Tag: , , , , , , , ,

Abhinav Bindra

ਓਲੰਪੀਅਨ ਸ਼ੂਟਰ ਅਭਿਨਵ ਬਿੰਦਰਾ ਬਣੇ ਪ੍ਰੋਫੈਸਰ

ਓਲੰਪੀਅਨ ਸ਼ੂਟਰ ਅਭਿਨਵ ਬਿੰਦਰਾ ਨੇ ਸ਼ੂਟਿੰਗ ‘ਚ ਦੇਸ਼ ਨੂੰ ਪਹਿਲਾ ਗੋਲਡ ਮੈਡਲ ਦਵਾਇਆ ਸੀ। ਉਨ੍ਹਾ ਦੀ ਕਾਬਲੀਅਤ ਕਰਕੇ ਹੁਣ ਪੰਜਾਬ ਯੂਨੀਵਰਸਿਟੀ ‘ਚ ਉਹ ਪ੍ਰੋਪਫੈਸਰ ਬਣ ਗਏ ਨੇ। ਪੀ.ਯੂ ਪ੍ਰਸਾਸ਼ਨ ਦੇ ਓਲੰਪਿਕ ਬਲਬੀਰ ਸਿੰਘ ਸੀਨੀਅਰ ਚੇਅਰ ਦੀ ਪ੍ਰੋਫੈਸਰਸ਼ਿਪ ਦਾ ਸੱਦਾ ਅਭਿਨਵ ਬਿੰਦਰਾ ਨੇ ਸਵੀਕਾਰ ਕਰ ਲਿਆ ਹੈ। ਪੀ.ਯੂ ਨੂੰ ਬਿੰਦਰਾ ਵੱਲੋਂ ਚਿੱਠੀ ਵੀ ਮਿਲੀ ਹੈ। ਜਲਦ

ਕਿੱਥੇ ਬਣ ਰਹੀ ਹੈ ਦੇਸ਼ ਦੀ ਸਭ ਤੋਂ ਲੰਬੀ ਸੁਰੰਗ

Rohtang tunnel

ਕਿੱਥੇ ਬਣ ਰਹੀ ਹੈ ਦੇਸ਼ ਦੀ ਸਭ ਤੋਂ ਲੰਬੀ ਸੁਰੰਗ

ਮਨਾਲੀ- ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦਾ ਕੰਮ ਬਰਫ਼ਬਾਰੀ ‘ਚ ਵੀ ਜਾਰੀ ਹੈ। 10 ਹਜ਼ਾਰ ਫੁੱਟ ਦੀ ਉਚਾਈ ‘ਤੇ ਬਣ ਰਹੀ 8.8 ਕਿਲੋਮੀਟਰ ਲੰਬੀ ਦੇਸ਼ ਦੀ ਮਹੱਤਵਪੂਰਨ ਰੋਹਤਾਂਗ ਸੁਰੰਗ ਦਾ ਕੰਮ ਸਰਦੀਆਂ ‘ਚ ਵੀ ਜ਼ਾਰੀ ਰਹੇਗਾ। ਰੋਹਤਾਂਗ ਟਨਲ ਦੀ ਖੁਦਾਈ ਦਾ ਕੰਮ 7600 ਮੀਟਰ ਪੂਰਾ ਹੋ ਗਿਆ ਹੈ। ਦੇਸ਼ ਨੂੰ ਸਮੇਂ ‘ਤੇ ਸਮਰਪਤ ਕਰਨ

ਕੀ ਹੈ ਓਮ ਪੁਰੀ ਦੀ ਮੌਤ Mystery?

ਦੇਸ਼ ਦੇ ਸਭ ਤੋਂ ਦਮਦਾਰ ਅਦਾਕਾਰਾ ‘ਚੋਂ ਇੱਕ ਸੀ ਓਮ ਪੁਰੀ, ਜੋ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਸ਼ੁੱਕਰਵਾਰ ਨੂੰ ਉਹਨਾਂ ਦੀ ਨਿਊਡ ਲਾਸ਼ ਉਹਨਾਂ ਦੇ ਫਲੈਟ ਦੇ ਕਿਚਨ ਕੋਲ ਮਿਲੀ। ਪਹਿਲਾਂ ਖਬਰ ਸੀ ਕਿ ਉਹਨਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਣ ਹੋਇਆ ਪਰ ਜਿਵੇਂ ਜਿਵੇਂ ਦਿਨ ਲੰਘਦਾ ਗਿਆ ਤੇ ਸ਼ਾਮ ਹੋਈ

ਦੇਸ਼ ਦਾ ਪਹਿਲਾ ਕੈਸ਼ਲੇਸ ਰਾਜ ਬਣ ਸਕਦਾ ਹੈ ਗੋਆ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੈਸ਼ਲੇਸ ਲੈਣ ਦੇਣ ‘ਤੇ ਜੋਰ ਦਿੱਤਾ ਜਾ ਰਿਹਾ ਹੈ । ਇਸ ਪਰੇਸ਼ਾਨੀ ਦੇ ਮੱਦੇਨਜ਼ਰ ਗੋਆ ਸਰਕਾਰ ਪੁਰਜ਼ੋਰ ਕੋਸ਼ਿਸ ਕਰ ਰਹੀ ਹੈ ਕਿ 31 ਦਸੰਬਰ ਤਕ ਸਾਰੀ ਲੈਣ ਦੇਣ ਕੈਸ਼ਲੇਸ ਹੋ ਸਕੇ। ਗੋਆ ਸਰਕਾਰ ਜੇਕਰ ਇਸਨੂੰ ਲਾਗੂ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਦੇਸ਼ ਦਾ ਪਹਿਲਾ ਅਜਿਹਾ

ਦੇਸ਼ ਵਿਚ 6.5 ਕਰੋੜ ਨੋਕਰੀਆਂ ਵੰਡੇਗਾ ਆਟੋ ਸੈਕਟਰ

ਭਾਰਤੀ ਆਟੋਮੋਬਾਈਲ ਇੰਡਸਟਰੀ ਦੇਸ਼ ਦੀ ਜੀ.ਡੀ.ਪੀ. ਵਿਚ 12 ਫੀਸਦੀ ਤੋਂ ਜਿਆਦਾ ਯੋਗਦਾਨ ਦੇ ਸਕਦੀ ਹੈ। ਜਿਸ ਉੱਤੇ ਮਾਰੂਤੀ ਸੁਜ਼ੂਕੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਆਟੋ ਇੰਡਸਟਰੀ ਅਗਲੇ ਆਉਣ ਵਾਲੇ 10 ਸਾਲਾਂ ਵਿਚ ਕਰੀਬ 6.5 ਕਰੋੜ ਨੋਕਰੀਆਂ ਦੇ ਸਕਦੀ ਹੈ। ਮਾਰੂਤੀ ਸੁਜ਼ੂਕੀ ਇੰਡਿਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ‘ਕੇਨਿਚੀ ਅਯੁਕਾਵਾ’ ਨੇ ਕਿਹਾ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ