰਕਾਰ ਨੇ ਜੋ ਵਾਅਦੇ

ਸਰਹੱਦੀ ਤਣਾਅ ਨੂੰ ਲੈ ਕੇ ਸਿੱਧੂ ਨੇ ਲਿਖੀ ਖੁੱਲ੍ਹੀ ਚਿੱਠੀ

Sidhu open letter: ਜਲੰਧਰ: ਭਾਰਤੀ ਫੌਜ ਵੱਲੋਂ 26 ਫਰਵਰੀ ਨੂੰ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕਰਨ ਤੋਂ ਬਾਅਦ ਬੌਖਲਾਏ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਕੀਤੀ ਗਈ।ਜਿਸਦੇ ਕਾਰਨ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕਾਫੀ ਜ਼ਿਆਦਾ ਤਣਾਅ ਪੈਦਾ ਹੋ ਗਿਆ ਹੈ।ਇਸ ਮਾਮਲੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਦੇ

ਪੜ੍ਹੋ ਪੰਜਾਬ ਦੇ ਵਿਰੋਧ ‘ਚ ਅਧਿਆਪਕਾਂ ਨੇ ਕੀਤਾ ਬੀ.ਪੀ.ਈ.ਓ ਦਫ਼ਤਰ ਦਾ ਘਿਰਾਓ

pdho punjab organisation: ਸ਼੍ਰੀ ਮੁਕਤਸਰ ਸਾਹਿਬ: ਬੱਚਿਆਂ ਦੇ ਲਈ ਗੈਰ-ਮਨੋਵਿਗਿਆਨਕ ਦੱਸ ਕੇ ਪੜ੍ਹੋ ਪੰਜਾਬ ਮੁਹਿੰਮ ਦੇ ਬਾਈਕਾਟ ਦੇ ਲਈ ਅਧਿਆਪਕ ਸੰਗਠਨਾਂ ਨੇ ਅੱਜ ਅਧਿਕਾਰਿਕ ਪੱਤਰ ਉੱਤੇ ਲਿਖਿਤ ਰੂਪ ਵਿੱਚ ਜ਼ਿਲ੍ਹੇ ਦੇ ਸਕੂਲਾਂ ਨੇ ਅੱਜ ਬਲਾਕ ਪ੍ਰਾਈਮਰੀ ਸਿੱਖਿਆ ਅਧਿਕਾਰੀ ਨੂੰ ਮਤਾ ਦੇ ਕੇ ਪੜ੍ਹੋ ਪੰਜਾਬ ਦੀ ਟੈਸਟਿੰਗ ਨਹੀਂ ਕਰਵਾਉਣ ਦੀ ਸੂਚਨਾ ਦਿੱਤੀ। ਇਸਦੇ ਨਾਲ ਹੀ ਲੱਖੇਵਾਲੀ

ਕਰਜ਼ੇ ਤੋਂ ਤੰਗ ਆ ਕੇ ਇੱਕ ਹੋਰ ਕਿਸਾਨ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Tarn Taran farmer suicide: ਤਰਨਤਾਰਨ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਦੇ ਕਰਜ ਮੁਆਫੀ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਨਿੱਤ-ਦਿਨ ਕਿਸਾਨ ਜਾਂ ਮਜਦੂਰਾਂ ਦੀਆਂ ਖੁਦਕੁਸ਼ੀਆਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਵਿੱਚ ਵੀ ਦੇਖਿਆ ਗਿਆ ਹੈ ,ਜਿੱਥੇ ਤਰਨਤਾਰਨ ਦੇ ਨਜ਼ਦੀਕੀ ਪਿੰਡ ਵੈਰੋਵਾਲ ਵਿਖੇ

ਫ਼ਾਜ਼ਿਲਕਾ ਦੇ ਇਸ ਪਿੰਡ ਤੋਂ ਮਿਲੇ ਬੰਬ, ਫੈਲੀ ਸਨਸਨੀ

bomb discover fazilka: ਫ਼ਾਜ਼ਿਲਕਾ: ਅੱਜ ਦੇ ਸਮੇਂ ਵਿੱਚ ਕਈ ਜਗ੍ਹਾ ਅਜਿਹੀਆਂ ਹਨ ਜਿੱਥੇ ਖੁਦਾਈ ਦੇ ਦੌਰਾਨ ਕਈ ਵਾਰ ਅਜਿਹੀਆਂ ਚੀਜਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਨਾਲ ਸਨਸਨੀ ਫੈਲ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਫ਼ਾਜ਼ਿਲਕਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਤੋਂ ਪੁਰਾਣੇ ਬੰਬ ਮਿਲੇ ਹਨ। ਜਿਸ ਨੂੰ ਪੁਲਿਸ

ਇਸ ਸਰਕਾਰੀ ਸਕੂਲ ਵੱਲੋਂ ਸ਼ਰੇਆਮ ਉਡਾਈਆਂ ਗਈਆਂ ਸਿੱਖਿਆ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ

Government girls school khanna : ਖੰਨਾ: ਖੰਨਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ 10ਵੀ ਜਮਾਤ ਦੀ ਇੰਗਲਿਸ਼ ਦੀ ਪ੍ਰੀ-ਬੋਰਡ ਪ੍ਰੀਖਿਆ ਵਿੱਚ ਸਕੂਲ ਪ੍ਰਬੰਧਨ ਨੇ ਵਿਭਾਗ ਦੇ ਨਿਯਮਾਂ ਦੀਆਂ ਖੂਬ ਧੱਜੀਆਂ ਉੜਾਈਆਂ।ਇਸ ਮਾਮਲੇ ਵਿੱਚ ਵਿਭਾਗ ਦੇ ਵੱਲੋਂ ਭੇਜੇ ਪ੍ਰਸ਼ਨ ਪੱਤਰ ਨੂੰ ਦਰਕਿਨਾਰਾ ਕਰ ਕੇ ਸਕੂਲ ਪ੍ਰਬੰਧਨ ਨੇ ਆਪਣੇ ਆਪ ਹੀ ਪ੍ਰਸ਼ਨ-ਪੱਤਰ ਤਿਆਰ ਕਰਵਾ ਵਿਦਿਆਰਥਣਾਂ ਵਿੱਚ

ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ: ਸ਼ਵੇਤ ਮਲਿਕ

Amit Shah Bhartiya Janata Party: ਅੰਮ੍ਰਿਤਸਰ: ਕੱਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੰਮ੍ਰਿਤਸਰ ਦੇ ਦੌਰੇ ‘ਤੇ ਹਨ, ਉਥੇ ਹੀ ਉਨ੍ਹਾਂ ਦੇ ਵੱਲੋਂ ਆਪਣੀਆਂ 3 ਲੋਕਸਭਾ ਸੀਟਾਂ  ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਅੰਮ੍ਰਿਤਸਰ ਦੇ ਇੱਕ ਨਿੱਜੀ ਪੈਲੇਸ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਉਥੇ ਹੀ ਉਸ ਦਾ ਜਾਇਜਾ ਲੈਣ

ਐਮਰਜੇਂਸੀ ਸਰਵਿਸ ਲੇਟ ਹੋਣ ਕਾਰਨ ਠੋਕਿਆ ਗਿਆ 178 ਕਰੋੜ ਦਾ ਦਾਅਵਾ

Michigan emergency service: ਵਾਸ਼ਿੰਗਟਨ: ਅਮਰੀਕਾ ਦੇ ਮਿਸ਼ੀਗਨ ਵਿੱਚ ਇੱਕ ਬਹੁਤ ਹੀ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿਥੇ ਇੱਕ ਮਹਿਲਾ ਦੇ ਵੱਲੋਂ ਐਮਰਜੇਂਸੀ ਸਰਵਿਸ ਲੇਟ ਹੋਣ ਦੇ ਕਾਰਨ 178 ਕਰੋੜ ਦਾ ਦਾਵਾ ਠੋਕਿਆ ਗਿਆ ਹੈ। ਇਸ ਮਾਮਲੇ ਦੇ ਵਿੱਚ ਡੋਰੋਥਹੀ ਗ੍ਰੀਨ ਨੇ ਦੱਸਿਆ ਕਿ ਉਸਦੇ ਪਤੀ ਸਟੀਫਨ ਗ੍ਰੀਨ ਨੂੰ ਬੀਤੇ ਸਾਲ ਹਾਰਟ ਅਟੈਕ ਆਇਆ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ