Tag: , , , , ,

ਮਲਿੰਗਾ ਦੇ ਸੰਨਿਆਸ ‘ਤੇ ਭਾਰਤੀ ਖਿਡਾਰੀਆਂ ਨੇ ਕਹੀ ਇਹ ਗੱਲ

lasith malinga retirement: ਨਵੀਂ ਦਿੱਲੀ: ਸ਼੍ਰੀਲੰਕਾ ਦੇ ਦਿੱਗਜ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ । ਜਿਸ ਤੋਂ ਬਾਅਦ ਕਈ ਖਿਡਾਰੀਆਂ ਨੇ ਮਲਿੰਗਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ । ਇਸ ਵਿੱਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਮੁੰਬਈ ਇੰਡਅਨਜ਼ ਦੇ ਸਾਥੀ ਨੂੰ ਗੁੱਡ ਲੱਕ ਕਿਹਾ  ।  ਦਰਅਸਲ, ਮਲਿੰਗਾ ਨੇ ਆਪਣੇ

ਮੌਲਵੀ ਨੇ Faceapp ਖਿਲਾਫ਼ ਜਾਰੀ ਕੀਤਾ ਫਤਵਾ

Use of Faceapp: ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਫੋਟੋ ਨੂੰ ਐਡਿਟ ਕਰਨ ਵਾਲੀ ਐਪ faceapp ਬਹੁਤ ਜ਼ਿਆਦਾ ਚਰਚਿਤ ਹੋ ਰਹੀ ਹੈ । ਜਿਸ ਵਿੱਚ ਯੂਜ਼ਰਸ ਆਪਣੇ ਆਪ ਨੂੰ ਬਦਲ ਕੇ ਬੁੱਢਾ ਕਰ ਕੇ ਦੇਖ ਰਹੇ ਹਨ । ਜਿਸ ਕਾਰਨ ਇਹ ਐਪ ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ । ਇਸ ਐਪ ਵਿੱਚ ਲੋਕ ਆਪਣੇ ਆਪ

ਕਾਬੁਲ ਤੋਂ ਬਾਅਦ ਹੁਣ ਗਜ਼ਨੀ ‘ਚ ਵੱਡਾ ਧਮਾਕਾ, 4 ਦੀ ਮੌਤ

Afghanistan car bomb blast: ਕਾਬੁਲ: ਅਫਗਾਨਿਸਤਾਨ ਦੇ ਗਜ਼ਨੀ ਪ੍ਰਾਂਤ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਗਜ਼ਨੀ ਸ਼ਹਿਰ ਵਿੱਚ ਇਹ ਧਮਾਕਾ ਇਕ ਕਾਰ ਵਿੱਚ ਹੋਇਆ ਹੈ । ਇਸ ਧਮਾਕੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 20 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ।

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਾ ASI ਦਬੋਚਿਆ

vigilance bureau moga: ਮੋਗਾ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਮੋਗਾ ਪੁਲਿਸ ਨੇ ਇਕ ਸਹਾਇਕ ਥਾਣੇਦਾਰ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐੱਸ.ਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਗੋਬਿੰਦ ਸਿੰਘ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ

ਇੱਕ ਅੰਨ੍ਹਾ ਤੇ ਦੂਜਾ ਅਪਾਹਿਜ, ਫਿਰ ਵੀ ਹੌਂਸਲੇ ਨਾਲ ਚੜ੍ਹੇ ਪਹਾੜ

Melanie knecht Trevor hahn: ਵਾਸ਼ਿੰਗਟਨ: ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ । ਇਸ ਗੱਲ ਨੂੰ ਅਮਰੀਕਾ ਵਿੱਚ ਕੋਲੋਰਾਡੋ ਦੇ ਮੈਲਨੀ ਨੈਕਟ ਅਤੇ ਟ੍ਰੇਵਰ ਹਾਨ ਨੇ ਸਹੀ ਸਾਬਿਤ ਕਰ ਦਿਖਾਇਆ ਹੈ । ਦਰਅਸਲ, ਮੈਲਨੀ ਚੱਲ ਨਹੀਂ ਸਕਦੀ ਅਤੇ ਟ੍ਰੇਵਰ ਦੇਖ ਨਹੀਂ ਸਕਦੇ । ਜਿਸਦੇ ਬਾਵਜੂਦ ਦੋਵੇਂ

ਘਰ ‘ਚ ਜਾਅਲੀ ਨੋਟ ਛਾਪ ਕੁੜੀ ਪਹੁੰਚੀ AUDI ਦੇ ਸ਼ੋਅਰੂਮ

German Woman Monopoly Money: ਜਰਮਨੀ: ਜਰਮਨੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 20 ਸਾਲਾਂ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ । ਦਰਅਸਲ, 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ

ਇੱਕ ਮਹੀਨੇ ਬਾਅਦ ਵੀ ਨਹੀਂ ਮਿਲਿਆ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਇਨਸਾਫ਼

Moga kabaddi player death: ਮੋਗਾ: ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਹ ਖਾ ਕੇ ਸਤਾ ਵਿੱਚ ਆ ਕੇ ਕਿਹਾ ਸੀ ਕਿ ਉਹ ਪੰਜਾਬ ਵਿੱਚੋਂ ਚਾਰ ਹਫਤਿਆਂ ਵਿੱਚ ਚਿੱਟਾ ਤੇ ਹੋਰ ਮਾਰੂ ਨਸ਼ੇ ਖਤਮ ਕਰ ਦੇਣਗੇ ਤੇ ਨਸ਼ੇ ਦੇ ਸੁਦਾਗਰਾ ਨੂੰ ਜੇਲਾਂ ਜੇਲ੍ਹ ਵਿੱਚ ਡੱਕ ਦੇਣਗੇ ।  ਉੱਥੇ ਹੀ ਪੰਜਾਬ

ਹੁਣ ਇਨ੍ਹਾਂ ਵਾਹਨਾਂ ਦਾ ਟੋਲ ਟੈਕਸ ਤੇ ਪਾਰਕਿੰਗ ਹੋਵੇਗੀ ‘Free’

Electric Cars free parking: ਨਵੀਂ ਦਿੱਲੀ: ਹੁਣ ਦੋ ਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਇਲੈਕਟ੍ਰੌਨਿਕ ਵਾਹਨਾਂ ਨੂੰ ਪਾਰਕਿੰਗ ਅਤੇ ਟੋਲ ਟੈਕਸ ਨਹੀਂ ਦੇਣਾ ਪਵੇਗਾ । ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਇਲੈਕਟ੍ਰੌਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ ਗਿਆ ਹੈ । ਜਿਸ ਕਾਰਨ ਈ-ਵਾਹਨਾਂ ਦੀ ਰਜਿਸਟ੍ਰੇਸ਼ਨ ਟੈਕਸ ਵਿੱਚ ਤਾਂ ਸਰਕਾਰ ਵੱਲੋਂ ਪਹਿਲਾਂ ਹੀ ਛੋਟ ਦਿੱਤੀ

COA ਨੇ ਭਾਰਤੀ ਖਿਡਾਰੀਆਂ ਤੋਂ ਪਤਨੀਆਂ ਤੇ ਗਰਲਫ੍ਰੈਂਡਜ਼ ਦਾ ਮੰਗਿਆ ਵੇਰਵਾ

BCCI wags indian captain: ਨਵੀਂ ਦਿੱਲੀ: BCCI ਦਾ ਕੰਮਕਾਜ ਦੇਖਣ ਵਾਲੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (CoA) ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ । ਸੀਓਏ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਕੋਚ ਰਵੀ ਸ਼ਾਸਤਰੀ ਤੋਂ ਵਿਦੇਸ਼ੀ ਦੌਰਿਆਂ ਦੌਰਾਨ ਟੀਮ ਮੈਂਬਰਾਂ ਤੇ ਉਨ੍ਹਾਂ ਦੀਆਂ ਪਤਨੀਆਂ ਤੇ ਪ੍ਰੇਮਿਕਾਵਾਂ ਦੇ ਸਫਰ ਬਾਰੇ ਬਿਓਰਾ ਮੰਗਿਆ

ਕੈਪਟਨ ਨੇ ਸ਼ੀਲਾ ਦੀਕਸ਼ਿਤ ਦੀ ਮੌਤ ‘ਤੇ ਜਤਾਇਆ ਦੁੱਖ

Sheila Dixit death: ਪਟਿਆਲਾ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਸ਼ੀਲਾ ਦੀਕਸ਼ਿਤ ਉਨ੍ਹਾਂ ਦੀ ਵੱਡੀ ਭੈਣ ਦੇ ਬਰਾਬਰ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੇ ਔਖੇ ਸਮੇਂ

World Cup 2019: ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5

India vs Newzealand match: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਇਸ ਮੁਕਾਬਲੇ ਨੂੰ ਮੀਂਹ ਕਾਰਨ ਰੋਕਣਾ ਪਿਆ । ਖੇਡ ਰੁਕਣ ਤੱਕ ਨਿਊਜ਼ੀਲੈਂਡ

ਆਵਾਰਾ ਪਸ਼ੂ ਬਣਿਆ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਦਾ ਕਾਰਨ

Jalalabad youth death: ਜਲਾਲਾਬਾਦ: ਅੱਜ ਦੇ ਸਮੇਂ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਕਾਹਨੇਵਾਲਾ ਰੋਡ ‘ਤੇ ਸੋਮਵਾਰ ਦੁਪਹਿਰ ਨੂੰ ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ ‘ਤੇ ਇਕ ਨਾਬਾਲਿਗ ਲੜਕੇ ਦੀ ਮੌਤ ਹੋ ਗਈ ।  ਇਸ ਹਾਦਸੇ ਵਿੱਚ ਲੜਕੇ ਦੇ ਨਾਲ-ਨਾਲ ਪਸ਼ੂ

ਹੁਣ ਬੈਂਕ ‘ਚ ਖਾਤਾਧਾਰਕ ਦੀ ਮਰਜ਼ੀ ਤੋਂ ਬਿਨ੍ਹਾਂ ਕੋਈ ਵੀ ਜਮ੍ਹਾ ਨਹੀਂ ਕਰਵਾ ਸਕੇਗਾ ਕੈਸ਼

Cash deposit holder’s consent: ਨਵੀਂ ਦਿੱਲੀ: ਸਰਕਾਰ ਵੱਲੋਂ ਬੈਂਕ ਖਾਤਾਧਾਰਕ ਦੀ ਮਰਜ਼ੀ ਤੋਂ ਬਿਨ੍ਹਾਂ ਉਸ ਦੇ ਖਾਤੇ ਵਿੱਚ ਕੈਸ਼ ਜਮਾਂ ਕਰਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਇਸਦਾ ਐਲਾਨ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ 2019 ਨੂੰ ਪੇਸ਼ ਕਰਦਿਆਂ

ਅਮਰੀਕਾ ‘ਚ ਭਾਰਤੀ ਨੌਜਵਾਨ ਨੇ ਨਾਬਾਲਗ ਨਾਲ ਕੀਤਾ ਬਲਾਤਕਾਰ

Indian man deported: ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਜਰਮਨੀ ਵਾਪਸ ਭੇਜ ਦਿੱਤਾ ਗਿਆ, ਕਿਉਂਕਿ ਨੌਜਵਾਨ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਜਰਮਨੀ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਹੈ । ਇਸ ਮਾਮਲੇ ਵਿੱਚ ਜਦੋਂ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ(ਆਈਸੀਸੀ) ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਨੌਜਵਾਨ ਦੀ

ਕੇਕੜਿਆਂ ਨੇ ਤੋੜਿਆ ਮੁੰਬਈ ਦਾ ਬੰਨ੍ਹ, ਗ੍ਰਿਫ਼ਤਾਰੀ ਦੀ ਮੰਗ

Mumbai Tiware Dam Breach: ਮੁੰਬਈ: ਬੀਤੇ ਦਿਨ ਪਹਿਲਾਂ ਮਹਾਂਰਾਸ਼ਟਰ ਦੀ ਰਤਨਾਗਿਰੀ ਨਦੀ ‘ਤੇ ਇੱਕ ਬੰਨ੍ਹ ਢਹਿ-ਢੇਰੀ ਹੋ ਗਿਆ ਸੀ, ਜਿਸ ਵਿੱਚ 19 ਲੋਕਾਂ ਦੋ ਮੌਤ ਹੋ ਗਈ ਸੀ । NDRF ਦੀ ਟੀਮ ਨਦੀਂ ਵਿੱਚੋਂ ਹੁਣ ਤੱਕ 19 ਲਾਸ਼ਾਂ ਬਰਾਮਦ ਕਰ ਚੁੱਕੀ ਹੈ, ਜਦਕਿ ਚਾਰ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ । ਜਿੱਥੇ ਇਸ

ਮਲੇਰਕੋਟਲਾ ‘ਚ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ‘ਚ ਹੋਈ ਮੌਤ

malerkotla elderly beaten: ਮਲੇਰਕੋਟਲਾ: ਬੀਤੇ ਦਿਨੀਂ ਜ਼ਿਲ੍ਹੇ ਦੇ ਨੇੜਲੇ ਸ਼ਹਿਰ ਮਲੇਰਕੋਟਲਾ ਦੇ ਕਸਬੇ ਸੰਦੌੜ ਵਿੱਚ ਬਜ਼ੁਰਗ ਪੰਪ ਆਪ੍ਰੇਟਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਕੁੱਟਮਾਰ ਤੋਂ ਬਾਅਦ ਬਜ਼ੁਰਗ ਕੋਮਾ ਵਿੱਚ ਚਲਾ ਗਿਆ ਸੀ ਤੇ ਲੁਧਿਆਣਾ ਵਿੱਚ ਉਸ ਦਾ ਇਲਾਜ਼ ਚੱਲ ਰਿਹਾ ਸੀ, ਜਿੱਥੇ ਸੋਮਵਾਰ ਉਸ ਨੇ ਦਮ ਤੋੜ ਦਿੱਤਾ । ਮ੍ਰਿਤਕ ਦੇ

World Cup 2019: ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਦਿੱਤਾ 228 ਦੌੜਾਂ ਦਾ ਟੀਚਾ

Afghanistan VS Pakistan Match 2019: ਲੀਡਸ: ਲੀਡਸ: ਵਿਸ਼ਵ ਕੱਪ 2019 ਦਾ 36ਵਾਂ ਮੁਕਾਬਲਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 50 ਓਵਰਾਂ ਵਿੱਚ 9 ਵਿਕਟਾਂ

ਆਸਟ੍ਰੇਲੀਆ ‘ਚ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਰੱਦ

Sydney heavy fog: ਸਿਡਨੀ: ਸ਼ਨੀਵਾਰ ਸਵੇਰੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਧੁੰਦ ਦੀ ਚਾਦਰ ਨਾਲ ਢੱਕਿਆ ਗਿਆ । ਇਸ ਧੁੰਦ ਕਾਰਨ ਘੱਟ ਤੋਂ ਘੱਟ 10 ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਕਈ ਉਡਾਣਾਂ 30 ਤੋਂ 45 ਮਿੰਟ ਦੀ ਦੇਰੀ ਨਾਲ ਉਡਾਣ ਭਰ ਸਕੀਆਂ । ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਆਸਟ੍ਰੇਲੀਆ

ਪਹਿਲੀ ਵਾਰ ਭਾਰਤ ਦੀ ਜਿੱਤ ਲਈ ਦੁਆ ਕਰੇਗਾ ਪਾਕਿਸਤਾਨ

Pakistan pray India’s victory: ਨਵੀਂ ਦਿੱਲੀ: ਵਿਸ਼ਵ ਕੱਪ ਦਾ ਰੋਮਾਂਚ ਹੁਣ ਬਹੁਤ ਜਿਆਦਾ ਵੱਧ ਗਿਆ ਹੈ । ਇਸ ਟੂਰਨਾਮੈਂਟ ਵਿੱਚ ਜਿੱਥੇ ਕੁਝ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਾਗਾਰ ‘ਤੇ ਹਨ, ਉੱਥੇ ਹੀ ਕੁਝ ਟੀਮਾਂ ਆਖਿਰ ਤੱਕ ਬਣੇ ਰਹਿਣ ਲਈ ਸਖਤ ਮਿਹਨਤ ਕਰ ਰਹੀਆਂ ਹਨ । ਹਮੇਸ਼ਾ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ

Nabha drug overdose: ਨਾਭਾ: ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ । ਜਿਸ ਕਾਰਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅਜਿਹਾ ਇੱਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਾਭਾ ਬਲਾਕ ਦੇ ਪਿੰਡ ਅਲੋਹਰਾ ਕਲਾ ਵਿੱਚ 25 ਸਾਲਾਂ ਨੌਜਵਾਨ ਜਤੇਂਦਰ ਸਿੰਘ ਚਿੱਟੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ