Tag: ,

congress workers distribute beef

ਕੇਰਲਾ ਵਿੱਚ ਕਾਂਗਰਸੀ ਵਰਕਰਾਂ ਨੇ ਥਾਣੇ ਦੇ ਸਾਮ੍ਹਣੇ ਵੰਡਿਆ ਮੀਟ

congress workers distribute beef: ਕੇਰਲਾ ਵਿੱਚ ਇਕ ਵਾਰ ਫਿਰ ‘ਬੀਫ’ ਨੂੰ ਲੈ ਕੇ ਹੰਗਾਮਾ ਵੱਧਦਾ ਜਾ ਰਿਹਾ ਹੈ। ਦਰਅਸਲ, ਰਾਜ ਵਿੱਚ ਪੁਲਿਸ ਸਿਖਿਆਰਥੀਆਂ ਦੇ ਮੀਨੂੰ ਵਿਚੋਂ ਬੀਫ ਨੂੰ ਹਟਾਏ ਜਾਣ ਦੀਆਂ ਖ਼ਬਰਾਂ ਕਾਰਨ ਕੇਰਲ ਦੀ ਰਾਜਨੀਤੀ ਸਰਗਰਮ ਹੋ ਗਈ ਹੈ। ਇਸ ਤੋਂ ਨਾਰਾਜ਼ ਹੋ ਕੇ, ਕਾਂਗਰਸੀ ਵਰਕਰਾਂ ਨੇ ਮੰਗਲਵਾਰ ਨੂੰ ਕੋਜ਼ੀਕੋਡ ਵਿੱਚ ਇੱਕ ਥਾਣੇ ਦੇ

ਕਾਂਗਰਸੀ ਉਮੀਦਵਾਰ ਪੀਸੀ ਚਾਕੋ ਨੇ ਦਿੱਲੀ ਦੇ ਇੰਚਾਰਜ ਦੇ ਅਹੁਦੇ ਤੋਂ ਦਿੱਤਾ ਅਸਤੀਫਾ

PC Chacko resigns: ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਵਿੱਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ । ਦਿੱਲੀ ਚੋਣਾਂ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ । ਇਸ ਤੋਂ ਪਹਿਲਾਂ ਪੀਸੀ ਚੱਕੋ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ

congress clean sweep again

ਦਿੱਲੀ ਵਿੱਚ ਅੱਜੇ ਤੱਕ ਨਹੀਂ ਖੁਲਿਆ ਕਾਂਗਰਸ ਦਾ ਖਾਤਾ

congress clean sweep again: ਦਿੱਲੀ ਦੇ 2020 ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਪਰ ਕਾਂਗਰਸ ਲਈ 2020 ਦੇ ਚੋਣ ਨਤੀਜਿਆਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਕਾਂਗਰਸ ਪਾਰਟੀ ਇਸ ਵਾਰ ਵੀ ਹਲੇ ਤੱਕ ਖਾਤਾ ਨਹੀਂ ਖੋਲ੍ਹ ਸਕੀ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ ਕਾਂਗਰਸ

Karawal Nagar Election Results

ਕਰਾਵਲ ਨਗਰ ਸੀਟ ਤੋਂ ਕੌਣ ਮਾਰੇਗਾ ਬਾਜ਼ੀ?

Karawal Nagar Election Results : ਕਰਾਵਲ ਨਗਰ ਵਿਧਾਨ ਸਭਾ ਸੀਟ ਤੇ ਆਮ ਆਦਮੀ ਪਾਰਟੀ ਨੇ ਦੁਰਗੇਸ਼ ਪਾਠਕ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੱਦਕਿ ਭਾਰਤੀ ਜਨਤਾ ਪਾਰਟੀ ( ਬੀ.ਜੇ.ਪੀ.) ਵੱਲੋ ਮੋਹਨ ਸਿੰਘ ਬਿਸ਼ਟ ਚੋਣ ਲੱੜ ਰਹੇ ਹਨ। ਉੱਥੇ ਹੀ ਕਾਂਗਰਸ ਨੇ ਅਰਵਿੰਦ ਸਿੰਘ ਨੂੰ ਟਿਕਟ ਦਿੱਤੀ ਹੈ। ਕਰਾਵਲ ਨਗਰ ਵਿਧਾਨ ਸਭਾ ਸੀਟ ਤੇ ਬੀ.ਜੇ.ਪੀ ਵੱਲੋ ਮੋਹਨ

priyanka gandhi attacks bjp

ਭਾਜਪਾ ਰਾਖਵਾਂਕਰਨ ਖਤਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ : ਪ੍ਰਿਯੰਕਾ ਗਾਂਧੀ

priyanka gandhi attacks bjp: ਕਾਂਗਰਸ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਨਿਯੁਕਤੀਆਂ ਅਤੇ ਤਰੱਕੀਆਂ ਵਿੱਚ ਰਾਖਵੇਂਕਰਨ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ‘ਤੇ ਰਾਖਵਾਂਕਰਨ ਖ਼ਤਮ ਕਰਨ ਦਾ ਦੋਸ਼ ਲਾਇਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਰਾਖਵਾਂਕਰਨ ਖ਼ਤਮ ਕਰਨ ਦੀ ਕੋਸ਼ਿਸ਼

rahul gandhi on sc

ਰਾਖਵਾਂਕਰਨ ਨੂੰ ਖਤਮ ਕਰਨਾ ਭਾਜਪਾ ਦੀ ਰਣਨੀਤੀ : ਰਾਹੁਲ

rahul gandhi on sc: ਸੁਪਰੀਮ ਕੋਰਟ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਬਾਰੇ ਟਿੱਪਣੀ ਕੀਤੇ ਜਾਣ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇਸ ਮੁੱਦੇ ‘ਤੇ ਕਾਂਗਰਸ ਵਲੋਂ ਮੋਦੀ ਸਰਕਾਰ’ ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਸੁਪਰੀਮ ਕੋਰਟ ‘ਚ ਸਮੀਖਿਆ ਪਟੀਸ਼ਨ ਦਾਇਰ ਕਰਨ ਲਈ ਕਿਹਾ ਜਾ ਰਿਹਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ

ਪੁੱਤ ਨੇ ਫੜਿਆ ਭਾਜਪਾ ਦਾ ਪੱਲਾ ਤਾ ਪਿਤਾ ਜਨਾਰਦਨ ਦਿਵੇਦੀ ਨੇ ਕਿਹਾ ਮੈਨੂੰ ਨਹੀਂ ਪਤਾ

samir dwivedi joins bjp: ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਨਾਰਦਨ ਦਿਵੇਦੀ ਦੇ ਪੁੱਤਰ ਸਮੀਰ ਦਿਵੇਦੀ ਮੰਗਲਵਾਰ ਨੂੰ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਜਨਾਰਦਨ ਦਿਵੇਦੀ ਤਕਰੀਬਨ ਢੇਡ ਦਹਾਕੇ ਤੱਕ ਕਾਂਗਰਸ ਦੇ ਜਨਰਲ ਸਕੱਤਰ ਰਹੇ ਸਨ, ਦਿਵੇਦੀ ਸੋਨੀਆ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਹਨ। ਪੁੱਤਰ ਸਮੀਰ ਦੇ ਭਾਜਪਾ ਵਿੱਚ ਸ਼ਾਮਿਲ ਹੋਣ ‘ਤੇ ਜਨਾਰਦਨ

ਮੰਗਲਵਾਰ ਮਿਲ ਸਕਦੀ ਹੈ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ

sonia gandhi in hospital: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਐਤਵਾਰ ਦੇ ਦਿਨ ਪੇਟ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਹਸਪਤਾਲ ਦੇ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪੇਟ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਉਨ੍ਹਾਂ ਨੂੰ ਦਾਖਿਲ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ

ਮਹਾਤਮਾ ਗਾਂਧੀ ਦੀ ਸੁਤੰਤਰਤਾ ਲਹਿਰ ਸੀ ਇੱਕ ਡਰਾਮਾ: ਅਨੰਤ ਕੁਮਾਰ ਹੇਗੜੇ

hegde calls gandhi freedom: ਸਾਬਕਾ ਕੇਂਦਰੀ ਮੰਤਰੀ ਅਤੇ ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਅਨੰਤ ਕੁਮਾਰ ਹੇਗੜੇ ਨੇ ਮਹਾਤਮਾ ਗਾਂਧੀ ‘ਤੇ ਹਮਲਾ ਬੋਲਿਆ ਹੈ ਅਤੇ ਉਨ੍ਹਾਂ ਦੇ ਅਗਵਾਈ ਵਾਲੇ ਸੁਤੰਤਰਤਾ ਅੰਦੋਲਨ ਨੂੰ ਇੱਕ “ਡਰਾਮਾ” ਕਰਾਰ ਦਿੱਤਾ ਹੈ। ਬੀ.ਜੇ.ਪੀ ਨੇਤਾ ਨੇ ਕਿਹਾ ਕਿ

ਬਜਟ ਮੋਦੀ ਸਰਕਾਰ ਵਰਗਾ ਹੈ, ਸਿਰਫ ਲੰਬੀ ਗੱਲਬਾਤ ਅਤੇ ਭਾਸ਼ਣ: ਰਾਹੁਲ ਗਾਂਧੀ

Rahul Budget 2020 Reactions:  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲੋਕ ਸਭਾ ਵਿੱਚ ਆਮ ਬਜਟ ਪੇਸ਼ ਕੀਤਾ। ਮੋਦੀ ਸਰਕਾਰ ਦੇ ਇਸ ਬਜਟ ‘ਤੇ ਵਿਰੋਧੀ ਧਿਰ ਨੇ ਹਮਲਾ ਕੀਤਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਜਟ ਦੇ ਨਾਮ ‘ਤੇ ਸਿਰਫ ਭਾਸ਼ਣ ਸੀ। ਇੱਥੇ ਕੋਈ ਕੇਂਦਰੀ ਥੀਮ ਨਹੀਂ ਹੈ। ਉਨ੍ਹਾਂ ਕਿਹਾ

ਰਾਹੁਲ ਗਾਂਧੀ ਅੱਜ ਕਰਨਗੇ ਸੰਵਿਧਾਨ ਬਚਾਓ ਰੈਲੀ ਦੀ ਸ਼ੁਰੂਆਤ

rahul samvidhan bachao rally: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਖਿਲਾਫ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਰੈਲੀਆ ਦੀ ਸ਼ੁਰੂਆਤ ਕਰਨਗੇ। ਇੱਕ ਦਿਨ ਦੇ ਦੌਰੇ ‘ਤੇ ਵਯਾਨਾਡ ਪਹੁੰਚੇ ਰਾਹੁਲ ਗਾਂਧੀ ਅੱਜ ਐਸ.ਕੇ.ਐਮ.ਜੇ ਹਾਈ ਸਕੂਲ ਵਿਖੇ’ ਸੰਵਿਧਾਨ ਬਚਾਓ ‘ਰੈਲੀ ਨੂੰ ਸੰਬੋਧਨ ਕਰਨਗੇ। ਜਦਕਿ ਕੇਰਲ ਦੇ 13 ਜ਼ਿਲ੍ਹਿਆਂ ਵਿੱਚ, ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂ.ਡੀ.ਐਫ)

‘ਨੌਕਰੀ’ ਦੇ ਮੁੱਦੇ ਤੇ ਗੱਲ ਕਰਨ ਤੋਂ ਝਿਜਕਦੀ ਹੈ ਕੇਂਦਰ ਸਰਕਾਰ: ਪ੍ਰਿਅੰਕਾ ਗਾਂਧੀ

priyanka gandhi attack to modhi: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪਿਛਲੇ ਪੰਜ ਸਾਲਾਂ ਵਿੱਚ 3.64 ਕਰੋੜ ਨੌਕਰੀਆਂ ਦੇ ਘਾਟੇ ਨਾਲ ਸਬੰਧਤ ਇੱਕ ਰਿਪੋਰਟ ਉੱਤੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਇੰਨੇ ਵੱਡੇ ਪੱਧਰ ‘ਤੇ ਰੁਜ਼ਗਾਰ ਦੀ ਘਾਟ ਕਾਰਨ ਨੌਕਰੀਆਂ ਦੀ ਗੱਲ ਕਰਨ ਤੋਂ ਝਿਜਕਦੀ ਹੈ। ਪ੍ਰਿਅੰਕਾ ਨੇ ਟਵੀਟ ਕਰਕੇ

ਜੇਕਰ ਦਿੱਲੀ ‘ਚ ਕਮਲ ਨਾਥ ਨੇ ਕੀਤੀ ਰੈਲੀ ਤਾਂ ਕਾਲਰ ਫੜ੍ਹ ਕੱਢਾਗੇ ਬਾਹਰ: ਐੱਮ.ਐੱਸ ਸਿਰਸਾ

Manjinder Sirsa Say To Congress: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਇਸ ਸਮੇਂ ਸਾਰੀਆਂ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਪਿਛਲੇ ਬੁੱਧਵਾਰ ਨੂੰ 20

ਭਾਜਪਾ-ਕਾਂਗਰਸ ਦੇ ਸਮਰਥਕ ਆਪਣੀ ਪਾਰਟੀ ‘ਚ ਹੀ ਰਹਿਣ, ਵੋਟ ‘ਆਪ’ ਨੂੰ ਦੇਣ: ਕੇਜਰੀਵਾਲ

kejriwal to bjp congress: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਇਕ ਰੋਡ ਸ਼ੋਅ ਦੌਰਾਨ ਕਿਹਾ ਕਿ ਤੁਸੀ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋ ਭਾਜਪਾ, ਕਾਂਗਰਸ ਜਾ ਇਸ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦੇ ਸਮਰਥਕ ਹੋ ਤਾ ਤੁਸੀਂ ਆਪਣੀ ਪਾਰਟੀ ਵਿਚ ਰਹੋ, ਪਰ ਇਸ ਵਾਰ ਵੋਟ

ਜਾਣੋ ਕੌਣ ਹਨ ਸੁਨੀਲ ਯਾਦਵ ਅਤੇ ਰੋਮੇਸ਼ ਸਭਰਵਾਲ? ਅਰਵਿੰਦ ਕੇਜਰੀਵਾਲ ਖਿਲਾਫ ਉਤਰੇ ਮੈਦਾਨ ‘ਚ…

Candidate Against Kejriwal: ਕਾਂਗਰਸ ਅਤੇ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਕੋਈ ਵੱਡੇ ਚਿਹਰੇ ਵਾਲਾ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਆਹਮੋ-ਸਾਹਮਣੇ ਹਨ। ਹੁਣ ਸਵਾਲ ਇਹ ਉੱਠਦਾ

ਕੀ ਜਿੱਤ ਹਾਸਲ ਕਰ ਸਕਣਗੇ ਸਿਸੋਦੀਆ? ਜਾਣੋ ਕੌਣ ਨੇ ਭਾਜਪਾ ‘ਤੇ ਕਾਂਗਰਸ ਵਲੋਂ ਵਿਰੋਧੀ ਉਮੀਦਵਾਰ…

Fighting Against Deputy : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਿੱਲੀ ਵਿਧਾਨ ਸਭਾ ਚੋਣਾਂ ਲਈ ਇਕ ਵਾਰ ਫਿਰ ਪੱਟਪੜ੍ਹਗੰਜ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਭਾਜਪਾ ਨੇ ਸਿਸੋਦੀਆ ਦੇ ਵਿਰੁੱਧ ਇਸ ਸੀਟ ‘ਤੇ ਰਵੀ ਨੇਗੀ ਨੂੰ ਮੈਦਾਨ ਵਿਚ ਉਤਾਰਿਆ ਹੈ ਜਦਕਿ ਕਾਂਗਰਸ ਨੇ ਲਕਸ਼ਮਣ ਰਾਵਤ ਨੂੰ ਆਪਣਾ

ਦਿੱਲੀ ਚੋਣਾਂ ਕਾਂਗਰਸ ‘ਤੇ RJD ਦਾ ਗੱਠਜੋੜ, ਮਿਲੀਆਂ 4 ਸੀਟਾਂ

Delhi vidhan sabha seats : ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਰਾਸ਼ਟਰੀ ਜਨਤਾ ਦਲ ਨਾਲ ਗੱਠਜੋੜ ਦੀ ਅਟਕਲਾਂ ਦੇ ਵਿਚਕਾਰ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਪਣੇ 54 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਕੀ 16 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਸੋਮਵਾਰ ਤੱਕ ਐਲਾਨੇ ਜਾਣ ਦੀ ਉਮੀਦ ਹੈ, ਕਿਉਂਕਿ

ਰਾਜ ਸੀ.ਏ.ਏ ਲਾਗੂ ਕਰਨ ਤੋਂ ਨਹੀਂ ਕਰ ਸਕਦੇ ਇਨਕਾਰ: ਕਪਿਲ ਸਿੱਬਲ

Kapil Sibal Speech in CAA: ਸਾਬਕਾ ਕੇਂਦਰੀ ਮੰਤਰੀ, ਉੱਘੇ ਵਕੀਲ ਅਤੇ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਸੰਸਦ ਵਿੱਚ ਪਾਸ ਹੋ ਗਿਆ ਹੈ ਅਤੇ ਹੁਣ ਕੋਈ ਵੀ ਰਾਜ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਇਸ ਤਰਾਂ ਕਰਨਾ ‘ਗੈਰ-ਸੰਵਿਧਾਨਕ’ ਹੋਵੇਗਾ। ਕਪਿਲ ਸਿੱਬਲ

ਦਿੱਲੀ ਚੋਣਾਂ 2020: ‘ਆਪ’ ਲਈ ਚੁਣੌਤੀਪੂਰਨ ਬਣੀਆਂ ਇਹ 5 ਸੀਟਾਂ…

Congress RJD Alliance Announces: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਲੜਾਈ ਆਪਣੇ ਸਿਖਰ ਤੇ ਹੈ। ਇਸ ਦੌਰਾਨ ਤਿੰਨਾਂ ਪਾਰਟੀਆਂ ਦੇ ਨੇਤਾਵਾਂ  ਵਿੱਚ ਪਾਰਟੀਆਂ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸ਼ਨੀਵਾਰ ਤੱਕ ‘ਆਪ’ ਵੱਲੋਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ

ਅੱਜ ਦੇ ਦਿਨ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ…

Indira Gandhi First PM: 19 ਜਨਵਰੀ ਦਾ ਦਿਨ ਭਾਰਤ ਦੇ ਰਾਜਨੀਤਿਕ ਇਤਿਹਾਸ ਵਿਚ ਇੱਕ ਵੱਡਾ ਸਥਾਨ ਰੱਖਦਾ ਹੈ। 1966 ਵਿਚ 19 ਜਨਵਰੀ ਦਾ ਹੀ ਦਿਨ ਸੀ, ਜਦੋਂ ਇੰਦਰਾ ਗਾਂਧੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਤੋਂ ਬਾਅਦ, ਇੰਦਰਾ ਗਾਂਧੀ ਨੇ ਉਹ ਕੁਰਸੀ ਸੰਭਾਲ ਲਈ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ