Tag: , , , , , , ,

ਅਕਸ਼ਰਧਾਮ ਮੰਦਰ ਨੇੜੇ ਬਦਮਾਸ਼ਾਂ ਨੇ ਪੁਲਿਸ ‘ਤੇ ਕੀਤੀ ਫਾਇਰਿੰਗ, ਹੋਏ ਫ਼ਰਾਰ

Gunmen Fire Police : ਨਵੀਂ ਦਿੱਲੀ : ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ 4 ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਪੁਲਿਸ ਟੀਮ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਅਕਸ਼ਰਧਾਮ ਮੰਦਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਅਧਾਰ ‘ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸ਼ੱਕ

ਛੋਟੇ ਭਰਾ ਨੇ ਡੰਡੇ ਨਾਲ ਕੁੱਟ ਕੇ ਕੀਤਾ ਭਰਾ ਦਾ ਕਤਲ

Brother kill elder brother : ਨਾਲੰਦਾ : ਬੱਚਿਆਂ ਦੀ ਲੜਾਈ ਨੂੰ ਲੈ ਕੇ ਇੱਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਖ਼ਬਰ ਨੂਰਸਰਾਏ ਥਾਣਾ ਖੇਤਰ ਦੇ ਰਤਨਪੁਰਾ ਪਿੰਡ ਤੋਂ ਸਾਹਮਣੇ ਆਈ ਹੈ। ਲੜਾਈ ਦੌਰਾਨ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਬਚਾਅ ਲਈ ਆਏ, ਪਰ ਉਹ ਵੀ ਜ਼ਖ਼ਮੀ ਹੋ ਗਏ। ਜ਼ਖਮੀ

ਕਲਯੁਗੀ ਪੁੱਤ ਨੇ ਕਹੀ ਨਾਲ ਵਾਰ ਕਰਕੇ ਮਾਰੀ ਮਾਂ

Son Killed Mother : ਮੋਗਾ : ਕਲਯੁਗੀ ਪੁੱਤ ਵੱਲੋਂ ਆਪਣੀ ਮਾਂ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦਾ ਹੈ। ਪਿੰਡ ਹਿੰਮਤਪੁਰਾ ਵਿੱਚ ਸ਼ੁੱਕਰਵਾਰ ਨੂੰ ਇੱਕ ਮੁੰਡੇ ਨੇ ਆਪਣੀ ਮਾਂ ‘ਤੇ ਕਹੀ ਨਾਲ ਹਮਲਾ ਕਰਕੇ ਉਸ ਨੂੰ ਜਾਨੋ ਮਾਰ ਦਿੱਤਾ। ਸੂਤਰਾਂ ਮੁਤਾਬਕ ਮ੍ਰਿਤਕਾ

ਪਹਿਲਾਂ ਭੇਸ ਬਦਲ ਬਣਦਾ ਹੈ ਕੁੜੀ, ਫ਼ਿਰ ਕਰਦਾ ਹੈ ਚੋਰੀ !

Girls hostel stealing money : ਨਵੀਂ ਦਿੱਲੀ : ਅੱਜ-ਕੱਲ੍ਹ ਚੋਰ ਵੀ ਨਵੇਂ-ਨਵੇਂ ਤਰੀਕਿਆਂ ਨਾਲ ਚੋਰੀ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਕੁੜੀ ਦਾ ਭੇਸ ਬਦਲ ਕੇ ਗਰਲਜ਼ ਹੋਸਟਲ ਵਿੱਚੋਂ ਚੋਰੀ ਕਰਦਾ ਸੀ। ਦਿੱਲੀ ਦੇ ਕਾਲਜ ਸ਼੍ਰੀਰਾਮ ਕਾਲਜ ਆਫ ਕਾਮਰਸ ਦੇ ਗਰਲਜ਼ ਹੋਸਟਲ ਤੋਂ ਵਾਰ-ਵਾਰ ਕੀਮਤੀ ਸਾਮਾਨ ਸਮੇਤ

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਮਾਰਿਆ ਨੌਜਵਾਨ

Murder sopu president : ਫਿਰੋਜ਼ਪੁਰ : ਸਕੂਲਾਂ-ਕਾਲਜਾਂ ‘ਚ ਪ੍ਰਧਾਨਗੀ ਨੂੰ ਲੈ ਕੇ ਵਿਦਿਆਰਥੀਆਂ ਦੀਆਂ ਲੜਾਈਆਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਇਨ੍ਹਾਂ ਦੇ ਅੰਜਾਮ ਬਹੁਤ ਬੁਰੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੀ ਇੱਛੇ ਵਾਲਾ ਰੋਡ ‘ਤੇ ਵਿਦਿਆਰਥੀ ਜਥੇਬੰਦੀ ਸੋਪੂ ਦੇ ਪ੍ਰਧਾਨ ਸ਼ਿਵ ਧਾਲੀਵਾਲ ਉਰਫ਼ ਸ਼ਿਵਾ ਦਾ ਤਿੰਨ ਅਣਪਛਾਤੇ

ਪਹਿਲਾਂ ਮਾਰੀ ਘਰਵਾਲੀ ਫ਼ਿਰ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ

Man suicide killed wife : ਮਹਿਲ ਕਲਾਂ : ਪੰਜਾਬ ਵਿੱਚ ਆਏ ਦਿਨ ਖ਼ੁਦਕੁਸ਼ੀ ਕਰਨ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਚੰਨਣਵਾਲ ਤੋਂ ਸਾਹਮਣੇ ਆਇਆ ਹੈ। ਇਸ ਪਿੰਡ ਦੇ ਇੱਕ ਵਿਅਕਤੀ ਨੇ ਪਹਿਲਾਂ ਤਾ ਆਪਣੀ ਪਤਨੀ ਨੂੰ ਜਾਨੋ ਮਾਰ ਦਿੱਤਾ ਅਤੇ ਫ਼ਿਰ ਖੁਦ ਵੀ ਖ਼ੁਦਕੁਸ਼ੀ ਕਰ ਲਈ। ਦੋਵੇਂ ਪਤੀ-ਪਤਨੀ ਅਕਸਰ

ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਚੜ੍ਹੇ ਪੁਲਿਸ ਹੱਥੇ

Hoshiarpur crime news  : ਗੜ੍ਹਸ਼ੰਕਰ : ਪੰਜਾਬ ਵਿੱਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀ ਹਨ। ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਉਪ ਪੁਲਿਸ ਕਪਤਾਨ ਸਤੀਸ਼ ਕੁਮਾਰ ਅਤੇ ਥਾਣਾ ਮੁਖੀ ਗੜ੍ਹਸ਼ੰਕਰ ਬਲਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ

ਕਾਲਜ ਪ੍ਰਿੰਸੀਪਲ ‘ਤੇ ਡੰਡਿਆਂ ਨਾਲ ਹਮਲਾ ਕਰਕੇ ਤੋੜੀਆਂ ਲੱਤਾਂ, ਮੁਲਜ਼ਮ ਫ਼ਰਾਰ

College Principal Beaten Faridabad : ਫਰੀਦਾਬਾਦ : ਜ਼ਿਲ੍ਹੇ ਦੇ ਤਿਗਾਂਵ ਹਲਕੇ ਵਿੱਚ ਬਾਈਕ ਸਵਾਰ ਨੌਜਵਾਨਾਂ ਨੇ ਘਰ ਤੋਂ ਕਾਲਜ ਜਾ ਰਹੇ ਪ੍ਰਿੰਸੀਪਲ ਉੱਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਡੰਡਿਆਂ ਨਾਲ ਹਮਲਾ ਕੀਤਾ ਅਤੇ ਪ੍ਰਿੰਸੀਪਲ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਸਾਰੀ ਘਟਨਾ ਨੇੜੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਪ੍ਰਿੰਸੀਪਲ ਹਰਿਆਣਾ ਦੇ ਸੀਨੀਅਰ ਆਈ.ਏ.ਐੱਸ.

ਮੁੰਡੇ ਦਾ ਨਾਮ ਅਤੇ ਗਲੇ ਦਾ ਲਾਕੇਟ ਵੇਖ ਕੇ ਕੀਤਾ ਕਤਲ

Hindu boy death Jafrabad : ਦਿੱਲੀ ਦੇ ਜ਼ਾਫ਼ਰਾਬਾਦ ਥਾਣਾ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਇੱਕ 23 ਸਾਲਾ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਬਾਅਦ ‘ਚ ਹਸਪਤਾਲ ਲਿਜਾਏ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋ ਦਿਨ ਬਾਅਦ ਆਏ ਨੌਜਵਾਨ ਦੇ ਪਿਤਾ ਦੇ ਬਿਆਨ ਨਾਲ ਮਾਮਲਾ ਚਰਚਾ ਵਿੱਚ ਆ ਗਿਆ ਹੈ। ਨੌਜਵਾਨ ਦੇ ਪਿਤਾ ਨੇ ਦੋਸ਼

ਕੁੜੀ ਦਾ ਫ਼ੋਨ ਬਿਜ਼ੀ ਆਉਣ ਤੇ ਸਿਰਫਿਰੇ ਆਸ਼ਕ ਨੇ ਮਾਰਿਆ ਚਾਕੂ

Man attacks girl knife : ਬਲਿਆ : ਬਲਿਆ ਜ਼ਿਲ੍ਹੇ ਵਿੱਚ ਇੱਕ ਸਿਰਫਿਰਿਆ ਆਸ਼ਕ ਇੱਕ ਕੁੜੀ ਨੂੰ ਫ਼ੋਨ ਕਰਕੇ ਵਾਰ-ਵਾਰ ਪਿਆਰ ਦਾ ਇਜ਼ਹਾਰ ਕਰਦਾ ਸੀ। ਕੁੜੀ ਨੇ ਉਸ ਸਿਰਫਿਰੇ ਮੁੰਡੇ ਦਾ ਨੰਬਰ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਮੁੰਡੇ ਨੇ ਕੁੜੀ ਨੂੰ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਬਿਜ਼ੀ ਆ ਰਿਹਾ ਸੀ। ਇਸ ਨਾਲ ਉਹ

Suman Mutneja Murder

ਚਾਰ ਲੱਖ ਪਿੱਛੇ ਹੋਇਆ ਵਪਾਰੀ ਦਾ ਕਤਲ, 4 ਦੋਸ਼ੀ ਗਿ੍ਫ਼ਤਾਰ

Suman Mutneja Murder :ਬਹੁਚਰਚਿਤ ਵਪਾਰੀ ਸੁਮਨ ਮੁਟਨੇਜਾ ਜੋ ਕਿ ਜਲਾਲਾਬਾਦ ਤੋਂ ਅਗਵਾ ਹੋਇਆ ਸੀ ਅਤੇ ਉਸਦੀ ਕਾਰ ਖੰਡੂਜਾ ਪਿੰਡ ਦੀ ਰਾਜਸਥਾਨ ਫੀਡਰ ਨਹਿਰ ਦੇ ਵਿੱਚੋਂ ਬਰਾਮਦ ਹੋਈ ਸੀ। ਜਾਣਕਾਰੀ ਅਨੁਸਾਰ ਕਾਤਿਲਾਂ ਦੁਆਰਾ ਸਵਿਫਟ ਡਿਜ਼ਾਇਰ ਕਾਰ ਦੀ ਵਰਤੋਂ ਕੀਤੀ ਗਈ ਸੀ। ਉਸਦੇ ਹੀ ਨਾਲ ਲਗਦੇ ਅਬੋਹਰ ਫਾਜ਼ਿਲਕਾ ਰੋਡ ਘੱਲੂ  ਨਹਿਰ ਦੇ ਵਿੱਚੋਂ  ਸੁਮਨ ਮੁਟਨੇਜਾ ਦੀ ਲਾਸ਼

ਰੰਜਿਸ਼ ਦੇ ਤਹਿਤ ਨੌਜਵਾਨ ਨਾਲ ਕੁੱਟਮਾਰ ਕਰ ਪੈਸੇ ਲੈ ਹੋਏ ਫਰਾਰ

ਤਲਵੰਡੀ ਸਾਬੋ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੇ ਗੁੰਡਾਗਰਦੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਸ ਕਾਰਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਰਾਣੀ ਰੰਜਿਸ਼ ਦੇ ਤਹਿਤ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ

BREAKING: ਜੈਤੋਂ ਦੇ ਪਿੰਡ ਦਬੜੀ ਖਾਨਾ ‘ਚ ਪਿਓ ਨੇ ਕੀਤਾ ਪੁੱਤ ਦਾ ਕਤਲ

ਅਕਾਲੀ ਆਗੂ ਭਾਨਾ ‘ਤੇ ਹਮਲਾ ਮਾਮਲੇ ‘ਚ ਹੁਣ ਸੀਸੀਟੀਵੀ ਦੀ ਛਾਣਬੀਣ ਕਰੇਗੀ ਪੁਲਿਸ

Police will check CCTV footage : ਬੀਤੇ ਦਿਨੀਂ ਅਕਾਲੀ ਆਗੂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ‘ਤੇ ਹੋਏ ਕਾਤਲਾਨਾ ਹਮਲਾ ਹੋਣ ਤੋਂ ਬਾਅਦ ਸਹਿਣਾ ਪੁਲਸ ਨੇ ਆਪਣੀ ਕਾਰਵਾਈ ‘ਚ ਤੇਜੀ ਵਿਖਾਉਂਦਿਆਂ ਸ਼ਹਿਰ ਭਰ ‘ਚ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਡੀ.ਐੱਸ.ਪੀ. ਅੱਛਰੂ ਰਾਮ ਸ਼ਰਮਾ ਨੇ ਸਾਰੇ ਇਲਾਕੇ ‘ਚ ਲੱਗੇ

Organization named PM Modi

ਹੁਣ PM ਮੋਦੀ ਦੇ ਨਾਮ ‘ਤੇ ਸੰਗਠਨ ਚਲਾਉਣ ਵਾਲਿਆਂ ਦੀ ਖੈਰ ਨਹੀਂ…

Organization named PM Modi ਰਾਏਪੁਰ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਸੰਗਠਨ ਚਲਾਉਣ ਵਾਲਿਆਂ ਦੀ ਕੇਂਦਰੀ ਖੁਫੀਆ ਬਿਊਰੋ ਦੀ ਟੀਮ ਕੁੰਡਲੀ ਤਿਆਰ ਕਰ ਰਹੀ ਹੈ। ਆਈਬੀ ਨੇ ਭਾਜਪਾ ਪ੍ਰਦੇਸ਼ ਸੰਗਠਨ ਤੋਂ ਉਨ੍ਹਾਂ ਸਾਰੇ ਸੰਗਠਨਾਂ ਦੀ ਜਾਣਕਾਰੀ ਮੰਗੀ ਹੈ, ਜਿਹੜੇ ਮੋਦੀ ਦੇ ਨਾਮ ‘ਤੇ ਚਲਾਏ ਜਾ ਰਹੇ ਹਨ । ਇਸ ਵਿੱਚ ਪ੍ਰਮੁੱਖ ਰੂਪ ਨਾਲ ਨਮੋ ਸੈਨਾ,

Khargone national highway accident

ਖਰਗੋਨ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੌਤਾਂ

Khargone national highway accident ਇੰਦੌਰ: ਖਰਗੋਨ ਨੈਸ਼ਨਲ ਹਾਈਵੇ ਤੇ ਬੁੱਧਵਾਰ ਯਾਨੀ ਅੱਜ ਸਵੇਰੇ ਬਲੈਰੋ ਅਤੇ ਕੰਟੇਨਰ ਦੀ ਭਿਆਨਕ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਤਿੰਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਗਲੀ ਅਤੇ ਵਿੱਚ ਵਾਲੀ ਸੀਟ ਉੱਤੇ ਸਵਾਰ ਲੋਕ ਸੀਟ

Nanjeshwar Swamiji caught objectionable position

ਬਾਲੀਵੁੱਡ ਅਦਾਕਾਰਾ ਨਾਲ ਸਰੀਰਕ ਸਬੰਧ ਬਣਾਉਂਦਾ ਫੜਿਆ, ਕਰਨਾਟਕ ਦਾ ਇਹ ਸਵਾਮੀ

Nanjeshwar Swamiji caught objectionable position with actress ਬੈਂਗਲੁਰੂ : ਹਰ ਦਿਨ ਕਿਸੇ ਨਾ ਕਿਸੇ ਬਾਬੇ ਜਾਂ ਸਵਾਮੀ ਦਾ ਖੌਫ਼ਨਾਕ ਸੱਚ ਲੋਕਾਂ ਦੇ ਸਾਹਮਣੇ ਆਉਂਦਾ ਜਾ ਰਿਹਾ। ਕਰਨਾਟਕ ‘ਚ ਹੁਣ ਇਕ ਬਾਬੇ ਦਾ ਸੱਚ ਸਾਹਮਣੇ ਆਇਆ ਹੈ। ਇਥੇ ਇਕ ਸਵਾਮੀ ਦਾ ਇਕ ਅਭਿਨੇਤਰੀ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਵੀਡੀਓ ਲੀਕ ਹੋਣ ਨਾਲ ਭੜਥੂ ਮਚ ਗਿਆ ਹੈ।

Honeypreet hidden 12 places

ਇਨ੍ਹਾਂ 12 ਠਿਕਾਣਿਆਂ ‘ਤੇ ਹੋ ਸਕਦੀ ਹੈ ਹਨੀਪ੍ਰੀਤ, ਕਰੀਬੀ ਨੇ ਕੀਤਾ ਖੁਲਾਸਾ

ਪੰਚਕੂਲਾ: ਪੰਚਕੂਲਾ ‘ਚ 25 ਅਗਸਤ ਨੂੰ ਹਿੰਸਾ ਕਰਵਾਉਣ ਦੇ ਮਾਮਲੇ ‘ਚ ਹਾਲੇ ਤੱਕ ਐਸਆਈਟੀ 7 ਅਹਿਮ ਲੋਕਾਂ ਨੂੰ ਫੜ ਚੁੱਕੀ ਹੈ, ਪਰ ਆਦਿੱਤਿਆ ਇੰਸਾਂ, ਹਨੀਪ੍ਰੀਤ ਅਤੇ ਪਵਨ ਇੰਸਾ ਹਾਲੇ ਤਕ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਹਨ। ਕਿਉਂਕਿ ਪੁਲਿਸ ਆਦਿੱਤਿਆ, ਹਨੀਪ੍ਰੀਤ ਨੂੰ ਫੜਨ ਲਈ ਜਿੱਥੇ ਵੀ ਰੇਡ ਮਾਰਨ ਲਈ ਜਾ ਰਹੀ ਹੈ, ਉੱਥੇ ਜਾਣਕਾਰੀ ਪਹਿਲਾਂ ਹੀ

Gidderbaha-news

ਗਿੱੱਦੜਬਾਹਾ : ਕਾਂਗਰਸੀ ਆਗੂਆਂ ਦੀ ਧੱੱਕੇਸ਼ਾਹੀ ਦਾ ਸ਼ਿਕਾਰ ਨੌਜਵਾਨ

ਜਾਣੋ ਕਿੰਨੀ ਹੈ ਸਿੱਧੂ ਦੀ ਸਲਾਨਾ ਕਮਾਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ