Tag: , , , , , , , ,

IAF twin engine

ਦਸ ਹਜ਼ਾਰ ਕਰੋੜ ਦੇ ਸੌਦੇ ‘ਚ IAF ਨੂੰ ਮਿਲ ਸਕਦੇ ਨੇ ਦੂਹਰੇ ਇੰਜਣ ਵਾਲੇ ਰੀਫਿਊਲਿੰਗ ਜੈੱਟ

IAF twin engine:ਭਾਰੀ ਖਰਚ ਤੋਂ ਬਚਣ ਲਈ ਸਰਕਾਰ ਹਵਾ ਵਿੱਚ ਬਾਲਣ ਭਰਨ ਲਈ ਕੇਵਲ ਟਵਿਨ ਇੰਜਣ ਵਾਲੇ ਜਹਾਜ਼ ਹੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ।ਇਹੀ ਨਹੀਂ , ਪੈਸਾ ਬਚਾਉਣ ਲਈ ਸੈਕਿੰਡ ਹੈਂਡ ਰੀਫਿਊਲਿੰਗ ਜੈੱਟ ਵੀ ਖਰੀਦੇ ਜਾ ਸਕਦੇ ਹਨ । IAF twin engine ਹਵਾਈ ਫੌਜ ਆਪਣੇ ਬੇੜੇ ਵਿੱਚ ਸ਼ਾਮਿਲ ਰੂਸੀ ਚਾਰ ਇੰਜਣ ਵਾਲੇ ਛੇ ਇਲਿਉਸ਼ਨ

ਮੁੰਬਈ ਏਅਰਪੋਰਟ ‘ਤੇ ਇੱਕ ਕਰੋੜ ਦਾ ਸੋਨਾ ਜਬਤ ,2 ਔਰਤਾਂ ਸਣੇ 5 ਗ੍ਰਿਫ਼ਤਾਰ

Gold seized Mumbai airport:ਮੁੰਬਈ ਏਅਰਪੋਰਟ ਉੱਤੇ ਕਰੀਬ ਇੱਕ ਕਰੋੜ ਦੀ ਕੀਮਤ ਮੁੱਲ ਦਾ 3.5ਕਿਲੋਗ੍ਰਾਮ ਸੋਨਾ ਜਬਤ ਕੀਤਾ ਗਿਆ ਹੈ। ਦੁਬਈ ਤੋਂ ਮੁੰਬਈ ਆਈ ਇੰਡੀਗੋ ਫਲਾਇਟ ਗਿਣਤੀ 6E62 ਤੋਂ ਆਏ ਮੁਸਾਫਰਾਂ ਤੋਂ ਸੋਨਾ ਜਬਤ ਕੀਤਾ ਗਿਆ ਹੈ। ਇਸਦੇ ਨਾਲ ਪੁਲਿਸ ਨੇ ਦੋ ਔਰਤਾਂ ਸਹਿਤ ਕਰੀਬ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। Gold seized Mumbai airport ਜਾਣਕਾਰੀ

65-crore-heroin-seized-international-border

ਅੰਤਰਰਾਸ਼ਟਰੀ ਸਰਹੱਦ ਤੋਂ 65 ਕਰੋੜ ਦੀ ਹੈਰੋਇਨ ਬਰਾਮਦ

10,000 ਕਰੋੜ ਤੋਂ ਪਾਰ ਪੰਜਾਬ ਪੇਂਡੂ ਬੈਂਕ ਦਾ ਕਾਰੋਬਾਰ

ਪੰਜਾਬ ਪੇਂਡੂ ਬੈਂਕ, ਜੋ ਪੰਜਾਬ ‘ਚ ਹੀ ਨਹੀਂ ਸਗੋਂ ਭਾਰਤ ‘ਚ ਇਕ ਵੱਖ ਪਹਿਚਾਣ ਰੱਖਣ ਵਾਲਾ ਪ੍ਰਮੁੱਖ ਪੇਂਡੂ ਬੈਂਕ ਹੈ, ਨੇ ਮੌਜੂਦਾ ਵਿਤੀ ਸਾਲ ਦੀ ਸਮਾਪਤੀ ‘ਤੇ ਬੇਹਤਰੀਨ ਨਤੀਜੇ ਪ੍ਰਾਪਤ ਕੀਤੇ ਹਨ। ਬੈਂਕ ਦੇ ਚੇਅਰਮੈਨ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੈਂਕ ਦਾ ਕੁਲ ਕਾਰੋਬਾਰ 10,150 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਪੰਜਾਬ ਨੈਸ਼ਨਲ

ਯੁੱੱਧ ਵਰਗੀ ਸਥਿਤੀ ਨਾਲ ਨਿਪਟਣ ਲਈ ਭਾਰਤ ਨੇ ਉਠਾਏ ਵੱਡੇ ਕਦਮ

ਯੁੱਧ ਵਰਗੀ ਕਿਸੇ ਵੀ ਅਚਨਚੇਤ ਸਥਿਤੀ ਨਾਲ ਨਜਿੱਠਣ ਲਈ ਭਾਰਤ ਨੇ ਆਖਿਰਕਾਰ ਵੱਡੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦੋ ਤੋਂ ਤਿੰਨ ਮਹੀਨਿਆਂ ‘ਚ ਸਰਕਾਰ ਨੇ ਗੋਲਾ ਬਾਰੂਦ ਸਮੇਤ ਹੋਰ ਯੁੱਧ ਸਮੱਗਰੀ ਨਾਲ ਜੁੜੀ 20 ਹਜ਼ਾਰ ਕਰੋੜ ਰੁਪਏ ਦੀ ਐਮਰਜੈਂਸੀ ਡੀਲ ਫਾਈਨਲ ਕਰ ਦਿੱਤੀ ਹੈ। ਸਰਕਾਰ ਨੇ ਇਹ ਨਿਸ਼ਚਤ ਕਰਨਾ ਚਾਹੁੰਦੀ ਹੈ ਕਿ ਸ਼ਾਰਟ

8 ਵੱਖ ਵੱਖ ਦੇਸ਼ਾਂ ’ਚ ਹੈ ਦਾਊਦ ਦੀ ਜਾਇਦਾਦ,ਸਰਕਾਰ ਨੇ ਚੁੱੱਕਿਆ ਵੱਡਾ ਕਦਮ

1993 ਮੁੰਬਈ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਖ਼ਿਲਾਫ਼ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਅਨੁਸਾਰ ਯੂ. ਏ. ਈ. ਸਰਕਾਰ ਨੇ ਦਾਊਦ ਦੀ 15 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਾਊਦ ਇਬਰਾਹੀਮ ਦੇ ਯੂ. ਏ. ਈ.

ਮੁੰਬਈ ਵਿਚ ਬੁਲੀਅਨ ਟਰੇੇਡਰ ਦੇ ਟਿਕਾਣਿਆਂ ਤੇ ਛਾਪਾ, 70 ਕਰੋੜ ਬਰਾਮਦ

ਮੁੰਬਈ: ਝਾਵੇਰੀ ਬਜ਼ਾਰ ਵਿਚ ਈਡੀ ਨੇ ਬੁਲੀਅਨ ਟਰੇਡਰ ਦੇ ਟਿਕਾਣਿਆਂ ਤੇ ਛਾਪਾ ਮਾਰਦਿਆਂ 70 ਕਰੋੜ ਕੈਸ਼ ਮਿਲਣ ਦਾ ਦਾਅਵਾ ਕੀਤਾ ਹੈ , ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਨੋਟ ਨਵੇਂ ਹਨ ਜਾਂ ਪੁਰਾਣੇ ਵਾਲੇ । ਹੁਣ ਤੱਕ ਇਸ ਟਰੇਡਰ ਦੇ 4 ਦਫਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ

ਕਿਰਾਏ ਦੇ ਅੱਤਵਾਦੀਆ ਸਹਾਰੇ ਪਾਕਿਸਤਾਨ ਭਾਰਤ ’ਚ ਫੈਲਾਅ ਰਿਹਾ ਦਹਿਸ਼ਤ

ਪਾਕਿ ਹਮੇਸ਼ਾ ਹੀ ਅੱਤਵਾਦ ‘ਤੇ ਸਫਾਈ ਦਿੰਦਾ ਆਇਆ ਹੈ ਕਿ ਉਨ੍ਹਾਂ ਨੇ ਉੱਪਰ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਉਹ ਖੁਦ ਇਸ ਦੇ ਸ਼ਿਕਾਰ ਹਨ ਪਰ ਇਸ ਦੇ ਵਿਰੁੱਧ ਇਕ ਹੋਰ ਸਬੂਤ ਸਾਹਮਣੇ ਆਇਆ ਹੈ ਕਿ ਭਾਰਤ ਸਮੇਤ ਬਾਕੀ ਦੇਸ਼ਾਂ ਦੇ ਇਲਾਕਿਆਂ ‘ਚ ਅੱਤਵਾਦ ਫੈਲਾਉਣ ਦੇ ਪਿੱਛੇ ਉਸ ਦਾ ਹੀ ਹੱਥ ਹੈ। ਅਸਲ ‘ਚ ਪਾਕਿ

ਕਰਨਾਟਕ: 5 ਕਰੋੜ 70 ਲੱੱਖ ਦੀ ਨਵੀਂ ਕਰੰਸੀ ਹੋਈ ਜ਼ਬਤ

ਕਰਨਾਟਕ ‘ਚ ਇਕ ਹਵਾਲਾ ਕਾਰੋਬਾਰੀ ਦੇ ਘਰੋਂ 5 ਕਰੋੜ 70 ਲੱਖ ਰੁਪਏ ਦੀ ਨਵੀਂ ਕਰੰਸੀ ਜ਼ਬਤ ਕੀਤੀ ਗਈ ਹੈ। 90 ਲੱਖ ਰੁਪਏ ਦੇ ਪੁਰਾਣੇ ਨੋਟ ਅਤੇ 32 ਕਿਲੋ ਸੋਨਾ-ਚਾਂਦੀ ਵੀ ਮਿਲਿਆ। ਕਾਰੋਬਾਰੀ ਨੇ ਬਾਥਰੂਮ ‘ਚ ਇਹ ਨਕਦੀ ਲੁਕੋ ਕੇ ਰੱਖੀ ਹੋਈ ਸੀ। ਬਾਥਰੂਮ ਦੀਆਂ ਟਾਇਲਾਂ ਪਿੱਛੇ ਬਣੀ ਤਿਜੌਰੀ ‘ਚੋਂ ਇਹ ਸਾਰਾ ਕੈਸ਼ ਮਿਲਿਆ। ਕਰਨਾਟਕ ਦੇ

ਗੋਵਾ ਪੁਲਿਸ ਨੇ 1 ਕਰੋੜ ਰੁਪਏ ਸਮੇਤ ਦੋ ਨੂੰ ਕੀਤਾ ਕਾਬੂ

ਗੋਵਾ ਪੁਲਿਸ ਨੇ ਛਾਪੇਮਾਰੀ ਕਰ ਕੀਤਾ ਕਾਬੂ ਦੋ ਹਜ਼ਾਰ ਦੇ ਨੋਟਾ ‘ਚ 79 ਲੱਖ ਦੀ ਰਾਸ਼ੀ ਬਰਾਮਦ

ਨੋਟਬੰਦੀ ‘ਚ ਵੀ ਕਰੋੜਾਂ ਦਾ ਖਰਚਾ

ਪ੍ਰਧਾਨ ਮੰਤਰੀ ਮੋਦੀ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਲੋਕ ਕਾਫੀ ਖੱਜਲ-ਖੁਆਰ ਹੋ ਰਹੇ ਨੇ ਪਰ ਨੋਟਬੰਦੀ ਦੇ ਚਲਦਿਆਂ ਕੁਝ ਅਜਿਹੇ ਲੋਕ ਵੀ ਨੇ ਜਿਹਨਾਂ ਨੇ ਕਰੋੜਾਂ ਰੁਪਏ ਖਰਚ ਕੀਤੇ ਨੇ।   ਚਾਰ ਸਾਲ ਜੇਲ੍ਹ ‘ਚ ਰਹਿ ਚੁੱਕੇ ਕਰਨਾਟਕ ਦੇ ਨੇਤਾ ਜਨਾਰਦਨ ਰੈੱਡੀ ਨੇ ਆਪਣੀ ਬੇਟੀ ਦੇ ਵਿਆਹ ‘ਚ 500 ਕਰੋੜ ਰੁਪਏ ਖਰਚ ਕੀਤੇ।16 ਨਵੰਬਰ

ਵਿਜੇ ਮਾਲਿਆ ਦੀ 1700 ਕਰੋੜ ਰੁਪਏ ਜਾਇਦਾਦ ਤੇ ਹੋਵੇਗਾ ਵੱਡਾ ਫੈਸਲਾ

ਵਿਸ਼ੇਸ਼ ਅਦਾਲਤ ਵੱਲੋਂ ਈਡੀ ਦੀ ਪਟੀਸ਼ਨ ਨੂੰ ਮਨਜ਼ੂਰੀ ਮਿਲਣ ‘ਤੇ ਅਪਰਾਧਿਕ ਧਾਰਾ ਤਹਿਤ ਸ਼ਰਾਬ ਦੇ ਨਾਮਵਰ ਕਾਰੋਬਾਰੀ ਵਿਜੈ ਮਾਲਿਆ ਦੇ ਹਵਾਲਾ ਮਾਮਲੇ ਨਾਲ ਸਬੰਧਿਤ 1,700 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰੇਗੀ। ਅਧਿਕਾਰੀਆਂ ਨੇ ਕਿਹਾ ਹੈ ਕਿ ਕੁਰਕੀ ਕਰਨ ਦੇ ਨਵੇਂ ਹੁਕਮਾਂ ਦੀ ਅਦਾਲਤੀ ਫ਼ੈਸਲੇ ਦੀ ਕਾਪੀ ਮਿਲਦੇ ਹੀ ਉਹ ਆਪਣੀ ਅਗਲੀ ਕਾਰਵਾਈ ਤੁਰੰਤ ਕਰਨਗੇ।ਬੀਤੇ ਦਿਨ

ਅਲੀਬਾਬਾ ਕੰਪਨੀ ਨੇ ਬਣਾਇਆ ਰਿਕਾਰਡ, 5 ਮਿੰਟ ਵਿਚ ਕਮਾਏ 6700 ਕਰੋੜ

ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ‘ਅਲੀਬਾਬਾ’ ਨੇ ਇੱਕ ਦਿਨ ਵਿਚ ਆਪਣੇ ਸਮਾਨ ਨੂੰ ਆਨਲਾਇਨ ਵੇਚ ਕੇ ਇਸ ਸਾਲ ਨਵਾਂ ਰਿਕਾਰਡ ਬਣਾ ਦਿੱਤਾ ਹੈ। ਅਲੀਬਾਬਾ ਕੰਪਨੀ ਮੁਤਾਬਕ 5 ਮਿੰਟ ਵਿਚ ਕਰੀਬ 6700 ਕਰੋੜ ਰੁਪਏ ਦਾ ਸਮਾਨ ਵੇਚਿਆ ਗਿਆ ਅਤੇ ਦਿਨ ਦੇ ਪਹਿਲੇ ਘੰਟੇ ਵਿਚ ਇਸ ਦੀ ਸੇਲ 33 ਹਜ਼ਾਰ 500 ਕਰੋੜ ਰੁਪਏ (5 ਅਰਬ

ਫਿਲਮ ‘ਸ਼ਿਵਾਏ’ਨੂੰ ਪਿੱਛੇ ਪਛਾੜ ਕੇ “ਐ ਦਿਲ ਹੈ ਮੁਸ਼ਕਿਲ”ਸ਼ਾਮਿਲ ਹੋਈ 100 ਕਰੋੜ ਦੇ ਕਲੱਬ ‘ਚ

  ਬਾਲੀਵੁੱਡ ਡਾਇਰੈਕਟਰ ਪ੍ਰੋਡਿਊਸਰ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ”ਨੇ ਰਿਲੀਜ਼ ਹੋਣ ਤੇ ਇਕ ਹਫਤੇ ‘ਚ 100 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਹ ਰੁਮਾਂਟਿਕ ਫਿਲਮ 28 ਅਕਤੂਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਈ ਸੀ ਅਤੇ ਰਿਲੀਜ਼ ਹੋਣ ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਇਆ। ਫਿਲਮ ਕ੍ਰਿਟੀਕ ਤਰਨ ਆਦਰਸ਼ ਦੇ ਮੁਤਾਬਿਕ ,ਫਿਲਮ

1 ਕਰੋੜ 75 ਲੱਖ ਦੀ ਲਾਗਤ ਕਮਿਉਂਨਿਟੀ ਸੈਂਟਰਾਂ ਦਾ ਕਾਰਜ ਸ਼ੁਰੂ

ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਵਿਕਾਸ ਵਰ੍ਹੇ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਖੇ ਵਿਧਾਇਕ ਨਿਰਮਲ ਸਿੰਘ ਵਲੋਂ 1 ਕਰੋੜ 75 ਲੱਖਦੀ ਲਾਗਤ ਨਾਲ ਬਨਣ ਵਾਲੇ ਪੰਜ ਕਮਿਉਂਨਿਟੀ ਸੈਂਟਰਾਂ ਦੇ ਨਿਰਮਾਣ ਕਾਰਜਾਂ ਦੀ ਵੀਰਵਾਰ ਨੂੰ ਸ਼ੁਰੂਆਤ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿੱਚ ਬੇਮਿਸਾਲ ਵਿਕਾਸ ਕਰਵਾਇਆ ਗਿਆ

ms-dhoni

ਫਿਲਮ “ਐਮ .ਐਸ.ਧੋਨੀ”ਨੇ ਪਾਰ ਕੀਤਾ 200 ਕਰੋੜ ਦਾ ਆਂਕੜਾ

ਸ਼ੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਐਮ.ਐਸ.ਧੋਨੀ : ਦ ਅਨਟੋਲਡ ਸਟੋਰੀ ਬਾਕਸ ਆਫਿਸ ਤੇ ਬਾਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਆਪਣੀ ਸ਼ਾਨਦਾਰ ਕਮਾਈ ਨਾਲ “ਐਮ ਐਸ .ਧੋਨੀ: ਦ ਅਨਟੋਲਡ ਸਟੋਰੀ ਬਾਲੀਵੱਡ ਦੀਆਂ ਸਭ ਤੋਂ ਵੱਧ ਪੈਸੇ ਕਮਾਉਣ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ ।ਇਸ ਫਿਲਮ ਨੇ ਹੁਣ ਤੱਕ 200 ਕਰੋੜ ਰੁਪਏ ਤੋਂ ਵੱਧ

ਫੇਸਬੁੱਕ ਨੇ ਭਾਰਤੀ ਹੈਕਰਸ ਨੂੰ ਦਿੱਤੇ 33 ਕਰੋੜ 47 ਲੱਖ ਰੁਪਏ

ਦੁਨੀਆ ਦੀ ਸੱਭ ਤੋਂ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਨੇ ਪੰਜ ਸਾਲਾਂ ‘ਚ ਭਾਰਤੀ ਹੈਕਰਸ ਨੂੰ 5 ਮਿਲੀਅਨ ਡਾਲਰ ਲਗਭਗ 33 ਕਰੋੜ 47 ਲੱਖ ਰੁਪਏ ਦਿਤੇ ਹਨ । ਦਰਅਸਲ ਫੇਸਬੁੱਕ ਨੇ ਪੰਜ ਸਾਲ ਪਹਿਲਾਂ ਬਗ ਬਾਊਂਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਜਿਸ ‘ਚ ਫੇਸਬੁੱਕ ਦੀ ਖਾਮੀ ਨਿਕਾਲਣ ਵਾਲੇ ਨੂੰ ਇਨਾਮ ਦੇ ਤੋਰ ‘ਤੇ ਪੈਸੇ ਮਿਲਦੇ

ਸ਼ੌਕ ਦਾ ਕੋਈ ਮੁੱਲ ਨਹੀਂ, 60 ਕਰੋੜ ‘ਚ ਖਰੀਦਿਆ ਨੰਬਰ

ਦੁਬਈ ‘ਚ ਕਾਰੋਬਾਰ ਕਰ ਰਹੇ ਭਾਰਤੀ ਮੂਲ ਦੇ ਬਲਵਿੰਦਰ ਸਾਹਨੀ ਲਈ ਸ਼ੌਕ ਦਾ ਕੋਈ ਮੁੱਲ ਨਹੀਂ ਹੈ । ਲੋਕਾਂ ਨੂੰ ਗੱਡੀ ਦੇ ਸ਼ੌਕ ਹੁੰਦੇ ਹਨ ਪਰ ਸਾਹਨੀ ਨੂੰ ਗੱਡੀ ਦੇ ਨਾਲ ਵਿਲੱਖਣ ਵੀ. ਆਈ. ਪੀ. ਨੰਬਰ ਪਲੇਟਾਂ ਨੂੰ ਇਕੱਠਾ ਕਰਨਾ ਦਾ ਸ਼ੌਕ ਹੈ । ਦਰਅਸਲ ਬੀਤੇ ਦਿਨ ਦੁਬਈ ‘ਚ ਸੜਕੀ ਅਤੇ ਆਵਾਜਾਈ ਅਥਾਰਿਟੀ ਵਲੋਂ ਨੰਬਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ