Tag: , , , , , , , , , ,

ਸ਼੍ਰੀਲੰਕਾ ਤੋਂ ਬਾਅਦ ਹੁਣ ISIS ਕਰ ਰਿਹੈ ਭਾਰਤ ਨੂੰ ਦਹਿਲਾਉਣ ਦੀ ਤਿਆਰੀ

Kerala coast on alert: ਤਿਰੂਵੰਨਤਪੁਰਮ: ਖ਼ੁਫ਼ੀਆ ਏਜੰਸੀਆਂ ਵੱਲੋਂ ਸ਼੍ਰੀਲੰਕਾ ਤੇ ਭਾਰਤ ਦੇ ਵਿਚਕਾਰ ਪੈਂਦੇ ਸਮੁੰਦਰ ਵਿੱਚ ਇਸਲਾਮਿਕ ਸਟੇਟਸ ਦੇ ਅੱਤਵਾਦੀਆਂ ਦੀ ਮੌਜੂਦਗੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਵਿੱਚ ਖ਼ੁਫ਼ੀਆ ਏਜੇਂਸੀਆਂ ਨੇ ਦੱਸਿਆ ਕਿ 15 ਅੱਤਵਾਦੀ ਸਮੁੰਦਰ ਦੇ ਰਸਤੇ ਭਾਰਤ ਪਹੁੰਚ ਸਕਦੇ ਹਨ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਤਵਾਦੀ

Nabha married women burnt 

ਭੇਦਭਰੇ ਹਾਲਾਤਾਂ ‘ਚ ਅੱਗ ਨਾਲ ਝੁਲਸੀ ਵਿਅਾਹੁਤਾ ਦੀ ਹੋਈ ਮੌਤ, ਪੇਕਾ ਪਰਿਵਾਰ ਨੇ ਸਹੁਰਿਆਂ ਖਿਲਾਫ਼ ਕਰਵਾਇਆ ਮਾਮਲਾ ਦਰਜ…

Nabha married women burnt: ਨਾਭਾ ਦੇ ਪਿੰਡ ਛੱਜੂਭੱਟ ਵਿਖੇ ਬੀਤੇ ਦਿਨੀਂ ਆਪਣੇ ਸਹੁਰੇ ਘਰ ਵਿੱਚ ਰਜਨੀ ਨਾਮ ਦੀ ਮਹਿਲਾ ਨੂੰ ਅੱਗ ਲੱਗਣ ਤੋ ਬਾਅਦ ਪੀ.ਜੀ.ਆਈ. ਚੰਗੀਗੜ ਭਰਤੀ ਕਰਵਾਇਆ ਗਿਆ ਸੀ। ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆ ਰਜਨੀ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਰਜਨੀ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਵਿਖੇ ਉਸਦੇ ਘਰ ਲਿਆਂਦਾ

Capt Amarinder Singh

ਕੈਪਟਨ ਨੇ ਪੂਰਾ ਕਰਜ਼ਾ ਮੁਆਫ ਨਾ ਕੀਤੇ ਜਾਣ ਦੀ ਦੱਸੀ ਇਹ ਮਜਬੂਰੀ…

Capt Amarinder Singh:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਤਿਆਗਣ ਦੀ ਅਪੀਲ ਕਰਦਿਆਂ ਆਖਿਆ ਕਿ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਉਨਾਂ ਦੀ ਸਰਕਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਫੇਰ ਦੇਣ ਦਾ ਬੋਝ ਨਹੀਂ ਸਹਾਰ ਸਕਦੀ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਸਰਕਾਰ ਪੂਰੀ

Kanwar Sandhu

‘ਆਪ’ ਵਿਧਾਇਕ ਕੰਵਰ ਸੰਧੂ ਨੇ ਮਨਪ੍ਰੀਤ ਬਾਦਲ ਨੂੰ ਲਿਆ ਆੜੇ ਹੱਥੀਂ

Kanwar Sandhu:ਖਰੜ : ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਸਮਝੀ ਕਾਰਨ ਹੀ ਪੰਜਾਬ ਵਿਚ ਜੀਐੱਸਟੀ ਨੂੰ ਲੈ ਕੇ ਸੰਕਟ ਪੈਦਾ ਹੋਇਆ ਹੈ। ਇਸ ਦੇ ਕਾਰਨ ਸੂਬੇ ਦੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ

Russia calls for emergency UN meeting US warns more strikes on Syria

ਸੀਰੀਆ ਮਾਮਲੇ ‘ਤੇ US ਨੇ ਕੀ ਕਿਹਾ…. ? ਪੜੋ ਪੂਰੀ ਖ਼ਬਰ…..

ਵਾਸ਼ਿੰਗਟਨ : ਯੁੱਧਗਰਸਤ ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ – ਅਸਦ ਦੇ ਫੌਜੀ ਠਿਕਾਣਿਆਂ ਉੱਤੇ ਅਮਰੀਕੀ ਹਮਲੇ ਦੇ ਬਾਅਦ ਰੂਸ ਕਾਫ਼ੀ ਗ਼ੁੱਸੇ ਵਿੱਚ ਹੈ। ਸੀਰਿਆ ਵਿੱਚ ਪਿਛਲੇ ਕਰੀਬ 6 ਸਾਲ ਤੋਂ ਚਲੇ ਆ ਰਹੇ ਬਗ਼ਾਵਤ ਸੰਕਟ ਵਿੱਚ ਅਸਦ ਦੇ ਨਾਲ ਖੜੇ ਰੂਸ ਨੇ ਅਮਰੀਕਾ ਦੀ ਇਸ ਕਾਰਵਾਈ ਦੇ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ।

ਭਾਰਤ-ਆਸਟਰੇਲੀਆ ਦੌਰੇ ‘ਤੇ ਸੰਕਟ ਦੇ ਬੱਦਲ

ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ 25 ਮਾਰਚ 2017 ਨੂੰ ਭਾਰਤ ਅਤੇ ਆਸਟਰੇਲੀਆ ਦੇ ਪਹਿਲੇ ਟੈਸਟ ਮੈਚ ਉੱਤੇ ਸੰਕਟ ਦੇ ਬਾਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। ਇਸ ਦੀ ਸਿੱਧੀ ਵਜ੍ਹਾ ਸੁਪਰੀਮ ਕੋਰਟ ਦੇ ਅਨੁਰਾਗ ਠਾਕੁਰ ਉੱਤੇ ਦਿੱਤੇ ਗਏ ਆਦੇਸ਼ਾਂ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਨੁਰਾਗ ਠਾਕੁਰ ਅਜੇ ਐਚ.ਪੀ.ਸੀ.ਏ. ਦੇ ਪ੍ਰਧਾਨ ਦੇ ਆਹੁਦੇ ਉੱਤੇ ਜਰੂਰ ਕਾਬਿਜ ਹਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ