Tag: , , , , , ,

ਗੁਜਰਾਤ ਨੂੰ ਮਿਲਿਆ ਵਿਜੇ ਰੁਪਾਣੀ, ਹਿਮਾਚਲ ਪ੍ਰਦੇਸ਼ ਨੂੰ ਜੈਰਾਮ ਠਾਕੁਰ !

Gujarat himachal Chief Minister:(ਪ੍ਰਵੀਨ ਵਿਕਰਾਂਤ)ਬੀਜੇਪੀ ਦੇ ਅਬਜ਼ਰਵਰ ਵੀਰਵਾਰ ਨੂੰ ਗੁਜਰਾਤ ਦਾ ਅਗਲਾ ਮੁੱਖਮੰਤਰੀ ਚੁਨਣ ‘ਚ ਤਾਂ ਕਾਮਯਾਬ ਰਹੇ ਪਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਾਰੇ ਅਜੇ ਵੀ ਕੋਈ ਐਲਾਨ ਨਹੀਂ ਹੋਇਆ। ਵੈਸੇ ਐਨਾ ਜਰੂਰ ਕਿਹਾ ਜਾ ਰਿਹੈ ਕਿ ਕੋਰ ਗਰੁੱਪ ਦੀ ਬੈਠਕ ਵਿੱਚ ਖਾਤੇ ਤੈਅ ਕਰ ਲਿਆ ਗਿਆ ਏ, ਪਰ ਖੁਲਾਸਾ ਸ਼ੁੱਕਰਵਾਰ ਨੂੰ ਹੀ ਕੀਤਾ

People-reaction-over-sidhu

‘ਗੁਰੂ’ ਤੋਂ ਕੀ ਚਾਹੁੰਦੇ ਹਨ ਪੰਜਾਬੀ ਲੋਕ ?

Corruption will continue till PCB takes strict steps: afridi

‘ਪੀਸੀਬੀ ਜਦੋਂ ਤੱਕ ਕੋਈ ਸਖਤ ਕਦਮ ਨਹੀਂ ਚੁੱਕਦਾ, ਭ੍ਰਿਸ਼ਟਾਚਾਰ ਜਾਰੀ ਰਹੇਗਾ’

ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਪੀਸੀਬੀ ਜਦੋਂ ਤੱਕ ਕੋਈ ਸਖਤ ਕਦਮ ਨਹੀਂ ਚੁੱਕਦਾ, ਭ੍ਰਿਸ਼ਟਾਚਾਰ ਅਤੇ ਸਪਾਟ ਫਿਕਸਿੰਗ ਦਾ ਸਾਇਆ ਪਾਕਿਸਤਾਨ ਕ੍ਰਿਕਟ ਉੱਤੋਂ ਹੱਟਣ ਵਾਲਾ ਨਹੀਂ ਹੈ। ਅਫਰੀਦੀ ਨੇ ਜਿਵੇਂ ਹੀ ਸੁਪਰ ਚੈਨਲ ਨੂੰ ਕਿਹਾ ਕਿ ਪਾਕਿਸਤਾਨ ਸੁਪਰ ਲੀਗ ਤੋਂ ਬੱਲੇਬਾਜ਼ ਸ਼ਰਜੀਲ ਖਾਨ ਅਤੇ ਖਾਲਿਦ ਲਤੀਫ ਨੂੰ ਪੀਸੀਬੀ ਦੀ The anti-corruption code of

D.P.S. Kharbanda

ਜ਼ਿਲ੍ਹੇ ਭਰ’ਚ 5455 ਅਧਿਕਾਰੀ ਤੇ ਕਰਮਚਾਰੀ ਰਹਿਣਗੇ ਚੋਣ ਡਿਊਟੀ ‘ਤੇ ਤਾਇਨਾਤ

ਤਰਨਤਾਰਨ:- ਜ਼ਿਲ੍ਹਾ ਚੋਣ ਅਧਿਕਾਰੀ ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨਤਾਰਨ, ਖਡੂਰ ਸਾਹਿਬ, ਖੇਮਕਰਨ ਅਤੇ ਪੱਟੀ ਦੇ ਚੋਣ ਅਮਲ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 5455 ਅਧਿਕਾਰੀ ਤੇ ਕਰਮਚਾਰੀ ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਭਰ ‘ਚ 855 ਪੋਲਿੰਗ ਬੂਥ ਬਣਾਏ ਗਏ ਹਨ ਅਤੇ

Chon rehalsal Patran

ਚੋਣ ਅਮਲੇ ਵੱਲੋਂ ਰਿਹਰਸਲਾਂ ਦਾ ਦੌਰ ਸ਼ੁਰੂ

ਪਾਤੜਾਂ:-ਪੰਜਾਬ ਵਿੱਚ 4 ਫਰਵਰੀ 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਜਿਸ ਤਹਿਤ ਹਲਕਾ ਸੁਤਰਾਣਾ 117 ਤੋਂ ਚੋਣ ਕਮਿਸਨ ਦੀਆਂ ਹਦਾਇਤਾਂ ਦੇ ਤਹਿਤ ਅੱਜ ਐਸ.ਡੀ.ਐਮ ਕਮ ਸਹਾਇਕ ਚੋਣ ਅਧਿਕਾਰੀ ਮੈਡਮ ਅਨੀਤਾ ਦਰਸੀ ਦੀ ਅਗਵਾਈ ਵਿੱਚ ਸਰਕਾਰੀ ਕਿਰਤੀ ਕਾਲਜ ਨਿਆਲ ਵਿਖੇ ਚੋਣ ਰਿਹਸਲ ਕਰਵਾਈ

ਕੋਟਕਪੂਰਾ ਚ ਟਿਕਟ ਦੇ ਐਲਨ ਤੋਂ ਪਹਿਲਾਂ ਹੀ ਕਾਂਗਰਸੀ ਦੋ-ਫਾੜ੍ਹ

ਸੂਰਜ ਦੀ ਲੁਕਣ-ਮੀਟੀ ਨਾਲ ਧੁੰਦ ਦਾ ਕਹਿਰ ਜਾਰੀ

ਹਰ ਰੋਜ਼ ਆਸਮਾਨ ‘ਚ ਬੱਦਲਵਾਈ ਅਤੇ ਸੂਰਜ ਦੀਆਂ ਕਿਰਨਾਂ ਜਿਥੇ ਲੁਕਣ-ਮੀਟੀ ਖੇਡਦੀਆਂ ਨਜ਼ਰ ਆਉਂਦੀਆਂ ਹਨ ਉਥੇ ਹੀ ਧੁੰਦ ਦਾ ਕਹਿਰ ਵੀ ਜਾਰੀ ਹੈ। ਸੂਰਜ ਦੀ ਗਰਮੀ ਨਾਲ ਤਾਪਮਾਨ ਵਿਚ ਕੁਝ ਤੇਜ਼ੀ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਤਾਪਮਾਨ 21 ਡਿਗਰੀ ਸੈਲਸੀਅਸ ਤੇ ਹੇਠਲਾ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ। ਜਿਸ ਨਾਲ ਆਮ ਤੌਰ ‘ਤੇ

‘ਆਪ’ ਦੀ ਰਾਜਨੀਤੀ ਤੇ ਪਿਆ ਵਿਵਾਦਾਂ ਦਾ ਸਾਇਆ

ਨੋਟਬੰਦੀ ਦੇ ਚਲਦੇ ਲੋਕਾਂ ਦੀਆਂ ਮੁਸ਼ਕਿਲਾਂ ਜਿਓਂ ਦੀਆਂ ਤਿਓਂ

ਨੋਟਬੰਦੀ ਦੇ 38 ਦਿਨ ਬਾਅਦ ਵੀ ਬੈਕਾਂ ਚ ਨਗਦੀ ਕਢਾਉਣ ਵਾਲੇ ਲੋਕਾਂ ਨੂੰ ਰਾਹਤ ਨਹੀ ਮਿਲ ਰਹੀ।ਬੁਢਲਾਡਾ ਵਿਧਾਨ ਸਭਾ ਹਲਕਾ ਦੇ ਕਸਬਾ ਬੋਹਾ ‘ਚ ਅੱਜ ਵੀ ਬੈਕਾਂ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਖੜ੍ਹੇ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ।ਜੋ ਤੜਕਸਾਰ ਨਿੱਤ ਦੀਆਂ ਜਰੂਰਤਾਂ ਲਈ ਬੈਕਾਂ ਚੋ ਨਗਦੀ ਕਢਾਉਣ ਲਈ ਲਾਇਨਾਂ ਚ ਖੜ੍ਹਦੇ ਹਨ,ਜਿੰਨਾਂ ਚੋ

ਕੇਜਰੀਵਾਲ ਤੇ ਨਜ਼ੀਬ ਵਿਚਕਾਰ ਜੰਗ ਜਾਰੀ

ਦਿੱਲੀ ਵਿਚ ਤਾਕਤਾਂ ਦੀ ਲੜਾਈ ਦਾ ਮਾਮਲਾ ਕੇਜਰੀਵਾਲ ਤੇ ਨਜ਼ੀਬ ਵਿਚਕਾਰ ਜੰਗ ਜਾਰੀ ਸੁਪਰੀਮ ਕੋਰਟ ਵਿਚ ਮਾਮਲੇ ਦੀ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਕਿਹਾ, ਚੁਣੀ ਹੋਈ ਸਰਕਾਰ ਕੋਲ ਵੀ ਹੋਣ ਕੁਝ

ਕੋਹਰੇ ਦਾ ਕੋਹਰਾਮ ,ਲੋਕ ਪਰੇਸ਼ਾਨ

ਪੂਰੇ ਉੱਤਰ ਭਾਰਤ ਵਿੱਚ ਅੱਜ ਪੰਜਵੇਂ ਦਿਨ ਵੀ ਧੁੰਦ ਅਤੇ ਠੰਡ ਬਰਕਾਰ ਹੈ। ਉਥੇ ਹੀ ਪੰਜਾਬ  ਦੇ ਨਾਲ  ਮੋਗਾ ਵਿੱਚ ਵੀ ਧੁੰਦ  ਹੋਣ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੀਤੀ ਸ਼ਾਮ ਛੇ ਵਜੇ  ਦੇ ਬਾਅਦ ਹੀ ਧੁੰਦ ਨੇ ਆਪਣਾ ਜਾਲ ਵਿਛਾ ਦਿੱਤਾ ਸੀ ਅਤੇ ਹੁਣੇ ਤੱਕ ਧੁੰਦ ਵਿੱਚ ਕੁੱਝ

ਦਿੱਲੀ ਵਿੱਚ ਧੁੰਦ ਦਾ ਕਹਿਰ ਜਾਰੀ

ਬਾਂਦੀਪੁਰ ‘ਚ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਅਤੇ ਸੋਪੋਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਰਿਹਾਇਸ਼ੀ ਇਲਾਕੇ ‘ਚ 2 ਅੱਤਵਾਦੀ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਫੌਜ ਨੇ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜਾਂਚ ਮੁਹਿੰਮ ਚੱਲ

ਉਮੀਦਵਾਰਾਂ ਵੱਲੋਂ ਇੱਕ ਦੂਜੇ ਤੇ ਨਿਸ਼ਾਨਾ ਸਾਧਣ ਦਾ ਸਿਲਸਿਲਾ ਜਾਰੀ

ਟਿਕਟਾਂ ਦੀ ਵੰਡ ਨੂੰ ਲੈ ਕੇ ‘ਆਪ ‘ ਪਾਰਟੀ ‘ਚ ਬਗਾਵਤ ਜਾਰੀ

ਅਮਰੀਕਾ ਵਿੱੱਚ ਟਰੰਪ ਖਿਲਾਫ ਪ੍ਰਦਸ਼ਨ ਜਾਰੀ

  ਅਮਰੀਕਾ ਵਿੱਚ ਡੌਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤਨਾਅ ਦਾ ਮਾਹੌਲ ਹੈ ।ਲੋਕ ਜਗ੍ਹਾ-ਜਗ੍ਹਾ ਤੇ ਟਰੰਪ ਦੇ ਖਿਲਾਫ ਪ੍ਰਦਸ਼ਨ ਕਰ ਰਹੇ ਹਨ ।ਹਾਲ ਹੀ ਵਿੱਚ ਇਸ ਪ੍ਰਦਸ਼ਨ ਵਿੱਚ ਗੋਲੀ ਲੱੱਗਣ ਕਾਰਨ ਇੱਕ ਵਿਕਅਤੀ ਜ਼ਖਮੀ ਹੋ ਗਿਆ ਪਰ ਪ੍ਰਦਸ਼ਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ।ਪ੍ਰਦਸ਼ਨਕਾਰੀ ਟਰੰਪ ਮੇਰੇ ਰਾਸ਼ਟਰਪਤੀ ਨਹੀਂ ਹਨ ਦੇ ਨਾਅਰੇ ਲਗਾ ਰਹੇ

ਬੈਂਕਾਂ’ਚ ਲੋਕਾਂ ਦੀ ਖੱਜਲ ਖੁਆਰੀ ਜਾਰੀ

ਦੇਸ਼ ਵਿਚੋਂ ਕਾਲੇਧਨ ਨੂੰ ਨੱਥ ਪਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨ ਪਹਿਲਾਂ ਕੀਤੀ ਸਰਜੀਕਲ ਸਟ੍ਰਾਈਕ ਨੇ ਪੂਰੇ ਆਮ ਜਨਜੀਵਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੈਸੇ ਕਢਵਾਉਣ ਲਈ ਲੋਕਾਂ ਦੀਆਂ ਕਤਾਰਾਂ ਏ.ਟੀ ਐਮ ਦੇ ਬਾਹਰ ਦੇਖਣ ਨੂੰ  ਮਿਲ ਰਹੀਆਂ ਹਨ। ਉਥੇ ਹੀ ਏ.ਟੀ.ਐਮ ਖੋਲੇ ਜਾਣ ਬਾਰੇ ਵੀ ਕਿਹਾ ਗਿਆ। ਪਰ ਹਾਲੇ

ਟੋਲ ਪਲਾਜ਼ਾ ਤੇ ਲੋਕਾਂ ਦੀ ਖੱਜਲ ਖੁਆਰੀ ਦਾ ਦੌਰ ਜ਼ਾਰੀ

ਕੇਂਦਰ ਸਰਕਾਰ ਵੱਲੋਂ ਇੱਕਦਮ 500-1000 ਦੇ ਨੋਟ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਹਾਈਵੇ ਤੇ ਪੈਣ ਵਾਲੇ ਸਾਰੇ ਹੀ ਟੋਲ ਪਲਾਜ਼ਾ ਨੂੰ ਰਾਹਗੀਰਾ ਲਈ ਮੁਫਤ ਕਰ ਦਿੱਤਾ ਹੈ। ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ

jnu sudents protest

ਜੇ.ਐਨ.ਯੂ ਵਿਦਿਆਰਥੀਆਂ ਦਾ ਪ੍ਰਦਸ਼ਨ ਜਾਰੀ

ਦਿੱਲੀ ਵਿੱਚ ਨਜ਼ੀਬ ਦੀ ਗੁੰਮਸ਼ੁਦਗੀ ਨੂੰ ਲੈ ਕੇ ਵਿਰੋਧ ਪ੍ਰਦਸ਼ਨ ਵੱੱਧਦਾ ਹੀ ਜਾ ਰਿਹਾ ਹੈ।ਲਾਪਤਾ ਵਿਦਿਆਰਥੀ ਨਜ਼ੀਬ ਨੂੰ ਲੈ ਕੇ ਜੇ ਐਨ ਯੂ ਵਿਦਿਆਰਥੀਆਂ ਨੇ ਪ੍ਰਦਸ਼ਨ ਕੀਤਾ ਇਸ ਪ੍ਰਦਸ਼ਨ ਹੋਣ ਲਈ ਆਈ । ਨਜ਼ੀਬ ਦੀ ਮਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਨਾਲ ਹੀ ਕਈ ਵਿਦਿਆਰਥੀ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ।ਇਸਦੇ ਨਾਲ

ਭਾਰਤ-ਪਾਕਿਸਤਾਨ ‘ਚ ਆਉਂਦੇ ਜਾਂਦੇ ਰਹਿਣਗੇ ਐਕਟਰਸ  : ਪੂਜਾ ਭੱਟ 

ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਹੇਸ਼ ਭੱਟ ਦੀ ਬੇਟੀ ਪੂਜਾ ਭੱਟ ਨਿਜੀ ਤੌਰ  ’ਤੇ  ਪਹੁੰਚੀ ਕਰਾਚੀ।  ਪੂਜਾ ਭੱਟ ਨੇ ਮੀਡੀਆ  ਨਾਲ ਗੱਲ ਕਰਦੇ ਹੋਏ ਕਿਹਾ  ਕਿ  ਉਹ ਪਾਕਿਸਤਾਨ ਪਹੁੰਚ  ਕੇ ਬੇਹੱਦ  ਖੁਸ਼ ਹੈ ਤੇ ਕਿਹਾ ‘ ਮੈਂ  ਪਾਕਿਸਤਾਨ  ਪਹਿਲੇ  ਵੀ ਕਈ ਵਾਰ ਆ ਚੁਕੀ  ਹਾਂ ‘ ਭਾਰਤ  ਤੇ ਪਾਕਿਸਤਾਨੀ ਕਲਾਕਾਰਾਂ  ਨੂੰ ਬੈਨ  ਕਰਨ ਦੀ ਗੱਲ 

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ