Tag: , , ,

ਵੱਡੀ ਵਾਰਦਾਤ : ਸਮਾਣਾ ’ਚ ਸਾਬਕਾ ਪੁਲਿਸ ਮੁਲਾਜ਼ਮ ਤੇ ਉਸ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ

A former police officer : ਸਮਾਣਾ ਵਿਖੇ ਕੱਲ ਐਤਵਾਰ ਕਰਫਿਊ ਦੌਰਾਨ ਇਕ ਵੱਡੀ ਵਾਰਦਾਤ ਵਾਪਰ ਗਈ। ਇਥੇ ਇਕ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸ ਦੇ ਪੁੱਤਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿਉ ਪੁੱਤਰ ਚੌਂਕ ਵਿੱਚ ਪੈਦਲ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਉਨ੍ਹਾਂ ਦਾ ਪਲਾਟ ਪਿਛੇ

ਤਿੰਨ ਵਿਅਕਤੀਆਂ ਉਤੇ ਬੈਂਕ ਕੋਲ ਗਿਰਵੀ ਪਈ ਕਾਰ ਨੂੰ ਵੇਚਣ ਕਾਰਨ ਮੁਕੱਦਮਾ ਦਰਜ

Three people sued  : ਬੈਂਕ ਕੋਲ ਗਿਰਵੀ ਪਈ ਕਾਰ ਨੂੰ 3 ਲੋਕਾਂ ਨੇ ਮਿਲ ਕੇ ਇਕ ਵਿਅਕਤੀ ਕੋਲ 7.30 ਲੱਖ ਰੁਪਏ ਵਿਚ ਵੇਚ ਦਿੱਤੀ। ਹੁਣ ਥਾਣਾ ਕੂੰਮਕਲਾਂ ਪੁਲਿਸ ਨੇ ਤਿੰਨਾਂ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ

ਤਾਏ ਦੇ ਲੜਕੇ ਵਲੋਂ ਨਾਬਾਲਿਗਾ ਨਾਲ ਜਬਰ ਜਨਾਹ, ਗ੍ਰਿਫਤਾਰ

Rape with a girl : ਸਮਾਜ ‘ਚ ਜਬਰ-ਜਨਾਹ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਭਾਵੇਂ ਸਰਕਾਰ ਵਲੋਂ ਇਸ ਨਾਲ ਨਜਿੱਠਣ ਲਈ ਸਖਤ ਕਾਨੂੰਨ ਬਣਾਏ ਜਾਂਦੇ ਹਨ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਨ ਵਧ ਰਹੀ ਹੈ। ਲੜਕੀ ਨੂੰ ਘਰ ਤੋਂ ਬਾਹਰ ਅਸੀਂ ਘੱਟ ਭੇਜਦੇ ਹਾਂ ਪਰ ਜੇਕਰ ਉਹ ਘਰ ਦੇ ਅੰਦਰ ਹੀ ਉਹ ਸੁਰੱਖਿਅਤ

ਪੁਲਸ ਮੁਲਾਜ਼ਮ ਨੇ ਸਰਕਾਰੀ ਪਿਸਤੌਲ ਨਾਲ ਕੀਤੇ ਤਾਬੜਤੋੜ ਫਾਇਰ

Moga Police: ਮੋਗਾ ਜ਼ਿਲ੍ਹੇ ਦੇ ਪਿੰਡ ਸੈਦਪੁਰ ਜਲਾਲ ‘ਚ ਐਤਵਾਰ ਸਵੇਰੇ ਸਨਸਨੀਖੇਜ਼ ਵਾਰਦਾਤ ਨਾਲ ਦਹਿਸ਼ਤ ਫੈਲ ਗਈ। ਇਥੋਂ ਦੇ ਪੰਜਾਬ ਪੁਲਿਸ ਦੇ ਇਕ ਪੁਲਸ ਮੁਲਾਜ਼ਮ ਨੇ ਗੁੱਸੇ ’ਚ ਆ ਕੇ ਆਪਣੇ ਸਹੁਰਾ ਪਰਿਵਾਰ ਦੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਕਰ ਦਿੱਤੀ। ਦੋਸ਼ੀ ਪੁਲਸ ਮੁਲਾਜ਼ਮ ਦੀ ਪਛਾਣ ਕੁਲਵਿੰਦਰ ਸਿੰਘ ਨੇ ਆਪਣੀ ਸਰਕਾਰੀ ਏਕੇ 47 ਅਸਾਲਟ ਰਾਈਫਲ ਦੀ

ਸਰਕਾਰੀ ਹਸਪਤਾਲ ‘ਚੋਂ ਚੋਰੀ ਹੋਈ ਲਾਸ਼, ਪਰਿਵਾਰ ਨੇ ਲਾਏ ਸਰੀਰਕ ਅੰਗ ਕੱਢਣ ਦੇ ਆਰੋਪ

stolen body: ਗੱਲ ਸਾਫ ਸਫਾਈ ਦੀ ਹੋਵੇ ਜਾਂ ਡਾਕਟਰੀ ਸੁਵਿਧਾਵਾਂ ਦੀ ਸਰਕਾਰੀ ਹਸਪਤਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਤਾਜ਼ਾ ਮਾਮਲਾ ਪਟਿਆਲਾ ਦੇ ਸਰਕਾਰੀ ਹਸਪਤਾਲ ਰਾਜੇਂਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਫ਼ੌਜੀ ਨਾਂ ਦੇ ਬੰਦੇ ਦੀ ਲਾਸ਼ ਗੁੰਮ ਹੋ ਗਈ। ਜਾਣਕਾਰੀ ਮੁਤਾਬਿਕ ਫ਼ੌਜੀ ਦੀ ਲਾਸ਼ ਪੋਸਟਮਾਰਟਮ ਲਈ ਲਿਆਈ

ਟਰੱਕ ‘ਚ ਹਥਿਆਰ ਲੈ ਕੇ ਜਾ ਰਹੇ ਸੀ ਅੱਤਵਾਦੀ, ਨਾਗਰੋਟਾ ਮੁਠਭੇੜ ‘ਚ 3 ਢੇਰ

Firing search operation: ਜੰਮੂ-ਕਸ਼ਮੀਰ ‘ਚ ਭਾਰੀ ਸੁਰੱਖਿਆ ਦਰਮਿਆਨ ਜੰਮੂ-ਸ੍ਰੀਨਗਰ ਹਾਈਵੇਅ ‘ਤੇ ਨਾਗਰੋਟਾ ਵਿਖੇ ਸੀਆਰਪੀਐਫ ਚੌਕੀ ਦੇ ਕੋਲ ਅੱਤਵਾਦੀਆਂ ਵੱਲੋਂ ਫਾਇਰ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ‘ਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ, ਇਸ ਫਾਇਰਿੰਗ ‘ਚ ਇਕ ਸੀਆਰਪੀਐਫ ਦਾ ਜਵਾਨ ਵੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਦੀ

SHO ਨੇ ਸ਼ਰਾਬ ਦੀ ਹਾਲਤ ‘ਚ ਕੀਤੀ ਮੁਸਲਿਮ ਨੌਜਵਾਨ ਦੀ ਕੁੱਟਮਾਰ

Torture Accusation: ਇਕ ਨੌਜਵਾਨ ਨੇ ਗੁਰਦਾਸਪੁਰ ਜ਼ਿਲੇ ਦੇ ਕਸਬਾ ਕਾਦੀਆਂ ਵਿਚ ਪੁਲਿਸ ‘ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਲੱਕੜ ਦੇ ਕਾਰੀਗਰ ਨੇ ਦਸਿਆ ਕਿ ਪੁਲਿਸ ਬਿਨਾਂ ਵਜ੍ਹਾ ਇਸ ਨੌਜਵਾਨ ਨੂੰ ਲੈ ਗਈ। ਨੌਜਵਾਨ ਨੂੰ ਥਾਣੇ ਲਿਜਾਇਆ ਗਿਆ, ਜਦ ਕਿ ਐਸਐਚਓ ਨੇ ਪਾਕਿਸਤਾਨ ਪਹੁੰਚਣ ਲਈ ਉਨ੍ਹਾਂ ਦੀਆਂ ਲੱਤਾਂ ਕੱਟਣ ਅਤੇ ਬਿਆਸ ਦਰਿਆ

ਔਰਤ ਦੇ ਮਰਨ ਤੋਂ ਢਾਈ ਸਾਲ ਬਾਅਦ ਪੁਲਿਸ ਨੂੰ ਆਈ ਹੋਸ਼ !

Elderly woman complain: ਲੁਧਿਆਣੇ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਸਿੱਧੇ ਤੌਰ ‘ਤੇ ਪੰਜਾਬ ਪੁਲਿਸ ਦੇ ਢੀਲੇ ਰਵਈਏ ਦੀ ਪੋਲ ਖੋਲ੍ਹਦਾ ਹੈ। ਅਸਲ ‘ਚ, ਇਕ ਪਰਿਵਾਰ ਨੇ ਢਾਈ ਸਾਲ ਪਹਿਲਾਂ ਪੁਲਿਸ ਨੂੰ ਗੇਟ ‘ਤੇ ਪੱਥਰ ਸੁੱਟ ਕੇ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਸੀ। ਇਸ ‘ਤੇ ਵਕਤ ਰਹਿੰਦੇ ਕਾਰਵਾਈ ਨਹੀਂ ਹੋਈ। ਇਸ ਵਿੱਚ

ਬੱਚੇ ਨੂੰ ਕਿਡਨੈਪ ਕਰ ਤੀਜੇ ਦਿਨ ਮਾਰਿਆ, ਫੇਰ ਫੇਸਬੁੱਕ ਰਾਹੀਂ ਮੰਗੇ 2 ਕਰੋੜ

Kidnapped baby killed Facebookਬਠਿੰਡਾ :17 ਅਕਤੂਬਰ ਨੂੰ ਅਗਵਾ ਕੀਤੇ ਫਾਈਨੈਂਸਰ ਦੇ 12 ਸਾਲਾ ਬੇਟੇ ਅਰਮਾਨ ਨੂੰ 19 ਅਕਤੂਬਰ ਨੂੰ ਹੀ ਕਿਡਨੈਪਰਾਂ ਨੇ ਮਾਰ ਦਿੱਤਾ। ਫਿਰ ਵੀ ਇਕ ਮਹੀਨੇ ਤੋਂ ਇਹ ਲੋਕ ਫੇਸਬੁੱਕ ‘ਤੇ ਫਿਰੌਤੀ ਦੀ ਮੰਗ ਕਰਦੇ ਰਹੇ। 35 ਦਿਨਾਂ ਬਾਅਦ, ਪੁਲਿਸ ਨੇ ਸ਼ੁੱਕਰਵਾਰ ਨੂੰ ਲਾਸ਼ ਬਰਾਮਦ ਕੀਤੀ। ਐਫ.ਬੀ. ‘ਤੇ ਫਿਰੋਤੀ ਮੰਗਣ ਦਾ ਇਹ ਪਹਿਲਾ

ਪਤੀ ਦੀ ਮੌਤ ਦਾ ਕਾਰਨ ਪੁੱਚਣ ਆਏ ਦੋ ਬਦਮਾਸ਼ਾਂ ਨੇ ਗੋਲੀ ਮਾਰ, ਮਹਿਲਾ ਦਾ ਕੀਤਾ ਕਤਲ

woman murdered by two crook ludhiana ਲੁਧਿਆਣਾ: ਸ਼ਨੀਵਾਰ ਸਵੇਰੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਮੱਦੀ ਵਿੱਚ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਸਵੇਰੇ 6 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਘਰ ਆਏ ਅਤੇ ਔਰਤ ਦੇ ਪਤੀ ਦੀ ਮੌਤ ਦੀ ਗੱਲ ਕਰਦਿਆਂ ਅੰਦਰ ਦਾਖਲ ਹੋਏ। ਉਹ ਉਨ੍ਹਾਂ ਨਾਲ ਗੱਲ ਕਰ ਰਹੀ

ਸਿੱਖਾਂ ਵਿਰੁੱਧ ਨਸਲੀ ਹਮਲਿਆਂ ਦੇ ਮਾਮਲੇ ਹੋਏ ਦੁੱਗਣੇ

Racial Hatred Sikhs FBI Report: ਨਵੀਂ ਦਿੱਲੀ, 13 ਅਕਤੂਬਰ-  ਦੇਸ਼ ਭਰ ਵਿੱਚ ਲਗਾਤਾਰ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ। ਡਿਜ਼ੀਟਲ ਮੀਡੀਆ ਦੇ ਦੌਰ ਵਿੱਚ ਵੀ ਜਾਤ-ਪਾਤ ਦੇ ਨਾਮ ਤੇ ਹੋਣ ਵਾਲੇ ਜੁਰਮ ਘੱਟਣ ਦੀ ਬਜਾਏ ਲਗਾਤਾਰ ਵੱਧ ਰਹੇ ਹਨ। ਸੂਤਰਾਂ ਮੁਤਾਬਕ ਸਾਲ 2017 ਦੇ ਮੁਕਾਬਲੇ ਅਮਰੀਕਾ ਵਿੱਚ ਨਸਲੀ ਨਫ਼ਰਤ ਨਾਲ ਭਰਪੂਰ ਜੁਰਮਾਂ ਦੀ ਕੁੱਲ ਗਿਣਤੀ

ਹਥਿਆਰਬੰਦ ਹਮਲਾਵਰ ਪਹੁੰਚੇ ਕੋਰਟ, ਬੂਹਾ ਬੰਦ ਕਰ ਕੇ ਬਚਾਈ ਜਾਨ

ਤਹਿਸੀਲ ਕੰਪਲੈਕਸ ਪਾਇਲ ‘ਚ ਐੱਸ.ਡੀ.ਐੱਮ ਦੀ ਕੋਰਟ ਵਿੱਚ ਪੇਸ਼ੀ ਲਈ ਆਈ ਇੱਕ ਪਾਰਟੀ ਉੱਪਰ ਹਮਲਾ ਕਰਨ ਲਈ ਕਰੀਬ ਦੋ ਦਰਜ਼ਨ ਹਥਿਆਰਬੰਦ ਹਮਲਾਵਰ ਪਹੁੰਚ ਗਏ। ਇਸ ਤੋਂ ਪਹਿਲਾਂ ਕਿ ਉਹ ਕੋਰਟ ਰੂਮ ਦੇ ਅੰਦਰ ਆਉਂਦੇ ਉੱਥੇ ਮੌਜੂਦ ਪੁਲਿਸ ਨੇ ਕੋਰਟ ਰੂਮ ਦੇ ਬੂਹੇ ਨੂੰ ਤਾਲਾ ਲਾ ਦਿੱਤਾ। ਜਿਸ ਨਾਲ ਉਨ੍ਹਾਂ ਲੋਕਾਂ ਦੀ ਜਾਨ ਬਚ ਗਈ। ਜਿਸ

ਮੁੰਡੇ ਦਾ ਨਾਮ ਅਤੇ ਗਲੇ ਦਾ ਲਾਕੇਟ ਵੇਖ ਕੇ ਕੀਤਾ ਕਤਲ

Hindu boy death Jafrabad : ਦਿੱਲੀ ਦੇ ਜ਼ਾਫ਼ਰਾਬਾਦ ਥਾਣਾ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਇੱਕ 23 ਸਾਲਾ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਬਾਅਦ ‘ਚ ਹਸਪਤਾਲ ਲਿਜਾਏ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋ ਦਿਨ ਬਾਅਦ ਆਏ ਨੌਜਵਾਨ ਦੇ ਪਿਤਾ ਦੇ ਬਿਆਨ ਨਾਲ ਮਾਮਲਾ ਚਰਚਾ ਵਿੱਚ ਆ ਗਿਆ ਹੈ। ਨੌਜਵਾਨ ਦੇ ਪਿਤਾ ਨੇ ਦੋਸ਼

ਕੁੜੀ ਦਾ ਫ਼ੋਨ ਬਿਜ਼ੀ ਆਉਣ ਤੇ ਸਿਰਫਿਰੇ ਆਸ਼ਕ ਨੇ ਮਾਰਿਆ ਚਾਕੂ

Man attacks girl knife : ਬਲਿਆ : ਬਲਿਆ ਜ਼ਿਲ੍ਹੇ ਵਿੱਚ ਇੱਕ ਸਿਰਫਿਰਿਆ ਆਸ਼ਕ ਇੱਕ ਕੁੜੀ ਨੂੰ ਫ਼ੋਨ ਕਰਕੇ ਵਾਰ-ਵਾਰ ਪਿਆਰ ਦਾ ਇਜ਼ਹਾਰ ਕਰਦਾ ਸੀ। ਕੁੜੀ ਨੇ ਉਸ ਸਿਰਫਿਰੇ ਮੁੰਡੇ ਦਾ ਨੰਬਰ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਮੁੰਡੇ ਨੇ ਕੁੜੀ ਨੂੰ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਬਿਜ਼ੀ ਆ ਰਿਹਾ ਸੀ। ਇਸ ਨਾਲ ਉਹ

ਕੀ ਕਾਂਗਰਸੀ ਵਿਧਾਇਕ ਦੀ ਸ਼ਹਿ ‘ਤੇ ਨੌਜਵਾਨ ਨੂੰ ਮਾਰੀਆਂ ਗਈਆਂ 6 ਗੋਲੀਆਂ..?

ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਬਹੁਤ ਜਿਆਦਾ ਵੱਧ ਗਈ ਹੈ। ਜਿਸਦੇ ਚਲਦਿਆਂ ਗੁੰਡਾਗਰਦੀ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਅੰਮ੍ਰਿਤਸਰ ਦੇ ਮਾਹਲਾ ਪਿੰਡ ਵਿੱਚ ਗੋਲੀਕਾਂਡ ਦੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ

ਨੌਕਰੀ ਤੋਂ ਕੱਢੇ ਗਏ OT ਟੈਕਨੀਸ਼ੀਅਨ ਨੇ ਅਸ਼ਲੀਲ ਵੀਡਿਓ ਬਣਾ ਡਾਕਟਰ ਨੂੰ ਕੀਤਾ ਬਲੈਕਮੇਲ

Ludhiana Crime : ਲੁਧਿਆਣਾ : ਬੀਤੇ ਦਿਨੀਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਹੈ ਕਿ ਹਸਪਤਾਲ ਦੇ ਇੱਕ OT ਟੈਕਨੀਸ਼ੀਅਨ ਵੱਲੋਂ ਟੈਸਟ ਟਿਊਬ ਬੇਬੀ ਰਿਕਵਰੀ ਆਪਰੇਸ਼ਨ ਦੌਰਾਨ ਬਿਨ੍ਹਾਂ ਕੱਪੜਿਆਂ ਤੋਂ ਮਹਿਲਾ ਮਰੀਜ਼ਾਂ ਦੀ ਵੀਡੀਓਗਰਾਫੀ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੰਨਾ ਹੀ  ਨਹੀਂ ਟੈਕਨੀਸ਼ੀਅਨ ਵੱਲੋਂ ਨੌਕਰੀ ਤੋਂ ਕੱਢੇ ਜਾਣ

ਨਾਬਾਲਿਗ ਕੁੜੀ ਦਾ ਮਾਮੇ ਮਾਸੀਆਂ ਨੇ ਜ਼ਬਰਦਸਤੀ ਕੀਤਾ ਵਿਆਹ,ਤਿੰਨ ਹਫ਼ਤੇ ਤੱਕ ਹੁੰਦਾ ਰਿਹਾ ਬਲਾਤਕਾਰ…!

BREAKING NEWS: ਜਲੰਧਰ ਦੇ ਟੈਗੋਰ ਨਗਰ ‘ਚ ਚੱਲੀ ਗੋਲੀ

ਯੂਨੀਕ ਕਲਰ ਲੈਬ ‘ਚ ਹੋਈ ਲੱਖਾਂ ਦੀ ਚੋਰੀ

Unique Color Lab: ਅੰਮ੍ਰਿਤਸਰ: ਪੰਜਾਬ ‘ਚ ਦਿਨ-ਬ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਵਿਚ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਹ ਹੁਣ ਸ਼ਰੇਆਮ ਚੋਰੀ ਕਰਨ ਲੱਗ ਗਏ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿਚ ਵੀ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿਚ ਯੂਨੀਕ ਕਲਰ

ਬਹਿਬਲ ਕਲਾਂ ਗੋਲੀਕਾਂਡ ‘ਚ ਮੁਲਜਮਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ, ਜੋੜੀਆਂ ਗਈਆਂ ਹੋਰ ਸੰਗੀਨ ਧਾਰਾਵਾਂ….

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ