Tag: , , , , , , , , , ,

ਲੋਕ ਸਭਾ ਸਹੁੰ ਸਮਾਰੋਹ ‘ਚ ਹੰਸ ਰਾਜ ਹੰਸ ਨੇ ਪਾਇਆ ਹਾਸਾ ਅਤੇ ਭਗਵੰਤ ਮਾਨ ਨੇ ਲਾਏ ਨਾਅਰੇ

lok sabha oath taking ceremony: ਇਨਸਾਨ ਗ਼ਲਤੀਆਂ ਦਾ ਪੁਤਲਾ ਹੈ , ਅਜਿਹਾ ਹੀ ਦੇਖਣ ਨੂੰ ਮਿਲਿਆ ਲੋਕ ਸਭਾ ‘ਚ ਜਿੱਥੇ ਸੰਸਦ ਮੈਂਬਰ ਵਲੋਂ ਸਹੁੰ ਸਮਾਗਮ ‘ਚ ਜਿੱਥੇ ਕੀਤੇ ਕੋਈ ਆਪਣਾ ਨਾਮ ਭੁੱਲ ਗਿਆ ਅਤੇ ਕਿਸੇ ਦੀ ਜੁਬਾਨ ਫਿਸਲ ਗਈ । ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ

ਭੱਠਲ ਤੋਂ ਥੱਪੜ ਖਾਣ ਵਾਲੇ ਨੌਜਵਾਨ ਨੇ ਕੀਤੀ ਅਪੀਲ, ਉਸਦੇ ਮੁੱਦੇ ‘ਤੇ ਨਾ ਹੋਵੇ ਸਿਆਸਤ

Lok Sabha elections 2019: ਸੰਗਰੂਰ: ਬੀਤੇ ਦਿਨੀਂ 5 ਮਈ ਨੂੰ ਕਾਂਗਰਸੀ ਨੇਤਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਇੱਕ ਨੌਜਵਾਨ ਨੂੰ ਸਵਾਲ ਪੁੱਛਣ ‘ਤੇ ਥੱਪੜ ਮਾਰਨ ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਵਿਰੋਧੀ ਧਿਰ ਇਸ ਮੁੱਦੇ ਨੂੰ ਬਹੁਤ ਜਿਆਦਾ ਚੁੱਕ ਰਿਹਾ ਹੈ । ਇਸ ਮਾਮਲੇ ਵਿੱਚ

ਲੋਕ ਸਭਾ ਚੋਣਾਂ ‘ਚ ਮੋਦੀ ਨੂੰ ਵੱਡਾ ਝਟਕਾ

Lok Sabha election tracker: ਲੋਕ ਸਭਾ ਦਾ ਦੰਗਲ ਜੋਰਾਂ ਸ਼ੋਰਾਂ ‘ਤੇ ਹੈ ਅਤੇ ਇਸੇ ਦੌਰਾਨ ਮੋਦੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਇੱਕ ਬੁਰੀ ਖ਼ਬਰ ਆਈ ਹੈ । ਦਸ ਦੇਈਏ ਕਿ ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਨਕਮ ਟੈਕਸ ਦਾ ਦਾਇਰਾ ਵਧਿਆ ਹੈ ਪਰ ਤਾਜ਼ਾ ਅੰਕੜੇ

ਰਾਹੁਲ ਗਾਂਧੀ ਦੀ ਅਮੇਠੀ ਤੋਂ ਨਹੀਂ ਰੱਦ ਹੋਵੇਗੀ ਉਮੀਦਵਾਰੀ, ਨਾਮਜ਼ਦਗੀ ਪੇਪਰ ਜਾਇਜ਼

amethi lok sabha cong candidate: ਅਮੇਠੀ:  ਲੋਕ ਸਭਾ ਚੋਣਾਂ 2019 ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦਾਖ਼ਲ ਹਲਫ਼ਨਾਮਾ ਜਾਇਜ਼ ਮੰਨਿਆ ਗਿਆ ਹੈ। ਰਾਹੁਲ ਦੇ ਨਾਮਜ਼ਦਗੀ ਪੱਤਰ ਨੂੰ ਜ਼ਿਲਾ ਚੋਣ ਅਧਿਕਾਰੀ ਰਾਮ ਮਨੋਹਰ ਮਿਸ਼ਰਾ ਨੇ ਵੈਧ ਪਾਇਆ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ ਚੁੱਕਦੇ ਹੋਏ ਨਾਮਜ਼ਦਗੀ ਪੱਤਰ ਖਾਰਜ ਕਰਨ ਦੀ ਅਪੀਲ ਕੀਤੀ ਗਈ

ਪੰਜਾਬ ‘ਚ ਭੱਖਿਆ ਚੋਣ ਅਖਾੜਾ, ਕੱਲ੍ਹ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਦੀ ਪ੍ਰਕਿਰਿਆ

Punjab Lok Sabha Elections 2019: ਚੰਡੀਗੜ੍ਹ: ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ ਤੇ ਕੱਲ (ਸੋਮਵਾਰ) ਤੋਂ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਾਗ਼ਜ਼ ਦਾਖ਼ਲ ਕਰਨ ਲਈ 29 ਅਪਰੈਲ ਆਖ਼ਰੀ ਦਿਨ ਹੋਵੇਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜਨ ਦੇ ਇਛੁੱਕ ਭਲਕੇ ਤੋਂ

ਟਿਕਟਾਂ ਨੂੰ ਲੈ ਕੇ ਦਿੱਲੀ ਕਾਂਗਰਸ ‘ਚ ਕਲੇਸ਼, ਰਾਹੁਲ ਗਾਂਧੀ ਦੇ ਘਰ ਦੇ ਬਾਹਰ ਕਾਂਗਰਸੀਆਂ ਦਾ ਧਰਨਾ

Congress Leader Supporters Protest: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਉੱਥੇ ਹੀ ਦਿੱਲੀ ‘ਚ ਕਾਂਗਰਸ ਨੂੰ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਨੇ ਰਾਹੁਲ ਗਾਂਧੀ ਦੇ ਘਰ

ਲੋਕਸਭਾ ਚੋਣਾਂ: ਸੁਨੀਲ ਜਾਖੜ ਨੇ ਮੰਦਿਰ ‘ਚ ਮੱਥਾ ਟੇਕ ਕੇ ਕੀਤਾ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼

Lok Sabha Elections 2019 Sunil Jakhar: ਪਠਾਨਕੋਟ: ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕੀ ਚੋਣਾਂ ਨੂੰ ਲੈਕੇ ਉਤਸ਼ਾਹਿਤ ਹਨ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਚੋਣਾਂ 19 ਮਈ ਨੂੰ ਪੈਣਗੀਆਂ। ਜਿਸ ਕਰਕੇ

ਦੇਸ਼ ਨੂੰ ਤੋੜਨ ਵਾਲਾ ਹੈ ਕਾਂਗਰਸ ਦਾ ਮੈਨੀਫੈਸਟੋ: ਅਰੁਣ ਜੇਤਲੀ

Lok Sabha elections 2019 ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਵਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਦੇਸ਼ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਦਾ ਵਾਅਦਾ ਖੋਖਲਾ ਹੈ। ਅਰੁਣ ਜੇਤਲੀ ਨੇ ਅੱਗੇ ਕਿਹਾ ਕਿ

Lok Sabha Elections 2019: Whatsapp ਨੇ ਫੇਕ ਨਿਯੂਜ਼ ਦੇ ਖ਼ਿਲਾਫ਼ ਲਾਂਚ ਕੀਤਾ Tip Line

Lok Sabha Elections 2019: ਲੋਕਸਭਾ 2019 ਦੇ ਚੋਣ ਭਾਰਤ ‘ਚ 11 ਅਪ੍ਰੈਲ ਤੋਂ ਸ਼ੁਰੂ ਹੋਣਗੇ । ਚੋਣਾਂ ਦੇ  ਸੀਜਨ ਆਉਣ ਤੋਂ ਪਹਿਲਾਂ ,  Whatsapp ਨੇ ਟਿਪ ਲਾਇਨ ਲਾਂਚ ਕੀਤਾ ਹੈ ।  ਇਸ ਜ਼ਰੀਏ ਭਾਰਤ ‘ਚ Whatsapp ਯੂਜਰਸ ਨੂੰ ਇਹ ਜਾਣਨ ‘ਚ ਸੌਖ ਹੋਵੇਗੀ ਦੀ ਜੋ ਮੈਸੇਜ ਉਨ੍ਹਾਂ ਨੂੰ ਮਿਲਿਆ ਹੈ ,  ਉਹ ਕਿਤੇ ਫੇਕ ਤਾਂ

ਲੋਕ ਸਭਾ ਚੋਣਾਂ 2019: ਨੌਜਵਾਨਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਦਾ ਸੱਦਾ, ਹਸਤਾਖਰ ਮੁਹਿੰਮ ਦੀ ਸ਼ੁਰੂਆਤ

Lok Sabha Elections 2019: ਜਲੰਧਰ : ਲੋਕ ਸਭਾ ਚੋਣਾਂ ਦੌਰਾਨ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸਥਾਨਕ ਕੇ.ਐਮ.ਵੀ.ਕਾਲਜ ਵਿਖੇ ਇਕ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਹੱਕ ਦੀ ਮਹੱਤਤਾ ਅਤੇ ਉਸ ਦੀ ਯੋਗ ਵਰਤੋਂ

ਜਾਣੋ ਕਿਉਂ ਭਾਰਤ ਦੇ ਇਸ ਹਿੱਸੇ ‘ਚ ਔਰਤਾਂ ਨਹੀਂ ਪਾਉਂਦੀਆਂ ਵੋਟ…

ganeshpur village lok sabha elections 2019: ਮਰਦਾਂ ਅਤੇ ਔਰਤਾਂ ਨੂੰ ਅੱਜ ਦੇ ਯੁੱਗ ‘ਚ ਬਰਾਬਰ ਹੱਕ ਮਿਲਦੇ ਹਨ , ਪਰ ਹਜੇ ਵੀ ਇੱਕ ਪਿੰਡ ਔਰਤਾਂ ਨੂੰ ਵੋਟ ਪਾਉਣ ਦੇਣ ਦੇ ਅਧਿਕਾਰ ਦੇਣ ਤੋਂ ਵਾਂਝਾ ਹੈ। ਉਤਰ ਪ੍ਰਦੇਸ਼ ਦੀ ਧੌਰਹਰਾ ਲੋਕ ਸਭਾ ਖੇਤਰ ਦੇ ਪਿੰਡ ਗਨੇਸ਼ਪੁਰ ‘ਚ ਕਿਸੇ ਵੀ ਚੋਣਾਂ ‘ਚ ਔਰਤਾਂ ਨੂੰ ਵੋਟ ਪਾਉਣ ਦਾ

ਸੂਬੇ ‘ਚ 10 ਲੱਖ ਨੌਜਵਾਨ ਪਹਿਲੀ ਵਾਰ ਕਰਨਗੇ ਆਪਣੀ ਵੋਟ ਦੀ ਵਰਤੋਂ

Lok Sabha Elections 2019: ਚੰਡੀਗੜ੍ਹ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਇਸ ਵਾਰ ਸੂਬੇ ਵਿੱਚ ਵੋਟਰਾਂ ਦੀ ਗਿਣਤੀ ਬਹੁਤ ਜਿਆਦਾ ਹੈ, ਜਿਸ ਵਿੱਚ ਤਕਰੀਬਨ 10 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਹੱਕ ਦੀ ਪਹਿਲੀ ਵਾਰ ਵਰਤੋਂ ਕਰਨੀ ਹੈ। ਇਨ੍ਹਾਂ ਚੋਣਾਂ ਨੂੰ

ਮੋਗਾ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਕੀਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ

Moga Lok Sabha Elections 2019: ਮੋਗਾ: ਪੁਲਿਸ ਵੱਲੋਂ ਬੀਤੀ ਸ਼ਾਮ ਚਾਰ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਮੋਗਾ ਸ਼ਹਿਰ ਦੀ ਵੱਖ-ਵੱਖ ਬਸਤੀਆਂ ਅਤੇ ਦਾਨਾ ਮੰਡੀ ਵਿੱਚ ਚੈਕਿੰਗ ਕੀਤੀ ਗਈ। ਉੱਥੇ ਹੀ ਸਾਰੀਆਂ ਦੁਕਾਨਾਂ ਤੇ ਸਥਾਨਾਂ ‘ਤੇ ਆਉਂਦੇ ਘਰਾਂ ਨੂੰ ਵੀ ਬਰੀਕੀ ਨਾਲ ਚੈੱਕਿੰਗ ਕੀਤੀ ਗਈ ਹੈ। ਪਰ ਇਸ ਚੈਕਿੰਗ ਅਭਿਆਨ ‘ਚ ਪੁਲਿਸ ਨੂੰ ਕੋਈ

ਲੋਕ ਸਭਾ ਚੋਣਾਂ ਕਾਰਨ ਸੂਬੇ ‘ਚ ਨਹੀਂ ਵਧਣਗੇ ਬਿਜਲੀ ਦੇ ਰੇਟ

Patiala Lok Sabha Elections 2019: ਪਟਿਆਲਾ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਚੋਣਾਂ ਦੇ ਕਾਰਨ ਬਿਜਲੀ ਦੇ ਰੇਟਾਂ ਵਿੱਚ ਕਿਸੇ ਵੀ ਤਰਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ। ਇਸ ਮਾਮਲੇ ਵਿੱਚ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਦੇ ਵੱਲੋਂ ਰੇਟਾਂ ਵਿੱਚ

ਲੋਕਸਭਾ ਚੋਣਾਂ: ਇਹਨਾਂ MP’s ਦੀ ਪੰਜ ਸਾਲਾਂ ਦੌਰਾਨ ਲੋਕਸਭਾ ‘ਚ ਨਹੀਂ ਖੁੱਲ੍ਹੀ ਜ਼ੁਬਾਨ

Lok Sabha Elections 2019: ਪਾਰਲੀਮੈਂਟ ‘ਚ ਪੰਜਾਬ ਦੇ ਕਈ ਸੰਸਦ ਮੈਂਬਰਾਂ ਨੇ ਸਵਾਲਾਂ ਦੀ ਝੜੀ ਲਾਈ ਰੱਖੀ ਜਦੋਂ ਕਿ ਕਈ ਭੱਤਿਆਂ  ਦੇ ਗੱਫੇ ਲੈਣ ਵਾਲੇ ਸੰਸਦ ਮੈਂਬਰਾਂ ਨੇ ਸਵਾਲ ਪੁੱਛਣ ‘ਚ ਖੁਸ਼ਕੀ ਦਿਖਾਈ। ਖਡੂਰ ਸਾਹਿਬ ਤੋਂ ਐਮਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਲੀਮੈਂਟ ‘ਚ 11 ਅਗਸਤ 2017 ਮਗਰੋਂ ਕੋਈ ਸਵਾਲ ਹੀ ਨਹੀਂ ਪੁੱਛਿਆ। ਉਹਨਾਂ ਪੰਜ ਵਰ੍ਹਿਆਂ

ਲੋਕ ਸਭਾ ਚੋਣਾਂ ਦਾ ਹੋਇਆ ਐਲਾਨ

Lok Sabha Elections 2019: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਇੰਤਜ਼ਾਰ ਖਤਮ ਹੋ ਗਿਆ ਹੈ। ਦਿੱਲੀ ਦੇ ਵਿਗਿਆਨ ਭਵਨ ‘ਚ ਆਯੋਜਿਤ ਚੋਣ ਕਮਿਸ਼ਨ ਦੀ ਪ੍ਰੈਸ ਕਾੰਫ਼੍ਰੇੰਸ ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਨੇ  ਤਾਰੀਖ਼ਾਂ ਦੇ ਐਲਾਨ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 7

ਲੋਕਸਭਾ ਚੋਣਾਂ: ਕਾਂਗਰਸ ਨੇ ਸੋਨੀਆ–ਰਾਹੁਲ ਸਮੇਤ 15 ਸੀਟਾਂ ’ਤੇ ਉਮੀਦਵਾਰ ਐਲਾਨੇ

Congress Release First List :ਨਵੀਂ ਦਿੱਲੀ: ਲੋਕਸਭਾ ਚੋਣਾਂ 2019 ਨੂੰ ਲੈ ਕੇ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ  ਉੱਤਰ ਪ੍ਰਦੇਸ਼ ਦੀਆਂ 11 ਅਤੇ ਗੁਜਰਾਤ ‘ਚ ਚਾਰ ਲੋਕ ਸਭਾ ਸੀਟਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਰਾਹੁਲ ਦੀ ਆਪਣੀ ਅਤੇ ਮਾਂ ਸੋਨੀਆ ਗਾਂਧੀ ਦੀ ਸੀਟ ਦਾ ਵੀ ਐਲਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ