Tag: , , , , ,

ਮੈਕਸਵੇਲ ਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਦਿੱਤਾ ਵੱਡਾ ਝਟਕਾ..

Glenn Maxwell Mental Health SHOCK : ਆਸਟ੍ਰੇਲੀਆ ਤੇ ਸ਼੍ਰੀਲੰਕਾ ਵਿਚਾਲੇ ਮੈਲਬੋਰਨ ਕ੍ਰਿਕਟ ਗ੍ਰਾਊਂਡ ਵਿੱਚ ਤੀਜਾ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਖੇਡਿਆ ਜਾਣਾ ਹੈ, ਪਰ ਇਸ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ । ਜਿਸ ਵਿੱਚ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੇਲ ਤੀਜੇ ਟੀ-20 ਮੁਕਾਬਲੇ ਅਤੇ ਪਾਕਿਸਤਾਨ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼

ਕ੍ਰਿਕਟਰ ਮੁਹੰਮਦ ਸ਼ਮੀ ਖ਼ਿਲਾਫ਼ ਗਿਰਫ਼ਤਾਰੀ ਵਾਰੰਟ ਜਾਰੀ

Arrest warrant Mohammad Shami : ਸੋਮਵਾਰ ਦਾ ਦਿਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲਈ ਮੁਸੀਬਤ ਲੈ ਕੇ ਆਇਆ ਹੈ। ਸ਼ਮੀ ਖ਼ਿਲਾਫ਼ ਗਿਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦਰਅਸਲ ਸ਼ਮੀ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਦਰਜ ਹੈ। ਦੱਸ ਦੇਈਏ ਕਿ 2018 ‘ਚ ਮੁਹੰਮਦ ਸ਼ਮੀ ‘ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਕੁੱਟਮਾਰ, ਬਲਾਤਕਾਰ, ਕਤਲ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ

ਕ੍ਰਿਕਟ ‘ਚ ਇਸ ਛੋਟੇ ਦੇਸ਼ ਨੇ ਤੋੜਿਆ 12 ਸਾਲ ਦਾ ਵੱਡਾ ਰਿਕਾਰਡ

Romania Cricket ਅੰਤਰਰਾਸ਼ਟਰੀ ਟੀ-20 ਕ੍ਰਿਕਟ ‘ਚ ਯੂਰਪ ਦੇ ਇਕ ਛੋਟੇ ਜਹੇ ਦੇਸ਼ ਰੋਮਾਨੀਆ ਨੇ ਕੁਝ ਅਜਿਹਾ ਕਰ ਦਿਖਾਇਆ ਜੋ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਵੱਡੇ ਦੇਸ਼ ਵੀ ਨਹੀਂ ਕਰ ਸਕੇ। ਇਸ ਦੇਸ਼ ਨੇ ਤੁਰਕੀ ‘ਚ 173 ਦੌੜਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਟੀ-20 ਮੈਚਾਂ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

7000 ਵਿਕਟ ਝਟਕਾਉਣ ਵਾਲਾ 85 ਸਾਲ ਦਾ ਕ੍ਰਿਕਟਰ, ਹੁਣ ਛੱਡੇਗਾ ਮੈਦਾਨ

Westindies crickter cecil wright : ਨਵੀਂ ਦਿੱਲੀ : ਕੀ ਤੁਹਾਨੂੰ ਕਿਸੇ ਅਜਿਹੇ ਕ੍ਰਿਕਟਰ ਬਾਰੇ ਪਤਾ ਹੈ, ਜਿਸ ਨੇ ਹਜ਼ਾਰਾਂ ਮੈਚ ਖੇਡੇ ਹਨ, 7 ਹਜ਼ਾਰ ਤੋਂ ਵੱਧ ਵਿਕਟਾਂ ਲਈਆਂ ਹਨ, ਤੂਫਾਨੀ ਪਾਰੀ ਖੇਡੀ ਹੈ ਅਤੇ 60 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਮੈਦਾਨ ‘ਤੇ ਰਿਹਾ ਹੈ, ਹੋ ਸਕਦਾ ਹੈ ਨਹੀਂ। ਭਾਰਤ ਵਿੱਚ ਇਨ੍ਹਾਂ ਦਿਨਾਂ ‘ਚ ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ

ਕ੍ਰਿਸ ਗੇਲ ਨੇ ਵਨਡੇ ਮੈਚਾਂ ‘ਚ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ

Chris  Gayle  Breaks Brain Lara  Record : ਪੋਰਟ ਆਫ ਸਪੇਨ : ਐਤਵਾਰ ਨੂੰ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੇ ਭਾਰਤ ਵਿਰੁੱਧ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿੱਚ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਵਨਡੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਇਸ ਤੋਂ ਪੋਹਿਲਾਂ ਇਹ ਰਿਕਾਰਡ ਲਾਰਾ ਦੇ

ਕ੍ਰਿਸ ਗੇਲ ਨੇ ਇੱਕ ਓਵਰ ‘ਚ ਬਣਾਈਆਂ 32 ਦੌੜਾਂ

ਧੜੱਲੇਦਾਰ ਬੱਲੇਬਾਜ਼ੀ ਦਾ ਕੀਤਾ ਪ੍ਰਦਰਸ਼ਨ Chris Gayle made 32 runs : ਕ੍ਰਿਸ ਗੇਲ ਕੈਨੇਡਾ ‘ਚ ਖੇਡੀ ਜਾ ਰਹੀ ਟੀ-20 ਲੀਗ ‘ਚ ਤੂਫ਼ਾਨੀ ਬੱਲੇਬਾਜ਼ੀ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਕੈਨੇਡਾ ਦੇ ਬਰੈਮਪਟਨ ਮੈਦਾਨ ‘ਤੇ ਗੇਲ ਨੇ ਵੈਨਕੁਵਰ ਨਾਈਟਸ ਵਲੋਂ ਖੇਡ ਦੀਆਂ ਐਡਮੋਨਟਨ ਰੋਇਲਸ ਖ਼ਿਲਾਫ਼ ਸਿਰਫ 44 ਗੇਂਦਾਂ ‘ਚ 94 ਰੰਨਾਂ ਦੀ ਧਮਾਕੇਦਾਰ ਪਾਰੀ ਖੇਡੀ। ਕ੍ਰਿਸ ਗੇਲ ਨੇ ਐਡਮੋਨਟਨ ਰੋਇਲਸ ਦੇ ਪਾਕਿਸਤਾਨੀ ਗੇਂਦਬਾਜ਼ ਸ਼ਾਦਾਬ ਖਾਨ ਦੇ 1 ਓਵਰ ‘ਚ 4 ਛੱਕੇ

ਯੁਵਰਾਜ ਸਿੰਘ ਦੇ ਪਿਤਾ ਨੇ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Yuvraj Singh Father Statement : ਨਵੀਂ ਦਿੱਲੀ : ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ  ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ । ਇਸ ਵਿੱਚ ਯੁਵੀ ਦੇ ਪਿਤਾ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ

ਦੇਸ਼ ‘ਚ ਰੱਖਿਆ ਬਜਟ ਦੇ ਬਰਾਬਰ ਪਹੁੰਚਿਆ ਸੱਟੇਬਾਜ਼ੀ ਦਾ ਕਾਰੋਬਾਰ

cricket Betting racket: ਮੁੰਬਈ ਪੁਲਿਸ ਵੱਲੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਣ ਵਾਲੇ ਸੱਟੇਬਾਜਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਿਸ ਨੇ ਇਨ੍ਹਾਂ ਸੱਟੇਬਾਜ਼ਾਂ ਨੂੰ ਫਾਈਵ ਸਟਾਰ ਹੋਟਲ ਤੋਂ ਗ੍ਰਿਫ਼ਤਾਰ ਕੀਤਾ । ਜਿਸ ਕਾਰਨ ਸੱਟੇਬਾਜ਼ੀ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ । ਭਾਰਤ ਵਿੱਚ ਸੱਟੇਬਾਜ਼ੀ ਗੈਰ-ਕਾਨੂੰਨੀ ਹੈ, ਪਰ ਫਿਰ

ਕੀ ਇਸ ਕਾਰਨ ਤੋਂ ਨਾਰਾਜ ਹਨ ਯੁਵਰਾਜ, ਪਾਰਟੀ ‘ਚ ਨਹੀਂ ਕੀਤਾ ਸੀ ਅੰਗਦ-ਨੇਹਾ ਨੂੰ Invite

Yuvraj Upset Angad Neha  : ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਆਪਣੀ ਰਿਟਾਇਰਮੈਂਟ ਪਾਰਟੀ ਰੱਖੀ। ਇਸ ਦੌਰਾਨ ਖੇਡ ਜਗਤ ਤੋਂ ਲੈ ਕੇ ਬਾਲੀਵੁਡ ਦੀਆਂ ਕਈ ਵੱਡੀ ਹਸਤੀਆਂ ਮੌਜੂਦ ਸੀ ਪਰ ਪਾਰਟੀ ਵਿੱਚ ਅੰਗਦ ਬੇਦੀ ਅਤੇ ਨੇਹਾ ਧੂਪੀਆ ਨਹੀਂ ਪਹੁੰਚੇ। ਜਿਸ ਤੋਂ ਬਾਅਦ ਗਾਸਿਪ ਦੇ ਗਲੀਆਰਾਂ ਵਿੱਚ ਚਰਚਾਵਾਂ ਚਲ ਪਈਆਂ ਕਿ ਆਖਿਰ ਯੁਵਰਾਜ ਸਿੰਘ ਨੇ ਅੰਗਦ

ਪੰਡਯਾ ਤੇ ਰਾਹੁਲ ਭਾਰਤੀ ਟੀਮ ਤੋਂ ਹੋਏ ‘OUT’, ਇਸ ਯੰਗ ਬ੍ਰਿਗੇਡ ਨੂੰ ਮਿਲਿਆ ਮੌਕਾ

hardik pandya-kl rahul: ਸਿਡਨੀ: ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ। ਦੋਵੇਂ ਆਸਟਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਬਾਹਰ ਹੋ ਗਏ ਹਨ। ਉਸ ਦੀ ਜਗ੍ਹਾ ਟੀਮ ਵਿਚ ਵਿਜੇ ਸ਼ੰਕਰ ਅਤੇ ਸ਼ੁਭਮਨ ਗਿਲ ਨੂੰ ਸ਼ਾਮਲ

ਇਸ ਅਦਾਕਾਰਾ ਨਾਲ ਹੋ ਰਿਹਾ ਹੈ ਹਾਰਦਿਕ ਪਾਂਡੇ ਦਾ ਵਿਆਹ !

Hardik Pandya rumoured Esha Gupta: ਪਿਛਲੇ ਕਈ ਦਿਨਾਂ ਤੋਂ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਈਸ਼ਾ ਗੁਪਤਾ ਸੁਰਖੀਆਂ ‘ਚ ਹੈ। ਉਨ੍ਹਾਂ ਦਾ ਸੁਰਖੀਆਂ ਵਿੱਚ ਹੋਣ ਦੀ ਵਜ੍ਹਾ ਉਨ੍ਹਾਂ ਦੀ ਕਿਸੇ ਫਿਲਮ ਦਾ ਲਾਂਚ ਹੋਣਾ ਨਹੀਂ ਬਲਕਿ ਉਨ੍ਹਾਂ ਦੇ ਵਿਆਹ ਦੇ ਬਾਰੇ ਵਿੱਚ ਆ ਰਹੀਆਂ ਖਬਰਾਂ ਹਨ। ਜੀ ਹਾਂ , ਅੱਜ ਕੱਲ੍ਹ ਈਸ਼ਾ ਗੁਪਤਾ ਦਾ ਨਾਮ ਭਾਰਤੀ ਕ੍ਰਿਕੇਟ

ਸ਼ੁਭਮਨ ਗਿੱਲ ਪਹੁੰਚੇ ਮੋਹਾਲੀ, ਸ਼ਹਿਰਵਾਸੀਆਂ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

ਧੋਨੀ ਦਾ ਖੁਲਾਸਾ- 2011 ਵਿਸ਼ਵ ਕੱਪ ਫਾਈਨਲ ਵਿੱਚ ਜੇਤੂ ਛੱਕਾ ਮਾਰਨ ਤੋਂ ਬਾਅਦ ਹੋਇਆ ਕੁਝ ਅਜਿਹਾ…

Dhoni 2011 World Cup : ਸਾਲ 2011 ਦੇ ਅਪ੍ਰੈਲ ਦੀ 2 ਤਰੀਕ ਦੀ ਗੱਲ ਜਦੋਂ ਵੀ ਕੀਤੀ ਜਾਂਦੀ ਹੈ ਤਾਂ ਹਰ ਭਾਰਤੀ ਮਾਨ ਨਾਲ ਚੋੜਾ ਹੋ ਜਾਂਦਾ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਇਆ ਵੀ ਕੁੱਝ ਅਜਿਹਾ ਸੀ ਜਿਸ ਨੂੰ ਹਰ ਭਾਰਤੀ ਵਾਰ-ਵਾਰ ਯਾਦ ਕਰਨਾ ਚਾਹੁੰਦਾ ਹੈ। ਟੀਮ ਇੰਡੀਆ ਨੇ 28 ਸਾਲ ਬਾਅਦ ਉਸ ਦਿਨ

Cricketer Virat Kohli signs rs 100 crore deal with puma

ਵਿਰਾਟ ਕੋਹਲੀ ਨੇ ਇੱਕੋ ਬਰਾਂਡ ਨਾਲ ਕੀਤੀ 100 ਕਰੋੜ ਦੀ ਡੀਲ, ਹਰ ਸਾਲ ਕਮਾਉਣਗੇ ਐਨੇ ਪੈਸੇ !

ਵਿਰਾਟ ਕੋਹਲੀ ਇੱਕ ਹੀ ਬਰਾਂਡ ਦੇ ਨਾਲ 100 ਕਰੋੜ ਰੁਪਏ ਦੀ ਸੰਧੀ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਭਾਰਤੀ ਕ੍ਰਿਕਟ ਟੀਮ ਦੇ ਕਪ‍ਤਾਨ ਵਿਰਾਟ ਕੋਹਲੀ ਨੇ ਲਾਇਫਸ‍ਟਾਇਲ ਬਰਾਂਡ ਪ‍ਿਊਮਾ ਦੇ ਨਾਲ 110 ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਇਸਦੇ ਨਾਲ ਹੀ ਉਹ ਹੁਣ ਜਮੈਕਾ ਦੇ ਉਸੈਨ ਬੋਲ‍ਟ, ਅਸਾਫਾ ਪਾਵੇਲ, ਫੁੱਟਬਾਲਰ ਥਿਅਰੀ ਹੇਨਰੀ ਅਤੇ

Navjot-Singh-Sidhu-

ਸਿੱਧੂ ਦੀ ਕਿਸਮਤ ਦਾ ਫੈਸਲਾ ਅੱਜ !

ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਿੱਕਤ ਵਿੱਚ ਘਿਰ ਗਏ ਹਨ। ਸਿੱਧੂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ 29 ਸਾਲ ਪੁਰਾਣੇ ਕੇਸ ਉੱਤੇ ਅੱਜ ਫ਼ੈਸਲਾ ਆ ਸਕਦਾ ਹੈ। 10 ਸਾਲ ਪਹਿਲਾਂ 2007 ਵਿੱਚ ਪੰਜਾਬ -ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਉੱਤੇ ਸੁਪਰੀਮ ਕੋਰਟ ਨੇ ਰੋਕ

Pakistan cricketer nasir jamshed gets suspended in corruption scandal

ਪਾਕਿ ਦਾ ਇੱਕ ਹੋਰ ਖਿਡਾਰੀ ਮੈਚ ਫਿਕਸਿੰਗ ਦੇ ਮਾਮਲੇ ‘ਚ ਪੀਸੀਬੀ ਦੇ ਅੱੜੀਕੇ, ਕੀਤਾ ਸਸਪੈਂਡ

ਪਾਕਿਸਤਾਨ ਕ੍ਰਿਕਟ ਬੋਰਡ ( ਪੀਸੀਬੀ ) ਨੇ ਕ੍ਰਿਕਟਰ ਨਾਸਿਰ ਜਮਸ਼ੇਦ ਨੂੰ Anti-corruption Code ਦੀ ਉਲੰਘਣਾ ਦੇ ਮਾਮਲੇ ਵਿੱਚ ਦੋਸ਼ੀ ਪਾਉਂਦੇ ਹੋਏ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸਸਪੈਂਡ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬਿਆਨ ਵਿੱਚ ਕਿਹਾ ਕਿ ਜਮਸ਼ੇਦ Anti-corruption Code ਦੀ ਉਲੰਘਣਾ ਲਈ ਖੇਡ ਦੇ ਸਾਰੇ ਫਾਰਮੈਟ ਤੋਂ ਮੁਅੱਤਲ ਰਹੇਗਾ। ਖੱਬੇ ਹੱਥ ਦੇ 27

Donald Trump’s immigration ban forces Pakistan-born cricketer to quit tournament

ਟਰੰਪ ਦੇ ਬੈਨ ਤੋਂ ਡਰਿਆ ਪਾਕਿਸਤਾਨੀ ਕ੍ਰਿਕਟਰ, ਟੂਰਨਾਮੈਂਟ ਵਿਚਾਲੇ ਛੱਡ ਭੱਜਿਆ ਘਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਸੱਤ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ਉੱਤੇ ਬੈਨ ਲਗਾਇਆ ਹੈ। ਜਿਸਦਾ ਅਸਰ ਹੁਣ ਕ੍ਰਿਕਟ ਉੱਤੇ ਵੀ ਦਿਖਾਈ ਦੇਣ ਲੱਗਾ ਹੈ। ਹਾਲ ਹੀ ਵਿੱਚ ਆਈਸੀਸੀ ਅਮੇਰਿਕਾਜ ਦੀ ਟੀਮ ਵਿੱਚ ਸ਼ਾਮਿਲ ਪਾਕਿਸਤਾਨੀ ਮੂਲ ਦੇ ਬੈਟਸਮੈਨ ਫਹਾਦ ਬਾਬਰ ਨੇ ਇਸ ਬੈਨ ਤੋਂ ਬਾਅਦ WICB ਦੇ ਇੱਕ ਟੂਰਨਾਮੈਂਟ ਨੂੰ

Cricketer KL Rahul's girlfriends amazing Beautiful

ਗਜ਼ਬ ਦੀ ਖੂਬਸੂਰਤ ਹੈ ਇਸ ਕ੍ਰਿਕਟਰ ਦੀ ਗਰਲਫ੍ਰੈਂਡ ! ਦੇਖੋ ਤਸਵੀਰਾਂ….

ਇੰਗਲੈਂਡ ਖਿਲਾਫ ਟੀ20 ਵਿੱਚ ਜ਼ਬਰਦਸਤ ਬੈਟਿੰਗ ਕਰ ਕ੍ਰਿਕਟਰ ਕੇਐਲ ਰਾਹੁਲ ਸੁਰਖੀਆਂ ਵਿੱਚ ਹਨ। ਰਾਹੁਲ ਦੇ ਬਾਰੇ ਵਿੱਚ ਵਿਰਾਟ ਨੇ ਕਿਹਾ ਕਿ ਕਾਸ਼ 24 ਸਾਲ ਦੀ ਉਮਰ ਵਿੱਚ ਉਹ ਵੀ ਉਨ੍ਹਾਂ ਜਿੰਨੇ ਸਮਾਰਟ ਹੁੰਦੇ । ਇੰਗਲੈਂਡ ਟੀਮ ਵਿਰੁੱਧ ਟੀ-20 ‘ਚ ਧਮਾਕੇਦਾਰ ਬੱਲੇਬਾਜ਼ੀ ਕਰਕੇ ਭਾਰਤੀ ਕ੍ਰਿਕਟ ਟੀਮ ਦੇ ਕੇ. ਐਲ. ਰਾਹੁਲ ਚਰਚਾ ਵਿਚ ਹਨ। ਰਾਹੁਲ ਬਾਰੇ ਵਿਰਾਟ

Cricketer Ravindra Jadeja's car accident

ਰਵਿੰਦਰ ਜਡੇਜਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ!

ਗੁਜਰਾਤ ਦੇ ਜਾਮਨਗਰ ਵਿੱਚ ਕ੍ਰਿਕਟਰ ਰਵਿੰਦਰ ਜਡੇਜਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ । ਕਾਰ ਵਿੱਚ ਖੁਦ ਰਵਿੰਦਰ ਜਡੇਜਾ ਅਤੇ ਉਨ੍ਹਾਂ ਦੀ ਪਤਨੀ ਸਵਾਰ ਸਨ। ਇਸ ਹਾਦਸੇ ਵਿੱਚ ਇਨ੍ਹਾਂ ਦੋਨਾਂ ਨੂੰ ਕੁੱਝ ਨਹੀਂ ਹੋਇਆ ਪਰ ਸਕੂਟੀ ਸਵਾਰ ਜੋ ਕੁੜੀ ਕਾਰ ਨਾਲ ਆ ਕੇ ਟਕਰਾਈ ਉਹ ਜਖ਼ਮੀ ਹੋ ਗਈ ਹੈ। ਰਵਿੰਦਰ ਜਡੇਜਾ ਨੇ ਜਖ਼ਮੀ ਕੁੜੀ

Virat Anushka

ਲਵ ਬਰਡਜ਼ ‘ਵਿਰੁਸ਼ਕਾ’ ਦਾ ਨਵਾਂ ਆਸ਼ਿਆਨਾ

ਕ੍ਰਿਕਟਰ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਮੀਡਿਆ ਦੀਆਂ ਸੁਰਖੀਆਂ ਬਟੋਰ ਰਹੇ ਸੀ, ਸਾਲ ਦੇੇ ਸ਼ੁਰੂਆਤ ‘ਚ ਦੋਹਾਂ ਦੇ ਵਿਆਹ ਦੀਆਂ ਖਬਰਾਂ ਸੁੰਨਣ ਨੂੰ ਮਿਲੀਆਂ। ਇੰਨਾ ਹੀ ਨਹੀਂ ਦਸੰਬਰ ਮਹੀਨੇ ‘ਚ ਦੋਵੇਂ ਛੁੱਟੀਆ ਮਨਾਉਣ ਉੇਤਰਾਖੰਡ ਗਏ ਹੋਏ ਸੀ, ਖਬਰਾਂ ਆਈਆਂ ਕਿ ਦੋਵੇਂ ਮੰਗਣੀ ਕਰਨ ਜਾ ਰਹੇ ਨੇ ਪਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ