Tag: , ,

ਪਹਿਲੀ ਵਾਰ ਖੇਡਿਆ ਜਾਏਗਾ ਗੁਲਾਬੀ ਰੰਗ ਦੀ ਗੇਂਦ ਨਾਲ ਟੈਸਟ ਮੈਚ

India gears up for pink ball Test: ਕੋਲਕਾਤਾ ਦੇ ਈਡਨ ਗਾਰਡਨ ਦੇ ਮੈਦਾਨ ਵਿੱਚ ਪਹਿਲੀ ਵਾਰ ਖੇਡੇ ਜਾਣ ਵਾਲੇ ਡੇਅ ਨਾਈਟ ਟੈਸਟ ਨੂੰ ਯਾਦਗਾਰ ਬਣਾਉਣ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਭਾਰਤ ਅਤੇ ਬੰਗਲਾਦੇਸ਼ ਪਹਿਲੀ ਵਾਰ ਕੋਲਕਾਤਾ ਵਿੱਚ 22 ਨਵੰਬਰ ਨੂੰ ਡੇਅ-ਨਾਈਟ ਟੈਸਟ ਖੇਲਣਗੇ। ਇਹ ਮੈਚ ਪਹਿਲੀ ਵਾਰ ਐੱਸਜੀ ਗੁਲਾਬੀ ਗੇਂਦ ਨਾਲ ਖੇਡਿਆ

19 ਦਸੰਬਰ ਨੂੰ ਕੋਲਕਾਤਾ ‘ਚ ਹੋਵੇਗੀ IPL ਖਿਡਾਰੀਆਂ ਦੀ ਨਿਲਾਮੀ

IPL Players Auction Kolkata : 19 ਦਸੰਬਰ ਨੂੰ ਕੋਲਕਾਤਾ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੇ ਅਗਲੇ ਸੈਸ਼ਨ ਲਈ ਖਿਡਾਰੀਆਂ ਦੀ ਨੀਲਾਮੀ ਹਵੇਗੀ । IPL ਦੀ ਸੰਚਾਲਨ ਪ੍ਰੀਸ਼ਦ ਵੱਲੋਂ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ । ਦਰਅਸਲ, ਹਰ ਸਾਲ ਅਪ੍ਰੈਲ-ਮਈ ਵਿੱਚ IPL ਟੂਰਨਾਮੈਂਟ ਖੇਡਿਆ ਜਾਂਦਾ ਹੈ. ਜਿਸਦੇ ਲਈ ਇਸ ਵਾਰ IPL ਲਈ ਖਿਡਾਰੀਆਂ ਦੀ

ਭਾਰਤ ਖਿਲਾਫ਼ ਵਨਡੇ ਸੀਰੀਜ਼ ਲਈ ਵੈਸਟਇੰਡੀਜ਼ ਮਹਿਲਾ ਟੀਮ ਦਾ ਹੋਇਆ ਐਲਾਨ

West Indies Announced ODI Series : ਨਵੰਬਰ ਮਹੀਨੇ ਵਿੱਚ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੀ ਵਨਡੇ ਸੀਰੀਜ਼ ਲਈ ਕ੍ਰਿਕਟ ਵੈਸਟਇੰਡੀਜ਼ ਵੱਲੋਂ ਪਹਿਲੇ ਦੋ ਵਨਡੇ ਮੈਚਾਂ ਦੇ ਲਈ 14 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਸ਼ੇਮਾਈਨ ਕੈਂਪਬੇਲ ਤੇ ਚੇਡੀਨ ਨੇਸ਼ਨ ਦੀ ਟੀਮ ਵਿੱਚ ਵਾਪਸੀ ਹੋਈ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ

ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਸੀਰੀਜ਼ ‘ਤੇ 3-0 ਨਾਲ ਕੀਤਾ ਕਬਜਾ

India Vs South Africa 3rd Test : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਸੀ । ਜਿਸਦੇ ਤੀਸਰੇ ਮੁਕਾਬਲੇ ਵਿੱਚ ਭਾਰਤ ਨੇ ਇਕ ਪਾਰੀ ਅਤੇ 202 ਦੌੜਾਂ ਦੇ ਫਰਕ ਨਾਲ ਜਿੱਤ ਹਾਸਿਲ ਕਰ ਕੇ ਸੀਰੀਜ਼ ‘ਤੇ ਕਬਜਾ ਕਰ ਲਿਆ । ਆਖਰੀ ਟੈਸਟ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ

ਇੰਗਲੈਂਡ ਨੂੰ ਚੈਂਪੀਅਨ ਬਣਾਉਣ ਮਗਰੋਂ ICC ਨੇ ਬਦਲੇ ਨਿਯਮ

ICC New Rules 2019  : ਸਾਲ 2019 ਦੇ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸੁਪਰ ਓਵਰ ਵਿੱਚ ਮੈਚ ਟਾਈ ਰਹਿਣ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ICC ਦੇ ਇਸ ਨਿਯਮ ਖਿਲਾਫ਼ ਕਾਫ਼ੀ ਵਿਵਾਦ ਵੀ ਹੋਇਆ ਸੀ । ਇਸੇ ਵਿਵਾਦ ਕਾਰਨ ਸੋਮਵਾਰ ਨੂੰ ICC ਵੱਲੋਂ ਸੁਪਰ ਓਵਰ ਦੇ

ਕ੍ਰਿਕਟਰ ਮੁਹੰਮਦ ਸ਼ਮੀ ਖ਼ਿਲਾਫ਼ ਗਿਰਫ਼ਤਾਰੀ ਵਾਰੰਟ ਜਾਰੀ

Arrest warrant Mohammad Shami : ਸੋਮਵਾਰ ਦਾ ਦਿਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲਈ ਮੁਸੀਬਤ ਲੈ ਕੇ ਆਇਆ ਹੈ। ਸ਼ਮੀ ਖ਼ਿਲਾਫ਼ ਗਿਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦਰਅਸਲ ਸ਼ਮੀ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਦਰਜ ਹੈ। ਦੱਸ ਦੇਈਏ ਕਿ 2018 ‘ਚ ਮੁਹੰਮਦ ਸ਼ਮੀ ‘ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਕੁੱਟਮਾਰ, ਬਲਾਤਕਾਰ, ਕਤਲ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ

ਕ੍ਰਿਕਟ ‘ਚ ਇਸ ਛੋਟੇ ਦੇਸ਼ ਨੇ ਤੋੜਿਆ 12 ਸਾਲ ਦਾ ਵੱਡਾ ਰਿਕਾਰਡ

Romania Cricket ਅੰਤਰਰਾਸ਼ਟਰੀ ਟੀ-20 ਕ੍ਰਿਕਟ ‘ਚ ਯੂਰਪ ਦੇ ਇਕ ਛੋਟੇ ਜਹੇ ਦੇਸ਼ ਰੋਮਾਨੀਆ ਨੇ ਕੁਝ ਅਜਿਹਾ ਕਰ ਦਿਖਾਇਆ ਜੋ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਵੱਡੇ ਦੇਸ਼ ਵੀ ਨਹੀਂ ਕਰ ਸਕੇ। ਇਸ ਦੇਸ਼ ਨੇ ਤੁਰਕੀ ‘ਚ 173 ਦੌੜਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਟੀ-20 ਮੈਚਾਂ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

7000 ਵਿਕਟ ਝਟਕਾਉਣ ਵਾਲਾ 85 ਸਾਲ ਦਾ ਕ੍ਰਿਕਟਰ, ਹੁਣ ਛੱਡੇਗਾ ਮੈਦਾਨ

Westindies crickter cecil wright : ਨਵੀਂ ਦਿੱਲੀ : ਕੀ ਤੁਹਾਨੂੰ ਕਿਸੇ ਅਜਿਹੇ ਕ੍ਰਿਕਟਰ ਬਾਰੇ ਪਤਾ ਹੈ, ਜਿਸ ਨੇ ਹਜ਼ਾਰਾਂ ਮੈਚ ਖੇਡੇ ਹਨ, 7 ਹਜ਼ਾਰ ਤੋਂ ਵੱਧ ਵਿਕਟਾਂ ਲਈਆਂ ਹਨ, ਤੂਫਾਨੀ ਪਾਰੀ ਖੇਡੀ ਹੈ ਅਤੇ 60 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਮੈਦਾਨ ‘ਤੇ ਰਿਹਾ ਹੈ, ਹੋ ਸਕਦਾ ਹੈ ਨਹੀਂ। ਭਾਰਤ ਵਿੱਚ ਇਨ੍ਹਾਂ ਦਿਨਾਂ ‘ਚ ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ

ਕ੍ਰਿਕਟਰ ਸ਼੍ਰੀਸੰਤ ਦੇ ਘਰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Fire cricketer Sreesanth house : ਕੋਚੀ : ਕ੍ਰਿਕਟਰ ਐੱਸ. ਸ਼੍ਰੀਸੰਤ ਦੇ ਕੇਰਲ ਦੇ ਕੋਚੀ ਸ਼ਹਿਰ ਸਥਿਤ ਘਰ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਿਸ ਸਮੇਂ ਘਰ ਵਿੱਚ ਅੱਗ ਲੱਗੀ ਉਸ ਵੇਲੇ ਸ਼੍ਰੀਸੰਤ ਘਰ ਵਿੱਚ ਨਹੀਂ ਸਨ। ਸ਼੍ਰੀਸੰਤ ਦੀ ਪਤਨੀ ਅਤੇ ਬੱਚੇ ਘਰ ਵਿੱਚ ਹੀ ਸਨ, ਜੋ ਫਿਲਹਾਲ ਸੁਰੱਖਿਅਤ ਹਨ। ਘਰ ਦੇ ਗਰਾਊਂਡ

ਕ੍ਰਿਸ ਗੇਲ ਨੇ ਵਨਡੇ ਮੈਚਾਂ ‘ਚ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ

Chris  Gayle  Breaks Brain Lara  Record : ਪੋਰਟ ਆਫ ਸਪੇਨ : ਐਤਵਾਰ ਨੂੰ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੇ ਭਾਰਤ ਵਿਰੁੱਧ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿੱਚ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਵਨਡੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਇਸ ਤੋਂ ਪੋਹਿਲਾਂ ਇਹ ਰਿਕਾਰਡ ਲਾਰਾ ਦੇ

ਭਾਰਤ ਨੇ ਵੈਸਟਇੰਡੀਜ਼ ਦਾ 3-0 ਨਾਲ ਕੀਤਾ ਸਫ਼ਾਇਆ

India beat West Indies 3-0 : ਨਵੀਂ ਦਿੱਲੀ : ਮੰਗਲਵਾਰ ਨੂੰ ਗੁਆਨਾ ਦੇ ਪ੍ਰੋਵੀਡੈਂਸ ਵਿੱਚ T20 ਸੀਰੀਜ਼ ਤੀਸਰੇ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਆਪਣੇ ਪਹਿਲੇ ਸਪੈੱਲ ਵਿੱਚ ਤਿੰਨ ਵਿਕਟਾਂ ਲੈ ਕੇ ਸੀਰੀਜ਼ ਦੇ ਤੀਜੇ T-20 ਮੈਚ ਵਿੱਚ ਵੈਸਟਇੰਡੀਜ਼

ਰਿਟਾਇਰਮੈਂਟ ਤੋਂ ਬਾਅਦ ਦੇਸ਼ ਛੱਡ ਸਕਦਾ ਹੈ ਇਹ cricketer

Malinga Obtains Australian Residency : ਸਾਲ 2014 ਵਿੱਚ ਸ਼੍ਰੀਲੰਕਾ ਨੂੰ ICC ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਜਲਦ ਹੀ ਸ਼੍ਰੀਲੰਕਾ ਛੱਡ ਸਕਦੇ ਹਨ । ਦੱਸਿਆ ਜਾ ਰਿਹਾ ਹੈ ਕਿ ਮਲਿੰਗਾ ਆਸਟ੍ਰੇਲੀਆ ਜਾ ਕੇ ਰਹਿਣ ਵਾਲੇ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮਲਿੰਗਾ ਨੂੰ ਆਸਟ੍ਰੇਲੀਆ ਦੀ PR ਮਿਲ ਗਈ ਹੈ

ਭਾਰਤੀ ਟੀਮ ‘ਚ ਹੋ ਸਕਦੀ ਹੈ ਵੱਡੀ ਤਬਦੀਲੀ! ਇਹ ਹੋ ਸਕਦੇ ਹਨ ਨਵੇਂ ਚਿਹਰੇ…

Indian Cricket Team Player Changes : ਨਵੀਂ ਦਿੱਲੀ : ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਨੂੰ ਮਿਲੀ ਹਾਰ ਤੋਂ ਬਾਅਦ ਟੀਮ ਵਿੱਚ ਕਈ ਵੱਡੇ ਬਦਲਾਅ ਹੋਣ ਦੀ ਉਮੀਦ ਹੈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਬਦੀਲੀਆਂ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਤੋਂ ਇਲਾਵਾ ਹੋਰ ਕਈ ਨਵੇਂ ਚੇਹਰਿਆਂ  ਦੀ ਟੀਮ ਵਿੱਚ

ਵਿਸ਼ਵ ਕੱਪ ਜਿੱਤਦੇ ਹੀ ਚੈਂਪੀਅਨ ਟੀਮ ‘ਤੇ ਵਰ੍ਹਿਆ ਪੈਸਿਆਂ ਦਾ ਮੀਂਹ

world cup 2019 final prize money England : ਲੰਡਨ : ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਗਿਆ । ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਬਹੁਤ ਰੋਮਾਂਚਕ ਰਿਹਾ । ਇਸ ਮੁਕਾਬਲੇ ਵਿੱਚ ਪਹਿਲੀ ਵਾਰ ਸੁਪਰ ਓਵਰ ਵੀ ਖੇਡਿਆ ਗਿਆ । ਮੈਚ ਟਾਈ ਹੋਣ ਤੋਂ ਬਾਅਦ

ਦੇਸ਼ ‘ਚ ਰੱਖਿਆ ਬਜਟ ਦੇ ਬਰਾਬਰ ਪਹੁੰਚਿਆ ਸੱਟੇਬਾਜ਼ੀ ਦਾ ਕਾਰੋਬਾਰ

cricket Betting racket: ਮੁੰਬਈ ਪੁਲਿਸ ਵੱਲੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਣ ਵਾਲੇ ਸੱਟੇਬਾਜਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਿਸ ਨੇ ਇਨ੍ਹਾਂ ਸੱਟੇਬਾਜ਼ਾਂ ਨੂੰ ਫਾਈਵ ਸਟਾਰ ਹੋਟਲ ਤੋਂ ਗ੍ਰਿਫ਼ਤਾਰ ਕੀਤਾ । ਜਿਸ ਕਾਰਨ ਸੱਟੇਬਾਜ਼ੀ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ । ਭਾਰਤ ਵਿੱਚ ਸੱਟੇਬਾਜ਼ੀ ਗੈਰ-ਕਾਨੂੰਨੀ ਹੈ, ਪਰ ਫਿਰ

ਟੂਰਨਾਮੈਂਟ ਵਿੱਚ 27 ਸਾਲਾਂ ਬਾਅਦ ਟੀਮ ਇੰਡੀਆ ਨੂੰ ਹਰਾਇਆ

India Loses England First Defeat Tournament : ਵਰਲਡ ਕਪ  ਦੇ 38ਵੇਂ ਮੁਕਾਬਲੇ ਵਿੱਚ ਐਤਵਾਰ ਨੂੰ ਬਰਮਿੰਘਮ  ਦੇ ਏਜ ਬੇਸਟਨ ਵਿੱਚ ਇੰਗਲੈਂਡ ਨੇ ਭਾਰਤ ਨੂੰ 31 ਰਨ ਨਾਲ ਹਰਾ ਦਿੱਤਾ ।  ਲਗਾਤਾਰ ਦੋ ਮੈਚ ਹਾਰਨ ਦੇ ਬਾਅਦ ਇੰਗਲੈਂਡ ਨੂੰ ਜਿੱਤ ਮਿਲੀ । ਇਸ ਜਿੱਤ ਦੇ ਨਾਲ ਹੀ ਉਹ ਚੌਥੇ ਸਥਾਨ ਉੱਤੇ ਪਹੁੰਚ ਗਿਆ । ਉਸਦੇ 8

ਸਬਸੀਟਿਟਿਊਟ ਫੀਲਡਰਸ ਦੇ ਹੱਥੋਂ 12 ਬੱਲੇਬਾਜ ਆਉਟ ਹੋਏ , ਜਡੇਜਾ ਸਭ ਤੋਂ ਸਫਲ

World Cup 2019 Ravindra Jadeja : ਲੰਦਨ :  ਭਾਰਤ ਦੀ ਵਰਲਡ ਕਪ ਸਕਵਾਡ ਵਿੱਚ ਸ਼ਾਮਿਲ ਰਵਿੰਦਰ ਜਡੇਜਾ ਨੂੰ ਹੁਣ ਤੱਕ 7 ਵਿੱਚੋਂ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ,  ਲੇਕਿਨ ਉਹ ਸਬਸੀਟਿਟਿਊਟ ਫੀਲਡਰ  ਦੇ ਤੌਰ ਉੱਤੇ ਟੀਮ ਲਈ ਗੇਮ ਚੇਂਜਰ ਸਾਬਤ ਹੋ ਰਹੇ ਹਨ । ਆਸਟ੍ਰੇਲੀਆ  ਦੇ ਖਿਲਾਫ ਉਨ੍ਹਾਂ ਨੇ ਮੈਕਸਵੇਲ ਦਾ ਕੈਚ

ਇੰਗਲੈਂਡ ਖਿਲਾਫ਼ Orange ਜਰਸੀ ‘ਚ ਨਜ਼ਰ ਆਵੇਗੀ ਭਾਰਤੀ ਟੀਮ

India Away Orange Jersey : ਨਵੀਂ ਦਿੱਲੀ : 30 ਜੂਨ ਨੂੰ ਯਾਨੀ ਕਿ ਐਤਵਾਰ ਨੂੰ ਭਾਰਤੀ ਟੀਮ ਇੰਗਲੈਂਡ ਖਿਲਾਫ਼ ਬਰਮਿੰਘਮ ਵਿੱਚ ਆਪਣਾ ਅਗਲਾ ਮੈਚ ਖੇਡੇਗੀ । ਇਸ ਮੈਚ ਵਿੱਚ  ਭਾਰਤੀ ਟੀਮ ਕਿਹੜੇ ਰੰਗ ਦੀ ਜਰਸੀ ਵਿੱਚ ਮੈਦਾਨ ‘ਤੇ ਉਤਰੇਗੀ, ਇਸ ‘ਤੇ ਕਾਫੀ ਉਤਸੁਕਤਾ ਬਣੀ ਹੋਈ ਹੈ । ਜਦਕਿ ਟੀਮ ਦੀ ਨਵੀਂ ਜਰਸੀ ਦੇ ਐਲਾਨ ਦੇ

ਵਿਸ਼ਵ ਕੱਪ 2019: ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਆਸਟ੍ਰੇਲੀਆ ਦੀ ਟੀਮ

Australia  Point Table 2019 : ਲੰਡਨ : ਵਿਸ਼ਵ ਕੱਪ 2019 ਵਿੱਚ ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ । ਇਸ ਮੁਕਾਬਲੇ ਵਿੱਚ ਕਪਤਾਨ ਐਰੋਨ ਫਿੰਚ ਦੇ ਸੈਂਕੜੇ

World Cup 2019: ਬੰਗਲਾਦੇਸ਼ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

  World Cup 2019 : ਲੰਡਨ : ਸ਼ਨੀਵਾਰ ਨੂੰ ਵਿਸ਼ਵ ਕੱਪ 2019 ਦਾ 12ਵਾਂ ਮੁਕਾਬਲਾ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸੋਫੀਆ ਗਾਰਡਨਜ਼ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਬੰਗਲਾਦੇਸ਼ ਦੀ ਟੀਮ ਨੇ ਟਾਸ ਜਿੱਤ ਕੇ ਇੰਗਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ ।  ਅੱਜ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ