Tag: , , , , , , ,

Ludhiana to New Delhi Flights

ਖੁਸ਼ਖਬਰੀ ! ਹੁਣ ਦਿੱਲੀ ਤੋਂ ਲੁਧਿਆਣਾ ਤੱਕ ਦਾ ਹਵਾਈ ਸਫਰ ਹੋਇਆ ਸਸਤਾ

ਲੁਧਿਆਣਾ : ਪਿਛਲੇ ਲੰਬੇ ਸਮੇਂ ਤੋਂ ਸਨਅਤੀ ਨਗਰੀ ਲੁਧਿਆਣਾ ‘ਚ ਏਅਰ ਕੁਨੈਕਟੀਵਿਟੀ ਨਾ ਹੋਣ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਉਡਾਣ ਸਕੀਮ ਤਹਿਤ ਸਨਅਤੀ ਨਗਰੀ ਲੁਧਿਆਣਾ ਤੋਂ ਵੀ ਅਗਸਤ ਮਹੀਨੇ ਤੋਂ ਰੋਜ਼ਾਨਾ ਫਲਾਈਟ ਚਲਾਉਣ ਦੀ ਤਿਆਰੀ ਲਗਪਗ ਪੂਰੀ ਹੋ ਗਈ ਹੈ। ਇਸ ਲਈ ਬਕਾਇਦਾ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ

Faridkot case

ਫਰੀਦਕੋਟ ਰੇਲਵੇ ਸਟੇਸ਼ਨ ‘ਤੇ ਦੋ ਧਿਰਾਂ ਵਿਚਕਾਰ ਝਗੜੇ ਕਾਰਨ ਹਾਲਾਤ ਤਣਾਅਪੂਰਨ

ਸਥਾਨਕ ਰੇਲਵੇ ਸਟੇਸ਼ਨ ‘ਤੇ 2 ਯੂਨੀਅਨਾਂ ਦੇ ਆਪਸੀ ਝਗੜੇ ਕਾਰਨ ਸ਼ੁੱਕਰਵਾਰ ਨੂੰ ਮਾਹੌਲ ਤਣਾਅਪੂਰਨ ਬਣ ਗਿਆ, ਜਿਸ ਕਾਰਨ ਮੌਕੇ ‘ਤੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 1993 ‘ਚ ਲੇਬਰ ਨੂੰ ਰੋਜ਼ਾਨਾ ਤਨਖਾਹ ‘ਤੇ ਰੱਖਿਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਫਿਰ ਤੋਂ ਉਨ੍ਹਾਂ ਦਾ ਕੰਮ ਖੋਹ ਕੇ ਠੇਕੇਦਾਰ ਨੂੰ ਦੇ

ਨਸ਼ੇ ਦਾ ਵਪਾਰ ਕਰਨ ਵਾਲਾ ਸਰਪੰਚ ਗ੍ਰਿਫਤਾਰ

ਜਲੰਧਰ:-ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਦੇ ਬਾਅਦ ਨਸ਼ੇ ਦੇ ਖਿਲਾਫ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਈ ਹੈ।ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਉਹ ਕਿਸੇ ਵੀ ਨੂੰ ਬਕਸ਼ਣ ਦੇ ਮੂਡ ਵਿੱਚ ਨਹੀਂ ਹੈ ਚਾਹੇ ਉਹ ਉਨ੍ਹਾਂ ਦੀ ਪਾਰਟੀ ਦਾ ਹੀ ਨਾ ਹੋਵੇ | ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਲੋਹੀਆ ਦੇ ਇੱਕ ਪਿੰਡ ਮੁੰਡੀ ਸ਼ਹਿਰੀਆ

Flower show

ਐਲਪੀਯੂ ਸਕੂਲ ਆਫ ਐਗਰੀਕਲਚਰ ਵਲੋਂ ਦੋ ਦਿਨਾਂ ਸਪ੍ਰਿੰਗ ਫਲਾਵਰ ਸ਼ੋਅ

ਜਲੰਧਰ : ਐਲਪੀਯੂ ਵਿੱਚ ਸਕੂਲ ਆਫ ਐਗਰੀਕਲਚਰ ਵਲੋਂ ਦੋ ਦਿਨਾਂ ਸਪ੍ਰਿੰਗ ਫਲਾਵਰ ਸ਼ੋਅ ਅਤੇ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ । ਮੁਕਾਬਲੇ ਵਿੱਚ ਸਰਕਾਰੀ , ਗੈਰ ਸਰਕਾਰੀ , ਪ੍ਰਾਇਵੇਟ ਸੰਸਥਾਵਾਂ , ਸੰਗਠਨ , ਨਰਸਰੀਆਂ ਅਤੇ ਹੋਰ ਫੁੱਲ ਪ੍ਰੇਮੀਆਂ ਨੇ ਹਿੱਸਾ ਲਿਆ । ਇਸਵਿੱਚ 300 ਤੋਂ ਜਿਆਦਾ ਫੁੱਲਾਂ ਦੀਆਂ ਕਿਸਮਾਂ ਨੂੰ ਲੈ ਕੇ 97 ਸ਼੍ਰੇਣੀਆਂ ਲਈ 9

woman accused of sacrilege of guru granth sahib...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਕਾਬੂ

ਬਟਾਲਾ:- ਅੱਜ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਗੁਰੂ ਘਰ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕਥਿਤ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਿਕ ਸ਼ਨੀਵਾਰ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਅਮਰੀਕ ਸਿੰਘ ਵਾਸੀ ਚੂਹੜਚੱਕ (ਨੌਸ਼ਹਿਰਾ ਮੱਝਾ ਸਿੰਘ) ਪਾਠ ਕਰ ਰਿਹਾ ਸੀ ਤੇ 4.40 ‘ਤੇ

dental awareness camp in moga .............

ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦੰਦਾਂ ਦਾ 15 ਦਿਨਾਂ ਕੈਂਪ ਦਾ ਆਯੋਜਨ

ਮੋਗਾ:-ਪੰਜਾਬ ਸਰਕਾਰ ਮਰੀਜਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੰਧ ਹੈ ਅਤੇ ਸਮੇਂ ਸਮੇਂ ਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਲਈ ਸਿਹਤ ਸੰਬੰਧੀ ਜਾਣਕਾਰੀਆਂ ਦੇਣਾ ਅਤੇ ਬੀਮਾਰੀਆਂ ਦਾ ਇਲਾਜ ਕਰਨ ਲਈ ਮੁਫਤ ਕੈਂਪ ਲਗਾਉਣ ਦਾ ਪ੍ਰਬੰਧ ਕਰਦੀ ਹੈ। ਇਸ ਕੜੀ ਤਹਿਤ ਸਰਕਾਰ ਦੁਆਰਾ ਮੂੰਹ ਦੇ ਕੈਂਸਰ ਅਤੇ ਦੰਦਾਂ ਦੇ ਇਲਾਜ ਲਈ ਪੰਜਾਬ ਦੇ ਹਰ ਸਰਕਾਰੀ

Stray animals create nuisance on roads in Barnala

ਅਵਾਰਾ ਪਸ਼ੂ ਬਣੇ ਕਿਸਾਨਾਂ ਲਈ ਸਿਰਦਰਦੀ

ਬਰਨਾਲਾ:- ਬਰਨਾਲਾ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਅਤੇ ਗਾਂਵਾਂ ਜਿਥੇ ਆਮ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ ਉਥੇ ਹੀ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਕਈ ਵਾਰ ਇਹ ਪਸ਼ੂ ਆਪ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।ਸੜਕਾਂ ਤੇ ਪਿਆ ਕੂੜਾ ਖਾਣ ਲਈ ਮਜਬੂਰ ਇਹ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਵੜ

Punjab State Electricity Boardt

ਪਾਵਰਕੌਮ ਦਾ ਡੰਡਾ: ਸਰਕਾਰੀ ਦਫਤਰਾਂ ਵੱਲ 70 ਲੱਖ ਰੁਪਏ ਦੇ ਬਿੱਲ ਬਕਾਇਆ

  ਭੁੱਚੋ ਮੰਡੀ: ਪਾਵਰਕੌਮ ਵੱਲੋਂ ਡਿਫ਼ਾਲਟਰਾਂ ਤੋਂ ਬਿੱਲ ਭਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਐਸਡੀਓ ਸੁਰਿੰਦਰਪਾਲ ਸਿੰਘ ਗਿੱਲ ਦੀ ਹਦਾਇਤ ‘ਤੇ ਜੇਈ ਚਮਕੌਰ ਸਿੰਘ ਨੇ ਭੁੱਚੋ ਮੰਡੀ ਸ਼ਹਿਰ ਦੇ ਕੁੱਲ 11 ਕੁਨੈਕਸ਼ਨਾਂ ਸਮੇਤ ਤਿੰਨ ਪਿੰਡਾਂ ਦੇ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ। ਇਨ੍ਹਾਂ ਵੱਲ ਲੱਗਭੱਗ 70 ਲੱਖ ਰੁਪਏ ਦੇ ਬਿੱਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ