Tag: , , , , , , , ,

ਰੋਨਾਲਡੋ ਦੀਆਂ ਵਧੀਆਂ ਮੁਸ਼ਕਿਲਾਂ, ਦੇਣਾ ਹੋਵੇਗਾ DNA ਸੈਂਪਲ

Police request Ronaldo DNA sample: ਪੁਰਤਗਾਲ ਦੇ ਸਟਾਰ ਫੁਟਬਾਲਰ ਕਰਿਸਟਿਆਨੋ ਰੋਨਾਲਡੋ  ( Cristiano Ronaldo )  ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜੀ ਹਾਂ ਅਮਰੀਕੀ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ‘ਚ ਲਾਸ ਵੇਗਾਸ ਦੀ ਪੁਲਿਸ ਨੇ ਇਸ ਸਟਾਰ ਫੁਟਬਾਲਰ ਨੂੰ DNA ਸੈਂਪਲ ਲਈ ਵਾਰੰਟ ਜਾਰੀ ਕੀਤਾ ਹੈ। ਉਥੇ ਹੀ ਇਸ ਮਾਮਲੇ ਤੋਂ ਬਾਅਦ ਕਰਿਸਟਿਆਨੋ ਰੋਨਾਲਡੋ

Cristiano Ronaldo rape allegation

ਰੋਨਾਲਡੋ ਨੇ ਬਲਾਤਕਾਰ ਦੇ ਦਾਅਵੇ ਨੂੰ ਦੱਸਿਆ ਫਰਜ਼ੀ, ਦੁਬਾਰਾ ਜਾਂਚ ਹੋਈ ਸ਼ੁਰੂ

Cristiano Ronaldo rape allegation: ਅਮਰੀਕੀ ਪੁਲਿਸ ਨੇ ਕਿਹਾ ਹੈ ਕਿ ਉਸਨੇ ਸਾਬਕਾ ਮਾਡਲ ਦੇ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ ਹੈ, ਜਿਸਨੇ ਕਿਹਾ ਸੀ ਕਿ 2009 ਵਿੱਚ ਲਾਸ ਵੇਗਾਸ ਦੇ ਹੋਟਲ ਪੈਂਟਹਾਊਸ ਸੁਈਟ ਵਿੱਚ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਉਸ ਉੱਤੇ ਹਮਲਾ ਕੀਤਾ ਸੀ। ਇਟਲੀ ਦੀ ਸਿਰੀ ਏ ਵਿੱਚ ਜੁਵੈਂਟਸ ਨਾਲ ਖੇਡ

Cristiano Ronaldo Leaving Madrid

ਰੋਨਾਲਡੋ ਛੱਡਣਗੇ ਰਿਅਲ ਮੈਡ੍ਰਿਡ ,ਇਟਲੀ ਕਲੱਬ ਜੂਵੈਂਟਸ ਨਾਲ ਡੀਲ ਦੀ ਤਿਆਰੀ

Cristiano Ronaldo Leaving Madrid: ਸਪੈਨਿਸ਼ ਕਲੱਬ ਰੀਅਲ ਮੈਡ੍ਰਿਡ ਦੇ ਸਟਾਰ ਸਟਰਾਈਕਰ ਕ੍ਰਿਸਟੀਆਨੋ ਰੋਨਾਲਡੋ ਹੁਣ ਆਪਣੇ ਕਲੱਬ ਨੂੰ ਛੱਡ ਕੇ ਇਟਾਲੀਅਨ ਕਲੱਬ ਜੂਵੈਂਟਸ ਲਈ ਖੇਡ ਸਕਦੇ ਹਨ। ਰਿਪੋਰਟਸ ਦੇ ਮੁਤਾਬਕ ਰਿਅਲ ਮੈਡ੍ਰਿਡ ਰੋਨਾਲਡੋ ਨੂੰ ਲੈ ਕੇ ਜੂਵੈਂਟਸ ਤੋਂ ਮਿਲੇ 10 ਕਰੋੜ ਯੂਰੋ (ਲੱਗਭੱਗ 8 ਅਰਬ ਰੁਪਏ) ਦੀ ਪੇਸ਼ਕਸ਼ ‘ਤੇ ਵਿਚਾਰ ਕਰ ਰਹੇ ਹਨ। ਰੋਨਾਲਡੋ ਨੇ ਆਪਣੇ

Ronaldo wins hearts

ਫੀਫਾ ਵਰਲਡ ਕੱਪ : ਰਨਾਲਡੋ ਨੇ ਫਿਰ ਜਿੱਤਿਆ ਫੈਨਸ ਦਾ ਦਿਲ

Ronaldo wins hearts: ਬੁੱਧਵਾਰ ਨੂੰ ਗਰੁੱਪ -ਬੀ ਦੇ ਮੁਕਾਬਲੇ ‘ਚ ਕ੍ਰਿਸਟੀਆਨੋ ਰਨਾਲਡੋ ਦੀ ਬਦੌਲਤ ਪੁਰਤਗਾਲ ਨੇ ਫੀਫਾ ਵਰਲਡ ਕੱਪ ‘ਚ ਆਪਣੀ ਜਿੱਤ ਦਾ ਖਾਤਾ ਖੋਲ ਦਿੱਤਾ ਹੈ । ਰਨਾਲਡੋ ਨੇ ਮਾਸਕੋ ਦੇ ਖਿਲਾਫ ਹੇਡਰ ਦੇ ਦੁਆਰਾ ਸ਼ਾਨਦਾਰ ਗੋਲ ਕੀਤਾ । ਸਪੇਨ ਦੇ ਖਿਲਾਫ ਪਹਿਲੇ ਮੈਚ ‘ਚ ਹੈਟ੍ਰਿਕ ਮਾਰਨ ਵਾਲੇ ਰਨਾਲਡੋ ਦਾ ਵਿਸ਼ਵ ਕੱਪ ਦੌਰਾਨ ਇਹ

FIFA world cup 2018 : ਰੋਨਾਲਡੋ ਨੇ ਆਪਣੇ ਨਾਮ ਕੀਤੇ ਕਈ ਨਵੇਂ ਰਿਕਾਰਡ

Cristiano Ronaldo: ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਵਾਰ ਫਿਰ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਫੈਂਸ ਦਾ ਦਿਲ ਜਿੱਤਿਆ ਹੈ । ਉਸ ਨੇ ਮੋਰਾਕੋ ਦੇ ਵਿਰੁੱਧ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ । ਇਸ ਵੱਲਡ ਕੱਪ ਦੇ ਵਿੱਚ ਇਹ ਰੋਨਾਲਡੋ ਦਾ ਚੋਥਾ ਗੋਲ ਹੈ । ਇਸ ਤੋਂ ਪਹਿਲਾਂ ਉਸ ਨੇ ਸਪੇਨ ਦੇ ਖਿਲਾਫ ਖੇਡੇ

ਕ੍ਰਿਸਟੀਆਨੋ ਰੋਨਾਲਡੋ ਨੇ ਸਵੀਕਾਰ ਕੀਤੀ ਦੋ ਸਾਲ ਦੀ ਜੇਲ੍ਹ

Cristiano Ronaldo: ਰੀਅਲ ਮੈਡਿਡ ਦੇ ਪੁਰਤਗਾਲੀ ਫੁੱਟਬਾਲਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਸਪੈਨਿਸ਼ ਟੈਕਸ ਅਥਾਰਿਟੀ ਨਾਲ ਸਮਝੌਤਾ ਕਰਦੇ ਹੋਏ ਦੋ ਸਾਲ ਦੀ ਜੇਲ੍ਹ ਅਤੇ ਇੱਕ ਅਰਬ 44 ਕਰੋੜ ਰੁਪਏ ਦੀ ਜੁਰਮਾਨਾ ਦੇਣਾ ਸਵੀਕਾਰ ਲਿਆ ਹੈ । ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਪੈਨਿਸ਼ ਅਖ਼ਬਾਰ ਨੇ ਦਿੱਤੀ। ਰੋਨਾਲਡੋ ਇਸ ਕਰਾਰ ਦੇ ਅਨੁਸਾਰ ਜੇਲ੍ਹ ਨਹੀਂ ਜਾ ਸਕਦੇ ਹਨ ਕਿਉਂਕਿ ਸਪੇਨ

FIFA world cup 2018

ਫੀਫਾ ਵਰਲਡ ਕੱਪ: ਰਨਾਲਡੋ ਨੇ ਹੈਟ੍ਰਿਕ ਲਗਾ ਕੇ ਹਾਰਨ ਤੋਂ ਬਚਾਈ ਟੀਮ

FIFA world cup 2018: ਫੀਫਾ ਵਰਲਡ ਕੱਪ ਦੇ ਗਰੁੱਪ – B ਦੇ ਮੁਕਾਬਲੇ ‘ਚ ਪੁਰਤਗਾਲ ਅਤੇ ਸਪੇਨ ਦਾ ਮੁਕਾਬਲਾ 3-3 ਦੀ ਬਰਾਬਰੀ ਤੇ ਰਿਹਾ। ਇਸ ਮੈਂਚ ਦੌਰਾਨ ਦਰਸ਼ਕਾਂ ਦੀਆ ਨਜ਼ਰਾਂ ਕਰਿਸਟੀਆਨੋ ਰਨਾਲਡੋ ‘ਤੇ ਟਿਕੀਆਂ ਹੋਈਆਂ ਸਨ। ਰਨਾਲਡੋ ਨੇ ਇਸ ਮੈਚ ਦੌਰਾਨ ਹੈਟ੍ਰਿਕ ਲਗਾ ਕੇ ਟੀਮ ਨੂੰ ਹਾਰਨ ਤੋਂ ਬਚਾ ਲਿਆ ਅਤੇ ਖੇਡ ਦਾ ਵਧੀਆ ਪ੍ਰਦਰਸ਼ਨ

fifa world cup ronaldo

ਫੀਫਾ ਵਰਲਡ ਕੱਪ ‘ਚ ਰਨਾਲਡੋ ‘ਤੇ ਰਹਿਣ ਗਈਆਂ ਲੋਕਾਂ ਦੀਆਂ ਨਜ਼ਰਾਂ

fifa world cup ronaldo: ਯੂਰਪੀਅਨ ਚੈਂਪੀਅਨ ਪੁਰਤਗਾਲ ‘ਫੀਫਾ ਵਰਲਡ ਕੱਪ ‘ 2018 ,ਦਿਨ ਸ਼ੁੱਕਰਵਾਰ ਨੂੰ ਆਪਣੇ ਗੁਆਂਢੀ ਦੇਸ਼ ਸਪੇਨ ਦੇ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਇਸ ਵਰਲਡ ਕੱਪ ਦੌਰਾਨ ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਕ੍ਰਿਸਟੀਆਨੋ ਰਨਾਲਡੋ ਉੱਤੇ ਟਿਕੀਆਂ ਹੋਈਆਂ ਹਨ । ਰਨਾਲਡੋ ਆਪਣੇ ਕਰੀਅਰ ‘ਚ ਵਿਸ਼ਵ ਕੱਪ ਹਾਸਿਲ ਕਰਨ ਲਈ ਆਖ਼ਰੀ ਵਾਰ ਕੋਸ਼ਿਸ਼

Cristiano Ronaldo

ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਨਾਲ ਰੀਅਲ ਮੈਡ੍ਰਿਡ ‘ਚ ਜਿੱਤ ਕੀਤੀ ਹਾਸਲ

Cristiano Ronaldo ਕ੍ਰਿਸਟੀਆਨੋ ਰੋਨਾਲਡੋ ਰੀਅਲ ਮੈਡ੍ਰਿਡ ਅਤੇ ਪੁਰਤਗਾਲ ਸਟਾਰ ਸਟਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੂੰ 2016 ਦਾ ਸਭ ਤੋਂ ਵਧੀਆ ਫੁੱਟਬਾਲਰ ਚੁਣਿਆਂ ਗਿਆ ਹੈ। ਕ੍ਰਿਸਟੀਆਨੋ ਰੋਨਾਲਡੋ ਦੇ ਇਕ ਮਹੀਨੇ ਤੋਂ ਵੱਧ ਸਮੇਂ ‘ਚ ਪਹਿਲੇ ਲਾ ਲੀਗਾ ਗੋਲ ਦੀ ਬਦੌਲਤ ਰੀਆਲ ਮੈਡ੍ਰਿਡ ਨੇ ਮਲਾਗਾ ਨੂੰ 3-2 ਨਾਲ ਹਰਾ ਕੇ ਚੋਟੀ ‘ਤੇ ਚਲ ਰਹੇ ਬਾਰਸੀਲੋਨਾ ਅਤੇ ਆਪਣੇ ਵਿਚਾਲੇ ਦੇ

Cristiano Ronaldo

ਇਹ ਪਲੇਅਰ ਬਿਨਾਂ ਵਿਆਹ ਬਣਿਆ 4 ਬੱਚਿਆਂ ਦਾ ਬਾਪ , Girl Friend ਨੇ ਦਿੱਤਾ ਬੇਟੀ ਨੂੰ ਜਨਮ

Cristiano Ronaldo footballer’s star player:ਨਵੀਂ ਦਿੱਲੀ : ਅਜਨਟੀਨਾ ਦੇ ਲਿਓਨੇਲ ਮੇਸੀ ਨੂੰ ਪਿੱਛੇ ਛੱਡਕੇ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਫੀਫਾ ਦੇ ਸਰਵਉੱਚ ਫੁਟਬਾਲਰ ਦੇ ਅਵਾਰਡ ਉੱਤੇ ਕਬ‍ਜਾ ਕਰ ਚੁੱਕੇ ਹਨ।32 ਸਾਲ ਦੇ ਰੋਨਾਲ‍ਡੋ ਨੇ ਪੰਜਵੀਂ ਵਾਰ ਇਹ ਖਿਤਾਬ ਜਿੱਤਿਆ ਹੈ ਰੋਨਾਲਡੋ ਦੀ ਰੀਅਲ ਮੈਡਰਿਡ ਟੀਮ ਨੇ ਪਿਛਲੇ ਪੱਧਰ ਵਿੱਚ ਲਿਆ ਲੀਗਾ ਅਤੇ ਚੈਂਪੀਅਨਸ ਲੀਗ ਖਿਤਾਬ

ਵਰਲਡਕੱਪ ਫੁੱਟਬਾਲ ਕੁਆਲੀਫਾਇਰ: ਰੋਨਾਲਡੋ ਦੇ ਡਬਲ ਨਾਲ ਜਿੱਤਿਆ ਪੁਰਤਗਾਲ

ਚਮਤਕਾਰੀ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਹੰਗਰੀ ਨੂੰ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ‘ਚ 3-0 ਨਾਲ ਹਰਾਇਆ। ਇਸ ਜਿੱਤ ਨਾਲ ਯੂਰਪੀਅਨ ਚੈਂਪੀਅਨ ਪੁਰਤਗਾਲ ਗਰੁੱਪ-ਬੀ ‘ਚ ਚੋਟੀ ‘ਤੇ ਚੱਲ ਰਹੇ ਸਵਿਟਜ਼ਰਲੈਂਡ ਤੋਂ ਤਿੰਨ ਅੰਕ ਪਿੱਛੇ ਹੀ ਰਹਿ ਗਿਆ। ਸਵਿਟਜ਼ਰਲੈਂਡ ਨੇ ਲਾਤੀਵੀਆ ਨੂੰ 1-0 ਨਾਲ ਹਰਾ ਕੇ ਪੰਜ ਮੈਚਾਂ ਵਿਚ ਪੰਜਵੀਂ ਜਿੱਤ

ਰੋਨਾਲਡੋ ਚੌਥੀ ਵਾਰ ਬਣੇ ‘ਪਲੇਅਰ ਆਫ ਦ ਈਅਰ’

FIFA Award: ਰੋਨਾਲਡੋ ਚੌਥੀ ਵਾਰ ਬਣੇ ‘ਪਲੇਅਰ ਆਫ ਦ ਈਅਰ’

ਪੁਰਤਗਾਲ ਫੁੱਟਬਾਲ ਟੀਮ ਅਤੇ ਰਿਆਲ ਮੈਡ੍ਰਿਡ ਐਫਸੀ ਦੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਨੇ ਚੌਥੀ ਵਾਰ ‘ਫੀਫਾ ਪਲੇਅਰ ਆਫ ਦ ਈਅਰ’ ਦਾ ਇਨਾਮ ਜਿੱਤ ਲਿਆ ਹੈ। ਉਨ੍ਹਾਂ ਨੇ ਅਰਜਨਟੀਨਾ ਦੇ ਸਟਾਰ ਖਿਡਾਰੀ ਅਤੇ ਬਾਰਸਿਲੋਨਾ ਦੇ ਫਾਰਵਰਡ ਲਿਓਨੇਲ ਮੈਸੀ ਨੂੰ ਪਛਾੜ ਕੇ ਇਹ ਇਨਾਮ ਆਪਣੇ ਨਾਮ ਕੀਤਾ। ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ ( ਫੀਫਾ ) ਦੇ ਪ੍ਰਧਾਨ ਜਿਆਨੋ ਇੰਫੈਂਟਿਨੋ ਨੇ

ਕ੍ਰਿਸਟੀਆਨੋ ਰੋਨਾਲਡੋ ਨੂੰ ਚੋਥੀ ਵਾਰ ਮਿਲਿਆ ‘ਬੈਲਨ ਡੀ ਅੋਰ’ ਖਿਤਾਬ

ਰਿਆਲ ਮੈਡ੍ਰਿਡ ਅਤੇ ਪੁਰਤਗਾਲ ਸਟਾਰ ਸਟਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੂੰ 2016 ਦਾ ਸਭ ਤੋਂ ਵਧੀਆ ਫੁੱਟਬਾਲਰ ਚੁਣਿਆਂ ਗਿਆ ਹੈ।  ਰੋਨਾਲਡੋ ਨੇ ਆਪਚੀ ਸਭ ਤੋਂ ਵੱਡੇ ਵਿਰੋਧੀ ਬਾਰਸਿਲੋਨਾ ਦੇ ਸਟਰਾਈਕਰ ਲਾਯਨਲ ਮੇਸੀ ਨੂੰ ਪਛਾੜ੍ਹ ਕੇ ਪਛਾੜ ਕੇ ਆਪਣਾ ਚੋਥਾ ‘ਬੈਲਨ ਡੀ ਅੋਰ’ ਖਿਤਾਬ ਜਿੱਤਿਆ ਹੈ। 31 ਸਾਲਾਂ ਪੁਰਤਗਾਲੀ ਖਿਡਾਰੀ ਨੇ ਹਾਲ ਹੀ ਦੇ ਮਹੀਨਿਆਂ ‘ਚ ਰਿਆਲ ਮੈਡ੍ਰਿਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ