Tag: , , , , , , ,

ਮਨਪ੍ਰੀਤ ਬਾਦਲ ਦੇ ਕੈਬਨਿਟ ਮੰਤਰੀ ਬਣਨ ‘ਤੇ ਹਲਕੇ ਦੇ ਕਾਂਗਰਸੀਆਂ ‘ਚ ਉਤਸ਼ਾਹ

ਤਲਵੰਡੀ ਸਾਬੋ : ਕਾਂਗਰਸ ਦੀ ਸਰਕਾਰ ਬਣਨ ਮੌਕੇ ਕਾਂਗਰਸੀਆਂ ਦਾ ਉਤਸ਼ਾਹ ਸਿਖਰਾਂ ‘ਤੇ ਹੈ। ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਸਾਬਕਾ ਡਿਪਟੀ ਡਾਇਰੈਕਟਰ ਤੇ ਮਨਪ੍ਰੀਤ ਸਿੰਘ ਬਾਦਲ ਦੇ ਨਜਦੀਕੀ ਸਾਥੀ ਜਗਜੀਤ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਦੇ ਵੇਰਕਾ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜਗਜੀਤ ਸਿੰਘ ਨੇ ਕਿਹਾ ਕਿ ਕੈਪਟਨ

ਖੰਨਾ ‘ਚ ਇੱਕ ਵਾਰ ਫਿਰ ਕਾਂਗਰਸ ਦੀ ਜਿੱਤ

ਮਜੀਠਾ ਹਲਕੇ ਦੇ 28 ਪੋਲਿੰਗ ਬੂਥਾਂ ’ਤੇ ਮੁੜ ਵੋਟਿੰਗ ਕੱਲ

ਅੰਮ੍ਰਿਤਸਰ: ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਮਜੀਠਾ ਦੇ  28 ਪੋਲਿੰਗ ਬੂਥਾਂ ’ਤੇ  9 ਫਰਵਰੀ ਨੂੰ ਮੁੜ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਪੋਲਿੰਗ ਬੂਥਾਂ ’ਤੇ ਵੀਵੀ ਪੈਟ ਮਸ਼ੀਨਾਂ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਖਰਾਬ ਹੋ ਗਈਆਂ ਸਨ ਅਤੇ ਵੋਟਾਂ ਪਾਉਣ ਦਾ ਕੰਮ ਦੇਰ

ਪਾਰਟੀ ਉਮੀਦਵਾਰਾਂ ਵੱਲੋ ਕੀਤੇ ਜਾ ਰਹੇ ਜਿੱਤ ਦੇ ਦਾਅਵੇ

ਵਿਧਾਨ ਸਭਾ ਚੋਣਾਂ ਦੀ ਵੋਟਿੰਗ ਹੋਣ ਤੋਂ ਬਾਅਦ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਉਮੀਦਵਾਰ ਆਪਣੇ ਸਮਰਥਕਾਂ ਵਿਚ ਘਿਰੇ ਦਿਖਾਈ ਦਿੱਤੇ। ਆਪਣੀ ਜਿੱਤ ਦਾ ਦਾਅਵਾ ਕਰਦਿਆਂ ਭਾਜਪਾ ਉਮੀਦਵਾਰ ਸੁਖਪਾਲ ਸਿੰਘ ਨੰਨੂ ਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸ਼ਾਂਤ ਮਾਹੌਲ ਵਿਚ ਹੋਈ ਵੋਟਿੰਗ ਦੌਰਾਨ ਲੋਕਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ, ਜਿਸ ਦਾ ਉਨ੍ਹਾਂ

ਹਲਕਾ ਗਿੱਲ ਦੇ ਰਿਟਰਨਿੰਗ ਅਫ਼ਸਰ ’ਤੇ ਲਗਾਏ ਦੋਸ਼ ਬੇਬੁਨਿਆਦ-ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ: ਵਿਧਾਨ ਸਭਾ ਹਲਕਾ ਗਿੱਲ (ਰਿਜ਼ਰਵ) ਦੇ ਰਿਟਰਨਿੰਗ ਅਫ਼ਸਰ ਕਮ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਗਗਨਦੀਪ ਸਿੰਘ ਵਿਰਕ ’ਤੇ ਸਟਰੌਂਗ ਰੂਮ ਵਿੱਚ ਬਾਹਰੀ ਵਿਅਕਤੀਆਂ ਨਾਲ ਵੜ੍ਹਨ ਦੇ ਦੋਸ਼ ਲਗਾਏ ਗਏ। ਇਨ੍ਹਾਂ ਦੋਸ਼ਾਂ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਸਪੱਸ਼ਟ ਕੀਤਾ ਹੈ ਕਿ ਅਸਲ ਵਿੱਚ ਅਜਿਹੀ ਘਟਨਾ ਬਾਰੇ ਕੋਈ ਵੀ ਸਬੂਤ ਨਹੀਂ

ਜਲਾਲਾਬਾਦ : ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਦੀ ਥਾਂ ਨਵੇਂ ਡੀ.ਐਸ.ਪੀ. ਅਸ਼ੋਕ ਕੁਮਾਰ ਨਿਯੁਕਤ

ਚੋਣ ਕਮਿਸ਼ਨ ਦੁਆਰਾ ਪੰਜਾਬ ਵਿੱਚ ਹੋਣ ਵਾਲੇ 4 ਫਰਵਰੀ ਨੂੰ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾਂ ਫਾਜਿਲਕਾ ਦੇ ਜਲਾਲਾਬਾਦ ਹਲਕੇ ਦੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਜੋ ਪਿੱਛਲੇ ਡੇਢ ਸਾਲ ਤੋਂ ਜਲਾਲਾਬਾਦ ਵਿੱਚ ਤੈਨਾਤ ਸਨ, ਉਨ੍ਹਾਂ ਦੀ ਬਦਲੀ ਕਰ ਨਵੇਂ ਡੀ.ਐਸ.ਪੀ. ਅਸ਼ੋਕ ਕੁਮਾਰ ਨੂੰ ਜਲਾਲਾਬਾਦ ਦਾ ਡੀ.ਐਸ.ਪੀ. ਲਗਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਮ ਆਦਮੀ

ਬਸਪਾ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚੋਣ ਪ੍ਰਚਾਰ ਤੇਜ਼

ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਹਲਕੇ ਦੇ ਪਿੰਡ ਢੰਡਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਆਖਿਆ ਕਿ ਹੁਣ ਪੰਜਾਬ ਦੇ ਆਮ ਲੋਕ ਅਕਾਲੀ-ਭਾਜਪਾ ਸਰਕਾਰ ਦੇ ਨੀਲੇ-ਪੀਲੇ ਕਾਰਡਾਂ

Amarinder Singh v/s General JJ Singh

ਪਟਿਆਲਾ ‘ਚ ਕੈਪਟਨ v /s ਜਨਰਲ ਜੰਗ ਹੋਈ ਰੋਚਕ 

ਪਟਿਆਲਾ ਹਲਕੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਆਖਿਆ ਜਾਂਦਾ ਹੈ ਸ਼ਹਿਰ ਪਟਿਆਲਾ। ਪਰ ਵਿਧਾਨਸਭਾ ਚੋਣਾਂ 2017 ਦਾ ਹੋਣ ਵਾਲਾ ਮੁਕਾਬਲਾ ਇਸ ਸੀਟ ‘ਤੇ ਰੋਚਕ ਮੋੜ ਲੈਂਦਾ ਜਾ ਰਿਹਾ ਹੈ। ਦਰਅਸਲ ਕੈਪਟਨ ਬਨਾਮ ਜਨਰਲ ਦੀ ਇਸ ਸੀਟ ‘ਤੇ ਹੋਣ ਵਾਲੀ ਚੋਣ ਜੰਗ ਦੇ ਚਲਦਿਆਂ ਇਸ ਸੀਟ ‘ਤੇ ਕੜੀ ਟੱਕਰ ਹੁੰਦੀ

ਬਲਦੇਵ ਸਿੰਘ ਖਹਿਰਾ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼

ਵਿਧਾਨ ਸਭਾ ਹਲਕਾ ਫਿਲੌਰ ਤੋਂ ਸ੍ਰੋਮਣੀ ਅਕਾਲੀਦਲ ਅਤੇ ਬੀ ਜੇ ਪੀ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਗਿਆ। ਪਿੰਡ ਤੇਹਿੰਗ ਵਿੱਚ ਉਹਨਾਂ ਦੀ ਧਰਮਪਤਨੀ ਭਾਵਨਾ ਖਹਿਰਾ ਅਤੇ ਸ਼ੈਕੜੇ ਅਕਾਲੀ ਵਰਕਰਾਂ ਨੇ ਘਰ ਘਰ ਜਾ ਕੇ ਪਿੰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹੋਏ ਵਿਕਾਸ ਨੂੰ ਦੇਖਦੇ ਹੋਏ

Bhawna Khaira...

ਸ਼੍ਰੋਮਣੀ ਅਕਾਲੀ ਦਲ ਨੂੰ ਫਿਲੌਰ ਤੋਂ ਭਰਵਾਂ ਹੁੰਗਾਰਾ

ਗੁਰਾਇਆ:-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੀ ਧਰਮ ਪਤਨੀ ਭਾਵਨਾ ਖਹਿਰਾ ਵਲੋਂ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਗੁਰਾਇਆ ਦੇ ਵਾਰਡ ਨੰ: 4 ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ 4 ਫਰਵਰੀ ਨੂੰ ਤੱਕੜੀ ਵਾਲੇ ਨਿਸ਼ਾਨ ਦਾ ਸਾਹਮਣੇ ਵਾਲਾ ਬਟਨ ਦਬਾ ਕੇ ਬਲਦੇਵ ਸਿੰਘ ਖਹਿਰਾ ਨੂੰ ਕਾਮਯਾਬ

ਤਲਵੰਡੀ ਭਾਈ ‘ਚ ਕਾਂਗਰਸ ਉਮੀਦਵਾਰ ਗਹਿਰੀ ਵੱਲੋਂ ਚੋਣ ਰੈਲੀ

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਰਾਖਵਾਂ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਤਿਕਾਰ ਕੌਰ ਗਹਿਰੀ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਤਲਵੰਡੀ ਭਾਈ ਵਿੱਚ ਇੱਕ ਚੋਣ ਰੈਲੀ ਕੀਤੀ ਗਈ। ਇਸ ਮੋਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਨਾਲ ਸਬੰਧਿਤ ਕਈ ਆਗੂ ਤੇ ਵਰਕਰ ਵੀ ਮੋਜੂਦ ਸਨ । ਰੈਲੀ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਸਤਿਕਾਰ ਕੌਰ

ਇੱਕ ਪਾਸੜ ਨਹੀਂ ਹੋਏਗੀ ਇਸ ਵਾਰ ‘ਲੰਬੀ’ ਦੀ ਲੜਾਈ

LAMBI CONTEST (ਪ੍ਰਵੀਨ ਵਿਕਰਾਂਤ)ਪੰਜਾਬ ਦੀ ਲੰਬੀ ਵਿਧਾਨਸਭਾ ਸੀਟ ਇਸ ਵਾਰ ਕੁੱਝ ਜਿਆਦਾ ਖਾਸ ਬਨਣ ਜਾ ਰਹੀ ਏ, ਪਹਿਲਾਂ ਤਾਂ ਇਹ ਸੀਟ ਸਿਰਫ਼ ਇਸ ਕਰਕੇ ਖਾਸ ਸੀ ਕਿ ਇੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਚੋਣ ਲੜਦੇ ਜਾਂ ਜਿੱਤਦੇ ਸਨ ਅਤੇ ਆਮ ਤੌਰ ‘ਤੇ ਇਹ ਮੁਕਾਬਲਾ ਇੱਕ ਪਾਸੜ ਹੀ ਰਹਿੰਦਾ ਸੀ, ਬਾਦਲ ਸਾਹਮਣੇ ਕੋਈ ਉਮੀਦਵਾਰ ਉਤਾਰਨਾ ਮਤਲਬ ਕਿਸੇ

rajinder-mohan-singh-cheena

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਛੀਨਾ ਨੇ ਭਰਿਆ ਨਾਮਜ਼ਦਗੀ ਪਰਚਾ

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸਥਾਨਕ ਭਾਜਪਾ ਦੀ ਵੱਡੀ ਲੀਡਰਸ਼ਿਪ ਮੌਜੂਦ ਸੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋ ਬਾਅਦ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ‘ਤੇ ਚੋਣ ਕਮਿਸ਼ਨ ਨੇ 4 ਫਰਵਰੀ ਨੂੰ ਵਿਧਾਨ ਸਭਾ

17 ਫਰਵਰੀ ਨੂੰ ਕੋਟਕਪੁਰਾ ਵਿਧਾਨ ਸਭਾ ਹਲਕੇ ਦੀ ਸਿਆਸਤ ਚ ਹੋਵੇਗਾ ਧਮਾਕਾ

ਫ਼ਿਰੋਜ਼ਪੁਰ ’ਚ ਭਾਜਪਾ ਉਮੀਦਵਾਰ ਵੱਲੋਂ ਰੋਡ ਸ਼ੋਅ

ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਤੋਂ ਭਾਜਪਾ ਉਮੀਦਵਾਰ ਵੱਲੋਂ ਅੱਜ ਸੈਂਕੜੇ ਸਾਥੀਆਂ ਸਮੇਤ ਫ਼ਿਰੋਜ਼ਪੁਰ ’ਚ ਰੋਡ ਸ਼ੋਅ ਕਰਦਿਆਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਫ਼ਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਨੰਨੂ ਦੇ ਇਸ ਰੋਡ ਸ਼ੋਅ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ। ਭਾਵੇਂ ਸੁਖਪਾਲ ਸਿੰਘ ਨੰਨੂ ਦੇ ਦੋ

ਨਾਭਾ ਤੋਂ ਅਕਾਲੀ ਉਮੀਦਵਾਰ ਵੱਲੋਂ ਚੋਣ ਪ੍ਰਚਾਰ

ਨਾਭਾ ਤੋਂ ਅਕਾਲੀਦਲ ਦੇ ਉਮੀਦਵਾਰ ਕਬੀਰਦਾਸ ਵੱਲੋਂ ਹਲਕੇ ਅੰਦਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਜ ਵੀ ਨਾਭਾ ਦੇ ਬਾਜ਼ਾਰਾ ਵਿੱਚ ਡੋਰ ਟੂ ਡੋਰ ਕਰਕੇ ਲੋਕਾਂ ਤੋਂ ਵੋਟਾਂ ਮੰਗੀਆ। ਕਬੀਰਦਾਸ ਵੱਲੋਂ ਸ਼੍ਰੋਮਣੀ ਅਕਾਲੀਦਲ ਭਾਜਪਾ ਵੱਲੋਂ ਪਿਛਲੇ ਦੱਸ ਸਾਲ ਅੰਦਰ ਕਰਵਾਏ ਵਿਕਾਸ ਕਾਰਜਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਪਿਛਲੇ ਦਿਨੀ ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ

ਕੁਲਬੀਰ ਸਿੰਘ ਜ਼ੀਰਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੋਣ ਮੈਦਾਨ ਭਖਾਉਂਦਿਆ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਸਮਰਥਕਾਂ ਦੇ ਰੈਲੀ ਰੂਪੀ ਇਕੱਠ ਉਪਰੰਤ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਸਬੰਧੀ ਕਾਂਗਰਸੀ ਆਗੂ ਤੇ ਵਰਕਰਾਂ ਦਾ ਭਰਵਾਂ ਇਕੱਠ ਅਨਾਜ ਮੰਡੀ ’ਚ ਹੋਇਆ, ਜਿਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਆਲ ਇੰਡੀਆਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਰਾਜਵਿੰਦਰ ਕੌਰ ਭਾਗੀਕੇ ਵੱਲੋਂ ਮਧੇਕੇ ਤੋਂ ਚੋਣ ਮੁਹਿੰਮ ਦਾ ਆਗਾਜ਼

ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਹਲਕੇ ਦੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਆਪਣੀ ਚੋਣ ਮੁਹਿੰਮ ਦਾ ਧੜੱਲੇ ਨਾਲ ਆਗਾਜ਼ ਕਰ ਦਿੱਤਾ ਹੈ। ਅੱਜ ਇਤਿਹਾਸਿਕ ਗੁਰਦੁਆਰਾ ਪਾਕਾ ਸਾਹਿਬ ਮਧੇਕੇ ਤੋਂ ਮੱਥਾ ਟੇਕਣ ਉਪਰੰਤ ਸਰਪੰਚ ਗੁਰਨਾਮ ਸਿੰਘ ਮਧੇਕੇ ਦੇ ਘਰ ਰੱਖੀ ਚੋਣ ਮੀਟਿੰਗ ਨੂੰ ਸੰਬੋਧਨ

ਉਮੀਦਵਾਰਾਂ ਵੱਲੋਂ ਪੱਟੀ ‘ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

ਜ਼ਿਲ੍ਹਾ ਤਰਨਤਾਰਨ ਦਾ ਵਿਧਾਨ ਸਭਾ ਹਲਕਾ ਪੱਟੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਦਾ ਗੜ ਮੰਨਿਆ ਜਾ ਰਿਹਾ ਹੈ ਅਤੇ ਇਸ ਹਲਕੇ ਤੋਂ ਲਗਾਤਾਰ ਚਾਰ ਵਾਰ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੇਤੂ ਰਹੇ ਅਤੇ ਪੰਜਾਬ ਸਰਕਾਰ ਦੇ ਮੰਤਰੀ ਬਣਦੇ ਰਹੇ। ਉਹਨਾਂ ਨੂੰ ਇਸ ਵਾਰ ਸ਼੍ਰੋਮਣੀ ਅਕਾਲ਼ੀ ਦਲ ਵੱਲੋਂ ਫਿਰ ਇੱਕ ਵਾਰ

Aam aadmi party

ਗਾਂਧੀ ਦੇ ਫਰੰਟ ਨੂੰ ‘ਆਪ’ ਵੱਲੋਂ ਵੱਡਾ ਝਟਕਾ

ਡਾ. ਧਰਮਵੀਰ ਗਾਂਧੀ ਦੇ ਪੰਜਾਬ ਫਰੰਟ ਨੂੰ ਝਟਕਾ ਦੇ ਕੇ ਪਾਰਟੀ ਦੇ ਮਜੀਠਾ ਹਲਕੇ ਤੋਂ ਉਮੀਦਵਾਰ ਬਿਕਰਮਜੀਤ ਫਤਿਹਪੁਰ ਸਿੰਘ ਆਮ ਆਦਮੀ ਪਾਟੀ ਵਿਚ ਸ਼ਾਮਿਲ ਹੋ ਗਏ ਹਨ। ਹਿੰਮਤ ਸਿੰਘ ਸ਼ੇਰਗਿੱਲ ਨੇ ਬਿਕਰਮਜੀਤ ਸਿੰਘ ਫਤਿਹਪੁਰ ਨੂੰ ਉਨ੍ਹਾਂ ਦੇ 32 ਸਾਥੀਆਂ ਸਮੇਤ ‘ਆਪ’ ‘ਚ ਸ਼ਾਮਿਲ ਕਰਵਾਇਆ। ਬਿਕਰਮਜੀਤ ਸਿੰਘ ਫਤਿਹਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਿਆਸੀ ਸਫਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ