Tag: , , , , , , , ,

ਸ਼ਨੀਵਾਰ ਤੋਂ PGI ‘ਚ ਦਾਖ਼ਲ ਸਿੰਗਾਪੁਰ ਤੋਂ ਪਰਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ

corona virus patient in PGI: ਚੰਡੀਗੜ੍ਹ ਵਿਖੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਪੀਜੀਆਈ ‘ਚ ਦਾਖ਼ਲ ਕਰਵਾਇਆ ਗਿਆ ਸੀ, ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਵਿਅਕਤੀ ਹੁਣੇ ਜਿਹੇ ਸਿੰਗਾਪੁਰ ਤੋਂ ਪਰਤਿਆ ਸੀ। ਜਾਣਕਾਰੀ ਮੁਤਾਬਕ ਇਹ ਵਿਅਕਤੀ ਸਮੇਂ ਸਮੇਂ ਤੇ ਵਿਦੇਸ਼ ਯਾਤਰਾ ਕਰਦਾ ਰਹਿੰਦਾ ਹੈ। ਉਹ ਸਿੰਗਾਪੁਰ ਵਿੱਚ ਨੌਕਰੀ ਕਰਦਾ ਹੈ। ਪਿਛਲੇ ਵੀਰਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ