Tag: , , , , ,

ਨਹਿਰ ‘ਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

youth jump into canal: ਦੋਰਾਹਾ: ਅੱਜ ਦੇ ਸਮੇਂ ਵਿਚ ਸੂਬੇ ਵਿੱਚ ਆਤਮਹੱਤਿਆ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ । ਜਿਸਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਅਜਿਹਾ ਹੀ ਮਾਮਲਾ ਦੋਰਾਹਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਦੋਰਾਹਾ ਦੀ

ਡਾ.ਐਸ.ਕਰੁਣਾ ਰਾਜੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਹੈੱਡ ‘ਤੇ ਝੂਠੀ ਸ਼ਿਕਾਇਤ ਕਰਨ ਵਾਲਿਆਂ ਖਿਲਾਫ਼ ਦਿੱਤੇ ਕਾਰਵਾਈ ਕਰਨ ਦੇ ਹੁਕਮ

Dr. S.Karuna Raju: ਚੰਡੀਗੜ੍ਹ: ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਡੀ.ਜੀ.ਪੀ. ਪੰਜਾਬ ਨੂੰ ਹੁਕਮ ਜਾਰੀ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਹੈੱਡ ਉੱਤੇ ਪੰਜਾਬ ਦੇ ਦੋ ਆਈ.ਏ.ਐੱਸ. ਅਫ਼ਸਰਾਂ ਖਿਲਾਫ਼ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਇਸ ਸਬੰਧੀ ਜਾਣਕਾਰੀ ਦਿੰਦੀਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਬੁਲਾਰੇ ਨੇ

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜ਼ਿੰਦਗੀ

farmer suicide barnala: ਤਪਾ ਮੰਡੀ: :ਪੰਜਾਬ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਦੇ ਕਰਜ ਮੁਆਫੀ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਨਿੱਤ-ਦਿਨ ਕਿਸਾਨ ਜਾਂ ਮਜਦੂਰਾਂ ਦੀਆਂ ਖੁਦਕੁਸੀਆਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਜਿਸ ਕਾਰਨ ਪੰਜਾਬ ਵਿੱਚ ਕਿਸਾਨ ਖ਼ੁਦਕੁਸ਼ੀਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ,ਪਰ ਪੰਜਾਬ ਦੀ ਕੈਪਟਨ ਸਰਕਾਰ ਇਸ

ਵਿਦੇਸ਼ ਜਾਣ ਲਈ ਘਰੋਂ ਨਿਕਲੇ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ

ajnala death suspected circumstances: ਅਜਨਾਲਾ : ਅੱਜ ਦੇ ਸਮੇਂ ਵਿੱਚ ਹਰ ਇੱਕ ਨੌਜਵਾਨ ਪੈਸੇ ਕਮਾਉਣ ਦੀ ਚਾਹਨਾ ਵਿੱਚ ਵਿਦੇਸ਼ ਵਿੱਚ ਜਾਣਾ ਪਸੰਦ ਕਰਦਾ ਹੈ। ਹਰ ਇੱਕ ਵਿਅਕਤੀ ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਕਾਰਨ ਕਈ ਵਾਰ ਕੁਝ ਅਜਿਹਾ ਹੋ ਜਾਂਦਾ ਹੈ ਕਿ

ਬਾਰਡਰ ਤੋਂ ਪਾਕਿਸਤਾਨੀ ਕਰੰਸੀ ਨਾਲ ਇੱਕ ਵਿਅਕਤੀ ਗ੍ਰਿਫ਼ਤਾਰ

Pakistani man arrest: ਫਿਰੋਜ਼ਪੁਰ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਨੋ ਦੇਸ਼ਾਂ ਵਿੱਚ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਜਿਸਦੇ ਚਲਦੇ ਹਾਲਾਤ ਕਾਫ਼ੀ ਜ਼ਿਆਦਾ ਨਾਜ਼ੁਕ ਹਨ। ਇਸੇ ਦੇ ਚਲਦਿਆਂ ਫ਼ਿਰੋਜ਼ਪੁਰ ਇੰਡੋ-ਪਾਕ ਬਾਰਡਰ ਦੇ ਕੋਲ ਬੀ.ਐੱਸ.ਐੱਫ ਨੇ ਇੱਕ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀ.ਐੱਸ.ਐੱਫ ਦੀ 136 ਬਟਾਲੀਅਨ ਨੇ ਬਾਰੇਕੇ ਦੀ ਚੌਂਕੀ ਦੇ ਕੋਲ ਇੱਕ

ਸ਼ਰਾਬ ਦੇ ਨਸ਼ੇ ‘ਚ ਪਤੀ ਨੇ ਪਤਨੀ ਦਾ ਗਲ ਘੁੱਟ ਕੇ ਕੀਤਾ ਕਤਲ

Jalandhar husband murder wife: ਜਲੰਧਰ: ਪੰਜਾਬ ਦੀ ਜਲੰਧਰ ਪੁਲਿਸ ਨੇ ਪਿਛਲੇ ਦਿਨਾਂ ਜਲੰਧਰ ਦੇ ਹੀ ਇਲਾਕੇ ਬਸਤੀ ਪੀਰਦਾਸ ਵਿੱਚ ਹੋਈ ਇੱਕ ਮਹਿਲਾ ਦੀ ਹੱਤਿਆ ਦੇ ਮਾਮਲੇ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਹੱਤਿਆ ਦੇ ਮਾਮਲੇ ਵਿੱਚ ਮਹਿਲਾ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮ ਪਤੀ

ਅਸਲੀ ਨੋਟਾਂ ‘ਤੇ ਕੈਮੀਕਲ ਲਗਾ ਕੇ ਠੱਗਣ ਵਾਲਾ ਗਿਰੋਹ ਕਾਬੂ

chemical note jalandhar: ਜਲੰਧਰ: ਅੱਜ ਦੇ ਸਮੇਂ ਵਿੱਚ ਲੁੱਟਾਂ-ਖੋਹਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਪੁਲਿਸ ਦੇ ਸੀਆਈਏ ਸਟਾਫ -2 ਨੇ ਰੁਪਏ ਡਬਲ ਕਰਨ ਦਾ ਲਾਲਚ ਦੇ ਕੇ ਭੋਲ਼ੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਪੰਜ ਮੈਬਰਾਂ ਨੂੰ ਕਾਬੂ ਕੀਤਾ ਹੈ।

ਪੰਜਾਬ ਮੰਤਰੀ ਮੰਡਲ ਵੱਲੋਂ ਖਰੀਦ ਕੁਸ਼ਲਤਾ ‘ਚ ਹੋਰ ਸੁਧਾਰ ਲਿਆਉਣ ਲਈ ਆਨ ਲਾਈਨ ਬੋਲੀ ਨੂੰ ਪ੍ਰਵਾਨਗੀ

Punjab labour cartege policy: ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵੱਖ-ਵੱਖ ਠੇਕੇਦਾਰਾਂ ਵੱਲੋਂ ਪ੍ਰਤੀਯੋਗੀ ਟੈਂਡਰਾਂ ਰਾਹੀਂ ਘੱਟ ਤੋਂ ਘੱਟ ਦਰਾਂ ‘ਤੇ ਮੰਡੀਆਂ ਤੋਂ ਸਟੋਰੇਜ਼ ਵਾਲੀਆਂ ਥਾਵਾਂ ਤੱਕ ਅਨਾਜ ਦੀ ਢੋਆ-ਢੁਆਈ ਅਤੇ ਕਿਰਤ ਕਾਰਜਾਂ ਬਾਰੇ ਪੰਜਾਬ ਲੇਬਰ ਐਂਡ ਕਾਰਟੇਜ ਪਾਲਿਸੀ 2019-20′ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹ ਫੈਸਲਾ ਮੁੱਖ ਮੰਤਰੀ ਦੀ

ਪੁਲਿਸ ਦੀ ਸਪੈਸ਼ਲ ਟੀਮ ਨੇ ਇੱਕ ਕਿੱਲੋ ਅਫੀਮ ਸਹਿਤ ਦੋ ਨੌਜਵਾਨਾਂ ਨੂੰ ਕੀਤਾ ਕਾਬੂ

Drug recover jalandhar: ਜਲੰਧਰ: ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਸਰਕਾਰ ਦੇ ਸਾਰੇ ਦਾਅਵੇ ਫੋਕੇ ਜਿਹੇ ਸਾਬਿਤ ਹੁੰਦੇ ਦਿੱਖ ਰਹੇ ਹਨ। ਅਜਿਹਾ

ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ

farmer suicide faridkot: ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਦੇ ਸਿਰ ਖੜਾ ਸਾਰਾ ਕਰਜ਼ਾ ਆਪਣੇ ਸਿਰ ਲੈ ਕੇ ਮੁਆਫ਼ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਦੇ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਗਏ। ਜਿਸ ਤੋਂ ਨਿਰਾਸ਼ ਕਿਸਾਨਾਂ ਵੱਲੋਂ ਅੱਜ ਵੀ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਰੀਦਕੋਟ

ਡੇਅਰੀ ਸੈਂਪਲ ਭਰਨ ਆਏ ਅਧਿਕਾਰੀਆਂ ‘ਤੇ ਡੇਅਰੀ ਮਾਲਕ ਨੇ ਚਲਾਈ ਗੋਲੀ…

dairy shoot batala: ਬਟਾਲਾ: ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ‘ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਗੋਲੀ ਚੱਲਣ ਦੇ ਬਾਅਦ ਸਿਹਤ ਵਿਭਾਗ  ਦੇ ਅਧਿਕਾਰੀ ਆਪਣੀ ਜਾਨ ਬਚਾਉਣ ਲਈ ਇਧਰ-ਉੱਧਰ ਭੱਜਣ ਲੱਗੇ। ਡੇਅਰੀ ਵਾਲਾ ਗੁੰਡਾ ਆਪਣੇ ਸਾਥੀਆਂ ਦੇ ਨਾਲ ਲਲਕਾਰਦਾ ਰਿਹਾ। ਸਿਹਤ ਵਿਭਾਗ ਦੇ ਅਧਿਕਾਰੀ ਪੁਲਿਸ ਦੀ ਸਹਾਇਤਾ ਨਾਲ ਡੇਅਰੀ ਦੇ ਉਤਪਾਦਾਂ ਦੇ ਸੈਂਪਲ ਭਰੇ ਅਤੇ

ਅਭਿਨੰਦਨ ਦੀ ਰਿਹਾਈ ‘ਤੇ ਇਸ ਬੇਕਰੀ ਵੱਲੋਂ ਵੰਡੇ ਗਏ ਫ੍ਰੀ ਕੇਕ

free cake amritsar: ਅੰਮ੍ਰਿਤਸਰ: ਅੰਮ੍ਰਿਤਸਰ ਦੀ ਲਾਰੇਂਸ ਰੋਡ ਤੇ ਪੈਂਦੀ ਗਰੋਵਰ ਬੇਕਰੀ ‘ਤੇ ਅਭਿਨੰਦਨ ਦੀ ਫੋਟੋ ਲਗਾ ਕੇ ਸੌ ਕੇਕ ਬਣਾਏ ਗਏ ਅਤੇ ਲੋਕਾਂ ਨੂੰ ਮੁਫ਼ਤ ਵਿੱਚ ਵੰਡੇ ਗਏ। ਇਸ ਵਿੱਚ ਬੇਕਰੀ ਦੇ ਮਾਲਕ ਨਿਸ਼ਾਨ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਭਿਨੰਦਨ ਦੀ ਭਾਰਤ ਵਾਪਸੀ ਦੀ ਬਹੁਤ ਖੁਸ਼ੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ

ਕੈਨੇਡਾ ਭੇਜਣ ਦੇ ਨਾਮ ‘ਤੇ ਨਕਲੀ NRI ਲੜਕੀ ਨਾਲ ਵਿਆਹ ਕਰਵਾ ਮਾਰੀ ਲੱਖਾਂ ਦੀ ਠੱਗੀ

canada fraud faridkot: ਫਰੀਦਕੋਟ: ਵੈਸੇ ਅੱਜ ਦੇ ਸਮੇਂ ਤਾਂ ਵਿਦੇਸ਼ ਜਾਣ ਦੇ ਨਾਮ ਤੇ ਠੱਗੀ ਹੋਣਾ ਆਮ ਹੋ ਗਿਆ ਹੈ, ਪਰ ਫਿਰ ਵੀ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਇੱਕ ਵਿੱਲਖਣ ਮਾਮਲਾ ਹੈ। ਇਸ ਮਾਮਲੇ ਅਨੁਸਾਰ ਇੱਕ ਔਰਤ ਵੱਲੋਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਵਿੱਚ ਇਸ ਔਰਤ ਤੇ ਦੋਸ਼ ਲੱਗੇ ਹਨ

ਪੰਜਾਬੀ ਲੇਖਕ ਡਾ.ਤਰਸੇਮ ਦਾ ਹੋਇਆ ਦੇਹਾਂਤ

Punjabi writer Dr. Tarsem Singh : ਲੁਧਿਆਣਾ: ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਲੇਖਕ ਡਾ: ਸ ਤਰਸੇਮ ਦਾ ਅੱਜ ਸਵੇਰੇ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਇਨ੍ਹਾਂ ਨੇ ਤਪਾ(ਬਰਨਾਲਾ) ਤੋਂ ਆਪਣਾ ਅਧਿਆਪਨ ਤੇ ਸਾਹਿੱਤ ਸਿਰਜਣ ਦਾ ਮੁੱਢਲਾ ਸਫ਼ਰ ਸ਼ੁਰੂ ਕੀਤਾ। ਇਸ ਤੋਂ ਬਾਅਦ ਡਾ:

ਪੰਜਾਬ ਸਰਕਾਰ ਵੱਲੋਂ ਠੇਕੇ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ ਵਿਸ਼ੇਸ਼ ਕਾਨੂੰਨ ਲਿਆਉਣ ਦਾ ਐਲਾਨ

Punjab Government : ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਇਕ ਵਿਸ਼ੇਸ਼ ਕਾਨੂੰਨ ਲਿਆਉਣ ਤੋਂ ਇਲਾਵਾ ਅਧਿਆਪਕਾਂ ਅਤੇ ਸੂਬਾ ਸਰਕਾਰ ਦੇ ਹੋਰ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਮੰਗਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮੁਲਾਜ਼ਮਾਂ

Chandigarh sector 7 fraud case

ਮਾਈਕ੍ਰੋਸਾਫਟ ਕੰਪਨੀ ਦੇ ਨਾਮ’ਤੇ ਚੰਡੀਗੜ੍ਹ ਦੇ 3 ਮੁੰਡਿਆਂ ਨੇ ਠੱਗੇ ਕਰੋੜਾਂ ਰੁਪਏ

Chandigarh sector 7 fraud case:ਚੰਡੀਗੜ੍ਹ:ਮਾਈਕ੍ਰੋਸਾਫਟ ਕੰਪਨੀ ਦੇ ਨਾਮ ਉੱਤੇ ਫਰਜ਼ੀ ਪਾਪਅੱਪ ਮੈਸੇਜ ਭੇਜਕੇ ਲੋਕਾਂ ਵਿੱਚ ਡਰ ਬਿਠਾਇਆ ਜਾਂਦਾ ਸੀ ਕਿ ਜੋ ਸਾਈਟ ਤੁਸੀਂ ਅਕਸੈੱਸ ਕਰ ਰਹੇ ਹੋ ਉਸ ਵਿੱਚ ਵਾਇਰਸ ਹੈ ।ਜੇਕਰ ਇਸ ਵਾਇਰਸ ਨੂੰ ਤੁਰੰਤ ਹਟਾਇਆ ਨਹੀਂ ਗਿਆ ਤਾਂ ਤੁਹਾਡੇ ਕੰਪਿਊਟਰ  ,ਮੋਬਾਇਲ ਲੈਪਟਾਪ,  ਨੂੰ ਖ਼ਤਰਾ ਹੋ ਸਕਦਾ ਹੈ । ਦੁਨੀਆਭਰ ਵਿੱਚ ਕੰਪਿਊਟਰ ਜਾਂ ਲੈਪਟਾਪ ਉੱਤੇ ਕੰਮ

Amritdhari wife husband disrespect

ਅੰਮ੍ਰਿਤਧਾਰੀ ਪਤਨੀ ਦੇ ਕੇਸਾਂ ਦੀ ਪਤੀ ਨੇ ਕੀਤੀ ਬੇਅਦਬੀ, ਕਤਲ ਕੀਤੇ ਕੇਸ

Amritdhari wife husband disrespect : ਅਜਨਾਲਾ ‘ਚ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪਿੰਡ ਵਾਂਝਾ ਵਾਲਾ ਵਿਖੇ ਘਰੇਲੂ ਝਗੜੇ ਦੌਰਾਨ ਅੰਮ੍ਰਿਤਧਾਰੀ ਔਰਤ ਦੇ ਅੰਮ੍ਰਿਤਧਾਰੀ ਪਤੀ ਨੇ ਉਸ ਦੀ ਗੁੱਤ ਕੱਟ ਦਿੱਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀੜਤ ਮਨਜੀਤ ਕੌਰ ਪਤਨੀ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਕਈ

ਪੰਜਾਬ ‘ਚ ਨਸ਼ਿਆਂ ਦੇ ਸੇਵਨ ਬਾਰੇ ਇਸ ਸਰਵੇ ਦਾ ਸੱਚ ਜਾਣ ਹੋ ਜਾਵੋਗੇ ਹੈਰਾਨ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਯਾਨੀ ਕਿ ਸਰਕਾਰ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਵੱਡੇ-ਵੱਡੇ ਵਾਅਦੇ-ਦਾਅਵੇ ਕਰਦੇ ਹੋਏ ਸਬਜ਼ਬਾਗ਼ ਦਿਖਾਏ, ਉਨ੍ਹਾਂ ਵਿਚੋਂ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨਾ ਵੀ ਸ਼ਾਮਲ ਸੀ ਕਿਉਂਕਿ ਪਿਛਲੇ ਕਾਫ਼ੀ ਲੰਬੇ ਸਮੇਂ ਪੰਜਾਬ ਵਿਚ ਨਸ਼ਿਆਂ ਦਾ ਜਾਲ ਇਸ ਕਦਰ ਫੈਲ ਗਿਆ ਸੀ

ਲੁਧਿਆਣਾ ਐੱਸਟੀਐੱਫ ਨੇ ਦਬੋਚਿਆ ਨਸ਼ਾ ਤਸਕਰ, ਤਿੰਨ ਕਿਲੋ ਅਫ਼ੀਮ ਤੇ ਹੈਰੋਇਨ ਬਰਾਮਦ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਹੈ। ਭਾਵੇਂ ਕਿ ਨਸ਼ਿਆਂ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਪਰ ਫਿਰ ਵੀ ਸਰਕਾਰ ਦੀ ਇਸ ਮੁਹਿੰਮ ਦਾ ਕਾਫ਼ੀ ਅਸਰ ਹੋਇਆ ਹੈ। ਲੁਧਿਆਣਾ ਪੁਲਿਸ ਨੇ ਇੱਥੇ ਇੱਥ ਵਿਅਕਤੀ ਨੂੰ ਤਿੰਨ ਕਿਲੋ ਅਫ਼ੀਮ ਅਤੇ 270 ਗ੍ਰਾਮ

police-ludhiana

ਨਜਾਇਜ਼ ਕਬਜ਼ੇ ਹਟਾਉਣ ਗਈ ਪੁਲਿਸ ‘ਤੇ ਲੋਕਾਂ ਵੱਲੋਂ ਪੱਥਰਬਾਜ਼ੀ, ਬਦਲੇ ‘ਚ ਪੁਲਿਸ ਨੇ ਵੀ ਕੀਤਾ ਲਾਠੀਚਾਰਜ

ਲੁਧਿਆਣਾ ਵਿੱਚ ਹਾਲਤ ਉਸ ਸਮੇਂ ਤਣਾਅ ਭਰਪੂਰ ਬਣ ਗਿਆ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਆਦਯੋਗਿਕ ਇਲਾਕੇ ‘ਚ ਮੈਟਰੋ ਰੋਡ ‘ਤੇ ਗੈਰ ਰੂਪ ਨਾਲ ਕਾਬਜ਼ ਝੁੱਗੀਆਂ ਝੌਪੜੀਆਂ ਵਾਲਿਆਂ ਨੂੰ ਹਟਾਉਣ ਦਾ ਨਗਰ ਨਿਗਮ ਨੇ ਯਤਨ ਕੀਤਾ। ਪਰ ਸਥਿਤੀ ਉਸ ਸਮੇਂ ਹੋਰ ਤਣਾਅਪੂਰਵਰ ਹੋ ਗਈ ਜਦੋਂ ਝੌਂਪੜੀਆਂ ਵਾਲਿਆਂ ਨੇ ਨਗਰ ਨਿਗਮ ਦੀ ਟੀਮ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ