Tag: , , , , ,

ਜਲਦੀ ਆ ਰਿਹੈ 100 ਰੁਪਏ ਦਾ ਨਵਾਂ ਵਾਰਨਿਸ਼ ਵਾਲਾ ਨੋਟ

RBI Release 100 rupees note : ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਨਵੇਂ 100 ਰੁਪਏ ਦੇ ਨੋਟ ਵਾਰਨਿਸ਼ ਵਾਲੇ ਹੋਣਗੇ। ਇਨ੍ਹਾਂ ਨੋਟਾਂ ਦੀ ਖ਼ਾਸ ਗੱਲ੍ਹ ਇਹ ਹੈ ਕਿ ਇਹ ਨੋਟ ਨਾਂ ਤਾਂ ਜਲਦੀ ਗੰਦੇ ਹੋਣਗੇ ਅਤੇ ਨਾ ਹੀ ਜਲਦੀ ਫੱਟਣਗੇ। RBI ਨੇ ਆਪਣੀ

ਹੁਣ ਦੁਬਈ ਦੇ ਸਾਰੇ ਹਵਾਈ ਅੱਡਿਆਂ ’ਤੇ ਚੱਲਣਗੇ ਭਾਰਤੀ ਨੋਟ

indian currency in dubai: ਦੁਬਈ :ਭਾਰਤੀ ਸੈਰ ਸਪਾਟੇ ਲਈ ਇਕ ਚੰਗੀ ਖ਼ਬਰ ਹੈ । ਵਿਦੇਸ਼ਾਂ ਵਿੱਚ ਭਾਰਤੀ ਘੁੰਮਣ ਦੇ ਲਈ ਜਾਂਦੇ ਹੀ ਰਹਿੰਦੇ ਹਨ ਅਤੇ ਉਹਨਾਂ ਨੂੰ ਅਕਸਰ ਵਿਦੇਸ਼ੀ ਕਰੰਸੀ ਦੀ ਵਰਤੋਂ ਕਰਨੀ ਪੈਂਦੀ ਹੈ ਦਸ ਦਈਏ ਕਿ  ਦੁਬਈ ਦੇ ਸਾਰੇ ਹਵਾਈ ਅੱਡਿਆਂ ’ਤੇ ਹੁਣ ਖ਼ਰੀਦੋ-ਫਰੋਖ਼ਤ ਲਈ ਭਾਰਤੀ ਰੁਪਏ ਸਵੀਕਾਰ ਕੀਤੇ ਜਾਣਗੇ । ਭਾਰਤੀ ਸੈਲਾਨੀਆਂ

ਵਿਦੇਸ਼ਾਂ ਤੋਂ ਘਰ ਪੈਸੇ ਭੇਜਣ ‘ਚ ਭਾਰਤੀ ਨੇ ਸਭ ਤੋਂ ਮੋਹਰੀ, ਤੋੜੇ ਰਿਕਾਰਡ

RBI ਜਲਦ ਛਾਪੇਗੀ 200 ਰੁਪਏ ਦਾ ਵੀ ਨੋਟ !

ਨਵੀਂ ਦਿੱਲੀ— ਪਿਛਲੇ ਸਾਲ ਨਵੰਬਰ ‘ਚ 500 ਅਤੇ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਬਾਅਦ ਹੁਣ ਰਿਜ਼ਰਵ ਬੈਂਕ 200 ਰੁਪਏ ਦੇ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਸੂਤਰਾਂ ਮੁਤਾਬਕ ਆਰ. ਬੀ. ਆਈ. ਦੇ ਕੇਂਦਰੀ ਡਾਇਰੈਕਟਰ ਬੋਰਡ ਨੇ 200 ਰੁਪਏ ਦੇ ਨੋਟ ਛਾਪਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 200 ਰੁਪਏ ਦੇ ਨੋਟ

ਨਵੇਂ ਰੂਪ ‘ਚ ਜਲਦ ਪਰਤੇਗਾ 1000 ਦਾ ਨੋਟ !

ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ 1000 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਕੇਂਦਰ ਸਰਕਾਰ ਦੇ ੳੁੱਚ ਅਧਿਕਾਰੀਆਂ ਮੁਤਾਬਕ ਨੋਟਬੰਦੀ ‘ਚ ਬੈਨ ਕੀਤੇ ਗਏ 500 ਅਤੇ 1000 ਦੇ ਨੋਟ ਦੀ ਥਾਂ ਨਵੇਂ ਨੋਟ ਦੀ ਕਰੰਸੀ ਮਾਰਕਿਟ ‘ਚ ਜਲਦ ਆਵੇਗੀ ਜਿਸ ਲਈ ਆਰ.ਬੀ.ਆਈ. ਨਵੇਂ 1000 ਦੇ ਨੋਟ ਦੀ ਛਪਾਈ ਵੀ ਸ਼ੁਰੂ ਕਰ ਦਿੱਤੀ

Fake notes

ਭੋਲੇ-ਭਾਲੇ ਲੋਕਾਂ ਨੂੰ ਲਾਇਆ ਚੂਨਾ, ਦਿੱਤੇ ਨਕਲੀ ਨੋਟ

ਪਠਾਨਕੋਟ- 8 ਨਵੰਬਰ 2016 ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ `ਚ ਕਾਲਾਧਨ ਤੇ ਜਾਅਲੀ ਕਰੰਸੀ ਰੋਕਣ ਲਈ ਨੋਟਬੰਦੀ ਕੀਤੀ ਸੀ, ਜਿਸ ਤੋਂ ਬਾਅਦ ਮਾਰਕਿਟ `ਚ ਜੋ ਨਵੇਂ ਨੋਟ 2000 ਤੇ 500 ਰੁਪਏ ਦੇ ਆਏ, ਉਨ੍ਹਾਂ ਦੇ ਵੀ ਨਕਲੀ ਨੋਟ ਬਾਜ਼ਾਰ `ਚ ਸ਼ਰੇਆਮ ਚੱਲ ਰਹੇ ਹਨ, ਜਿਸ ਨਾਲ ਲੋਕਾਂ `ਚ ਕੇਂਦਰ ਸਰਕਾਰ ਪ੍ਰਤੀ ਰੋਸ ਦੇਖਿਆ

200 ਗ੍ਰਾਮ ਅਫੀਮ ਅਤੇ 1ਲੱਖ 54 ਹਜਾਰ ਦੇ ਨਕਲੀ ਨੋਟ ਬਰਾਮਦ

ਸਬ ਡਵੀਜਨ ਨਕੋਦਰ ਦੇ ਅਧੀਨ ਪੈਂਦੇ ਪਿੰਡ ਬਿਲਗਾ ਦੀ ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ। ਏ ਐਸ ਆਈ ਲਾਭ ਸਿੰਘ ਦੇ ਦੱਸਣ ਮੁਤਾਬਿਕ ਕਿ ਸਾਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਪਿੰਡ ਗੱਦਰੇ ਭੋਡੇ ਦੇ ਰਹਿਣ ਵਾਲੇ ਰਾਜ ਕੁਮਾਰ ਰਾਜੂ ਪੁੱਤਰ ਚਰਨ ਦਾਸ ਅਤੇ ਉਸ ਦੀ ਪਤਨੀ ਬਲਜੀਤ ਕੋਰ ਅਤੇ ਉਸ

ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦਾ ਅੱਜ ਆਖਰੀ ਦਿਨ

1 ਲੱਖ 86 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 1ਲੱਖ 86 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੋਗਾ ਦੇ ਕਸਬਾ ਕੋਟਈਸੇ ਖਾਂ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ  ਪੁਲਿਸ ਰਾਹੀਂ ਨਾਕਾਬੰਦੀ ਦੇ ਦੌਰਾਨ ਆਈ-20 ਕਾਰ ਨੂੰ ਰੋਕਿਆ ।ਕਾਰ ਦੀ ਤਲਾਸ਼ੀ ਦੌਰਾਨ 2ਗ੍ਰਾਮ ਹੈਰੋਇਨ ਫੜੀ ਗਈ।ਬਰੀਕੀ ਨਾਲ  ਕਾਰ ਦੀ ਤਲਾਸ਼ੀ ਲੈਣ

18 ਲੱਖ 40 ਦੀ ਨਵੀਂ ਕਰੰਸੀ ਨਾਲ ਦੋ ਪੁਲਿਸ ਮੁਲਜ਼ਮਾਂ ਸਹਿਤ 9 ਕਾਬੂ

ਸੰਗਰੂਰ ਪੁਲਿਸ ਨੇ 18 ਲੱਖ 40 ਹਜ਼ਾਰ ਰੂਪਏ ਦੀ ਕਰੰਸੀ ਸਮੇਤ 9 ਲੋਕਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਭਾਰੀ ਮਾਤਰਾ ਵਿਕ ਕਰੰਸੀ ਨਾਲ ਪੁਰਾਨੀ ਕਰੰਸੀ ਬਦਲਣ ਦੇ ਲਈ ਜਾ ਰਹੇ ਹਨ | ਜਿੰਨਾ ਨੂੰ ਪੁਲਿਸ ਨੇ ਕਾਬੂ ਯੋਜਨਾ ਦੇ

ਨਵੇਂ ਐਲਾਨ ਤਹਿਤ ਖੁੱਲ੍ਹ ਕੇ ਕਰੋ 500-1000 ਦੇ ਨੋਟ ਜਮ੍ਹਾਂ

ਦਿੱਲੀ ਏਅਰਪੋਰਟ ਤੋਂ ਵਿਦੇਸ਼ੀ ਨਾਗਰਿਕ ਕੋਲੋਂ 54 ਲੱਖ ਰੁਪਏ ਬਰਾਮਦ

ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਵਿਦੇਸ਼ੀ ਨਾਗਰਿਕ ਤੋਂ 54 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ ਕੀਤੇ ਗਏ

1ਲੱਖ 20 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਕਾਬੂ

ਅੰਮ੍ਰਿਤਸਰ :-ਦੇਸ਼ ਵਿੱਚ ਜਿਥੇ ਨੋਟਬੰਦੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ ੳੇੁਥੇ ਹੀ ਜਾਅਲੀ ਕਰੰਸੀ ਮਿਲਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਸਬੰਧ ਵਿੱਚ ਅੰਮ੍ਰਿਤਸਰ ਐੱਸ. ਐੱਸ. ਪੀ. ਦਿਹਾਤੀ ਹਰਕਵਲਪ੍ਰੀਤ ਸਿੰਘ ਨੇ ਇਕ ਵਿਅਤਕੀ ਤੇ ਔਰਤ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ । ਇਸ ਮੌਕੇ ਜਗਤਪ੍ਰੀਤ ਸਿੰਘ

ਛਾਪੇਮਾਰੀ ਦੌਰਾਨ ਮੁੰਬਈ ‘ਚ ਮਿਲੀ 1.40 ਕਰੋੜ ਦੀ ਨਵੀਂ ਕਰੰਸੀ

ਨੋਟਬੰਦੀ  ਦੇ ਬਾਅਦ ਕਾਲੀ ਕਮਾਈ  ਦੇ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਕੜੀ ਵਿੱਚ ਮੁੰਬਈ ਵਿੱਚ ਇੱਕ ਕਾਰ ਦੀ ਤਲਾਸ਼ੀ  ਦੇ ਦੌਰਾਨ ਪੁਲਿਸ ਨੂੰ ਇੱਕ ਕਰੋੜ 40 ਲੱਖ ਰੁਪਏ ਬਰਾਮਦ ਹੋਏ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਮਦ ਕੀਤੀ ਇੱਕ ਕਰੋੜ 40 ਲੱਖ ਰੁਪਏ ਦੀ ਰਕਮ 2000  ਦੇ ਨਵੇਂ ਨੋਟਾਂ ਵਿੱਚ ਮਿਲੀ ਹੈ।ਅਸਲ ਵਿੱਚ

ਨਵੀਂ ਕਰੰਸੀ ਸਮੇਤ 15 ਲੋਕ ਗ੍ਰਿਫਤਾਰ

ਜਲੰਧਰ ਦੇ ਅਰਜੁਨ ਨਗਰ ਵਿੱਚ ਪੁਲਿਸ ਨੇ ਕਾਮਯਾਬੀ ਹਾਸਿਲ ਕਰਦੇ ਹੋਏ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਜਿਥੋ ਪੁਲਿਸ ਨੇ ਮੌਕੇ ਤੇ ਹੀ ਕਰੀਬ ੧੫ ਵਿਅਕਤੀਆਂ ਨੂੰ ਰੰਗੇ ਹੱਥੀ ਫੜਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ 40 ਕਵਾਟਰਾਂ ਦੇ ਕੋਲ ਦੇ ਕੋਲ ਪੈਂਦੇ ਅਰਜੁਨ ਨਗਰ ਵਿੱਚ ਸ਼੍ਰੀਕਾਂਤ ਉਰਫ ਚੰਦਨ ਕੁਮਾਰ ਦਾ ਘਰ ਹੈ। ਉਸਨੇ 2

ਦੇਸ਼ ਭਰ ’ਚ ਕਰੋੜਾਂ ਰੁਪਏ ਦੀ ਨਵੀਂ ਕਰੰਸੀ ਬਰਾਮਦ

ਨੋਟਬੰਦੀ ਤੋਂ ਬਾਅਦ ਜਿੱਥੇ ਪੈਸੇ ਕਢਵਾਉਣ ਦੀ ਇਕ ਸੀਮਾ ਤੈਅ ਕਰ ਦਿੱਤੀ ਗਈ ਹੈ, ਉਥੇ ਹੀ ਵੱਖ ਵੱਖ ਥਾਵਾਂ ਤੋਂ ਨਵੇਂ ਨੋਟਾਂ ਵਿਚ ਕਰੋੜਾਂ ਰੁਪਏ ਦੀ ਕਰੰਸੀ ਬਰਾਮਦ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚ ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਅਤੇ ਪੁਲਿਸ ਦੀ ਛਾਪੇਮਾਰੀ ਵਿੱਚ ਕਰੋੜਾਂ ਰੁਪਏ ਬਰਾਮਦ ਹੋ ਰਹੇ ਹਨ। ਬੁੱਧਵਾਰ ਨੂੰ ਬੈਂਗਲੁਰੂ

27 ਲੱਖ 25 ਹਜ਼ਾਰ ਦੀ ਕਰੰਸੀ ਸਮੇਤ 4 ਕਾਬੂ

27 ਲੱਖ 25 ਹਜ਼ਾਰ ਸੀ ਕਰੰਸੀ ਸਮੇਤ 4 ਕਾਬੂ ਦੋ ਦੋ ਹਜ਼ਾਰ ਦੇ ਨਵੇਂ ਨੋਟ ਕੀਤੇ ਬਰਾਮਦ ਪੁਰਾਣੇ ਨੋਟ ਬਦਲਣ ਲਈ ਦਿੱਲੀ ਤੋਂ ਫਰੀਦਾਬਾ ਜਾ ਰਹੇ ਸਨ

ਸੰਗਰੂਰ ਪੁਲਿਸ ਨੇ ਬਰਾਮਦ ਕੀਤੀ 4 ਲੱਖ ਤੋਂ ਵੱਧ ਦੀ ਜਾਅਲੀ ਕਰੰਸੀ

ਸ਼ਨੀਵਾਰ ਸਵੇਰੇ ਸੰਗਰੂਰ ਪੁਲਿਸ ਦੇ ਹੱੱਥ ਉਸ ਸਮੇਂ ਵੱੱਡੀ ਸਫਲਤਾ ਹੱੱਥ ਲੱੱਗੀ ਜਦੋਂ ਪੁਲਿਸ ਨੇ 2000 ਤੇ 100 ਰੁਪਏ ਦੇ ਨਕਲੀ ਨੋਟ ਬਨਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਲੱੱਖ 15000 ਰੁਪਏ ਦੀ ਨਕਦੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ।ਦਸਦਈਏ ਕਿ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਤੋਂ ਨਕਲੀ ਨੋਟ ਬਨਾਉਣ ਵਾਲਾ ਸਮਾਨ ਤੇ ਪ੍ਰਿੰਟਰ ਵੀ

2 ਲੱਖ 27 ਹਜ਼ਾਰ ਦੀ ਨਵੀਂ ਕਰੰਸੀ ਦੇ ਨਾਲ 3 ਨੌਜਵਾਨ ਗ੍ਰਿਫਤਾਰ

ਇਨਕਮ ਟੈਕਸ ਵਿਭਾਗ ਵੱਲੋਂ 72 ਲੱਖ ਦੀ ਨਵੀਂ ਤੇ ਪੁਰਾਣੀ ਕਰੰਸੀ ਜਬਤ

  ਇਕ ਪਾਸੇ ਜਿੱਥੇ ਨਿਟਬੰਦੀ ਤੋਂ ਬਾਅਦ ਪੂਰਾ ਦੇਸ਼ ਨਵੀਂ ਕਰੰਸੀ ਲੈਣ ਲਈ ਕਤਾਰਾਂ ਵਿੱਚ ਲੱਗੇ ਰਹਿੰਦੇ ਹਨ ਉੱਥੇ ਹੀ ਲੁਧਿਆਣਾ ‘ਚ ਇਨਕਮ ਟੈਕਸ ਵਿਭਾਗ ਨੇ ਆਟੋਪਾਰਟਸ ਉਦਯੋਗਪਤੀ ਦੇ ਘਰ ਅਤੇ ਫੈਕਟਰੀ ਵਿੱਚ ਛਾਪੇਮਾਰੀ ਕਰਕੇ 72 ਲੱਖ ਰੁਪਏ ਦੀ ਨਵੀਂ ਕਰੰਸੀ ਦੇ ਨੋਟ ਬਰਾਮਦ ਕੀਤੇ ਹਨ ਅਤੇ ਨਾਲ ਹੀ ਪੁਰਾਣੀ ਕਰੰਸੀ ਦੇ ਵੀ ਲੱਖਾਂ ਰੁਪਏ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ