Tag: , , , ,

ਪੰਜਾਬ ਅਤੇ ਪੰਜਾਬੀਅਤ ਦੀ ਹੋਵੇਗੀ ਜਿੱਤ : ਸਿੱਧੂ

Sidhu targets his opponents :  ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇਕ ਨਵੀਂ ਵੀਡੀਓ ਸ਼ੇਅਰ ਕਰਕੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹਾਰ ਨਹੀਂ ਮੰਨਣਗੇ ਤੇ ਪੰਜਾਬ ਨੂੰ ਮਾਰਨ ਵਾਲਿਆਂ ਦੀ ਪੋਲ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸੰਘਰਸ਼ ਆਰੰਭ ਹੋਵੇਗਾ

ਬਿਜਲੀ, ਪਾਣੀ ਸਮੇਤ ਸਾਰੇ ਸਰਕਾਰੀ ਬਿੱਲਾਂ ਨੂੰ ਮੁਆਫ ਕਰੇ ਕੈਪਟਨ ਸਰਕਾਰ : ਕਾਲੀਆ

Forgive all pending bills : ਪੰਜਾਬ ਦੇ ਸਾਬਕਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਹੋਏ ਵਿੱਤੀ ਨੁਕਸਾਨ ਦੇ ਮੱਦੇਨਜ਼ਰ ਬਿਜਲੀ, ਪਾਣੀ ਸਮੇਤ ਸਾਰੇ ਸਰਕਾਰੀ ਬਿੱਲਾਂ ਨੂੰ ਮੁਆਫ ਕਰਨ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ

Emergency ਲਈ ਸਰਕਾਰੀ ਬੱਸਾਂ ਦੇ ਹਰ ਡਿਪੂ ‘ਤੇ ਤਿਆਰ ਰਹਿਣਗੇ 20 ਡਰਾਈਵਰ

emergency bus depot: ਕੋਰਨਾ ਵਾਇਰਸ ਦੀ ਇਨਫੈਕਸ਼ਨ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ ਸ਼ੁੱਕਰਵਾਰ ਰਾਤ 12 ਵਜੇ ਤੋਂ ਪੰਜਾਬ ਵਿਚ ਹਰੇਕ ਤਰ੍ਹਾਂ ਦੀਆਂ ਸਰਕਾਰੀ ਤੇ ਨਿੱਜੀ ਬੱਸ ਸਰਵਿਸ ’ਤੇ ਰੋਕ ਲਾਗੂ ਹੋ ਜਾਏਗੀ ਤੇ ਪੰਜਾਬ ਤੋਂ ਬਾਹਰ ਜਾਣ ਲਈ ਬੱਸ ਸਰਵਿਸ ਮੁਹੱਈਆ ਨਹੀਂ ਹੋਵੇਗੀ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਵੀ ਰੋਡਵੇਜ਼ ਨੇ

ਕੈਪਟਨ ਅਮਰਿੰਦਰ ਸਿੰਘ ਨੇ ਸੰਵਿਧਾਨਕ ਸੋਧ ਐਕਟ ਨੂੰ ਦੱਸਿਆ ਗੈਰ-ਸੰਵਿਧਾਨਕ

Capt Amarinder Singh said: ਕੈਪਟਨ ਅਮਰਿੰਦਰ ਸਿੰਘ ਨੇ ਸੰਵਿਧਾਨਕ ਸੋਧ ਐਕਟ/ਕੌਮੀ ਨਾਗਰਿਕਤਾ ਰਜਿਸਟਰ’/ਕੌਮੀ ਆਬਾਦੀ ਰਜਿਸਟਰ ਨੂੰ ਹਾਸੋਹੀਣਾ ਅਤੇ ਗੈਰ-ਸੰਵਿਧਾਨਕ ਦਸਦਿਆਂ ਜ਼ੋਰਦਾਰ ਮੁਖਾਲਫ਼ਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਮੇਤ ਅੱਧਾ ਪੰਜਾਬ ਭਾਰਤੀ ਹੋਣ ਦਾ ਸਬੂਤ ਦੇਣ ਲਈ ਜਨਮ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਬਹੁਤੇ

ਕੈਪਟਨ ਨੇ 3 ਵਰ੍ਹੇ ਪੂਰੇ ਹੋਣ ‘ਤੇ ਪੇਸ਼ ਕੀਤੀਆਂ ਆਪਣੀਆਂ ਪ੍ਰਾਪਤੀਆਂ

3 years Achievements: ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ ਵਿਚ ਆਇਆਂ ਤਿੰਨ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਕੈਪਟਨ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਜਨਤਾ ਅੱਗੇ ਪੇਸ਼ ਕੀਤੀਆਂ। ਇਸ ਦੇ ਲਈ ਪੰਜਾਬ ਭਵਨ ਵਿਖੇ ਕੈਪਟਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤਿੰਨ

Youth ਕਾਂਗਰਸ ਨੇ ਸ਼ਹਿਰ ‘ਚੋਂ ਮਾਫੀਆ ਖਤਮ ਕਰਨ ਦਾ ਲਿਆ ਸੰਕਲਪ

Youth Congress Eliminate Mafia: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਮਾਫੀਆ ਰਾਜ ਤੋਂ ਮੁਕਤ ਕਰਾਉਣ ਦਾ ਸੰਕਲਪ ਲੈਂਦੀਆਂ ਯੂਥ ਕਾਂਗਰਸ ਦੇ ਵਰਕਰਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਉਨ੍ਹਾਂ ਦੇ ਖੇਤਰਾਂ ‘ਚ ਚੱਲ ਰਹੇ ਵੱਖ-ਵੱਖ ਕਿਸਮਾਂ ਦੇ ਮਾਫੀਆ ਬਾਰੇ ਜਾਣਕਾਰੀ ਦੇਣਗੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਖਿਲਾਫ ਸਖਤ ਕਾਰਵਾਈ

ਮੁੱਖ ਮੰਤਰੀ ਵੱਲੋਂ 16 ਤਰੀਕ ਨੂੰ ਕੀਤਾ ਜਾ ਸਕਦਾ ਹੈ ਭਰਤੀ ਦਾ ਐਲਾਨ

Chief Minister can announced: ਟੈੱਟ ਪਾਸ ਅਧਿਆਪਕਾਂ ਦੇ ਲਗਾਤਾਰ ਧਰਨੇ ਤੋਂ ਬਾਅਦ ਸੂਬੇ ਦੀ ਕੈਪਟਨ ਸਰਕਾਰ ਝੁਕਦੀ ਨਜਰ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ 16 ਮਾਰਚ ਨੂੰ ਮੁੱਖ ਮੰਤਰੀ ਅਧਿਆਪਕਾਂ ਦੀ ਸਮੂਹਕ ਭਰਤੀ ਦਾ ਐਲਾਨ ਕਰ ਸਕਦੇ ਹਨ।

ਪੰਜਾਬ ਸਰਕਾਰ ਵਲੋਂ ਝੁੱਗੀ ‘ਚ ਰਹਿੰਦੇ 60,000 ਲੋਕਾਂ ਨੂੰ ਮਿਲੇਗਾ ਜ਼ਮੀਨ ਦਾ ਮਾਲਕੀ ਹੱਕ

Captain Decision slum area: ਪੰਜਾਬ ਸਰਕਾਰ ਨੇ ‘ਪੰਜਾਬ ਸਲੱਮ ਡਵੈਲਰਜ਼ ਐਕਟ 2020’ ਲਾਗੂ ਕਰਨ ਨਾਲ ਸੂਬੇ ਦੇ ਲਗਭਗ 60,000 ਝੁੱਗੀ ਝੌਂਪੜੀ ਵਾਲਿਆਂ ਨੂੰ ਮਲਕੀਅਤੀ ਅਧਿਕਾਰਾਂ ਦੇ ਨਾਲ-ਨਾਲ ਲੋੜੀਦੀਆਂ ਬੁਨਿਆਦੀ ਸਹੂਲਤਾਂ ਵੀ ਮਿਲਣਗੀਆਂ। ਇਕ ਬੁਲਾਰੇ ਨੇ ਦਸਿਆ ਕਿ ਇਸ ਐਕਟ ਨਾਲ ਸ਼ਹਿਰੀ ਝੁੱਗੀਆਂ ਝੌਂਪੜੀਆਂ ਵਾਲੇ ਖੇਤਰਾਂ ਦੀ ਨੁਹਾਰ ਬਦਲ ਜਾਵੇਗੀ ਜਿਸ ਨਾਲ ਸ਼ਹਿਰਾਂ ਦੇ ਟਿਕਾਊ ਵਿਕਾਸ

ਪਾਕਿ ਰਾਸ਼ਟਰਪਤੀ ਨਾਲ ਕਸ਼ਮੀਰ ਦੇ ਜ਼ਿਕਰ ‘ਤੇ ਸ਼ਤਰੂਘਨ ਸਿਨਹਾ ਨੇ ਦਿੱਤੀ ਸਫਾਈ

Shatrughan Sinha Denies Discussing ਕਾਗਰਸੀ ਆਗੂ ਸ਼ਤਰੂਘਨ ਸਿਨਹਾ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ| ਜਿਸ ‘ਚ ਉਨ੍ਹਾਂ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਉਥੇ ਲਾਈਆਂ ਪਾਬੰਧੀਆਂ ‘ਤੇ ਅਲਵੀ ਦੇ ਫਿਕਰਾਂ ਦਾ ਸਮਰਥਨ ਕੀਤਾ ਸੀ| ਦਰਸਅਲ, ਸ਼ਤਰੂਘਨ ਪਾਕਿਸਤਾਨ ਵਿੱਚ ਇਕ ਵਿਆਹ ਸਮਾਗਮ ਵਿੱਚ ਸ਼ਾਮਲ

ਧਾਰਮਿਕ ਗ੍ਰੰਥਾ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਤੇਜੀ ਨਾਲ ਕਾਰਵਾਈ ਕਰਨ ਦੇ ਹੁਕਮ

Court Orders : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ‘ਚ ਬੇਅਦਬੀ ਦੇ ਮਾਮਲਿਆਂ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬੇਅਦਬੀ ਮਾਮਲਿਆਂ ‘ਚ ਸੁਪਰੀਮ ਕੋਰਟ ਨੇ ਸੀਬੀਆਈ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ‘ਤੇ ਕਿਹਾ ਹੈ ਕਿ ਇਹਨਾਂ ਮਾਮਲਿਆਂ ‘ਚ ਐੱਸਆਈਟੀ ਤੇਜੀ ਨਾਲ ਜਾਂਚ ਕਰੇ ‘ਤੇ ਮਾਮਲਿਆਂ ਨੂੰ ਛੇਤੀ

ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੀ ਕੈਪਟਨ ਸਰਕਾਰ: ਦਲਜੀਤ ਚੀਮਾ

Diljit Cheema Statement On Captain: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ 11 ਲੱਖ ਨੌਕਰੀਆਂ ਦੇਣ ਦੇ ਬਿਆਨ ‘ਤੇ ਵਿਰੋਧੀ ਦਲ ਵੱਲੋਂ ਲਗਾਤਰ ਹਮਲੇ ਜਾਰੀ ਹਨ ‘ਤੇ ਹੁਣ ਵਿਰੋਧੀ ਦਲ ਇਹ ਮੁੱਦਾ ਵਿਧਾਨਸਭਾ ‘ਚ ਚੁੱਕਣ ਦੀ ਤਿਆਰੀ ‘ਚ ਹੈ। ਇਸ

ਭਾਜਪਾ-ਕਾਂਗਰਸ ਦੇ ਸਮਰਥਕ ਆਪਣੀ ਪਾਰਟੀ ‘ਚ ਹੀ ਰਹਿਣ, ਵੋਟ ‘ਆਪ’ ਨੂੰ ਦੇਣ: ਕੇਜਰੀਵਾਲ

kejriwal to bjp congress: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਇਕ ਰੋਡ ਸ਼ੋਅ ਦੌਰਾਨ ਕਿਹਾ ਕਿ ਤੁਸੀ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋ ਭਾਜਪਾ, ਕਾਂਗਰਸ ਜਾ ਇਸ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦੇ ਸਮਰਥਕ ਹੋ ਤਾ ਤੁਸੀਂ ਆਪਣੀ ਪਾਰਟੀ ਵਿਚ ਰਹੋ, ਪਰ ਇਸ ਵਾਰ ਵੋਟ

ਕਾਂਗਰਸ ਵੱਲੋਂ ਰੱਦ ਕੀਤੇ 3 ਨੇਤਾ ‘ਆਪ’ ‘ਚ ਹੋਏ ਸ਼ਾਮਿਲ

congress 3 candidate joins aap: ਨੇਤਾਵਾਂ ਦੀ ਟੀਮ ਨੇ ਦਿੱਲੀ ਵਿਚ ਤਬਦੀਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਦੇ ਬੇਟੇ ਵਿਨੈ ਮਿਸ਼ਰਾ ਸਮੇਤ ਤਿੰਨ ਨੇਤਾ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਵਿਨੈ ਮਿਸ਼ਰਾ ਸਮੇਤ ਤਿੰਨ ਨੇਤਾਵਾਂ ਦੇ ‘ਆਪ’ ਵਿੱਚ ਜਾਣ ਤੋਂ ਬਾਅਦ ਕਾਂਗਰਸ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ

ਦਿੱਲੀ ‘ਚ ਕਾਂਗਰਸ ਨੂੰ ਝਟਕਾ, ਚਾਰ ਸੀਨੀਅਰ ਆਗੂ ਹੋਏ ਆਪ ‘ਚ ਸ਼ਾਮਲ

Congress Leaders Join Aap ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ| ਉਥੇ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ| ਦਰਸਅਲ, ਚਾਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ| ਕਾਂਗਰਸ ਦੇ ਸੀਨੀਅਰ ਆਗੂ ਵਿਨੈ ਮਿਸ਼ਰਾ, ਜੈ ਭਗਵਾਨ, ਦੀਪ ਚੌਧਰੀ ਅਤੇ ਸਾਬਕਾ ਵਿਧਾਇਕ ਰਾਮ

ਛੱਤੀਸਗੜ੍ਹ ਦੇ 10 ਨਗਰ ਨਿਗਮਾਂ ‘ਚ ਕਾਂਗਰਸ ਦਾ ਸ਼ਾਸਨ, ਭਾਜਪਾ ਰਹੀ ਪਿੱਛੇ

Congress gets mayor post: ਛੱਤੀਸਗੜ੍ਹ ਦੇ 10 ਨਗਰ ਨਿਗਮਾਂ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਦਾ ਮੇਅਰ ਚੁਣਿਆ ਗਿਆ ਹੈ। ਰਾਜ ਵਿਚ ਪਹਿਲੀ ਵਾਰ ਮਿਊਂਸੀਪਲ ਬਾਡੀਜ਼ ਨੇ ਮੇਅਰ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਅਸਿੱਧੇ ਤੌਰ ‘ਤੇ ਵੋਟ ਦਿੱਤੀ। ਛੱਤੀਸਗੜ੍ਹ ਦੀਆਂ 10 ਨਗਰ ਨਿਗਮਾਂ, 38 ਨਗਰ ਕੌਂਸਲਾਂ ਅਤੇ 103 ਨਗਰ ਪੰਚਾਇਤਾਂ ਵਿਚ ਪਿਛਲੇ ਮਹੀਨੇ 21 ਦਸੰਬਰ ਨੂੰ ਵੋਟਿੰਗ

ਰਾਜਸਭਾ ‘ਚ 73 ਸੀਟਾਂ ‘ਤੇ ਹੋਣਗੀਆਂ ਚੋਣਾਂ, ਸੁਧਰੇਗੀ ਕਾਂਗਰਸ ਦੀ ਹਾਲਤ

 Dehli 73 seats in Rajya Sabha ਨਵੀਂ ਦਿੱਲੀ : ਇਸ ਸਾਲ ਦੇ ਅੰਤ ਤੱਕ, 69 ਮੈਂਬਰਾਂ ਦਾ ਕਾਰਜਕਾਲ ਰਾਜ ਸਭਾ ਵਿੱਚ ਖਤਮ ਹੋ ਜਾਵੇਗਾ। ਜਿਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਹੋਵੇਗੀ, 18 ਮੈਂਬਰ ਭਾਜਪਾ (ਭਾਰਤੀ ਜਨਤਾ ਪਾਰਟੀ) ਅਤੇ 17 ਕਾਂਗਰਸ ਦੇ ਹਨ। ਉਸੇ ਸਮੇਂ, ਚਾਰ ਸੀਟਾਂ ਪਹਿਲਾਂ ਹੀ ਖਾਲੀ ਹਨ. ਇਸ ਸਾਲ ਰਾਜ ਸਭਾ ਦੀਆਂ 73 ਸੀਟਾਂ

ਕਾਂਗਰਸ ਨੇ ‘ਜੁਮਲਾ ਬੇਲ’, ‘ਜੁਮਲਾ ਬੇਲ’ ਕਹਿ ਕੇ ਬੀ.ਜੇ.ਪੀ ‘ਤੇ ਕੱਸਿਆ ਤੰਜ

Jumla Bells Jumla Bells: ਕਾਂਗਰਸ ਨੇ ਬੁੱਧਵਾਰ ਕ੍ਰਿਸਮਸ ਦੇ ਦਿਨ ਗਾਏ ‘ਜਿੰਗਲ ਬੇਲ, ਜਿੰਗਲ ਬੇਲ’ ਦੀ ਤਰਜ਼ ‘ਤੇ ਜੁਮਲਾ ਬੇਲ, ਜੁਮਲਾ ਬੇਲ ਕਹਿ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨਾ ਬਣਾਇਆ। ਇਸ ਦੇ ਲਈ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਦੀਆਂ ਕੋਰਟੂਨ

ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਢਿੱਲੋਂ ਦੀ ਨਿਯੁਕਤੀ ‘ਤੇ ਰੋਕ, ਕੀ ਖੋਹੀ ਜਾ ਸਕਦੀ ਹੈ ਪ੍ਰਧਾਨਗੀ ?

barinder singh dhillon: ਚੰਡੀਗੜ੍ਹ : ਪੰਜਾਬ ਯੂਥ ਕਾਂਗਰਸ ਦੇ ਮੌਜੂਦਾ ਚੁਣੇ ਗਏ ਪ੍ਰਧਾਨ ਬਰਿੰਦਰ ਢਿੱਲੋਂ ਦੀ ਨਿਯੁਕਤੀ ‘ਤੇ ਰੋਕ ਲਗਾਈ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਫੇਸਬੁੱਕ ਪੇਜ ਤੋਂ ਸਾਰੀਆਂ ਪੋਸਟਾਂ ਵੀ ਹਟਾਈਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਧਾਂਦਲੀਆਂ ਕਰਨ ਦੇ ਦੋਸ਼ਾਂ ‘ਤੇ ਚੱਲਦਿਆਂ ਕਾਂਗਰਸ ਹਾਈਕਮਾਨ ਨੇ ਨਤੀਜੇ ‘ਤੇ ਰੋਕ ਲਗਾਈ

ਮਹਾਂਰਾਸ਼ਟਰ ਮਾਮਲਾ: ਸੁਪਰੀਮ ਕੋਰਟ ਕੱਲ੍ਹ ਸਵੇਰੇ 10.30 ਵਜੇ ਸੁਣਾਏਗਾ ਫੈਸਲਾ

SC reserves order for Tuesday ਮਹਾਂਰਾਸ਼ਟਰ ਵਿੱਚ ਨਵੀਂ ਬਣੀ ਸਰਕਾਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਕਰਾਰ ਜਾਰੀ ਹੈ । ਮਹਾਂਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਸੀ, ਜਿੱਥੇ ਭਾਜਪਾ ਨੇ NCP ਨਾਲ ਮਿਲ ਕੇ ਸਰਕਾਰ ਬਣਾ ਲਈ। ਇਸ ਮਾਮਲੇ ‘ਤੇ ਐਤਵਾਰ ਯਾਨੀ ਕਿ ਅੱਜ ਜਸਟਿਸ ਐੱਨ.ਵੀ.

M.L.A.ਅਮਰਜੀਤ ਸਿੰਘ ਸੰਦੋਆ ਨੇ ਕੀਤੀ ਆਪ ‘ਚ ਵਾਪਸੀ, ਅਸਤੀਫ਼ਾ ਲਿਆ ਵਾਪਸ

M.L.A Sandoa comeback aapਰੂਪਨਗਰ: ਆਮ ਆਦਮੀ ਪਾਰਟੀ (ਆਪ) ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ, ਕਾਂਗਰਸ ਦਾ ਹੱਥ ਫੜਨ ਵਾਲੇ ਆਪ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ। ਜਿਸ ਦੀ ਪੁਸ਼ਟੀ ਅਮਰਜੀਤ ਸਿੰਘ ਸੰਦੋਆ ਨੇ ਆਪ ਕੀਤੀ ਹੈ। ਸੰਦੋਆ ਦਾ ਅਸਤੀਫ਼ਾ ਵਾਪਸ ਲੈਣ ਦਾ ਫੈਸਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ