Tag: , , , , ,

ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ

PSEB Release New Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਇਸ ਤਬਦੀਲੀ ਦੇ ਤਹਿਤ ਵਿਭਾਗ ਵੱਲੋਂ ਸਵੇਰ ਦੀ ਸਭਾ ਦਾ ਸਮਾਂ 30 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦਿੱਤਾ

6 ਦਸੰਬਰ ਨੂੰ ਹੋਵੇਗਾ ਡੇਰਾ ਬਿਆਸ ਮੁਖੀ ਦੀ ਪਤਨੀ ਸ਼ਬਨਮ ਢਿੱਲੋਂ ਦਾ ਅੰਤਿਮ ਸਸਕਾਰ

shabnam dhillon funeral: ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਪਤਨੀ ਸ਼ਬਨਮ ਕੌਰ ਢਿੱਲੋਂ ਦਾ ਬੀਤੇ ਕੁਝ ਦਿਨ ਪਹਿਲਾਂ ਇੰਗਲੈਂਡ ਵਿਖੇ ਦਿਹਾਂਤ ਹੋ ਗਿਆ ਸੀ । ਜਿਨ੍ਹਾਂ  ਦਾ ਅੰਤਿਮ ਸਸਕਾਰ 6 ਦਸੰਬਰ ਯਾਨੀ ਕਿ ਸ਼ੁੱਕਰਵਾਰ ਨੂੰ ਡੇਰਾ ਬਿਆਸ ਵਿਖੇ 12 ਵਜੇ ਕੀਤਾ ਜਾਵੇਗਾ । ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਸ਼ਬਨਮ ਕੌਰ

ਅੰਮ੍ਰਿਤਸਰ ਏਅਰਪੋਰਟ ਤੋਂ ਕਰੋੜਾਂ ਦਾ ਸੋਨਾ ਜ਼ਬਤ

Amritsar Airport Gold Seized: ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਕਸਟਮ ਵਿਭਾਗ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਸੀ, ਜਿਸਦੇ ਤਹਿਤ ਕਸਟਮ ਵਿਭਾਗ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਵੱਲੋਂ ਦੁਬਈ ਤੋਂ ਅੰਮ੍ਰਿਤਸਰ ਆਏ 2 ਮੁਸਾਫਰਾਂ ਕੋਲੋਂ 3 ਕਿੱਲੋ 300 ਗ੍ਰਾਮ ਸੋਨਾ ਜ਼ਬਤ

ਅੰਮ੍ਰਿਤਸਰ ਸਮੇਤ ਦੇਸ਼ ਦੇ ਛੇ ਹਵਾਈ ਅੱਡੇ ਵੇਚੇਗੀ ਸਰਕਾਰ !

AAI proposed privatisation: ਨਵੀਂ ਦਿੱਲੀ: ਮੌਜੂਦਾ ਸਮੇਂ ਵਿੱਚ ਮੋਦੀ ਸਰਕਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ । ਜਿਸ ਕਾਰਨ ਮੋਦੀ ਸਰਕਾਰ ਵੱਡੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੇ ਰਾਹ ਪੈ ਗਈ ਹੈ । ਜਿਸ ਵਿੱਚ ਸਰਕਾਰ ਵੱਲੋਂ ਦੇਸ਼ ਦੇ ਛੇ ਹਵਾਈ ਅੱਡੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਮਾਮਲੇ

ਜਲੰਧਰ: ਘਰ ‘ਚ ਖਾਣਾ ਬਣਾਉਂਦੇ ਸਮੇਂ ਸਿਲੰਡਰ ‘ਚ ਹੋਇਆ ਧਮਾਕਾ

Jalandhar gas cylinder blast: ਜਲੰਧਰ: ਜਲੰਧਰ ਦੇ ਖਿੰਗਰਾ ਗੇਟ ਦੇ ਨੇੜੇ ਧਨਮੁਹੱਲੇ ਵਿੱਚ ਇੱਕ ਘਰ ਵਿੱਚ ਸਿਲੰਡਰ ਫੱਟਣ ਨਾਲ ਹਫਰਾ-ਤਫਰੀ ਮਚ ਗਈ । ਇਸ ਘਟਨਾ ਵਿੱਚ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ।  ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਕਿਰਾਏ ‘ਤੇ ਰਹਿ ਰਹੀ ਔਰਤ ਗੈਸ ‘ਤੇ ਖਾਣਾ ਬਣਾ ਰਹੀ ਸੀ ਕਿ ਇਸ ਦੌਰਾਨ

ਖਾਲੀ ਖਜਾਨੇ ਦਾ ਅਸਰ: 19.08 ਲੱਖ ਪੈਨਸ਼ਨਰਾਂ ਨੂੰ 3 ਮਹੀਨੇ ਤੋਂ ਨਹੀਂ ਮਿਲੀ ਪੈਨਸ਼ਨ

Punjab Government Pension: ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੋਣ ਦਾ ਅਸਰ ਹੁਣ ਪੈਨਸ਼ਨ ਧਾਰਕਾਂ ਦੀ ਪੈਨਸ਼ਨ ‘ਤੇ ਵੀ ਹੋਣ ਲੱਗ ਗਿਆ ਹੈ । ਖਾਲੀ ਖਜਾਨੇ ਕਾਰਨ ਪੈਨਸ਼ਨ ਧਾਰਕਾਂ ਦੀ ਪੈਨਸ਼ਨ ‘ਤੇ ਬਰੇਕ ਲੱਗ ਗਈ ਹੈ । ਦਰਅਸਲ, ਸੂਬੇ ਦੇ ਕਰੀਬ 19.08 ਲੱਖ ਪੈਨਸ਼ਨ ਧਾਰਕਾਂ ਨੂੰ ਸਤੰਬਰ ਮਹੀਨੇ ਤੋਂ ਹੀ ਪੈਨਸ਼ਨ ਨਹੀਂ ਮਿਲ ਰਹੀ ਹੈ ।

ਅਫਗਾਨਿਸਤਾਨ: ਬਾਰੂਦੀ ਸੁਰੰਗ ‘ਚ ਧਮਾਕਾ, 8 ਬੱਚਿਆਂ ਸਮੇਤ 15 ਲੋਕਾਂ ਦੀ ਮੌਤ

Afghanistan land mine blast: ਕਾਬੁਲ: ਉੱਤਰੀ ਅਫਗਾਨਿਸਤਾਨ ਦੇ ਕੁੰਦੁਜ ਸੂਬੇ ਵਿੱਚ ਬੁੱਧਵਾਰ ਨੂੰ ਬਾਰੂਦੀ ਸੁਰੰਗ ਵਿੱਚ ਧਮਾਕਾ ਹੋ ਗਿਆ । ਇਸ ਧਮਾਕੇ ਵਿੱਚ 8 ਬੱਚਿਆਂ ਸਮੇਤ 15 ਨਾਗਰਿਕਾਂ ਦੀ ਮੌਤ ਹੋ ਗਈ । ਇਸ ਸਬੰਧੀ ਇੱਕ ਸਰਕਾਰੀ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਦੀ ਸੜਕ ਹਾਦਸੇ ‘ਚ ਮੌਤ

Jagraon kabaddi player death: ਜਗਰਾਓਂ: ਜਗਰਾਓਂ ਦੇ ਪਿੰਡ ਲੀਲਾ ਮੇਘ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਬੁੱਧਵਾਰ ਰਾਤ ਮੱਲਾਂਪੁਰ ਤੋਂ ਜਗਰਾਓਂ ਆ ਰਿਹਾ ਸੀ ਕਿ ਪਿੰਡ ਚੌਕੀਮਾਨ ਨੇੜੇ ਪੈਂਦੇ ਟੋਲ ਪਲਾਜ਼ੇ ‘ਤੇ ਬੰਦ

ਲਾਹੌਰ ਬਣਿਆ ਖਾਲਿਸਤਾਨ ਦੀ ਰਾਜਧਾਨੀ, ਨਹੀਂ ਯਕੀਨ ਤਾਂ Google ਨੂੰ ਪੁੱਛ ਲਓ

Lahore capital Khalistan: ਲੁਧਿਆਣਾ- ਪਾਕਿਸਤਾਨ ਖੁਦ ਨੂੰ ਭਾਵੇਂ ਖਾਲਿਸਤਾਨ ਨਾਲ ਸੰਬੰਧਤ ਸਰਗਰਮੀਆਂ ਤੋਂ ਕਿੰਨਾ ਵੀ ਵੱਖ ਦੱਸਦਾ ਹੈ ਪਰ ਇਸ ਦੇ ਬਾਵਜੂਦ ਕੀ ਤਹਾਨੂੰ ਪਤਾ ਹੈ ਕਿ ਖਾਲਿਸਤਾਨ ਦੀ ਰਾਜਧਾਨੀ ਕੀ ਹੈ। ਜੇਕਰ ਨਹੀਂ ਪਤਾ ਤਾਂ ਤਹਾਨੂੰ ਦੱਸ ਦਿੰਦੇ ਹਾਂ ਕਿ ਖਾਲਿਸਤਾਨ ਦੀ ਰਾਜਧਾਨੀ ਲਾਹੌਰ ਹੈ। ਜੀ ਹਾਂ ਪਾਕਿਸਤਾਨ ਦੀ ਰਾਜਧਾਨੀ ਲਾਹੌਰ ਹੀ ਖਾਲਿਸਤਾਨ ਦੀ

ਚਿਦਾਂਬਰਮ ਨੂੰ ਤਿਹਾੜ ਜੇਲ੍ਹ ਮਿਲਣ ਪਹੁੰਚੇ ਰਾਹੁਲ ਤੇ ਪ੍ਰਿਯੰਕਾ ਗਾਂਧੀ

Rahul Gandhi meet Chidambaram: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲਣ ਤਿਹਾੜ ਜੇਲ੍ਹ ਪਹੁੰਚੇ । ਜ਼ਿਕਰਯੋਗ ਹੈ ਕਿ ਚਿਦਾਂਬਰਮ ਇਸ ਸਮੇਂ INX ਮੀਡੀਆ ਮਾਮਲੇ ਵਿੱਚ 21 ਅਗਸਤ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ । ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ

ਇੰਗਲੈਂਡ ‘ਚ ਕੈਪਟਨ ਨੇ SFJ ਨੂੰ ਵੰਗਾਰਿਆ, ਦੇਸ਼ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ

SFJ Captain Amrinder Singh: ਬਰਮਿੰਘਮ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮੇ ਇੰਗਲੈਂਡ ਦੌਰੇ ‘ਤੇ ਹਨ । ਉਨ੍ਹਾਂ ਇਸ ਦੌਰੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਿੱਖਸ ਫ਼ਾਰ ਜਸਟਿਸ (SFJ) ਜਿਹੀਆਂ ਤਾਕਤਾਂ ਨੂੰ ਉਹ ਕਦੇ ਕਾਮਯਾਬ ਨਹੀਂ ਹੋਣ ਦੇ ਸਕਦੇ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਭਾਰਤ

ਇੰਗਲੈਂਡ ‘ਚ ਖਾਲਿਸਤਾਨੀਆਂ ਨੇ ਕੈਪਟਨ ਅਮਰਿੰਦਰ ਦੇ ਕਾਫਲੇ ਨੂੰ ਘੇਰਿਆ

Protest Against Captain Amrinder: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ‘ਤੇ ਹਨ. ਉਥੇ ਹੀ ਇੰਗਲੈਂਡ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਇਆ ਹੈ । ਜਿੱਥੇ ਉਨ੍ਹਾਂ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ । ਦਰਅਸਲ, ਇਸ ਸਭ ਉਸ ਸਮੇ ਵਾਪਰਿਆਂ ਜਦੋਂ ਕੈਪਟਨ ਦਾ ਕਾਫਲਾ ਉਥੋਂ ਲੰਘ ਰਿਹਾ ਸੀ । ਕੈਪਟਨ ਦੇ ਕਾਫਲੇ ਦਾ ਵਿਰੋਧ ਕਰਨ

ਜਲੰਧਰ ਤੋਂ Study Visa ‘ਤੇ ਕੈਨੇਡਾ ਗਈ ਪ੍ਰਭਲੀਨ ਦਾ ਸਰੀ ‘ਚ ਬੇਹਿਰਮੀ ਨਾਲ ਕਤਲ

Canada Jalandhar girl murder: ਕੈਨੇਡਾ ਦੇ ਸਰੀ ਵਿੱਚ 21 ਸਾਲਾਂ ਦੀ ਪੰਜਾਬੀ ਵਿਦਿਆਰਥਣ ਦਾ ਬੇਹਿਰਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੀ ਪਹਿਚਾਣ ਜਲੰਧਰ ਦੇ ਲਾਂਬੜਾ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਕੌਰ ਮਠਾਰੂ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਪ੍ਰਭਲੀਨ ਦੇ

ਮਾਨਸਾ ‘ਚ 16 ਸਾਲਾਂ ਮੁੰਡੇ ਨੂੰ ਪੈਟਰੋਲ ਪਾ ਕੇ ਕੀਤਾ ਅੱਗ ਦੇ ਹਵਾਲੇ

Mansa boy burnt: ਮਾਨਸਾ: ਮਾਨਸਾ ਵਿੱਚ ਇੱਜ਼ਤ ਦੀ ਖਾਤਰ ਇੱਕ ਨੌਜਵਾਨ ਨੂੰ ਹੱਥ-ਪੈਰ ਬੰਨ੍ਹ ਕੇ ਉਸ ‘ਤੇ ਪੈਟਰੋਲ ਛਿੜਕ ਕੇ ਮਾਰ ਦਿੱਤਾ ਗਿਆ । ਇਸ ਮਾਮਲੇ ਵਿੱਚ ਪੁਲਿਸ ਨੇ  ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦਰਅਸਲ, 16 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਨੇ ਮੁਹੱਲੇ ਵਿੱਚ ਹੀ ਪ੍ਰੇਮ ਵਿਆਹ ਕਰਵਾਇਆ

ਖਾਲਿਸਤਾਨੀਆਂ ਨਾਲ ਜੁੜ੍ਹੇ ਗੈਂਗਸਟਰ ਬੁੱਢਾ ਦੇ ਤਾਰ, ਵਿਦੇਸ਼ਾਂ ਤੋਂ ਹੁੰਦੀ ਸੀ ਫੰਡਿੰਗ

Gangster budha abroad funding: ਚੰਡੀਗੜ੍ਹ: ਕਈ ਅਪਰਾਧਕ ਮਾਮਲਿਆਂ ਵਿੱਚ ਅਤਿ ਲੋੜੀਂਦੇ ਅਤੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੰਜਾਬ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਸਾਰੇ ਮਾਮਲਿਆਂ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ । ਸ਼ਨੀਵਾਰ ਨੂੰ ਅਦਾਲਤ ਤੋਂ ਰਿਮਾਂਡ ਹਾਸਿਲ ਕਰਨ ਤੋਂ ਬਾਅਦ

ਟੈਲੀਗ੍ਰਾਮ ਫਾਊਂਡਰ ਨੇ ਕਿਹਾ ਡਿਲੀਟ ਕਰ ਦਿਓ WhatsApp !

Telegram founder delete WhatsApp: WhatsApp ਦੇ ਸਬੰਧ ਵਿੱਚ ਟੈਲੀਗ੍ਰਾਮ ਦੇ ਫਾਊਂਡਰ ਪਰੇਲ ਡੁਓਰੋਵ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਹੈ, ਜਿਸਨੇ ਸਭ ਨੂੰ ਹੈਰਾਨ ਕਰ ਕੇ ਦਿੱਤਾ ਹੈ । ਇਸ ਸਬੰਧੀ ਇੰਸਟੈਂਟ ਮੈਸੇਜਿੰਗ ਐਪ ਦੇ ਮਾਲਿਕ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ ਆਪਣੇ ਫੋਨ ਵਿੱਚੋਂ WhatsApp ਡਿਲੀਟ ਕਰ ਦੇਣਾ ਚਾਹੀਦਾ ਹੈ ।  ਉਨ੍ਹਾਂ ਕਿਹਾ ਕਿ

ਅਰਮੀਨੀਆਂ ਤੋਂ ਗੈਂਗਸਟਰ ਬੁੱਢਾ ਨੂੰ ਪੰਜਾਬ ਲੈ ਆਈ ਪੁਲਸ

Gangster Budda deportation: ਨਵੀਂ ਦਿੱਲੀ : ਕਈ ਅਪਰਾਧਕ ਮਾਮਲਿਆਂ ‘ਚ ਅਤਿ ਲੋੜੀਂਦੇ ਅਤੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੰਜਾਬ ਪੁਲਸ ਵਲੋਂ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੰਜਾਬ ਪੁਲਸ ਦੀ ਟੀਮ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਭਾਰਤ ਲਿਆਉਣ ਲਈ ਅਰਮੀਨੀਆ ਰਵਾਨਾ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਦਿੱਲੀ ਏਅਰਪੋਰਟ ਲਿਆਂਦਾ ਗਿਆ ਅਤੇ ਫਿਰ ਪੰਜਾਬ ਪੁਲਸ ਨੇ

ਕੈਪਟਨ ਦੇ ਰਿਸ਼ਤੇਦਾਰ ਦੇ ਖਾਤੇ ਵਿੱਚੋਂ ਸਾਈਬਰ ਅਪਰਾਧੀਆਂ ਨੇ ਉਡਾਏ ਕਰੋੜਾ ਰੁਪਏ

Captain relatives cyber fraud: ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਨਾਲ ਕਰੋੜਾਂ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਠੱਗੀ ਦੀ ਵਾਰਦਾਤ ਨੂੰ ਸਾਈਬਰ ਠੱਗਾ ਨੇ ਅੰਜਾਮ ਦਿੱਤਾ ਹੈ।ਮਾਮਲੇ ਵਿੱਚ ਝਾਰਖੰਡ ਦੇ ਦੇਵਘਰ ਜਿਲੇ ਦੇ ਸਾਈਬਰ ਠੱਗਾ ਦਾ ਨਾਮ ਸਾਹਮਣੇ ਆ ਰਿਹਾ ਹੈ। ਮਾਮਲੇ ਦੀ ਜਾਂਚ ਲਈ

ਲੁਧਿਆਣਾ: 3 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ

Ludhiana building fire: ਲੁਧਿਆਣਾ: ਲੁਧਿਆਣਾ ਦੇ ਡਵੀਜ਼ਨ ਨੰਬਰ ਤਿੰਨ ਦੇ ਨਜ਼ਦੀਕ ਸ਼ਨੀਵਾਰ ਨੂੰ 3 ਮੰਜ਼ਿਲਾ ਇਮਾਰਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਅੱਗ ਲੱਗਦਿਆਂ ਹੀ ਨੇੜੇ-ਤੇੜੇ ਦੇ ਘਰਾਂ ਤੇ ਦੁਕਾਨਾਂ ਵਿੱਚ ਮੌਜੂਦ ਲੋਕ ਘਰੋਂ ਬਾਹਰ ਆ ਗਏ । ਇਸ ਅੱਗ ਵਿੱਚ ਕਾਫੀ ਨੁਕਸਾਨ ਹੋਇਆ ਹੈ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ

ਪੰਜਾਬ ਸਰਕਾਰ ਨੇ 6 IAS ਤੇ 2 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

Punjab transfers: ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸਮੇਤ 6 IAS ਤੇ 2 PCS ਅਧਿਕਾਰੀਆਂ ਦਾ ਮੰਗਲਵਾਰ ਨੂੰ ਤਬਾਦਲਾ ਕਰ ਦਿੱਤਾ ਗਿਆ ਹੈ । ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ IAS ਅਧਿਕਾਰੀਆਂ ਵਿੱਚ ਪਨਸਪ ਦੇ ਐਮ.ਡੀ. ਅਮਰਪਾਲ ਸਿੰਘ ਨੂੰ ਬਦਲ ਕੇ ਸਟੇਟ ਟਰਾਂਸਪੋਰਟ ਕਮਿਸ਼ਨਰ, ਮਹਿੰਦਰਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ ਲੋਕਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ