Tag: , , ,

ਬਲਾਤਕਾਰੀ ਰਾਮ ਰਹੀਮ ਨੇ ਕਰ ਦਿੱਤਾ ਸੀ ਸਨੀ ਲਿਓਨੀ ਨਾਲ ਕੰਮ ਕਰਨ ਤੋਂ ਇਨਕਾਰ

ਬਲਾਤਕਾਰ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਕਿਸੇ ਸਮੇਂ ਸਨੀ ਲਿਓਨੀ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸਨੇ ਪੋਰਨ ਫਿਲਮਾਂ ਵਿੱਚ ਸੁਪਰ ਸਟਾਰ ਬਣਨ ਤੋਂ ਬਾਅਦ ਬਾਲੀਵੁੱਡ ਵਿੱਚ ਕਦਮ ਰੱੱਖਿਆ ਸੀ।ਇਹ ਕਾਰਨ ਰਾਮ ਰਹੀਮ ਨੇ ਨਿੱਜੀ ਚੈਨਲ ਨੂੰ ਦੱੱਸਿਆ ਸੀ।ਉਸ ਵਕਤ ਰਾਮ ਰਹੀਮ `ਤੇ ਬਲਾਤਕਾਰ ਦਾ ਕੇਸ

‘ਆਪ’ ਦਾ ਵਿਧਾਇਕ ਹੀ ਹੋਵੇਗਾ ਮੁੱਖ ਮੰਤਰੀ: ਵੜੈਚ

ਓਮ ਪੁਰੀ ਦੀ ਮੌਤ ਨੂੰ ਸ਼ੱਕੀ ਮੰਨ ਰਹੀ ਪੁਲਿਸ,ਦਰਜ ਕੀਤੀ ਐਫ.ਆਰ.ਆਈ

ਅਦਾਕਾਰ ਓਮ ਪੁਰੀ ਦੀ ਮੌਤ ਨੂੰ ਮੁੰਬਈ ਪੁਲਿਸ ਸ਼ੱਕੀ ਮੰਨ ਕੇ ਚੱਲ ਰਹੀ ਹੈ।ਇਸੇ ਲਈ ਐਕਸੀਡੈਂਟਲ ਡੈਥ ਰਿਪੋਰਟ ਦਰਜ਼ ਕੀਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਕਾਰ ਓਮ ਪੁਰੀ ਦੀ ਮੌਤ ਦੀ ਅਸਲੀਅਤ ਵਿਸਰਾ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱੱਲੇਗੀ।ਇਸੇ ਵਿਚਕਾਰ ਓਸਵਿਰਾ ਪੁਲਿਸ ਓਮਪੁਰੀ ਦੀ ਮੌਤ ਦੀ ਦੂਸਰੀ ਵਜਾ ਤਲਾਸਣ

Satyendra Kumar Jain health minister of Delhi

ਦਿੱਲੀ ‘ਚ ‘ਆਪ’ ਦੇ ਇੱਕ ਹੋਰ ਮੰਤਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ

ਆਮਦਨ ਕਰ ਵਿਭਾਗ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਭੇਜਿਆ ਨੋਟਿਸ |ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਨੂੰ ਮਿਲਣ ਵਾਲੇ ਫ਼ੰਡਾਂ ਨੂੰ ਲੈ ਕੇ ਨੋਟਿਸ ਭੇਜਿਆ ਹੈ। ਵਿਭਾਗ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਹਵਾਲਾ ਰਾਹੀਂ ਫ਼ੰਡ ਮਿਲੇ

ਗਰੀਬ ਪਰਿਵਾਰਾਂ ਨੂੰ ਵੰਡੇ ਗੈਸ ਕੁਨੈਕਸ਼ਨ

ਕੇਂਦਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫਤ ਰਸੋਈ ਗੈਸ ਦੇ ਕੁਨੈਕਸ਼ਨ ਦੇਣ ਲਈ ਚਲਾਈ ਗਈ ਉਜਵਲ ਸਕੀਮ ਤਹਿਤ ਸਥਾਨਕ ਕੁਰਾਲੀ ਗੈਸ ਏਜੰਸੀ ਵੱਲੋਂ ਖੇਤਰ ਦੇ ਕਈ ਪਿੰਡਾਂ ਦੇ 183 ਪਰਿਵਾਰਾਂ ਨੂੰ ਰਸੋਈ ਗੈਸ ਦੇ ਕੁਨੈਕਸ਼ਨ ਵੰਡੇ ਗਏ। ਇਸ ਸੰਬੰਧੀ ਗੈਸ ਏਜੰਸੀ ਦੇ ਮੈਨੇਜਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਖੇਤਰ

ਕੀ ਹੈ ਵਿਰਾਟ-ਅਨੁਸ਼ਕਾ ਦੀ ਲਵ ਸਟੋਰੀ ਦਾ ਸਲਮਾਨ ਨਾਲ ਕਨੈਕਸ਼ਨ?

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ, ਜਿਸ ਤਰ੍ਹਾਂ ਪਿਛਲੇ ਕੁੱਝ ਸਮਾਂ ਤੋਂ ਇਕੱਠੇ ਨਜ਼ਰ ਆ ਰਹੇ ਹਨ , ਉਸਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਦੀ ਕੁੜਮਾਈ ਦੀਆਂ ਖਬਰਾਂ ਗਲਤ ਨਹੀਂ ਲੱਗ ਰਹੀਆ। ਉਂਜ ਆਪਣੇ – ਆਪਣੇ ਫੀਲਡ ਦੇ ਇਨ੍ਹਾਂ ਦੋਨਾਂ ਸਿਤਾਰਿਆਂ ਦੀ ਲਵ ਸਟੋਰੀ ਕਾਫ਼ੀ ਉਤਾਰ-ਚੜਾਵ ਤੋਂ ਗੁਜਰੀ ਹੈ ਅਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ

ਬਜੁਰਗਾਂ ਨੂੰ ਪੈਨਸ਼ਨਾਂ ਤੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਵੰਡੇ

ਪੈਨਸ਼ਨਾਂ ਤੋਂ ਬਾਂਝੇ ਰਹਿ ਰਹੇ ਬਜੁਰਗਾਂ ਲਈ ਇੱਕ ਅਹਿਮ ਉਪਰਾਲਾ ਕਰਦਿਆਂ ਪੰਜਾਬ ਦੀ ਅਕਾਲੀ -ਭਾਜਪਾ ਸਰਕਾਰ ਵੱਲੋਂ ਬੀਤੇ ਸਮੇਂ ਵਿੱਚ ਸ਼ੁਰੂ ਕੀਤੀਆਂ ਸਮਾਜ ਭਲਾਈ ਯੋਜਨਾ ਤਹਿਤ ਵੰਡੀਆਂ ਗਈਆਂ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੇ 4500 ਬਜੁਰਗਾਂ ਦੀਆਂ ਬਣਾਈਆਂ ਨਵੀਆਂ ਪੈਨਸ਼ਨਾਂ ਦੀ ਵੰਡ ਤਲਵੰਡੀ ਸਾਬੋ ਦੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਇੱਕ ਵਿਸ਼ਾਲ ਪੈਨਸ਼ਨ

ਕ੍ਰਿਸ਼ਚਨ ਵੈਲਫੇਅਰ ਫਰੰਟ ਵੱਲੋਂ ਕ੍ਰਿਸਮਸ ਦੇ ਸਬੰਧ ‘ਚ ਸ਼ੋਭਾ ਯਾਤਰਾ ਦਾ ਆਯੋਜਨ

ਰੂਪਨਗਰ ਵਿੱਚ ਆਲ ਇੰਡੀਆ ਕ੍ਰਿਸ਼ਚਨ ਵੈਲਫੇਅਰ ਫਰੰਟ ਦੇ ਵੱਲੋਂ ਕ੍ਰਿਸਮਸ ਦੇ ਸਬੰਧ ਵਿਚ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕੀਤਾ ਅਤੇ ਉਨਾਂ ਨੇ ਕ੍ਰਿਸਚਨ ਭਾਈਚਾਰੇ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਸ਼ੋਭਾ ਯਾਤਰਾ ਵਿਚ ਪ੍ਰਭੂ ਯੀਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਝਾਕੀਆ ਕੱਢੀਆਂ ਗਈਆਂ। ਇਸ

ਸਰਕਾਰ ਵੱਲੋ ਵੰਡੇ ਜਾਣਗੇ 1 ਲੱਖ 90000 ਹਜ਼ਾਰ ਮੁੱਫਤ ਗੈਸ ਕੁਨੈਕਸ਼ਨ

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ  ਗਰੀਬ ਲੋਕਾਂ ਨੂੰ 1 ਲੱਖ 90000 ਹਜਾਰ ਗੈਸ ਕੁਨਕੇਸ਼ਨ ਮੁੱਫਤ ਵੰਡੇ ਜਾਣਗੇ I ਕੇਂਦਰੀ ਰਾਜ਼ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ , ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਆਦੇਸ਼ਪ੍ਰਤਾਪ ਸਿੰਘ ਕੈਰੋ ਫੁਡ ਮੰਤਰੀ ਵੱਲੋ ਆਪਣੇ ਜੱਦੀ ਪਿੰਡ ਕੈਰੋ ਵਿੱਖੇ 10-30 ਵੱਜੇ

ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਫ੍ਰੀ ਗੈਸ ਕਨੈਕਸ਼ਨ

ਜਗਰਾਵਾਂ ਦੇ ਸਿੰਧਵਾ ਕਸ੍ਬਾ ’ਚ ਅੱਜ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਗਰੀਬ  ਪਰਿਵਾਰਾਂ  ਨੂੰ ਫ੍ਰੀ ਗੈਸ ਚੁੱਲਾ ਤੇ ਸਿਲੰਡਰ ਤੇ ਰੈਗੁਲੇਟਰ 200 ਕਨੈਕਸ਼ਨ ਫ੍ਰੀ ਵੰਡੇ ਗਏ ।ਗੈਸ ਇਜੰਸੀ  ’ਚ   ਇਸ ਯੋਜਨਾ ਦੇ ਵੰਡਣ ਦੀ ਸ਼ੁਰੁਆਤ ਸਿੰਧਵਾ ਬੇਟ ਦੇ ਬ੍ਲਾਕ ਸੰਮਤੀ ਦੇ ਚੇਅਰਮੈਨ ਹਰਵੀਰ ਸਿੰਘ ਆਇਲੀ ਨੇ ਕੀਤੀ। ਉਨ੍ਹਾਂ ਨੇ ਗਰੀਬ ਪਰਿਵਾਰਾਂ ਨੂੰ ਫ੍ਰੀ

KYC need check

ਸਿੱੱਧਵਾਂ ਕਸਬਾ ਵਿੱਚ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਵੰਡੇ ਫਰੀ ਗੈਸ ਕਨੈਕਸ਼ਨ

ਜਗਰਾਂਓ ਦੇ ਸਿੱੱਧਵਾਂ ਕਸਬਾ ਵਿੱਚ ਅੱਜ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਇੰਡੀਅਨ ਆਇਲ ਕੰਪਨੀ ਦੀ ਗੈਸ ਕੰਪਨੀ ਡੀਲਰ ਸੁਮਿਤ ਪਾਲ ਇੰਡੇਨ ਗੈਸ ਏਜੰਸੀ ਵਿੱਚ ਗਰੀਬ ਪਰਿਵਾਰਾਂ ਨੂੰ ਫਰੀ 105 ਗੈਸ ਚੁੱੱਲ੍ਹਾ ਅਤੇ ਸਿਲੰਡਰ ਅਤੇ ਰੇਗੂਲੇਟਰ ਵੰਡੇ। ਇਸ ਯੋਜਨਾ ਦੀ ਰਾਹੀਂ ਵੰਡਣ ਦੀ ਸ਼ੁਰੂਆਤ ਸਿੱੱਧਵਾਂ ਬੇਟ ਦੇ ਬਲਾਕ ਸੰਮਤੀ ਦੇ ਚੇਅਰਮੈਨ ਹਰਵੀਰ ਸਿੰਘ ਅਿਆਲੀ ਨੇ

ਸਰਕਾਰ ਨੇ ਦਿੱਤੇ ਕਿਸਾਨਾਂ ਟਿਊਵੈੱਲ ਕੁਨੈਕਸ਼ਨ

ਜਲੰਧਰ : ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਸਾਨੂੰ  ਲਾਹਾ ਲੈਣਾ ਚਾਹੀਦਾ ਹੈ।  ਇਹ ਪ੍ਰਗਟਾਵਾ ਕਿਸਾਨ ਵਿੰਗ ਜਮਸ਼ੇਰ ਦੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋ ਦਿੱਤੇ ਗਏ ਟਿਊਵੈੱਲ ਕੂਨੈਕਸ਼ਨ ਦੇ ਪੱਤਰ ਦੇਣ ਸਮੇਂ ਕਿਸਾਨਾਂ ਤੇ ਹੋਰ ਪਤਵੰਤੇ ਮਹਿਮਾਨਾਂ ਨੇ ਸੰਬੋਧਿਤ ਕੀਤਾ ਹੈ। ਇਸ  ਸਮੇਂ ਤੇ ਹੋਰ ਵੀ ਮੈਂਬਰ ਸ਼ਾਮਿਲ ਸਨ। ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ