Tag: , , , , , , , , , ,

ਪੰਡਯਾ ਤੇ ਰਾਹੁਲ ਭਾਰਤੀ ਟੀਮ ਤੋਂ ਹੋਏ ‘OUT’, ਇਸ ਯੰਗ ਬ੍ਰਿਗੇਡ ਨੂੰ ਮਿਲਿਆ ਮੌਕਾ

hardik pandya-kl rahul: ਸਿਡਨੀ: ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ। ਦੋਵੇਂ ਆਸਟਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਬਾਹਰ ਹੋ ਗਏ ਹਨ। ਉਸ ਦੀ ਜਗ੍ਹਾ ਟੀਮ ਵਿਚ ਵਿਜੇ ਸ਼ੰਕਰ ਅਤੇ ਸ਼ੁਭਮਨ ਗਿਲ ਨੂੰ ਸ਼ਾਮਲ

LFHRI Looking File PIL

ਕ੍ਰਿਕਟਰ ਹਰਮਨਪ੍ਰੀਤ ਦੇ ਖਿਲਾਫ਼ ਦਰਜ ਹੋ ਸਕਦੀ ਹੈ ਪੀ.ਆਈ.ਐੱਲ..!

LFHRI Looking File PIL: ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਇਕ ਪਾਸੇ ਸਰਕਾਰ ਵੱਲੋਂ ਰਾਹਤ ਮਿਲੀ ਤਾਂ ਦੂਜੇ ਪਾਸੇ ਇੱਕ ਸੰਸਥਾ ਨੇ ਹਰਮਨਪ੍ਰੀਤ ਦੇ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਫ਼ਰਜ਼ੀ ਡਿਗਰੀ ਦੇ ਮਾਮਲੇ ‘ਚ ਹਰਮਨਪ੍ਰੀਤ ਇਸ ਵੇਲੇ ਚਾਰੇ ਪਾਸਿਓਂ ਘਿਰੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ

Harmanpreet can complete graduation

ਭਾਰਤੀ ਟੀਮ ਦੀ ਕਪਤਾਨ ਨੂੰ ਡਿਗਰੀ ਪੂਰੀ ਕਰਨ ਲਈ ਦਿੱਤਾ ਜਾ ਸਕਦਾ ਹੈ ਤਿੰਨ ਸਾਲ ਦਾ ਸਮਾਂ

Harmanpreet can complete graduation: ਮਹਿਲਾ ਕ੍ਰਿਕਟਰ ਖਿਡਾਰੀ ਹਰਮਨਪ੍ਰੀਤ ਦਾ ਡਿਗਰੀ ਮਾਮਲਾ ਰੋਜ਼ ਨਿੱਤ ਨਵੇਂ ਮੋੜ ਲੈਂਦਾ ਨਜ਼ਰ ਆ ਰਿਹਾ, ਕਿਉਕਿ ਹਾਲ ਹੀ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਤੇ ਇਹ ਬਿਆਨ ਦਿੱਤਾ ਹੈ ਕਿ ਹਰਮਨਪ੍ਰੀਤ ਨੂੰ 3 ਸਾਲ ਦਾ ਸਮਾਂ ਦਿੱਤਾ ਜਾਵੇਗਾ ਅਤੇ ਸਮੇਂ ਦੌਰਾਨ ਉਹ ਆਪਣੀ ਡਿਗਰੀ ਪੂਰੀ ਕਰ ਸਕਦੀ ਹੈ। ਸੁਰੇਸ਼ ਅਰੋੜਾ ਜਲਦ ਹੀ ਇਹ

DSP Harmanpreet Kaur

ਹਰਮਨਪ੍ਰੀਤ ਡੀਐਸਪੀ ਦੇ ਅਹੁਦੇ ‘ਤੇ ਰਹੇਗੀ ਬਰਕਰਾਰ!

DSP Harmanpreet Kaur: ਪਿਛਲੇ ਕਈ ਦਿਨਾਂ ਤੋਂ ਕ੍ਰਿਕਟਰ ਹਰਮਨਪ੍ਰੀਤ ਦੀ ਫ਼ਰਜ਼ੀ ਡਿਗਰੀ ਦਾ ਰੌਲਾ ਪੈ ਰਿਹਾ ਹੈ ਕਿ ਉਨ੍ਹਾਂ ਦੀ ਡਿਗਰੀ ਜਾਅਲੀ ਹੋਣ ਤੋਂ ਬਾਅਦ ਉਨ੍ਹਾਂ ਕੋਲੋਂ ਡੀਐਸਪੀ ਦਾ ਅਹੁਦਾ ਵਾਪਿਸ ਲੈ ਲਿਆ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਯੋਗਤਾ ਦੇ ਆਧਾਰ ‘ਤੇ ਕਾਂਸਟੇਬਲ ਦਾ ਅਹੁਦਾ ਦਿੱਤਾ ਜਾਵੇਗਾ। ਪਰ ਬੀਤੇ ਦਿਨ ਪੰਜਾਬ ਸਰਕਾਰ ਨੇ ਕਿਹਾ

ਪੰਜਾਬ ਸਰਕਾਰ ਨੇ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਤੋਂ ਡੀਐਸਪੀ ਦਾ ਅਹੁਦਾ ਲਿਆ ਵਾਪਿਸ

Cricketer Harmanpreet Kaur: ਪੰਜਾਬ ਸਰਕਾਰ ਨੇ ਭਾਰਤੀ ਕ੍ਰਿਕਟਰ ਅਤੇ T-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਅਵਾਰਡ ਜੇਤੂ ਹਰਮਨਪ੍ਰੀਤ ਕੌਰ ਤੋਂ ਡੀਐਸਪੀ ਦਾ ਅਹੁਦਾ ਵਾਪਿਸ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਫ਼ੈਸਲਾ ਪੁਲਿਸ ਜਾਂਚ ਤੋਂ ਬਾਅਦ ਲਿਆ ਗਿਆ ਹੈ। ਪੁਲਿਸ ਜਾਂਚ ‘ਚ ਪਤਾ ਲੱਗਿਆ ਹੈ ਕਿ ਹਰਮਨਪ੍ਰੀਤ ਕੋਲ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਹੈ ਉਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ