Tag: , , ,

ਡੇਂਗੂ ਦਾ ਕਹਿਰ ਜਾਰੀ 3 ਮਰੀਜ਼ਾਂ ਦੀ ਹੋਈ ਮੌਤ

ਲੁਧਿਆਣਾ:ਡੇਂਗੂ ਕੋਈ ਨਵੀਂ ਬੀਮਾਰੀ ਨਹੀਂ ਹੈ। ਹਰ ਸਾਲ ਬਰਸਾਤਾਂ ਦੇ ਮੌਸਮ ਤੋਂ ਬਾਅਦ ਡੇਂਗੂ ਦੇ ਮਰੀਜਾਂ ਨਾਲ ਹਸਪਤਾਲ ਭਰ ਜਾਂਦੇ ਹਨ। ਇਸ ਦਾ ਕਾਰਨ ਇਹ ਵਾਇਰਸ ਹੁੰਦਾ ਹੈ, ਮਹਾਨਗਰ ‘ਚ ਪਿਛਲੇ ਚਾਰ ਦਿਨਾਂ ‘ਚ 3 ਮਰੀਜ਼ਾਂ ਦੀ ਡੇਂਗੂ ਨਾਲ ਮੌਤ ਹੋ ਗਈ ਹੈ। ਤਿੰਨੇ ਮਰੀਜ਼ ਦਯਾਨੰਦ ਹਸਪਤਾਲ ‘ਚ ਭਰਤੀ ਸਨ, ਇਨ੍ਹਾਂ ‘ਚ 36 ਸਾਲਾ ਤੇਜਿੰਦਰ

…ਤੇ ਹੁਣ ਐੱਸਜੀਪੀਸੀ ਰੱਦ ਕਰੇਗੀ ਇਹ ਪ੍ਰਸ਼ੰਸਾ ਪੱਤਰ

ਪਟਿਆਲਾ : ਸਿੱਖਾਂ ਵੱਲੋਂ ਜ਼ਬਰਦਸਤ ਵਿਰੋਧ ਕੀਤੇ ਜਾਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਸ੍ਰੀ ਅਕਾਲ ਸਾਹਿਬ ਤੋਂ ਮੁਆਫ਼ੀ ਮੰਗ ਲਈ ਸੀ, ਜਿਸ ਤੋਂ ਬਾਅਦ ਅਕਾਲ ਤਖ਼ਤ ਨੇ ਵੀ ਉਸ ਨੂੰ ਮੁਆਫ਼ੀ ਦੇ ਦਿੱਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ

ਤਰਨਤਾਰਨ ‘ਚ ਲੁੱਟਾਂ-ਖੋਹਾਂ ਦਾ ਕਹਿਰ ਜਾਰੀ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਤਰਨਤਾਰਨ ਸ਼ਹਿਰ ‘ਚ ਲੁੱਟਾਂ-ਖੋਹਾਂ ਦਾ ਕਹਿਰ ਜਾਰੀ ਰਹਿਣ ਕਾਰਣ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤਰਨਤਾਰਨ ਵਿੱਚ ਰੋਜ਼ਾਨਾ ਹੁੰਦੀਆਂ 4 ਤੋਂ 5 ਦੇ ਕਰੀਬ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ ਲਗਾਇਆ ਹੈ। ਬੇਸ਼ੱਕ ਪੰਜਾਬ ‘ਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਹਰ ਕੰਮ ਪ੍ਰਸ਼ਾਸਨ ਦੇ ਅਧੀਨ

ਚਿੱਟ ਫੰਡ ਕੰਪਨੀਆਂ ਦੇ ਭਗੌੜੇ ਪ੍ਰਬੰਧਕਾਂ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ

ਚੰਡੀਗੜ੍ਹ:  ਲੋਕਾਂ ਨਾਲ ਠੱਗੀ ਕਰਨ ਤੇ ਚਿੱਟ ਫੰਡ ਕੰਪਨੀਆਂ ਦੇ ਨਾਂ ਤੇ ਧੋਖਾਧੜੀ ਕਰਨ ਵਾਲੇ ਆਰੋਪੀਆਂ ਦੇ ਫਰਾਰ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ । ਇਹ ਆਰੋਪੀ ਪੈਰੋਲ ਮਿਲਣ ਅਤੇ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਭਗੌੜੇ ਹੋ ਜਾਂਦੇ ਹਨ, ਜਿਹਨਾਂ ਤੱਕ ਪਹੁੰਚਣ ਲਈ ਫਿਰ ਪੁਲਿਸ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ।  ਹਾਲ ਹੀ ਵਿੱਚ ਕ੍ਰਾਊਨ

Kaabil v/s Raees

BOX OFFICE: 10ਵੇਂ ਦਿਨ ਵੀ ‘ਰਈਸ’ ਦੀ ‘ਕਾਬਿਲ’ ਨੂੰ ‘ਧੋਬੀ ਪਛਾੜ’

ਬਾਲੀਵੁੱਡ ਦੇ ਦੋ ਸੁਪਰਸਟਾਰ ਯਾਨੀ ਕਿ ਸ਼ਾਹਰੁਖ ਖਾਨ ਤੇ ਰਿਤਿਕ ਰੋਸ਼ਨ ਨੇ 25 ਜਨਵਰੀ ਨੂੰ ਬਾਕਸ ਆਫਿਸ ‘ਤੇ ਇੱਕ ਦੂਜੇ ਨੂੰ ਟੱਕਰ ਦਿੱਤੀ ਸੀ। ਸ਼ਾਹਰੁਖ ਖਾਨ ਦੀ ‘ਰਈਸ’ ਤੇ ਰਿਤਿਕ ਰੋਸ਼ਨ ਨੇ ‘ਕਾਬਿਲ’ ਫਿਲਮ ਰਿਲੀਜ਼ ਹੋਈ ਸੀ। ਕਲੈਸ਼ ਦੇ ਬਾਵਜੂਦ ਦੋਹਾਂ ਫਿਲਮਾਂ ਨੇ ਹੁਣ ਤੱਕ 200 ਕਰੋੜ ਤੋਂ ਵੱਧ ਕਲੈਕਸ਼ਨ ਕਰ ਲਿਆ ਹੈ ਪਰ ਜਿੱਥੋਂ

Navjot-Sidhu-Pargat-Singh

ਅੱਜ ਖਤਮ ਹੋਵੇਗਾ ਸਿੱਧੂ ਤੇ ਪ੍ਰਗਟ ਬਾਰੇ ‘ਸਸਪੈਂਸ’ !

ਕਾਂਗਰਸ ‘ਚ ਸ਼ਾਮਲ ਹੋਣ ਸਬੰਧੀ ਨਵਜੋਤ ਸਿੰਘ ਸਿੱਧੂ ਸਬੰਧੀ ਲੱਗ ਰਹੀਆਂ ਅਟਕਲਾਂ ਅੱਜ ਦੁਪਹਿਰ ਸਮੇਂ ਖ਼ਤਮ ਹੋਣ ਦੀ ਸੰਭਾਵਨਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਨਵੀਂ ਦਿੱਲੀ ਵਿਖੇ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਇਸੇ ਤਰ੍ਹਾਂ ਪ੍ਰਗਟ ਸਿੰਘ ਦੇ ਜਲੰਧਰ ਛਾਉਣੀ ਹਲਕੇ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਗਈਆਂ ਹਨ ਤੇ ਕਿਹਾ

ਸੀ.ਬੀ.ਆਈ.ਨੇ ਦਰਜ ਕੀਤਾ ਨਰਸਿੰਘ ਦਾ ਬਿਆਨ, ਜਾਂਚ ਜਾਰੀ

ਰੀਓ ਉਲੰਪਿਕ ‘ਚ ਹਿੱਸਾ ਲੈਣ ਤੋਂ ਆਖ਼ਰੀ ਸਮੇਂ ‘ਚ ਹਟਾਏ ਗਏ ਭਾਰਤੀ ਰੈਸਲਰ ਨਰਸਿੰਘ ਯਾਦਵ ਡੋਪਿੰਗ ਮਾਮਲੇ ਦੀ ਸੀ.ਬੀ.ਆਈ. ਜਾਂਚ ਜਾਰੀ ਹੈ। ਇਸ ਸਿਲਸਿਲੇ ‘ਚ ਸੀ.ਬੀ.ਆਈ. ਨੇ ਅੱਜ ਨਰਸਿੰਘ ਯਾਦਵ ਦਾ ਬਿਆਨ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਇਸ ਵਿਵਾਦਿਤ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ, ਕਿਉਂਕਿ ਨਰਸਿੰਘ ਨੇ ਆਪਣੇ

Om puri

ਮੌਤ ‘ਤੇ ਸਸਪੈਂਸ ! ਨਹੀਂ ਮਿਲਿਆ ਓਮ ਪੁਰੀ ਦਾ ਮੋਬਾਇਲ

ਮਰਹੂਮ ਅਦਾਕਾਰ ਓਮ ਪੁਰੀ ਦੀ ਮੌਤ ਤੋਂ ਪਰਦਾ ਹਟਾਉਣ ਦੇ ਲਈ ਮੁੰਬਈ ਦੀ ਓਸ਼ੀਵਾਰਾ ਪੁਲਿਸ ਲਗਾਤਾਰ ਜਾਂਚ ‘ਚ ਲੱਗੀ ਹੋਈ ਹੈ। ਪੁਲਿਸ ਨੂੰ ਸਭ ਤੋਂ ਪਹਿਲਾਂ ਬਾਡੀ ਦੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਨਾਲ ਮੌਤ ਦੀ ਅਸਲੀ ਵਜ੍ਹਾਂ ਦਾ ਪਤਾ ਲੱਗ ਸਕੇ। ਪੁਲਿਸ ਲਗਾਤਾਰ ਓਮ ਪੁਰੀ ਦੇ ਕਰੀਬੀ ਤੇ ਨਾਲ ਕੰਮ ਕਰਨ ਵਾਲੇ ਲੋਕਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ