Tag: , , , , , ,

ਨਗਰ ਕੌਂਸਲ ਵੱਲੋਂ ਹਟਾਏ ਗਏ ਨਜਾਇਜ਼ ਕਬਜੇ

ਦੀਨਾ ਨਗਰ : ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੀ.ਟੀ ਰੋਡ ਅਤੇ ਮੇਨ ਬਜ਼ਾਰ ਵਿਚੋਂ ਸੜਕਾਂ ਉੱਤੇ ਪਏ ਸਮਾਨ ਨੂੰ ਹਟਾਇਆ ਗਿਆ ਹੈ।ਦੁਕਾਨਦਾਰਾਂ ਵੱਲੋਂ ਸਮਾਨ ਅੱਗੇ ਵਧਾ ਕੇ ਲਗਾਇਆ ਗਿਆ ਸੀ ਜੋ ਕਿ ਹਟਾਇਆ ਗਿਆ ਹੈ ਅਤੇ ਕੁੱਝ ਸਮਾਨ ਨੂੰ ਜਬਤ ਵੀ ਕੀਤਾ ਗਿਆ ਹੈ। ਇਸ ਸਮਾਨ ਦੇ ਨਾਲ ਬਜ਼ਾਰ ਅਤੇ ਰੋਡ ਤੰਗ

ਤਰਨਤਾਰਨ ਸਿਟੀਜ਼ਨ ਕੌਸਲ ਵਲੋਂ 23 ਲੜਕੀਆਂ ਦਾ ਕੀਤਾ ਗਿਆ ਕੰਨਿਆਂ ਦਾਨ

ਤਰਨ ਤਾਰਨ ਦੀ ਸਿਟੀਜਨ ਕੌਸਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25ਵਾਂ ਕੰਨਿਆਂ ਦਾਨ ਕਰਵਾਇਆ ਗਿਆ। ਤਰਨ ਤਾਰਨ ਦੀ ਸਿਟੀਜ਼ਨ ਕੌਸਲ ਪਿਛਲੇ 24 ਵਰਿਆਂ ਤੋਂ ਸਮੇਂ ਸਮੇਂ ਗਰੀਬ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ। ਇਸ ਸੰਸਥਾਂ ਵਲੋਂ ਅੱਖਾਂ ਦਾ ਕੈਂਪ ਲਗਾਉਣ, ਗਰੀਬ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ, ਬੂਟ, ਕਿਤਾਬਾਂ, ਆਦਿ ਜ਼ਰੂਰਤ ਦਾ

ਜਿਲ੍ਹਾ ਪ੍ਰੀਸ਼ਦ ਦੀ ਤਿਮਾਹੀ ਮੀਟਿੰਗ ਦੀ ਕੀਤੀ ਪ੍ਰਧਾਨਗੀ:ਬਲਜੀਤ ਸਿੰਘ ਭੁੱਟਾ

ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਪ੍ਰੀਸ਼ਦ ਦੀ ਤਿਮਾਹੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੰਚਾਇਤਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ ਅਤੇ ਆਉਣ ਵਾਲੇ ਕੰਮਾਂ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੁੱਟਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬਲਾਕ ਸੰਮਤੀ ਅਮਲੋਹ ਦਾ 2

ਸ਼ੇਰ ਸਿੰਘ ਨੂੰ ਨਗਰ ਕੌਸਲ ਸਰਹਿੰਦ ਦਾ ਪ੍ਰਧਾਨ ਕੀਤਾ ਨਿਯੁਕਤ

ਨਗਰ ਕੌਂਸਲ ਸਰਹਿੰਦ ਫਤਿਹਗੜ ਸਾਹਿਬ ਦੀ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਸ਼ਾਮਲ 17 ਮੈਬਰਾਂ ਨੇ ਸਹਿਮਤੀ ਜਤਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸ਼ੇਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਭਾਵੇਂ ਕਿ ਮੀਟਿੰਗ ਵਿੱਚ ਸ਼ਾਮਲ 17 ਕੌਂਸਲਰਾਂ ਨੇ ਸ਼ੇਰ ਸਿੰਘ ਨੂੰ ਪ੍ਰਧਾਨ ਲਈ ਸਹਿਮਤੀ ਪ੍ਰਗਟਾਈ, ਪ੍ਰੰਤੂ ਮੀਟਿੰਗ ਵਿੱਚ ਨਰਿੰਦਰ ਪਿ੍ਰੰਸ ਦੇ ਸੀਨੀਅਰ ਉਪ-ਪ੍ਰਧਾਨ

Amb Syed Akbaruddin

ਮੌਲਾਨਾ ਮਸੂਰ ਅਜਹਰ ਮਾਮਲੇ ਚ ਭਾਰਤ ਨੇ ਕੀਤੀ ਸੁਰੱਖਿਆ ਪਰੀਸ਼ਦ ਦੀ ਅਲੋਚਨਾ

ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਲੋਂ ਅਲੱਗ ਅਲੱਗ ਅੱਤਵਾਦੀ ਸਗੰਠਨਾਂ ਦੇ ਲੀਡਰਾਂ ਤੇ ਬੈਨ ਲਗਾਉਣ ’ਚ ਅਸ਼ਫਲ ਹੋਏ ਸੰਯੁਕਤ ਰਾਸ਼ਟਰ ਤੇ ਭਾਰਤ ਨੇ ਅਲੋਚਨਾ ਕੀਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੇ ਭਾਰਤ ਵਲੋਂ ਰੋਸ਼ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਪਰੀਸ਼ਦ ਵਰਤਮਾਨ ਸਮੇਂ ਵਿਚ

ਨਗਰ ਕੌਂਸਲ ਨੇ ਕੀਤਾ ਸੀਵਰੇਜ ਦੀ ਸਮੱਸਿਆ ਦਾ ਹੱਲ

ਨਗਰ ਕੌਂਸਲ ਦੀ ਪ੍ਰਧਾਨ ਅੰਮਿ੍ਤਪਾਲ ਕੌਰ ਵਾਲੀਆ ਅਤੇ ਉਪ ਪ੍ਰਧਾਨ ਹਰਦਿਆਲ ਸਿੰਘ ਝੀਤਾ ਨੇ ਆਪਣੀ ਅਗਵਾਈ ‘ਚ ਕਪੂਰਥਲਾ ਦੇ ਜਾਮ ਸੀਵਰੇਜ ਨੂੰ ਖੁੱਲ੍ਹਵਾਇਆ। ਦੱਸ ਦੇਈਏ ਕਿ ਜਾਮ ਸੀਵਰੇਜ ਦੇ ਕਾਰਨ ਬੀਤੇ ਦਿਨੀਂ ਕੋਟੂ ਚੌਕ ‘ਚ ਗੰਦੇ ਪਾਣੀ ਦਾ ਜਾਮ ਲੱਗਿਆ ਹੋਇਆ ਸੀ। ਜਿਸ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ

ਨਗਰ ਪ੍ਰੀਸ਼ਦ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਯੋਜਨਾ ਦੇ ਤਹਿਤ ਹਲਕਾ ਸ੍ਰੀ. ਚਮਕੌਰ ਸਾਹਿਬ ਸ਼ਹਿਰ ਮੋਰਿੰਡਾ ਦੇ ਵਾਰਡ ਦਾ 2 ਅਤੇ 3 ਦੀਆਂ ਸੰਗਤਾਂ ਨੂੰ ਬੱਸ ਰਾਹੀਂ ਨਗਰ ਪ੍ਰੀਸ਼ਦ ਮੋਰਿੰਡਾ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਬਾਜਵਾ ਵੱਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਵਰਕਰ ਹਾਜ਼ਿਰ ਸਨ

ਬੀ ਜੇ ਪੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਦਾ ਆਖਰੀ ਦਿਨ ਅੱਜ

ਕੇਰਲ ਦੇ ਕੋਜ਼ੀਕੋਡ ‘ਚ ਚੱਲ ਰਹੀ ਬੀ ਜੇ ਪੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਦਾ ਅੱਜ ਤੀਜਾ ਤੇ ਆਖ਼ਰੀ ਦਿਨ ਹੈ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ‘ਚ ਸ਼ਾਮਿਲ ਨੇਤਾਵਾਂ ਤੇ ਕਾਰਜਕਰਤਾ ਨੂੰ ਸੰਬੋਧਨ ਕਰਨਗੇ। ਜਾਣਕਾਰੀ ਮੁਤਾਬਿਕ ਬੈਠਕ ‘ਚ ਬੀ ਜੇ ਪੀ ਉੜੀ ਹਮਲੇ ਨੂੰ ਲੈ ਕੇ ਇੱਕ ਪ੍ਰਸਤਾਵ ਪਾਸ ਕਰੇਗੀ ਤੇ ਅੱਤਵਾਦ ਦਾ ਸਾਥ ਦੇਣ

Nawaz Sharif lawyer quit case

ਬਿਹਾਰ ਦੇ ਕਟਿਹਾਰ ‘ਚ ਵਿਦਿਆਰਥੀ ਪਰਿਸ਼ਦ ਨੇ ਫੂਕਿਆ ਨਵਾਜ ਸ਼ਰੀਫ ਦਾ ਪੁਤਲਾ

ਬਿਹਾਰ ਦੇ ਕਟਿਹਾਰ ਜਿਲ੍ਹੇ ਦੇ ਬਰਾਰੀ ਪ੍ਰਖੰਡ ਵਿੱਚ ਵਿਦਿਆਰਥੀ ਪਰਿਸ਼ਦ ਨੇ ਪਾਕਿਸਤਾਨ  ਵਿਰੋਧੀ ਨਾਅਰੇ ਲਗਾਉਂਦੇ ਹੋਏ ਪਾਕਿਸਤਾਨ  ਦੇ ਝੰਡੇ ਜਲਾਏ ,ਨਾਲ ਹੀ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ ਸ਼ਰੀਫ  ਦਾ ਪੁਤਲਾ ਫੂਕਿਆ।ਜਿਸਦੇ ਚਲਦੇ ਪਾਕਿਸਤਾਨ ਮੁਰਦਾਬਾਦ  ਦੇ ਨਾਅਰੇ ਲਗਾਏ ਗਏ । ਪਿਛਲੇ ਦਿਨਾਂ ਜੰਮੂ – ਕਸ਼ਮੀਰ   ਦੇ ਉੜੀ ਜਿਲ੍ਹੇ ਦੇ ਫੌਜੀ ਮਿਲਟਰੀ ਕੈਂਪ ਵਿੱਚ ਹੋਏ ਆਤੰਕੀ ਹਮਲੇ  ਦੇ

ਡੇਂਗੂ ਨੂੰ ਲੈਕੇ ਨਗਰ ਕੌਂਸਲ ਅਤੇ ਸਿਹਤ ਵਿਭਾਗ ਨੂੰ ਸਖਤ ਆਦੇਸ਼

ਪੰਜਾਬ ਵਿੱੱਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਇਸਦੀ ਰੌਕਥਾਮ ਲਈ ਸਮੂਹ ਨਗਰ ਕੌਂਸਲ ਅਤੇ ਸਿਹਤ ਵਿਭਾਗ ਨੂੰ ਸਖਤ ਆਦੇਸ਼ ਦਿੱਤੇ ਗਏ ਹਨ।ਪਰ ਨਾਭਾ ਦੇ ਸਰਕਾਰੀ ਹਸਪਤਾਲ ਰੋਡ ਉੱੱਤੇ ਪਿਛਲੇ 2 ਮਹੀਨਿਆਂ ਤੋਂ ਸੀਵਰੇਜ਼ ਦੇ ਪਾਣੀ ਦੀ ਕੋਈ ਨਿਕਾਸੀ ਨਹੀ ਹੈ।ਜਿਸ ਕਾਰਨ ਭਿਆਨਕ ਬਿਮਾਰੀ ਫੈਲਣ ਤੇ ਦੁਕਾਨਦਾਰਾਂ ਅਤੇ ਆਮ ਆਦਮੀਂ ਵਿੱਚ ਭਾਰੀ

ਸੀਰੀਆ ਸਮਝੌਤੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੀਟਿੰਗ ਕੀਤੀ ਰੱਦ

ਸੰਯੁਕਤ ਰਾਸ਼ਟਰ ਨੇ ਅਮਰੀਕਾ ਅਤੇ ਰੂਸ ਦੇ ਅਨੁਰੋਧ ‘ਤੇ ਬੁਲਾਈ ਉਸ ਐਮਰਜੈਂਸੀ ਮੀਟਿੰਗ ਨੂੰ ਰੱਦ ਕਰ ਦਿੱਤਾ ਹੈ। ਜਿਸ ਨੂੰ ਸੀਰੀਆ ਦੇ ਮੁੱਦੇ ‘ਤੇ ਅਮਰੀਕੀ ਅਤੇ ਰੂਸੀ ਸੰਧੀ ‘ਤੇ ਚਰਚਾ ਲਈ ਬੁਲਾਇਆ ਗਿਆ ਸੀ।ਇਸ ‘ਚ ਅਮਰੀਕਾ ਅਤੇ ਰੂਸੀ ਦੂਤਾਂ ਨੇ ਸੰਯੁਕਤ ਸਮਝੌਤੇ ਨਾਲ ਜੁੜੇ ਬਿਊਰੋ ਪੇਸ਼ ਕਰਨੇ ਸਨ। ਇਹ ਸਮਝੌਤਾ ਜੰਗਬੰਦੀ ਲਾਗੂ ਕਰਨ, ਸਹਾਇਤਾ ਦੀ

satinder-satti

ਪੰਜਾਬ ਆਰਟਸ ਕਾਉਂਸਿਲ ਦੀਆਂ ਉੱਚ ਪਦਵੀਆਂ ਨੂੰ ਲੈ ਕੇ ਵਿਵਾਦ, ਸਤਿੰਦਰ ਸੱਤੀ ਨੂੰ ਦਿੱਤਾ ਜਾ ਰਿਹਾ ਉੱਚਾ ਅਹੁਦਾ

ਪੰਜਾਬ ਆਰਟਸ ਕਾਉਂਸਿਲ ਦੀਆਂ ਉੱਚ ਪਦਵੀਆਂ ਨੂੰ ਲੈ ਕੇ ਵਿਵਾਦ ਸਤਿੰਦਰ ਸੱਤੀ ਨੂੰ ਦਿੱਤਾ ਜਾ ਰਿਹਾ ਉੱਚਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ