Tag: , , ,

ਰਾਹੁਲ ਗਾਂਧੀ ਅੱਜ ਕਰਨਗੇ ਸੰਵਿਧਾਨ ਬਚਾਓ ਰੈਲੀ ਦੀ ਸ਼ੁਰੂਆਤ

rahul samvidhan bachao rally: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਖਿਲਾਫ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਰੈਲੀਆ ਦੀ ਸ਼ੁਰੂਆਤ ਕਰਨਗੇ। ਇੱਕ ਦਿਨ ਦੇ ਦੌਰੇ ‘ਤੇ ਵਯਾਨਾਡ ਪਹੁੰਚੇ ਰਾਹੁਲ ਗਾਂਧੀ ਅੱਜ ਐਸ.ਕੇ.ਐਮ.ਜੇ ਹਾਈ ਸਕੂਲ ਵਿਖੇ’ ਸੰਵਿਧਾਨ ਬਚਾਓ ‘ਰੈਲੀ ਨੂੰ ਸੰਬੋਧਨ ਕਰਨਗੇ। ਜਦਕਿ ਕੇਰਲ ਦੇ 13 ਜ਼ਿਲ੍ਹਿਆਂ ਵਿੱਚ, ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂ.ਡੀ.ਐਫ)

ਰਾਹੁਲ ਗਾਂਧੀ ਨੂੰ ਰਾਹਤ, ਦੋਹਰੀ ਨਾਗਰਿਕਤਾ ਨਾਲ ਜੁੜੀ ਪਟੀਸ਼ਨ ਖਾਰਜ

SC rejects plea Rahul citizenship: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਦੀ ‘ਬ੍ਰਿਟਿਸ਼ ਨਾਗਰਿਕਤਾ’ ਕਾਰਨ ਲੋਕ ਸਭਾ ਚੋਣਾਂ ਲੜਨ ਲਈ ਅਯੋਗ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ‘ਚ ਅਪੀਲ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਚੋਣ

“ਚੌਂਕੀਦਾਰ ਚੋਰ ਹੈ” ਮਾਮਲੇ ‘ਤੇ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ’ਚ ਬਿਨ੍ਹਾਂ ਸ਼ਰਤ ਮੰਗੀ ਮੁਆਫ਼ੀ

Rahul Gandhi unconditionally apologises: ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਉਲੰਘਣਾ ਮਾਮਲੇ ‘ਚ ਸੁਪਰੀਮ ਕੋਰਟ ਤੋਂ ਬਿਨਾ ਸ਼ਰਤ ਮੁਆਫੀ ਮੰਗੀ ਹੈ। ਰਾਹੁਲ ਗਾਂਧੀ ਵੱਲੋਂ ਦਾਇਰ 3 ਪੱਤਰਾਂ ਦੇ ਨਵੇਂ ਹਲਫ਼ਨਾਮੇ ‘ਚ ਮਾਫ਼ੀ ਮੰਗੀ ਗਈ ਹੈ। ਰਾਹੁਲ ਗਾਂਧੀ ਨੇ ਹਲਫਨਾਮਾ ਦਾਖਲ ਕਰ ਕਿਹਾ ਹੈ ਕਿ ਉਹਨਾਂ ਨੇ ਗਲਤੀ ਨਾਲ ਪਾਰਟੀ ਦਾ ਰਾਜਨੀਤਿਕ ਨਾਅਰਾ ਕੋਰਟ

‘ਚੌਕੀਦਾਰ ਚੋਰ ਹੈ’ ਵਿਵਾਦ ‘ਤੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ

rahul gandhi controversy: ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ,”ਸੁਪਰੀਮ ਕੋਰਟ ‘ਚ ਰਾਫੇਲ ਡੀਲ ਦੀ ਸੁਣਵਾਈ ਨੂੰ ਲੈ ਕੇ ਜੋ ਪ੍ਰੋਸੈਸ ਚਲ ਰਿਹਾ ਸੀ, ਮੈਂ ਉਸ ‘ਤੇ ਕੁਮੈਂਟ ਕੀਤਾ। ਇਹ ਮੇਰੀ ਗਲਤੀ ਹੈ। ਮੈਂ ਆਪਣੀ ਗਲਤੀ ਲਈ ਸੁਪਰੀਮ

ਆਪਣੇ ਹੀ ਖਿਲਾਫ਼ ਇਸ ਸੀਟ ਤੋਂ ਚੋਣ ਲੜਨਗੇ ਰਾਹੁਲ ਗਾਂਧੀ !

Rahul Gandhi LS Polls Seat: ਜਲੰਧਰ: ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕੀ ਚੋਣਾਂ ਨੂੰ ਲੈਕੇ ਉਤਸ਼ਾਹਿਤ ਹਨ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਚੋਣਾਂ 19 ਮਈ ਨੂੰ ਪੈਣਗੀਆਂ। ਜਿਸ ਕਰਕੇ ਪਾਰਟੀਆਂ

ਫੇਸਬੁੱਕ ਨੇ ਕਾਂਗਰਸ ਖਿਲਾਫ਼ ਕੀਤੀ ਕਾਰਵਾਈ, ਕਈ ਪੇਜ਼ ਹਟਾਏ

Congress FB Pages Deleted: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਜਿਆਦਾ ਭੱਖ ਗਿਆ ਹੈ। ਹੁਣ ਚੋਣਾਂ ਨੂੰ ਕੁਝ ਹੀ ਦਿਨ ਬਚੇ ਹਨ। ਜਿਸ ਨਾਲ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਵੀ ਸਰਗਰਮ ਹੋ ਗਈ ਹੈ।ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸ

ਪੰਜਾਬ ਦੇ ਮੁੱਖ ਮੰਤਰੀ ਦੀ ਵਿਧਾਨ ਸਭਾ ਤੋਂ ਪੱਤਰਕਾਰਾਂ ਨਾਲ ਵਾਰਤਾ

ਭਦੌੜ ਤੋਂ ਨਿਰਮਲ ਸਿੰਘ ਨਿੰਮਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨਿਯੁਕਤ

Congress Party Bhadaur:ਤਪਾ ਮੰਡੀ: ਪਿਛਲੇ ਦਿਨੀਂ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜ ਗਰਾਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਚੰਡੀਗੜ੍ਹ ਵਿਖੇ ਸਿਰੋਪਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਚਲੇ ਗਏ ਸਨ। ਜਿਸ ਤੋਂ ਬਾਅਦ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦਾ ਹਲਕਾ ਇੰਚਾਰਜ ਨਹੀਂ ਸੀ, ਪਰ

Kareena Kapoor wanted date Rahul

ਕਦੇ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਸੀ ਇਹ ਮਸ਼ਹੂਰ ਅਦਾਕਾਰਾ

Kareena Kapoor wanted date Rahul: ਗਾਂਧੀ ਨਹਿਰੂ ਪਰਿਵਾਰ ਅਤੇ ਕਪੂਰ ਪਰਿਵਾਰ ਦੀ ਕਰੀਬੀ ਜਗਜਾਹਿਰ ਹੈ। ਹਾਲ ਹੀ ਵਿੱਚ ਕਪੂਰ ਖਾਨਦਾਨ ਅਤੇ ਗਾਂਧੀ ਪਰਿਵਾਰ ਦੇ ਕਰੀਬੀਆਂ ਦੇ ਬਾਰੇ ਵਿੱਚ ਪੱਤਰਕਾਰ ਰਸ਼ੀਦ ਕਿਦਵਈ ਨੇ ਆਪਣੀ ਕਿਤਾਬ ‘ ਨੇਤਾ ਅਦਾਕਾਰ : ਬਾਲੀਵੁਡ ਸਟਾਰ ਪਾਵਰ ਇਨ ਇੰਡੀਅਨ ਪਾਲਿਟਿਕਸ’ ਵਿੱਚ ਕਈ ਵੱਡੇ-ਵੱਡੇ ਖੁਲਾਸੇ ਕੀਤੇ।ਖਬਰਾਂ ਅਨੁਸਾਰ ਰਸ਼ੀਦ ਨੇ ਕਿਤਾਬ ਵਿੱਚ ਦੱਸਿਆ

Kumaraswamy meets Rahul Gandhi JDS

ਕਰਨਾਟਕ ‘ਚ ਕਾਂਗਰਸ -ਜੇਡੀਐਸ ਵਿੱਚ ਮੱਤਭੇਦ ਜਾਰੀ ,ਹੱਲ ਲਈ ਰਾਹੁਲ ਨਾਲ ਮਿਲੇ ਕੁਮਾਰਸਵਾਮੀ

Kumaraswamy meets Rahul Gandhi JDS :ਨਵੀਂ ਦਿੱਲੀ: ਕਰਨਾਟਕ ਦੇ ਮੁਖ‍ਮੰਤਰੀ ਐਚਡੀ ਕੁਮਾਰਸ‍ਵਾਮੀ ਨੇ ਸੋਮਵਾਰ ਨੂੰ ਕਾਂਗਰਸ ਅਧ‍ਿਅਕਸ਼ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਜੇਡੀਐਸ ਦੇ ਦਾਨਿਸ਼ ਅਲੀ ਅਤੇ ਕਾਂਗਰਸ ਦੇ ਕੇਸੀ ਵੇਣੁਗੋਪਾਲ ਵੀ ਮੌਜੂਦ ਸਨ । ਇਹ ਮੁਲਾਕਾਤ ਨਵੇਂ ਬਜਟ ਨੂੰ ਲੈ ਕੇ ਹੈ ।ਜ਼ਿਕਰਯੋਗ ਹੈ ਕਿ ਵਿੱਤ ਸਾਲ 2018 – 19 ਲਈ

Rahul Gandhi addressed Jan Aakrosh

ਰਾਹੁਲ ਗਾਂਧੀ ਅੱਜ ਦਿੱਲੀ ‘ਚ ‘ਜਨ ਆਕਰੋਸ਼ ਰੈਲੀ’ ਨੂੰ ਕਰਨਗੇ ਸੰਬੋਧਿਤ

Rahul Gandhi addressed Jan Aakrosh : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਜਨ ਆਕਰੋਸ਼ ਰੈਲੀ‘ ਨੂੰ ਸੰਬੋਧਿਤ ਕਰਨਗੇ। ਕਾਂਗਰਸ ਪ੍ਰਧਾਨ ਬਨਣ ਦੇ ਬਾਅਦ ਰਾਹੁਲ ਦੀ ਦਿੱਲੀ ਵਿੱਚ ਇਹ ਪਹਿਲੀ ਰੈਲੀ ਹੈ। ਇਸਦੇ ਜਰਿਏ ਉਹ ਮੋਦੀ ਸਰਕਾਰ ਨੂੰ ਉਸਦੀ ਨਾਕਾਮੀਆਂ ਗਿਣਾਂਉਣਗੇ। ਮੰਨਿਆ ਜਾ ਰਿਹਾ ਹੈ ਕਿ ਰੈਲੀ ਤੋਂ ਕਾਂਗਰਸ ਅਗਲੇ ਸਾਲ

Rahul Gandhi Amethi

ਅਮੇਠੀ ਨੂੰ ਯੋਗੀ ਤੇ ਦੇਸ਼ ਨੂੰ ਮੋਦੀ ਜੀ ਚਲਾ ਰਹੇ ਹਨ, ਤਾਂ ਸਵਾਲ ਮੇਰੇ ਤੋਂ ਕਿਉਂ: ਰਾਹੁਲ ਗਾਂਧੀ

Rahul Gandhi Amethi: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਤੋਂ ਤਿੰਨ ਦਿਨਾਂ ਲਈ ਆਪਣੇ ਸੰਸਦੀ ਖੇਤਰ ਅਮੇਠੀ ਦੇ ਦੌਰੇ ਉੱਤੇ ਹਨ । ਸੋਮਵਾਰ ਨੂੰ ਰਾਹੁਲ ਗਾਂਧੀ ਇੱਕ ਸਕੂਲ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਪਰ ਇਸ ਦੌਰਾਨ

Rafale deal loss

ਰਾਫੇਲ ਡੀਲ ਦੇ ਬਹਾਨੇ ਰਾਹੁਲ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ ਦੱਸਿਆ 40,000 ਕਰੋੜ ਦਾ ਨੁਕਸਾਨ

Rafale deal loss: ਕੇਂਦਰ ਸਰਕਾਰ ਦੇ ਵਲੋਂ ਕੀਤੇ ਗਏ ਰਾਫੇਲ ਸੌਦੇ ‘ਤੇ ਇਕ ਵਾਰ ਫਿਰ ਤੋਂ ਕਾਂਗਰਸ ਦੇ ਵਲੋਂ ਸਵਾਲ ਚੁੱਕਣੇ ਸ਼ੁਰੂ ਹੋ ਗਏ ਹਨ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੀ ਸਰਕਾਰ ਦੇ ਕਾਰਨ ਫਰਾਂਸ ਦੇ ਨਾਲ ਰਾਫੇਲ ਲੜਾਕੂ ਜਗਾਜ਼ ਦੇ ਸੌਦੇ ‘ਚ ਦੇਸ਼ ਨੂੰ 40,000 ਕਰੋੜ

Congress president Rahul Gandhi

‘ਰਾਹੁਲ ‘ਚ ਇੱਕ ਨੇਤਾ ਦੇ ਸਾਰੇ ਗੁਣ ਹਨ , ਵੰਸ਼ਵਾਦ ਦੀ ਰਾਜਨੀਤੀ ਵਿੱਚ ਕੁੱਝ ਗਲਤ ਨਹੀਂ’

Congress president Rahul Gandhi :ਕਾਂਗਰਸ ਪ੍ਰਧਾਨ ਦੇ ਤੌਰ ਉੱਤੇ ਰਾਹੁਲ ਗਾਂਧੀ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ।ਨਹਿਰੂ – ਗਾਂਧੀ ਪਰਿਵਾਰ ਦੀ ਪੰਜਵੀ ਪੀੜ੍ਹੀ ਦੇ ਰਾਹੁਲ ਗਾਂਧੀ ਕਾਂਗਰਸ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ ਜਾ ਰਹੇ ਹਨ।ਜਦੋਂ ਕਿ ਰਾਹੁਲ ਨਹਿਰੂ – ਗਾਂਧੀ ਪਰਿਵਾਰ ਦੇ ਛੇਵੇਂ ਸ਼ਖਸ ਹਨ , ਜੋ ਕਾਂਗਰਸ ਦੇ ਪ੍ਰਧਾਨ ਹੋਣਗੇ। Congress president Rahul

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ