Tag: , , , , , , , , ,

Chhatrapati's son alleges Preneet tried to influence CBI in Dera favour

ਪਰਨੀਤ ਕੌਰ ‘ਤੇ ਲੱਗੇ ਡੇਰਾ ਮੁਖੀ ਨੂੰ ਬਚਾਉਣ ਦੇ ਦੋਸ਼

ਚੰਡੀਗੜ੍ਹ:-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਵਾਲੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ‘ਤੇ ਗੰਭੀਰ ਦੋਸ਼ ਲਗਾਏ ਹਨ।ਅੰਸ਼ੁਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਡੇਰਾ ਮੁਖੀ ਨੂੰ

Rahul Gandhi has transformed his dashing style like father

ਰਾਹੁਲ ਗਾਂਧੀ ਨੇ ਬਦਲਿਆ ਆਪਣਾ ਅੰਦਾਜ਼,ਕਰ ਰਹੇ COPY ਆਪਣੇ ਪਿਓ ਨੂੰ

ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨਾਰਵੇ ਵਿੱਚ ਹਨ ਅਤੇ ਉੱਥੇ ਉਨ੍ਹਾਂਨੇ ਨਾਰਵੇ ਸੈਂਟਰਲ ਬੈਂਕ ਦੇ ਪ੍ਰਮੁੱਖ ਨਾਲ ਮੁਲਾਕਾਤ ਕੀਤੀ ਹੈ।ਇਸਦੀ ਜਾਣਕਾਰੀ ਰਾਹੁਲ ਗਾਂਧੀ ਦੇ ਦਫਤਰ ਨੇ ਟਵੀਟ ਕਰਕੇ ਦਿੱਤੀ ਹੈ , ਪਰ ਇਸ ਟਵੀਟ ਦੀ ਖਾਸ ਗੱਲ ਰਾਹੁਲ ਗਾਂਧੀ ਦੀ ਡਰੈਸ ਹੈ ।ਜੋ ਉਨ੍ਹਾਂਨੇ ਫੋਟੋ ਵਿੱਚ ਪਹਿਨ ਰੱਖੀ ਹੈ।ਆਮਤੌਰ ਉੱਤੇ ਕੁੜਤੇ -ਪਜਾਮੇ ਵਿੱਚ ਨਜ਼ਰ ਆਉਣ ਵਾਲੇ

‘ਪੰਜਾਬ ਕਾਂਗਰਸ ਆਪਣਾ ਹਰ ਵਾਅਦਾ ਕਰੇਗੀ ਪੂਰਾ’  

  ਜਲੰਧਰ:- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਹਲਕਾ ਫਿਲੌਰ ਤੇ ਪਿੰਡ ਸੰਗ ਢੇਸੀਆਂ ਪੁੱਜੇ, ਜਿਥੇ  ਪਹਿਲਾ ਉਹ ਇਤਿਹਾਸਿਕ ਗੁਰਦੁਆਰਾ ਬਾਬਾ ਸੰਗ ਜੀ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਏ, ਉਪਰੰਤ ਉਨ੍ਹਾਂ ਵਲੋਂ ਕਾਂਗਰਸੀ ਆਗੂ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਡੀਆ

ਰਾਬਰਟ ਵਾਡਰਾ ਦਾ ਨਹੀਂ ਕੋਈ ‘ਰਾਬਤਾ’ ਪ੍ਰਿਅੰਕਾ ਦੀ ਜਾਇਦਾਦ ਨਾਲ ?

ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਜਾਇਦਾਦ ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਜਾਂ ਉਨ੍ਹਾਂ ਦੀ ਕੰਪਨੀ ‘ਸਕਾਈਲਾਇਟ ਹਾਸਪਿਟੈਲਿਟੀ’ ਦਾ ਕੋਈ ਲੈਣਾ-ਦੇਣਾ ਨਹੀਂ ਹੈ ਜੋ ਰਿਐਲਟੀ ਕੰਪਨੀ ਡੀਐਲਐਫ ਦੇ ਨਾਲ ਭੂਮੀ ਸੌਦੇ ਨੂੰ ਲੈ ਕੇ ਹਰਿਆਣਾ ਸਰਕਾਰ ਦੀਆਂ ਨਜਰਾਂ ਵਿੱਚ ਹਨ। ਸੂਤਰਾਂ ਮੁਤਾਬਕ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਰਾਬਰਟ

ਭ੍ਰਿਸ਼ਟਾਚਾਰ ਦੇ ਖਿਲਾਫ ਸਿੱਧੂ ਹੋਏ ਸਿੱਧੇ

ਫਗਵਾੜਾ: ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਗਵਾੜਾ ਦਾ ਅਚਨਚੇਤ ਦੌਰਾ ਕਰਦੇ ਹੋਏ ਸ਼ਹਿਰ ਵਿਚ ਨਗਰ ਨਿਗਮ ਅਤੇ ਸੀਵਰੇਜ ਬੋਰਡ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਨਿਗਮ ਕਮੀਸ਼ਨਰ ਦੀ ਕਈ ਮਾਮਲਿਆਂ ਵਿਚ ਖਿੰਚਾਈ ਕੀਤੀ। ਸਿੱਧੂ ਨੇ ਨਗਰ ਨਿਗਮ ਕਮੀਸ਼ਨਰ ਸਮੇਤ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ

Navjot Singh Sidhu

ਭ੍ਰਿਸ਼ਟਾਚਾਰ ਖਿਲਾਫ ਸਖਤ ਹੋਏ ਨਵਜੋਤ ਸਿੰਘ ਸਿੱਧੂ

ਗੁਰਦਾਸਪੁਰ:-ਸੂਬੇ ‘ਚ ਪਿਛਲੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ‘ਚ ਵੱਡੇ ਪੱਧਰ ‘ਤੇ ਧੱਕੇਸ਼ਾਹੀ ਹੋਈ ਹੈ ਅਤੇ ਇਸ ‘ਚ ਸ਼ਾਮਲ ਕਿਸੇ ਵੀ ਅਧਿਕਾਰੀ ਨੂੰ ਛੱਡਿਆਂ ਨਹੀਂ ਜਾਵੇਗਾ। ਉਕਤ ਵਿਚਾਰ ਸਥਾਨਕ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਸਿੱਧੂ ਨੇ ਕਿਹਾ ਕਿ ਉਹ ਹਲਕਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਾਕਾਤ

ਕਾਨੂੰਨ ਨਿਆਂ ਅਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪੰਜਾਬ ਨੂੰ ਨਰੇਂਦਰ ਮੋਦੀ ਸਰਕਾਰ ਦੀ ਡਿਜੀਟਲ ਇੰਡੀਆ ਕ੍ਰਾਂਤੀ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਸੂਬੇ ਦੇ ਵਿਕਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੱਖ-ਵੱਖ ਢੰਗ-ਤਰੀਕਿਆਂ ਲਈ ਸੁਝਾਅ ਵੀ ਦਿੱਤੇ। ਪੰਜਾਬ ਸਰਕਾਰ ਦੇ ਇਕ ਬੁਲਾਰੇ ਮੁਤਾਬਕ

ਜਦੋਂ ਮੌਜੂਦਾ ਮੰਤਰੀ ਹੀ ਕਰਨ ਹੁਕਮਾਂ ਦੀ ਉਲੰਘਣਾ, ਫੇਰ ਆਮ ਲੋਕਾਂ ਦਾ ਕੀ ਹਾਲ ….

ਬੀਤੇ ਦਿਨੀ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੋਖਲਾਹਟ ਵਿੱਚ ਇਹ ਵੀ ਨਾ ਦੇਖਿਆ ਕਿ ਜਿਸਨੂੰ ਉਹ ਝਾੜ ਪਾ ਰਹੇ ਹਨ, ਉਹ ਮਹਿਲਾ ਅਧਿਕਾਰੀ ਹੈ। ਦੂਜੀ ਘਟਨਾ ਵਿੱਚ ਕਾਂਗਰਸੀ ਨੇਤਾ ਰਮਨਜੀਤ ਸਿੱਕੀ ਭਰੇ ਇਕੱਠ ਵਿੱਚ ਹੀ ਬੋਲ ਰਹੇ ਹਨ ਕਿ ਪੁਲਿਸ ਅਫਸਰ ਨੂੰ ਉਹ ਲੰਮੇ ਪਾ ਲੈਣਗੇ,ਜਿਸ ਤੋਂ ਸਾਫ ਝਲਕਦਾ ਹੈ ਕਿ ਅਫਸਰਸ਼ਾਹੀ ਦੇ ਕੰਮਾਂ

ਧਰਮਸੋਤ ਦੀ ਧਮਕੀ ‘ਤੇ Captain ਦਾ ਫਰਮਾਨ

ਨਾਭਾ:- ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਜਨਤਕ ਤੌਰ ਉੱਤੇ ਧਮਕੀ ਦੇਣ ਉਤੇ ਅਮਰਿੰਦਰ ਸਿੰਘ ਨੇ ਕਰੜਾ ਨੋਟਿਸ ਲਿਆ ਹੈ । ਉਨ੍ਹਾਂਨੇ ਆਦੇਸ਼ ਦਿੱਤਾ ਹੈ ਕਿ ਹੁਣ ਤੋਂ ਕਿਸੇ ਵੀ ਉਦਘਾਟਨ ਪੱਥਰ ਉੱਤੇ ਕਿਸੇ ਮੰਤਰੀ,ਵਿਧਾਇਕ ਜਾਂ ਸਰਕਾਰੀ ਅਫਸਰ ਦਾ ਨਾਮ ਨਹੀਂ ਹੋਵੇਗਾ , ਸਗੋਂ ਇਹ ਸਾਰੇ ਡਵੈਲਪਮੈਂਟ ਦੇ ਕੰਮ ਆਮ ਲੋਕਾਂ ਨੂੰ ਸਮਰਪਤ ਹੋਣਗੇ । ਉਨ੍ਹਾਂਨੇ ਕਿਹਾ

ਹਰਜੀਤ ਸਿੰਘ ਸੱਜਣ ਖਾਲਿਸਤਾਨੀ ਸਮੱਰਥਕ..ਮੈਂ ਉਨ੍ਹਾਂ ਨੂੰ ਨਹੀਂ ਮਿਲਾਂਗਾ-ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪ੍ਰੈਲ ਦੇ ਆਖਰੀ ਦਿਨਾਂ ‘ਚ ਅੰਮ੍ਰਿਤਸਰ ਪਹੁੰਚ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਸੱਜਣ ਸਿੰਘ ਅਤੇ ਉਨ੍ਹਾਂ ਦੇ ਪਿਤਾ ਖਾਲਿਸਤਾਨੀ ਸਮੱਰਥਕ ਰਹੇ ਹਨ। ਅਜਿਹੇ ‘ਚ ਉਨ੍ਹਾਂ ਨਾਲ ਮੇਰੀ ਮੁਲਾਕਾਤ ਦਾ ਕੋਈ ਸਵਾਲ ਨਹੀਂ ਉੱਠਦਾ। ਇੱਕ ਨਿੱਜੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਰੱਦ ਹੋਏ ਅੱਜ ਦੇ ਰੁਝੇਵੇਂ

ਚੰਡੀਗੜ੍ਹ – ਤਿੰਨ ਦਿਨ ਦੇ ਦੌਰੇ ‘ਤੇ ਮੁੰਬਈ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੈਰ ‘ਤੇ ਲੱਗੀ ਸੱਟ ਦੇ ਦੁਬਾਰਾ ਉੱਭਰਨ ਕਾਰਨ ਅੱਜ ਦੇ ਉਨ੍ਹਾਂ ਦੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਦੇ ਇਹ ਸੱਟ ਚੋਣ ਪ੍ਰਚਾਰ ਮੁਹਿੰਮ ਦੌਰਾਨ ਲੱਗੀ ਸੀ। ਇੱਥੇ ਵੀ ਦੱਸਣਯੋਗ ਹੈ

MCD ਚੋਣਾਂ : ਕਾਂਗਰਸ ਨੇ ਜਾਰੀ ਕੀਤੀ 140 ਉਮੀਦਵਾਰਾਂ ਦੀ ਪਹਿਲੀ ਸੂਚੀ

ਕਾਂਗਰਸ ਨੇ 23 ਅਪ੍ਰੈਲ ਨੂੰ ਹੋਣ ਜਾ ਰਹੀਆਂ ਐੱਮ.ਸੀ.ਡੀ. ਦੀਆਂ ਚੋਣਾਂ ਲਈ ਆਪਣੇ 140 ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ਨੀਵਾਰ ਨੂੰ ਜਾਰੀ ਕਰ ਦਿੱਤੀ ਹੈ। ਇਨ੍ਹਾਂ 140 ਉਮੀਦਵਾਰਾਂ ‘ਚੋਂ ਤਕਰੀਬਨ 50 ਫੀਸਦੀ ਉਮੀਦਵਾਰ ਵਰਤਮਾਨ ਕੌਂਸਲਰ ਹਨ, ਜਿਨ੍ਹਾਂ ‘ਤੇ ਕਾਂਗਰਸ ਨੇ ਭਰੋਸਾ ਜਤਾਇਆ ਹੈ। ਦੂਜੇ ਪਾਸੇ ਹਾਲੇ ਭਾਜਪਾ ਨੇ ਵਰਤਮਾਨ ਕੌਂਸਲਰਾਂ ਨੂੰ ਟਿਕਟ ਦੇਣ ਦੇ ਬਾਰੇ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ