Tag: ,

ਉਮਰ ਅਬਦੁੱਲਾ ਦੀ ਹਿਰਾਸਤ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਕੱਲ

Omar Abdullah ਜੰਮੂ ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਦੀ ਹਿਰਾਸਤ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ| ਜਸਟਿਸ ਐਨਵੀ ਰਮਨਾ ਦਾ ਬੈਚ ਇਸ ਮਾਮਲੇ ਦੀ ਸੁਣਵਾਈ ਕਰੇਗਾ| ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਨੇ ਪੀਐਸਏ ਦੇ ਤਹਿਤ ਹੋਈ ਗ੍ਰਿਫਤਾਰੀ ‘ਤੇ ਸੁਪਰੀਮ ਕੋਰਟ ਦਾ ਰਸਤਾ ਚੁਣਿਆ ਹੈ| ਉਮਰ ਅਬਦੁੱਲਾ 15 ਅਗਸਤ 2019

ਕਠੂਆ ਗੈਂਗਰੇਪ ਤੇ ਕਤਲ ਮਾਮਲਾ: ਦੋਸ਼ੀਆਂ ਨੂੰ ਅੱਜ ਮਿਲ ਸਕਦੀ ਹੈ ਸਜ਼ਾ

Kathua Gangrape Case : ਪਠਾਨਕੋਟ : ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਤੇ ਕਤਲ ਮਾਮਲੇ ‘ਚ ਪਠਾਨਕੋਟ ਦੀ ਅਦਾਲਤ ਵੱਲੋਂ ਅੱਜ ਫ਼ੈਸਲਾ ਸੁਣਾਇਆ ਜਾਵੇਗਾ। ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।  ਜਾਣਕਾਰੀ ਮੁਤਾਬਕ ਜ਼ਿਲਾ ਤੇ ਸੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਨੇ ਆਖਰੀ ਦੌਰ ਦੀ

ਸਹੁਰਿਆਂ ਵੱਲੋਂ ਸਤਾਈਆਂ ਔਰਤਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

Supreme Court Relief Women: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਹਿਲਾਵਾਂ ਦੇ ਹੱਕ ‘ਚ ਇਕ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਕਿਹਾ ਕਿ ਆਪਣੇ ਸਹੁਰੇ ਪਰਿਵਾਰ ਵਿੱਚੋਂ ਕੱਢ ਦਿੱਤੇ ਜਾਣ ਮਗਰੋਂ ਵੱਖ ਰਹਿ ਰਹੀ ਮਹਿਲਾ ਕਿਸੇ ਵੀ ਥਾਂ ਤੋਂ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਸਕਦੀ ਹੈ। ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਧਿਕਾਰ

Behbal Kalan firing case

ਬਹਿਬਲ ਗੋਲੀਕਾਂਡ: ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਨਹੀਂ ਹੋਈ ਸੁਣਵਾਈ

Behbal Kalan firing case: ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 1 ਫਰਵਰੀ ਤੱਕ ਟਲ ਗਈ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਚ ਫਰੀਦਕੋਟ ਦੀ ਸ਼ੈਸ਼ਨ ਅਦਾਲਤ ‘ਚ 3 ਪੁਲਿਸ ਅਧਿਕਾਰੀਆਂ ਨੇ ਅਗਾਉਂ ਜਮਾਨਤ ਲਈ ਅਰਜ਼ੀ ਲਗਾਈ ਹੈ ਜਿਸ ਦੀ ਅੱਜ ਸੁਣਵਾਈ ਹੋਣੀ ਸੀ। ਪਰ ਵਕੀਲਾਂ ਦੀ ਹੜਤਾਲ

CAG raps FSSAI overlicensing

FSSAI ‘ਤੇ ਖੜ੍ਹੇ ਹੋਏ ਗੰਭੀਰ ਸਵਾਲ : ਕੈਗ

CAG raps FSSAI overlicensing : ਸ਼ਾਹਜਹਾਂਪੂਰ ‘ਚ ਮੈਗੀ ਦੇ ਸੈਂਪਲ ਫੇਲ ਹੋਣ ‘ਤੇ ਪ੍ਰਸ਼ਾਸਨ ਨੇ ਸਖਤ ਕਾਰਵਾਈ ਕਰਦੇ ਹੋਏ ਨੈਸਲੇ ਕੰਪਨੀ ਸਮੇਤ ਡਿਸਟਰੀਬਿਊਟਰ ਅਤੇ ਵਿਕਰੇਤਾਵਾਂ ‘ਤੇ 62 ਲੱਖ ਦਾ ਜੁਰਮਾਨਾ ਲਗਾਇਆ ਸੀ |ਮੈਗੀ ਸੈਂਪਲ ਫੇਲ ਹੋਣ ‘ਤੇ 45 ਲੱਖ ਦਾ ਜੁਰਮਾਨਾ ਨੈਸਲੇ ਕੰਪਨੀ ‘ਤੇ ਲਗਾਇਆ ਗਿਆ ਹੈ ਜਦੋਂ ਕਿ ਡਿਸਟਰੀਬਿਊਟਰ ਸਮੇਤ ਸੈਲਰਸ ‘ਤੇ 17 ਲੱਖ

Delhi police tis hazari court

ਇੱਕ ਪਤੀ ਦੀ ਗੁਹਾਰ- ਮੈਨੂੰ ਮੇਰੀ ਪਤਨੀ ਤੋਂ ਬਚਾਓ,ਖਾਣੇ ‘ਚ ਦਿੰਦੀ ਹੈ ਜ਼ਹਿਰ

Delhi police tis hazari court :ਦਿੱਲੀ ਦੇ ਤੀਹ ਹਜਾਰੀ ਕੋਰਟ ਵਿੱਚ ਇੱਕ ਨੌਜਵਾਨ ਨੇ ਪਤਨੀ ਤੋਂ ਪਰੇਸ਼ਾਨ ਹੋਕੇ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ।ਪੀੜਤ ਦਾ ਕਹਿਣਾ ਹੈ ਕਿ ਪਤਨੀ ਉਸਨੂੰ ਮਾਰਨਾ ਚਾਹੁੰਦੀ ਹੈ।ਉਹ ਉਸਨੂੰ ਖਾਣ ਵਿੱਚ ਜ਼ਹਿਰ ਦਿੰਦੀ ਹੈ।ਇਸ ਮਾਮਲੇ ਵਿੱਚ ਪੁਲਿਸ ਉਸਦੀ ਸੁਣਵਾਈ ਨਹੀਂ ਕਰ ਰਹੀ ਹੈ।ਪੀੜਤ ਜਵਾਨ ਦੀ ਦਲੀਲ ਸੁਣਕੇ ਕੋਰਟ

Jagtar Johal and Jimmi Singh court appearance in the court

ਜਗਤਾਰ ਜੌਹਲ ਅਤੇ ਜਿੰਮੀ ਸਿੰਘ ਦੀ ਅਦਾਲਤ ‘ਚ ਪੇਸ਼ੀ,ਦੋਵਾਂ ਦਾ 4-4 ਦਿਨ ਦਾ ਦਿੱਤਾ ਪੁਲਿਸ ਰਿਮਾਂਡ

London Mallya

ਲੰਡਨ ਕੋਰਟ ‘ਚ ਪੇਸ਼ ਹੋਏ ਮਾਲਿਆ ਨੇ ਕਿਹਾ ਭਾਰਤ ‘ਚ ਹੈ ਮੇਰੀ ਜਾਨ ਨੂੰ ਖ਼ਤਰਾ

London Mallya:ਵਿਵਾਦਾਂ ‘ਚ ਘਿਰੇ ਸ਼ਰਾਬ ਵਪਾਰੀ ਵਿਜੈ ਮਾਲਿਆ ਹਵਾਲਗੀ ਮੁਕੱਦਮੇ ਤੋਂ ਪਹਿਲਾਂ ਦੀ ਸੁਣਵਾਈ ਦੇ ਲਈ ਇਕ ਲੰਦਨ ਦੇ ਇਕ ਸਥਾਨਕ ਅਦਾਲਤ ਪੁੱਜੇ ਜਿੱਥੇ ਉਹਨਾਂ ਨੇ ਭਾਰਤ ‘ਚ ਆਪਣੀ ਜਾਨ ਦਾ ਖ਼ਤਰਾ ਦੱਸਿਆ। ਸੋਮਵਾਰ ਨੂੰ ਹੋਈ ਸੁਣਵਾਈ ਦੇ ਦੌਰਾਨ ਮਾਲਿਆ ਦੇ ਵਕੀਲ ਨੇ ਕਿਹਾ ਕਿ ਉਹਨਾ ਦੇ ਕਲਾਈਂਟ ਨੂੰ ਭਾਰਤ ‘ਚ ਜਾਨ ਦਾ ਖਤਰਾ ਹੈ।

CD scandal Journalist Vinod

ਸੈਕਸ ਸੀਡੀ ਕਾਂਡ: 13 ਨਵੰਬਰ ਤੱਕ ਪੱਤਰਕਾਰ ਵਿਨੋਦ ਵਰਮਾ ਨੂੰ ਭੇਜਿਆ ਜੇਲ੍ਹ

CD scandal Journalist Vinod: ਸੈਕਸ ਸੀਡੀ ਕਾਂਡ ਵਿੱਚ ਫਸੇ ਪੱਤਰਕਾਰ ਵਿਨੋਦ ਵਰਮਾ ਦਾ ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਅੱਜ ਛੱਤੀਸਗੜ ਪੁਲਿਸ ਨੇ ਉਨ੍ਹਾਂ ਨੂੰ ਰਾਏਪੁਰ ਜਿਲਾ ਅਦਾਲਤ ਵਿੱਚ ਪੇਸ਼ ਕੀਤਾ। ਉੱਥੇ ਕੋਰਟ ਨੇ ਵਿਨੋਦ ਵਰਮਾ ਨੂੰ 13 ਨਵੰਬਰ ਤੱਕ ਲਈ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਭਰੀ ਅਦਾਲਤ ਵਿੱਚ ਜੱਜ ਨੇ ਪੱਤਰਕਾਰ ਨੂੰ ਪੁੱਛਿਆ

Court sentences judge Chandu to cross LOC during surgical strike

ਸਰਜੀਕਲ ਸਟ੍ਰਾਈਕ ਦੇ ਦੌਰਾਨ LOC ਪਾਰ ਕਰਨ ਵਾਲੇ ਚੰਦੂ ਨੂੰ ਕੋਰਟ ਨੇ ਦਿੱਤੀ ਸਜ਼ਾ

ਰਾਏਪੁਰ , ਛੱਤੀਸਗੜ੍ਹ:- ਸਾਲ 2016 ਵਿੱਚ ਭਾਰਤੀ ਫੌਜ ਦੁਆਰਾ ਪੀਓਕੇ ਵਿੱਚ ਕੀਤੀ ਗਈ ਸਰਜੀਕਲ ਸਟ੍ਰਾਰਾਇਕ ਦੇ ਦੌਰਾਨ ਗਲਤੀ ਨਾਲ ਸੀਮਾ ਪਾਰ ਕਰਕੇ ਪਾਕਿਸਤਾਨ ਜਾਣ ਵਾਲੇ ਭਾਰਤੀ ਫੌਜੀ ਚੰਦੂ ਲਾਲ ਨੂੰ ਫੌਜ ਦੀ ਇੱਕ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ । ਫੌਜ ਦੇ ਕੋਰਟ ਮਾਰਸ਼ਲ ਵਿੱਚ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ । ਪਾਕਿਸਤਾਨ

ਆਖਰੀ ਪੜਾਅ ‘ਤੇ ਪਹੁੰਚੇ ਕੇਸ ਤੇ ਬੋਲਿਆ ਆਸਾਰਾਮ , ਮੈਨੂੰ ਭਗਵਾਨ ‘ਤੇ ਪੂਰਾ ਭਰੋਸਾ

ਬਹੁਤ ਦਿਨਾਂ ਬਾਅਦ ਬੁੱਧਵਾਰ ਨੂੰ ਆਪਣੇ ਹੀ ਆਸ਼ਰਮ ਦੀ ਨਬਾਲਗ ਲੜਕੀ ਦੇ ਨਾਲ ਯੋਨ ਸ਼ੋਸ਼ਣ ਦੇ ਇਲਜ਼ਾਮ ‘ਚ ਫਸਿਆ ਆਸਾਰਾਮ ਕੋਰਟ ਵਿੱਚ ਖੁਸ਼ ਦਿਖਿਆ ਅਤੇ ਉਸਨੇ ਮੀਡੀਆ ਨੂੰ ਸੱਦ ਕੇ ਗੱਲਾਂ ਵੀ ਕੀਤੀਆਂ| ਦਰਅਸਲ ਇਸ ਦੀ ਵਜ੍ਹਾ ਸੀ ਕਿ ਆਸਾਰਾਮ ਦਾ ਮਾਮਲਾ ਹੁਣ ਅੰਤਮ ਪੜਾਅ ‘ਤੇ ਪਹੁੰਚ ਗਿਆ ਹੈ| ਅਨੁਸੂਚੀਤ ਜਾਤੀ ਜਨਜਾਤੀ ਅਦਾਲਤ ਵਿੱਚ ਬੁੱਧਵਾਰ

delivering-five-day-police-remand-court-gangster-lada-court

ਗੈਂਗਸਟਰ ਲਾਡਾ ਨੂੰ ਅਦਾਲਤ ‘ਚ ਕੀਤਾ ਪੇਸ਼,ਅਦਾਲਤ ਨੇ ਪੰਜ ਦਿਨਾ ਦਾ ਦਿੱਤਾ ਪੁਲਿਸ ਰਿਮਾਂਡ

court

ਕੋਰਟ ਨੇ ਸਰਕਾਰ ਨੂੰ ਕਿਹਾ, ਭੋਲ਼ੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਬਾਬਿਆਂ ‘ਤੇ ਰੋਕ ਲਗਾਓ

ਰਾਮ ਰਹੀਮ ਨੂੰ ਸਜ਼ਾ ਦਿੱਤੇ ਜਾਣ ਦੇ ਬਾਅਦ ਦੇਸ਼ਭਰ ਵਿੱਚ ਫਰਜੀ ਬਾਬਿਆਂ ਨੂੰ ਲੈ ਕੇ ਫਿਰ ਤੋਂ ਬਹਿਸ ਛਿੜ ਗਈ ਹੈ। ਹੁਣ ਇਲਾਹਾਬਾਦ ਹਾਈ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਕਿਹਾ ਹੈ ਕਿ ਉਹ ਭੋਲੀ-ਭਾਲੀ ਜਨਤਾ ਨੂੰ ਠੱਗਣ ਵਾਲੇ ਬਾਬਿਆਂ ‘ਤੇ ਰੋਕ ਲਗਾਏ। ਸ਼ੁੱਕਰਵਾਰ ਨੂੰ ਅਦਾਲਤ ਨੇ ਜੋਤਿਸ਼ ਪਿੱਠ ਦੇ ਸ਼ੰਕਰਾਚਾਰਿਆ ਪਦ ‘ਤੇ ਸਵਾਮੀ

ਹਨੀਪ੍ਰੀਤ ਦੀ ‘ਸੀਕ੍ਰੇਟ ਲਵ ਸਟੋਰੀ ‘ ਹੋਈ ਵਾਇਰਲ,ਇਸ ਪਾਕਿਸਤਾਨੀ ਅਦਾਕਾਰ ਨੂੰ ਦੱਸਿਆ ‘ਬੁਆਏਫਰੈਂਡ’

ਰੋਹਤਕ— ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਬਲਾਤਕਾਰੀ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਇਸਾਂ ਦੀ ਇਕ ‘ਸੀਕ੍ਰੇਟ ਲਵ ਸਟੋਰੀ’ ਅੱਜ-ਕੱਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦਾ ਇਕ ਬੁਆਏਫ੍ਰੈਂਡ ਹੈ, ਜਿਸ ਦਾ ਨਾਂ ਆਸਿਫ ਮੁਹੰਮਦ ਹੈ। ਹਨੀਪ੍ਰੀਤ ਆਸਿਫ ਦੇ ਨਾਲ ਡੇਰਾ ਦੇ ਨੇੜੇ ਦੀਆਂ ਸੜਕਾਂ ‘ਤੇ

Sri Lanka Govt releases 76

76 ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ ਸਰਕਾਰ ਨੇ ਬਰੀ ਕਰਨ ਦੇ ਦਿੱਤੇ ਹੁਕਮ

ਰਾਮੇਸ਼ਵਰਮ : ਸ਼੍ਰੀਲੰਕਾ ਦੇ ਜਲ ਖੇਤਰ ‘ਚ ਕਥਿਤ ਤੌਰ ‘ਤੇ ਮਛਲੀ ਫੜ੍ਹਨ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਤਾਮਿਲਨਾਡੂ ਦੇ 76 ਮਛੇਰਿਆਂ ਨੂੰ ਬਰੀ ਕਰਨ ਲਈ ਉਥੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਆਦੇਸ਼ ਜ਼ਾਰੀ ਕੀਤਾ। ਪੁਲਿਸ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਸ਼੍ਰੀਲੰਕਾ ‘ਚ ਓਰਕਾਵਲਥੁਰਾਈ ਅਦਾਲਤ ਨੇ ਮਛੇਰਿਆਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।

Bhim-Tank-Murder-Case

ਭੀਮ ਟਾਂਕ ਹੱੱਤਿਆਕਾਂਡ ਮਾਮਲਾ : ਸ਼ਿਵ ਲਾਲ ਡੋਡਾ ਸਣੇ 26 ਅਦਾਲਤ ‘ਚ ਕੀਤੇ ਪੇਸ਼

Sanjay Dutt

ਮੁਸ਼ਕਿਲਾਂ ‘ਚ ਸੰਜੇ ਦੱਤ, ਨੂਰਾਨੀ ਨੂੰ ਧਮਕੀ ਦੇਣ ‘ਤੇ ਗ੍ਰਿਫਤਾਰੀ ਵਾਰੰਟ

ਫਿਲਮ ਨਿਰਮਾਤਾ ਸ਼ਕੀਲ ਨੂਰਾਨੀ ਦੁਆਰਾ ਸੰਜੇ ਦੱਤ ਦੇ ਖਿਲਾਫ ਜਾਰੀ ਕੀਤੇ ਗਏ ਆਪਰਾਧਿਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੇਸ਼ ਨਹੀਂ ਹੋਣ ਉੱਤੇ ਮੁੰਬਈ ਦੀ ਇੱਕ ਅਦਾਲਤ ਨੇ ਐਕਟਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਨੂਰਾਨੀ ਨੇ ਸੰਜੇ ਉੱਤੇ ਇਲਜ਼ਾਮ ਲਗਾਇਆ ਸੀ ਕਿ ਇੱਕ ਫਿਲਮ ਛੱਡਣ ਦੇ ਬਾਅਦ ਪੈਸੇ ਵਾਪਸ ਨਹੀਂ ਕਰਨ ਉੱਤੇ ਉਨ੍ਹਾਂ ਨੇ

ਕਿਉਂ ਸਾਊਥ ਸੁਪਰਸਟਾਰ ਧਨੁਸ਼ DNA ਟੈਸਟ ਕਰਾਉਣ ਤੋਂ ਕਰ ਰਹੇ ਮਨ੍ਹਾਂ ?

ਧਨੁਸ਼ ਨੂੰ ਤਮਿਲ ਦੰਪਤੀ ਵਲੋਂ ਆਪਣਾ ਪੁੱਤਰ ਦੱਸਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ।ਮੰਗਲਵਾਰ ਨੂੰ ਮਦਰਾਸ ਹਾਈ ਕੋਰਟ ਨੇ ਦੱਸਿਆ ਕਿ ਧਨੁਸ਼ ਨੇ ਡੀਐਨਏ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ।ਧਨੁਸ਼ ਦਾ ਕਹਿਣਾ ਹੈ ਕਿ ਕਿਸੇ ਦੇ ਵੀ ਦਾਅਵਾ ਕਰਨ ਤੋਂ ਉਹ ਡੀਐਨਏ ਨਹੀਂ ਕਰਾ ਸਕਦੇ।ਇਹ ਉਨ੍ਹਾਂ ਦਾ ਪ੍ਰਾਇਵੇਸੀ ਦਾ ਮਾਮਲਾ ਹੈ।

ਗਲਤ ਚਲਾਣ ਕੱਟਣ ‘ਤੇ ਅਦਾਲਤ ਵਿੱਚ ਦੇ ਸਕਦੇ ਹੋ ਚੁਣੌਤੀ

ਅੰਮ੍ਰਿਤਸਰ:-ਤੁਸੀਂ ਟਰੈਫਿਕ ਨਿਯਮਾਂ ਦਾ ਪਾਲਣ ਕਰਦੇ ਹੋਏ ਵਾਹਨ ਚਲਾ ਰਹੇ ਹੋ , ਇਸਦੇ ਬਾਵਜੂਦ ਟਰੈਫਿਕ ਪੁਲਿਸ ਤੁਹਾਡਾ ਚਲਾਣ ਕੱਟ ਦੇਵੇ ਤਾਂ ਘਬਰਾਉਣ ਦੀ ਲੋੜ ਨਹੀਂ ।ਚਲਾਣ ਉੱਤੇ ਹਸਤਾਖਰ ਨਾ ਕਰੋ ਅਤੇ ਪੁਲਿਸ ਕਰਮੀ ਨੂੰ ਦੱਸੋ ਕਿ ਉਸਦੇ ਕੋਲ ਸਾਰੇ ਦਸਤਾਵੇਜ਼ ਹਨ ਅਤੇ ਉਹ ਟਰੈਫਿਕ ਨਿਯਮਾਂ ਦਾ ਵੀ ਪਾਲਣ ਕਰ ਰਿਹਾ ਹੈ । ਇਸ ਉੱਤੇ ਵੀ

ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਕਚਿਹਰੀਆਂ ਦੀ ਲਾਇਬ੍ਰੇਰੀ ਵਿੱਚ ਵਕੀਲਾਂ ਤੇ ਕਲਰਕਾਂ ਵੱਲੋਂ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਅਤੇ ਅਤੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਪਾਠੀ ਸਿੰਘਾ ਵੱਲੋਂ ਅਰਦਾਸ ਕੀਤੀ ਗਈ ਅਤੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੁੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਜ਼ਿਲ੍ਹਾ ਸ਼ੈਸਨ ਜੱਜ ਸੰਜੀਵ ਬੇਰੀ ਤੋਂ ਇਲਾਵਾ ਹੋਰ ਜੱਜ ਸਾਹਿਬਾਨਾਂ, ਵਕੀਲਾਂ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ