Tag: , , , , ,

ਸ਼ੇਨ ਵਾਰਨ ਨੇ ਅੱਗ ਪੀੜਤਾਂ ਲਈ 5 ਕਰੋੜ ਦੀ ਵੇਚੀ ਆਪਣੀ ਟੋਪੀ

Shane warnes cap auctioned: ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਲੋਕ ਮਦਦ ਲਈ ਅੱਗੇ ਆ ਰਹੇ ਹਨ। ਆਸਟਰੇਲੀਆ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਟੋਪੀ ਦੀ ਨਿਲਾਮੀ ਕਰ ਜੰਗਲਾਂ ‘ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।ਚਾਹੇ ਖਿਡਾਰੀ ਹੋਣ ਜਾਂ ਨੇਤਾ ਜਾਂ ਆਮ

ਕ੍ਰਿਕਟ ‘ਚ ਇਸ ਛੋਟੇ ਦੇਸ਼ ਨੇ ਤੋੜਿਆ 12 ਸਾਲ ਦਾ ਵੱਡਾ ਰਿਕਾਰਡ

Romania Cricket ਅੰਤਰਰਾਸ਼ਟਰੀ ਟੀ-20 ਕ੍ਰਿਕਟ ‘ਚ ਯੂਰਪ ਦੇ ਇਕ ਛੋਟੇ ਜਹੇ ਦੇਸ਼ ਰੋਮਾਨੀਆ ਨੇ ਕੁਝ ਅਜਿਹਾ ਕਰ ਦਿਖਾਇਆ ਜੋ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਵੱਡੇ ਦੇਸ਼ ਵੀ ਨਹੀਂ ਕਰ ਸਕੇ। ਇਸ ਦੇਸ਼ ਨੇ ਤੁਰਕੀ ‘ਚ 173 ਦੌੜਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਟੀ-20 ਮੈਚਾਂ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਭਾਰਤ-ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ ਮੈਚ ‘ਚ ਵੀ ਵਿਘਨ ਪਾ ਸਕਦਾ ਹੈ ਮੀਂਹ!

India vs West Indies 2nd ODI match: ਵੀਰਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਵਨਡੇ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ । ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਦੀ ਟੀਮ ਨੇ 34 ਓਵਰਾਂ ਦੇ ਖੇਡ ਵਿੱਚ ਇਕ ਵਿਕਟ ਗੁਆ ਕੇ 54 ਦੌੜਾਂ ਬਣਾਈਆਂ ਸਨ । ਇਸ ਤੋਂ ਬਾਅਦ ਹੁਣ ਐਤਵਾਰ ਨੂੰ ਖੇਡੇ ਜਾਣ

ਦੇਸ਼ ‘ਚ ਰੱਖਿਆ ਬਜਟ ਦੇ ਬਰਾਬਰ ਪਹੁੰਚਿਆ ਸੱਟੇਬਾਜ਼ੀ ਦਾ ਕਾਰੋਬਾਰ

cricket Betting racket: ਮੁੰਬਈ ਪੁਲਿਸ ਵੱਲੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਣ ਵਾਲੇ ਸੱਟੇਬਾਜਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਿਸ ਨੇ ਇਨ੍ਹਾਂ ਸੱਟੇਬਾਜ਼ਾਂ ਨੂੰ ਫਾਈਵ ਸਟਾਰ ਹੋਟਲ ਤੋਂ ਗ੍ਰਿਫ਼ਤਾਰ ਕੀਤਾ । ਜਿਸ ਕਾਰਨ ਸੱਟੇਬਾਜ਼ੀ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ । ਭਾਰਤ ਵਿੱਚ ਸੱਟੇਬਾਜ਼ੀ ਗੈਰ-ਕਾਨੂੰਨੀ ਹੈ, ਪਰ ਫਿਰ

IPL2019

DC vs KXIP: ਪੰਜਾਬ ਦੇ ਕਪਤਾਨ ਅਸ਼ਵਿਨ ਨੂੰ ਮਿਲੀ ਸਜ਼ਾ

IPL2019 : ਦਿੱਲੀ ਕੈਪੀਟਲਜ਼ ਨੇ ਆਈ.ਪੀ.ਐਲ ਦੇ ਮੌਜੂਦਾ ਸੀਜ਼ਨ ‘ਚ ਸ਼ਨੀਵਾਰ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਖੇਡੇ ਗਏ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਅੰਕ ਤਾਲਿਕਾ ਵਿੱਚ ਛੇਵਾਂ ਸਥਾਨ ਪ੍ਰਾਪਤ ਕਰ ਲਿਆ ਹੈ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਸੀ।

T20 ਇੰਟਰਨੈਸ਼ਨਲ ਕ੍ਰਿਕੇਟ ‘ਚ ਬਣਿਆ ਸਭ ਤੋਂ ਘੱਟ ਦੌੜਾਂ ਦਾ ਰਿਕਾਰਡ

T20 Lowest Scores: ਅੱਜ ਦੇ ਸਮੇਂ ਵਿੱਚ ਕ੍ਰਿਕੇਟ ਬਹੁਤ ਹੀ ਪ੍ਰਚਲਿਤ ਖੇਡ ਹੈ। ਬਹੁਤ ਸਾਰੇ ਲੋਕ ਇਸ ਖੇਡ ਨੂੰ ਖੇਡਣਾ ਪਸੰਦ ਕਰਦੇ ਹਨ, ਪਰ ਹੁਣ ਕ੍ਰਿਕੇਟ ਦੀ ਸਿਖਰ ਸੰਸਥਾ ਇੰਟਰਨੈਸ਼ਨਲ ਕ੍ਰਿਕੇਟ ਕੌਂਸਲ( ICC ) ਕ੍ਰਿਕੇਟ ਦੇ ਪ੍ਰਚਾਰ ਦੇ ਲਈ ਕਾਫ਼ੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਤਹਿਤ ਚੀਨ ਵਿੱਚ ਵੀ ਕ੍ਰਿਕੇਟ ਨੂੰ ਉਤਸ਼ਾਹ ਦੇਣ ਦੀ

ਪੰਡਯਾ ਤੇ ਰਾਹੁਲ ਭਾਰਤੀ ਟੀਮ ਤੋਂ ਹੋਏ ‘OUT’, ਇਸ ਯੰਗ ਬ੍ਰਿਗੇਡ ਨੂੰ ਮਿਲਿਆ ਮੌਕਾ

hardik pandya-kl rahul: ਸਿਡਨੀ: ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ। ਦੋਵੇਂ ਆਸਟਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਬਾਹਰ ਹੋ ਗਏ ਹਨ। ਉਸ ਦੀ ਜਗ੍ਹਾ ਟੀਮ ਵਿਚ ਵਿਜੇ ਸ਼ੰਕਰ ਅਤੇ ਸ਼ੁਭਮਨ ਗਿਲ ਨੂੰ ਸ਼ਾਮਲ

1000 test match

1000 ਟੈਸਟ ਮੈਚ ਖੇਡ ਕੇ ਇਸ ਟੀਮ ਨੇ ਰਚਿਆ ਇਤਿਹਾਸ, ਬਣੀ ਪਹਿਲੀ ਟੀਮ

1000 test match: ਇੰਗਲੈਂਡ ਕ੍ਰਿਕਟ ਟੀਮ ਨੇ ਟੀਮ ਇੰਡੀਆ ਦੇ ਖਿਲਾਫ ਬਰਮਿੰਘਮ ਟੈਸਟ ਵਿੱਚ ਖੇਡਣ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ। Edgbaston ਵਿੱਚ ਭਾਰਤ ਦੇ ਖਿਲਾਫ ਟੈਸਟ ਇੰਗਲਿਸ਼ ਟੀਮ ਦਾ 1000ਵਾਂ ਟੈਸਟ ਮੈਚ ਹੈ। ਇਸਦੇ ਨਾਲ ਹੀ ਉਹ ਹਜ਼ਾਰ ਟੈਸਟ ਮੈਚਾਂ ਦਾ ਅੰਕੜਾ ਪ੍ਰਾਪਤ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। 1000 test match

ਬਚਪਨ `ਚ ਅਜਿਹੇ ਦਿਖਦੇ ਸਨ ਸਨੀ ਭਾਜੀ, ਢਾਈ ਕਿਲੋ ਦੇ ਹੱਥ ਤੋਂ ਡਰਦੇ ਸਨ `ਵਿਲੇਨ`

ਅਦਾਕਾਰ-ਡਾਇਰੈਕਟਰ ਸਨੀ ਦਿਓਲ ਨੇ ਟਵਿੱਟਰ `ਤੇ ਆਪਣੀ ਦਾਦੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।ਤਸਵੀਰ ਵਿੱਚ ਸਨੀ ਬਹੁਤ ਛੋਟੇ ਹਨ ਅਤੇ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਫ ਪੈਂਟ ਅਤੇ ਟੀ-ਸ਼ਰਟ ਪਾਈ ਹੋਈ ਹੈ।ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ” ਮੇਰੀ ਦਾਦੀ ਅਤੇ ਮੈਂ` ਉਹ ਮੇਰੀ ਸਭ ਕੁੱਝ ਸੀ ਅਤੇ ਹਨ ।ਉਨ੍ਹਾਂ ਦੇ

ਦੋਹਤੀ ਨਵਿਆ ਦੇ ਨਾਲ ਪਹੁੰਚ ਕੇ ਅਮਿਤਾਭ ਨੇ ਫੈਨਜ਼ ਨੂੰ ਦਿੱਤਾ ‘Surprise’

ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਹਰ ਐਤਵਾਰ ਆਪਣੇ ਫੈਨਜ਼ ਦੇ ਨਾਲ ਆਪਣੇ ਘਰ ਦੇ ਬਾਹਰ ਮਿਲਦੇ ਹਨ। ਸਾਲਾਂ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਭੀੜ ਇੱਕਠੀ ਹੋ ਗਈ। ਪਰ ਇਸ ਐਤਵਾਰ ਅਮਿਤਾਭ ਨੇ ਆਪਣੇ ਫੈਨਜ਼ ਨੂੰ ਵੱਡਾ ਸਰਪਰਾਈਜ਼ ਦਿੱਤਾ। ਇਸ ਤਸਵੀਰ ਨੂੰ ` ਬਿਗ-ਬੀ` ਨੇ

ਬਿਕਨੀ `ਚ ਮਾਡਲ ਜੁਲੇਕਾ ਨੇ ਇੰਸਟਾ `ਤੇ ਲਾਇਆ ਹਾਟਨੈੱਸ ਦਾ ਤੜਕਾ

ਮੁੰਬਈ— ਹੌਟ ਅਦਾਕਾਰਾ ਤੇ ਮਾਡਲ ਜੁਲੇਕਾ ਰਿਵੇਰਾ ਹਮੇਸ਼ਾ ਹੌਟਨੈੱਸ ਕਾਰਨ ਚਰਚਾ ‘ਚ ਰਹਿੰਦੀ ਹੈ। ਇਨੀ ਦਿਨੀਂਂ ਉਹ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜੁਲੇਕਾ ਬਿਕਨੀ ਪਾ

ਸਨੀ ਲਿਓਨੀ ਨੇ ਰੈਂਪ `ਤੇ ਬਿਖੇਰਿਆ ਜਲਵਾ, ਬਣੀ Showstopper

ਮੁੰਬਈ— ਕੱਲ੍ਹ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਰੈਂਪ ‘ਤੇ ਸਿਤਾਰਿਆਂ ਨੇ ਆਪਣੇ ਜਲਵੇ ਬਿਖੇਰੇ ਪਰ ਸਾਰਿਆਂ ਦੀਆਂ ਨਜ਼ਰਾਂ ਸੰਨੀ ਲਿਓਨ ‘ਤੇ ਰਹੀਆਂ। ਸੰਨੀ ਲਿਓਨ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ-ਸਟਾਪਰ ਬਣ ਕੇ ਆਈ। ਨੀਲੇ ਰੰਗ ਦੇ ਲਹਿੰਗੇ ਵਾਲੀ ਪੋਸ਼ਾਕ ਵਿੱਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਸੰਨੀ ਨੇ ਇੱਥੇ ਮੰਨੇ ਪ੍ਰਮੰਨੇ ਡਿਜ਼ਾਈਨਰ ਰਿਆਜ਼ ਗੰਗਜੀ ਲਈ ਰੈਂਪ

ਸੋਸ਼ਲ ਮੀਡੀਆ `ਤੇ ਐਮੀ ਜੈਕਸਨ ਦਾ ਦੇਖੋ ਇਹ ਬੋਲਡ ਅਵਤਾਰ

ਮੁੰਬਈ— ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਅਕਸਰ ਹੀ ਆਪਣੀਆਂ ਹੌਟ ਅਦਾਵਾਂ ਦੀ ਵਜ੍ਹਾ ਕਾਰਨ ਚਰਚਾ ‘ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੀ ਵਜ੍ਹਾ ਕਾਰਨ ਉਹ ਮੁੜ ਸੁਰਖੀਆਂ ‘ਚ ਹੈ। ਹਾਲ ਹੀ ‘ਚ ਐਮੀ ਆਪਣੇ ਕੰਮ ‘ਚੋਂ ਸਮਾਂ ਕੱਢ ਕੇ ਘੁੰਮਣ ਪਹੁੰਚੀ ਸੀ। ਇਸ ਦੀਆਂ ਤਸਵੀਰਾਂ ਉਸ

ਦੇਖੋ ਇਸ ਬ੍ਰਾਜ਼ੀਲੀਅਨ ਅਦਾਕਾਰਾ ਦਾ ਬੋਲਡ ਅੰਦਾਜ਼…

ਮੁੰਬਈ— ਬ੍ਰਾਜ਼ੀਲੀਅਨ ਅਭਿਨੇਤਰੀ ਬਰੂਨਾ ਅਬਦੁੱਲਾ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ‘ਚ ਉਹ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ‘ਚ ਤਸਵੀਰ ‘ਚ ਬਰੂਨਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਬਰੂਨਾ ਅਬਦੁੱਲਾ ਭਾਵੇਂ ਹੀ ਵੱਡੇ ਪਰਦੇ ‘ਤੇ ਬਹੁਤ ਜ਼ਿਆਦਾ ਸਰਗਰਮ ਨਾ ਹੋਵੇ

ਸਟਾਈਲਿਸ਼ ਅੰਦਾਜ਼ ਵਿੱਚ ਮਾਮ ਕਰੀਨਾ-ਤੈਮੂਰ ਆਏ ਨਜ਼ਰ…

ਮੁੰਬਈ— ਪਟੌਦੀ ਖਾਨਦਾਨ ਦੇ ਸਭ ਤੋਂ ਛੋਟੇ ਨਵਾਬ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਦੇਖਣ ਨੂੰ ਲੋਕ ਹਮੇਸ਼ਾ ਹੀ ਬੇਤਾਬ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਏਅਰਪੋਰਟ ‘ਤੇ ਸਪਾਟ ਹੋਈ ਹੈ। ਜਾਣਕਾਰੀ ਮੁਤਾਬਕ ਕਰੀਨਾ ਕਪੂਰ ਸ਼ੂਟਿੰਗ ਦੇ ਸਿਲਸਿਲੇ ‘ਚ ਦਿੱਲੀ ਗਈ ਹੋਈ ਸੀ। ਹੁਣ ਉਹ ਵਾਪਸ ਮੁੰਬਈ ਆ ਗਈ

ਪਾਕਿ ਆਰਮੀ ‘ਚ ਸ਼ਾਮਿਲ ਹੋਣਾ ਚਾਹੁੰਦਾ ਹੈ ਵੈਸਟਇੰਡੀਜ਼ ਦਾ ਇਹ ਕ੍ਰਿਕਟਰ

ਵੈਸਟਇੰਡੀਜ਼ ਦੇ ਬੱਲੇਬਾਜ਼ ਮਰਲੋਨ ਸੈਮੁਅਲਸ ਪਾਕਿਸਤਾਨ ਆਰਮੀ ‘ਚ ਸ਼ਾਮਿਲ ਹੋਣਾ ਚਾਹੁੰਦੇ ਹਨ। ਪਿਛਲੇ ਦਿਨਾਂ ਲਾਹੌਰ ਵਿੱਚ PSL ( ਪਾਕਿਸਤਾਨ ਸੁਪਰ ਲੀਗ ) ਫਾਇਨਲ ਖੇਡਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਹ ਖਾਹਇਸ਼ ਜਾਹਿਰ ਕੀਤੀ। ਸੈਮੁਅਲਸ ਨੇ ਚੈਂਪੀਅਨ ਪੇਸ਼ਾਵਰ ਜਲਮੀ ਦੇ ਵਲੋਂ ਇਸ ਪਾਕਿਸਤਾਨੀ ਲੀਗ ਵਿੱਚ ਹਿੱਸਾ ਲਿਆ ਸੀ। ਨਾਲ ਹੀ ਉਨ੍ਹਾਂ ਨੇ ਲਾਹੌਰ ਵਿੱਚ ਕੜੀ ਸੁਰੱਖਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ