Tag: , , , , , , , , , ,

ਵਿਰਾਟ ਦੇ ਬਿਆਨ ‘ਤੇ ਭੜਕੇ ਗਾਵਸਕਰ

Sunil Gavaskar rebukes Virat Kohli ਆਪਣੇ ਯੁੱਗ ਦੇ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਦੇ ਇਸ ਬਿਆਨ ‘ਤੇ ਨਰਾਜ਼ਗੀ ਜਤਾਉਂਦੇ ਕਿਹਾ ਕਿ ਭਾਰਤੀ ਟੀਮ ਨੇ ਸੌਰਭ ਗਾਂਗੁਲੀ ਦੇ ਦੌਰ ਵਿੱਚ ਟੈਸਟ ਕ੍ਰਿਕਟ ਦੀਆਂ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਸੀ। ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਉਦੋਂ ਵੀ ਜਿੱਤੀ ਸੀ ਜਦੋਂ ਮੌਜੂਦਾ

ਜਨਮ ਦਿਨ ਵਿਸ਼ੇਸ਼ : ਕ੍ਰਿਕੇਟਰ ਵਿਰਾਟ ਕੋਹਲੀ ਬਾਰੇ ਕੁਝ ਖਾਸ ਗੱਲਾ

Birthday specials Virat Kohli: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਅੱਜ (5 ਨਵੰਬਰ ਨੂੰ) ਜਨਮ ਦਿਨ ਹੈ। ਅੱਜ ਦੇ ਇਸ ਦਿਨ ਨੂੰ ਖ਼ਾਸ ਬਣਾਉਣ ਲਈ ਵਿਰਾਟ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਭੂਟਾਨ ਪਹੁੰਚੇ ਹੋਏ ਹਨ। ਵਿਰਾਟ ਦੇ ਇਸ ਜਨਮ ਦਿਨ ‘ਤੇ ਆਓ ਤੁਹਾਨੂੰ ਦੱਸਦੇ ਹਾਂ ਵਿਰਾਟ ਦੀਆਂ ਕੁਝ ਖ਼ਾਸ ਗੱਲਾਂ, ਜੋ ਕਿ ਸ਼ਾਇਦ ਹੀ

ਕ੍ਰਿਕਟ ‘ਚ ਇਸ ਛੋਟੇ ਦੇਸ਼ ਨੇ ਤੋੜਿਆ 12 ਸਾਲ ਦਾ ਵੱਡਾ ਰਿਕਾਰਡ

Romania Cricket ਅੰਤਰਰਾਸ਼ਟਰੀ ਟੀ-20 ਕ੍ਰਿਕਟ ‘ਚ ਯੂਰਪ ਦੇ ਇਕ ਛੋਟੇ ਜਹੇ ਦੇਸ਼ ਰੋਮਾਨੀਆ ਨੇ ਕੁਝ ਅਜਿਹਾ ਕਰ ਦਿਖਾਇਆ ਜੋ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਵੱਡੇ ਦੇਸ਼ ਵੀ ਨਹੀਂ ਕਰ ਸਕੇ। ਇਸ ਦੇਸ਼ ਨੇ ਤੁਰਕੀ ‘ਚ 173 ਦੌੜਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਟੀ-20 ਮੈਚਾਂ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਦੇਸ਼ ‘ਚ ਰੱਖਿਆ ਬਜਟ ਦੇ ਬਰਾਬਰ ਪਹੁੰਚਿਆ ਸੱਟੇਬਾਜ਼ੀ ਦਾ ਕਾਰੋਬਾਰ

cricket Betting racket: ਮੁੰਬਈ ਪੁਲਿਸ ਵੱਲੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਣ ਵਾਲੇ ਸੱਟੇਬਾਜਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਿਸ ਨੇ ਇਨ੍ਹਾਂ ਸੱਟੇਬਾਜ਼ਾਂ ਨੂੰ ਫਾਈਵ ਸਟਾਰ ਹੋਟਲ ਤੋਂ ਗ੍ਰਿਫ਼ਤਾਰ ਕੀਤਾ । ਜਿਸ ਕਾਰਨ ਸੱਟੇਬਾਜ਼ੀ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ । ਭਾਰਤ ਵਿੱਚ ਸੱਟੇਬਾਜ਼ੀ ਗੈਰ-ਕਾਨੂੰਨੀ ਹੈ, ਪਰ ਫਿਰ

ਕਮਾਈ ਦੇ ਮਾਮਲੇ ‘ਚ ਇਕੱਲੇ ਵਿਰਾਟ ਪੂਰੀ ਪਾਕਿਸਤਾਨੀ ਟੀਮ ‘ਤੇ ਭਾਰੀ

Virat Kohli Income: ਵਿਸ਼ਵ ਕੱਪ ਵਿੱਚ ਭਾਰਤੀ ਟੀਮ ਤੋਂ ਹਾਰਨ ਤੋਂ ਬਾਅਦ ਪੂਰੀ ਪਾਕਿਸਤਾਨੀ ਟੀਮ ਖੌਫ ਵਿੱਚ ਹੈ । ਇਥੋਂ ਤੱਕ ਕਿ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਇਕੱਲੇ ਪਾਕਿਸਤਾਨ ਨਾ ਜਾਣ ਦੀ ਧਮਕੀ ਤੱਕ ਦੇ ਦਿੱਤੀ ਹੈ ।  ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਸਮਰਥਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਬਾਰੇ

ਪੰਡਯਾ ਤੇ ਰਾਹੁਲ ਭਾਰਤੀ ਟੀਮ ਤੋਂ ਹੋਏ ‘OUT’, ਇਸ ਯੰਗ ਬ੍ਰਿਗੇਡ ਨੂੰ ਮਿਲਿਆ ਮੌਕਾ

hardik pandya-kl rahul: ਸਿਡਨੀ: ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ। ਦੋਵੇਂ ਆਸਟਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਬਾਹਰ ਹੋ ਗਏ ਹਨ। ਉਸ ਦੀ ਜਗ੍ਹਾ ਟੀਮ ਵਿਚ ਵਿਜੇ ਸ਼ੰਕਰ ਅਤੇ ਸ਼ੁਭਮਨ ਗਿਲ ਨੂੰ ਸ਼ਾਮਲ

Anushka protect Virat

ਅਨੁਸ਼ਕਾ ਨੇ ਪਤੀ ਵਿਰਾਟ ਨੂੰ ਇੰਝ ਕੱਢਿਆ ਭੀੜ ਤੋਂ ਬਾਹਰ, ਵੇਖੋ ਤਸਵੀਰਾਂ

Anushka protect Virat : ਵਿਰਾਟ ਕੋਹਲੀ ਨੂੰ ਵੈਸਟ ਇੰਡੀਜ਼ ਅਤੇ ਭਾਰਤ ਦੇ ਟੀ – 20 ਸੀਰੀਜ ਵਿੱਚ ਰੈਸਟ ਦਿੱਤਾ ਗਿਆ ਹੈ। ਵਨਡੇਅ ਵਿੱਚ ਸੀਰੀਜ ਜਿੱਤਣ ਤੋਂ ਬਾਅਦ ਉਹ ਫੈਮਿਲੀ ਟਾਇਮ ਸਪੈਂਡ ਕਰ ਰਹੇ ਹਨ। 5 ਨਵੰਬਰ ਨੂੰ ਵਿਰਾਟ ਕੋਹਲੀ ਦਾ ਜਨਮਦਿਨ ਸੀ। ਉਨ੍ਹਾਂ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਆਪਣਾ ਜਨਮਦਿਨ ਮਨਾਇਆ ਸੀ। ਦੇਰ ਰਾਤ

30 ਸਾਲ ਦੇ ਹੋਏ ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਨਾਲ ਉਤਰਾਖੰਡ ‘ਚ ਮਨਾਉਣਗੇ ਜਨਮਦਿਨ

Virat Kohli Birthday: ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਅੱਜ (ਸੋਮਵਾਰ) ਜਨਮਦਿਨ ਹੈ। ਅਨੁਸ਼ਕਾ ਸ਼ਰਮਾ ਨਾਲ ਵਿਆਹ ਤੋਂ ਬਾਅਦ ਇਹ ਵਿਰਾਟ ਦਾ ਪਹਿਲਾ ਜਨਮਦਿਨ ਹੈ। ਪਿਛਲੇ ਸਾਲ 11 ਦਸੰਬਰ ਨੂੰ ਵਿਰਾਟ ਅਤੇ ਅਨੁਸ਼ਕਾ ਦਾ ਇਟਲੀ ਵਿਚ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਉਹ ਆਪਣਾ ਜਨਮਦਿਨ ਉਤਰਾਖੰਡ ਦੇ ਟਿਹਰੀ ਗੜਵਾਲ ਜ਼ਿਲੇ ਦੇ ਨਰਿੰਦਰ

Asia Cup Final 2018

ਏਸ਼ੀਆ ਕੱਪ ਜਿੱਤ ਕੇ ਭਾਰਤ 7ਵੀਂ ਵਾਰ ਬਣਿਆ ਚੈਂਪੀਅਨ

Asia Cup Final 2018 ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ‘ਚ ਮਾਤ ਦਿੱਤੀ ਹੈ । ਇਸ ਨਾਲ ਹੀ ਭਾਰਤ ਨੇ 7ਵੀ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਭਾਰਤ ਇਸ ਤੋਂ ਪਹਿਲਾਂ 1984,1988, 1990 / 91, 1995, 2010, 2016 ਵਿੱਚ ਏਸ਼ੀਆ ਕੱਪ ਦਾ ਚੈਪੀਅਨ ਬਣ ਚੁੱਕਿਆ ਹੈ ।ਏਸ਼ੀਆ

Virat Kohli scores brilliant century

ਕੋਹਲੀ ਦਾ ਸੈਂਕੜਾ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਨਾਕਾਮ ਸਾਬਿਤ ਹੋਇਆ

Virat Kohli scores brilliant century makes unhappy: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੇਜਬੈਸਟਨ ਟੈਸਟ ਵਿੱਚ ਆਪਣੀ ਸੈਂਕੜੇ ਤੋਂ ਖ਼ੁਸ਼ ਨਹੀਂ ਨਜ਼ਰ ਆਏ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਸੈਂਕੜਾ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ ਉਸ ਦਾ ਕੋਈ ਮਤਲਬ ਨਹੀਂ ਹੈ । ਐਜਬੈਸਟਨ ਟੈਸਟ ਮੈਚ ਵਿੱਚ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ

India vs Ireland

IND vs IRL ਦੂਜਾ T20 ਮੈਚ ਅੱਜ

India vs Ireland: ਟੀਮ ਇੰਡੀਆ ਅਤੇ ਆਇਰਲੈਂਡ ਦੇ ਵਿੱਚ ਦੋ ਮੈਚਾਂ ਦੀ ਟੀ – 20 ਸੀਰੀਜ਼ ਦਾ ਦੂਜਾ ਅਤੇ ਆਖਰੀ ਮੁਕਾਬਲਾ ਸ਼ੁੱਕਰਵਾਰ ਨੂੰ ਡਬਲਿਨ ਦੇ ਮਾਲਾਹਾਈਡ ਕ੍ਰਿਕਟ ਕਲੱਬ ਗਰਾਊਂਡ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਬੁੱਧਵਾਰ ਨੂੰ ਖੇਡਿਆ ਗਿਆ ਪਹਿਲੇ ਮੈਚ ਵਿੱਚ ਆਇਰਲੈਂਡ ਨੂੰ 76 ਦੋੜਾ ਨਾਲ ਹਰਾਇਆ ਸੀ। ਜਿਸਦੇ ਬਾਅਦ ਭਾਰਤੀ ਟੀਮ ਦੂਜੇ ਟੀ –

IPL 2018 Virat Kohli

IPL 11- ਕੇ.ਕੇ.ਆਰ ਤੋਂ ਹਾਰ ਦੇ ਬਾਅਦ ਕੋਹਲੀ ਦਾ ਫੁੱਟਿਆ ਗੁੱਸਾ, ਕਿਹਾ ਅਸੀਂ ਜਿੱਤਣ ਦੇ ਹੱਕਦਾਰ ਨਹੀਂ

IPL 2018 Virat Kohli: ਕ੍ਰਿਸ ਲਿਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੋਲਤ ਕੋਲਕਾਤਾ ਨਾਈਟ ਰਾਇਡਰ੍ਸ ਨੇ ਮੌਜੂਦਾ ਆਈਪੀਐਲ ਦੇ 29 ਵੇਂ ਮੈਚ ‘ਚ ਰਾਇਲ ਚੈਲੰਜਰ ਬੇੰਗਲੁਰੂ ( ਆਰਸੀਬੀ ) ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਟਾਸ ਹਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੇ ਨਾਬਾਦ 68 ਦੌੜ੍ਹਾਂ ਦੀ ਮਦਦ ਨਾਲ ਅਰਸੀਬੀ ਨੂੰ 7

Virat Kohli Fine

ਵਿਰਾਟ ਕੋਹਲੀ ਨੂੰ ਹੋਇਆ 12 ਲੱਖ ਰੁਪਏ ਦਾ ਜੁਰਮਾਨਾ

Virat Kohli Fine: ਚਿੰਨਾਸਵਾਮੀ ਸਟੇਡੀਅਮ ‘ਚ ਆਈ.ਪੀ.ਐਲ ਦੇ ਮੈਚ ਦੌਰਾਨ ਚਨੇਈ ਸੁਪਰ ਕਿੰਗਸ ਦੇ ਖਿਲਾਫ ਹੌਲੀ ਓਵਰ ਗਤੀ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਹਨਾਂ ਦੀ ਟੀਮ ਨੇ ਨਿਰਧਾਰਿਤ ਸਮੇਂ ‘ਚ ਆਪਣੇ ਸਾਰੇ ਓਵਰ ਪੂਰੇ ਨਹੀਂ ਕੀਤੇ ਜਿਸ ਦੇ ਕਾਰਨ ਉਸ ਨੂੰ ਇਹ ਜੁਰਮਾਨਾ

Padukone beats Priyanka

ਇੱਥੇ ਵੀ ਪ੍ਰਿਯੰਕਾ ਤੋਂ ਅੱਗੇ ਨਿਕਲੀ ਦੀਪਿਕਾ ਪਾਦੁਕੋਣ, ਬਣੀ ‘ਮੋਸਟ ਫੋਲੋਅਡ ਪਰਸਨ’

Padukone beats Priyanka: ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇੰਟਰਨੈਸ਼ਨਲ ਸਟਾਰ ਪ੍ਰਿਯੰਕਾ ਚੋਪੜਾ ਨੂੰ ਪਾਪੂਲੈਰਿਟੀ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਪਿੱਛੇ ਛੱਡ ਦਿੱਤਾ ਹੈ। ਭਾਰਤ ਵਿੱਚ ਪਹਿਲੀ ਵਾਰ ਅਨਾਊਂਸ ਹੋਏ ਇੰਸਟਾਗ੍ਰਾਮ ਐਵਾਰਡ ਵਿੱਚ ਦੀਪਿਕਾ ‘ਮੋਸਟ ਫੋਲੋਡ ਅਕਾਊਂਟ’ ਟਾਈਟਲ ਦੀ ਵਿਨਰ ਬਣ ਚੁੱਕੀ ਹੈ। ਇੰਸਟਾਗ੍ਰਾਮ ‘ਤੇ ਦੀਪਿਕਾ ਦੇ 22.4 ਮਿਲਿਅਨ ਫੋਲੋਅਰਜ਼ ਹਨ। ੳੁੱਥੇ ਦੇਸੀ ਗਰਲ ਪ੍ਰਿਯੰਕਾ ਚੋਪੜਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ