Tag: , , , , , , , , , , , ,

ਟਿਕਟਾਂ ਨੂੰ ਲੈ ਕੇ ਦਿੱਲੀ ਕਾਂਗਰਸ ‘ਚ ਕਲੇਸ਼, ਰਾਹੁਲ ਗਾਂਧੀ ਦੇ ਘਰ ਦੇ ਬਾਹਰ ਕਾਂਗਰਸੀਆਂ ਦਾ ਧਰਨਾ

Congress Leader Supporters Protest: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਉੱਥੇ ਹੀ ਦਿੱਲੀ ‘ਚ ਕਾਂਗਰਸ ਨੂੰ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਨੇ ਰਾਹੁਲ ਗਾਂਧੀ ਦੇ ਘਰ

ਫੇਸਬੁੱਕ ਨੇ ਕਾਂਗਰਸ ਖਿਲਾਫ਼ ਕੀਤੀ ਕਾਰਵਾਈ, ਕਈ ਪੇਜ਼ ਹਟਾਏ

Congress FB Pages Deleted: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਜਿਆਦਾ ਭੱਖ ਗਿਆ ਹੈ। ਹੁਣ ਚੋਣਾਂ ਨੂੰ ਕੁਝ ਹੀ ਦਿਨ ਬਚੇ ਹਨ। ਜਿਸ ਨਾਲ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਵੀ ਸਰਗਰਮ ਹੋ ਗਈ ਹੈ।ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸ

ਜ਼ਿਮਨੀ ਚੋਣਾਂ: ਰਾਮਗੜ੍ਹ ‘ਤੇ ਕਾਂਗਰਸ ਨੂੰ ਵੱਡੀ ਜਿੱਤ, ਜੀਂਦ ‘ਚ ਬੀਜੇਪੀ ਅੱਗੇ

rajasthan ramgarh congress: ਰਾਜਸਥਾਨ ਤੇ ਹਰਿਆਣਾ ਦੇ ਜੀਂਦ ‘ਚ ਹੋਈਆਂ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਨਤੀਜੇ ਵੀ ਸਾਹਮਣੇ ਆ ਰਹੇ ਹਨ।ਜਾਣਕਾਰੀ ਮੁਤਾਬਿਕ ਰਾਜਸਥਾਨ ਦੇ ਰਾਮਗੜ੍ਹ ‘ਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਕਾਂਗਰਸ ਉਮੀਦਵਾਰ ਸ਼ਫੀਆ ਜੁਬੈਰ ਖ਼ਾਨ ਨੇ 15 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਦਕਿ ਹਰਿਆਣਾ ਦੇ

ਆਪਣੀ ਪਾਰਟੀ ਖਿਲਾਫ ਬਿਆਨਬਾਜ਼ੀ ਨੂੰ ਲੈ ਕੇ ਬੁਰੇ ਫਸੇ ਕੁਲਬੀਰ ਜ਼ੀਰਾ

Congressmen Kulbir Zira: ਚੰਡੀਗੜ੍ਹ: ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲਣ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੋਟਿਸ ਭੇਜ ਦਿੱਤਾ ਹੈ। ਇਸ ਨੋਟਿਸ ਦਾ 3 ਦਿਨਾਂ ‘ਚ ਜ਼ੀਰਾ ਨੂੰ ਜਵਾਬ ਦੇਣਾ ਪਵੇਗਾ। ਦੱਸ ਦੇਈਏ ਕਿ ਪਿਛਲੇ ਦਿਨੀ ਕਾਂਗਰਸ ਵਿਧਾਇਕ ਨੇ ਆਪਣੇ ਹੀ ਪਾਰਟੀ ਪੋਲ ਖੋਲ੍ਹਦਿਆਂ ਕਿਹਾ ਸੀ ਕਿ ਸਰਕਾਰ ਪੰਜਾਬ ਵਿੱਚੋਂ

ਕੁਮਾਰਸਵਾਮੀ ਸਰਕਾਰ ‘ਤੇ ਖ਼ਤਰਾ !15 -20 ਕਾਂਗਰਸੀ ਵਿਧਾਇਕ ਕਰ ਸਕਦੇ ਨੇ ਬਗਾਵਤ ?

Rahul Gandhi karnataka disgruntled MLA :ਕਰਨਾਟਕ ਦੇ ਅਸੰਤੁਸ਼ਟ ਕਾਂਗਰਸ ਵਿਧਾਇਕਾਂ ਨੇ ਸ਼ਨੀਵਾਰ ਜਾਣੀ ਕਿ 09 ਜੂਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ । ਬਾਵਜੂਦ ਇਸਦੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ ।ਗਠਜੋੜ ਸਰਕਾਰ ਵਿੱਚ ਮੰਤਰੀ ਨਹੀਂ ਬਣਾਏ ਜਾਣ ਵਲੋਂ ਨਰਾਜ ਚੱਲ ਰਹੇ ਵਿਧਾਇਕਾਂ ਦੀ ਗਿਣਤੀ 15 ਵਲੋਂ 20 ਦੇ ਆਸਪਾਸ ਹੈ । ਏਮਬੀ ਪਾਟਿਲ

Siddu Nyamagouda death

ਕਰਨਾਟਕ :ਸੜਕ ਹਾਦਸੇ ‘ਚ ਕਾਂਗਰਸ ਵਿਧਾਇਕ ਸਿੱਧੂ ਨਇਮ ਗੌੜਾ ਦੀ ਮੌਤ

Siddu Nyamagouda death :ਬੈਂਗਲੁਰੂ: ਕਰਨਾਟਕ ਦੇ ਕਾਂਗਰਸ ਵਿਧਾਇਕ ਸਿੱਧੂ ਨਇਮ ਗੌੜਾ ਦੀ ਸੋਮਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਮੀਡੀਆ ਰਿਪੋਰਟਸ ਦੇ ਮੁਤਾਬਕ , ਸਿੱਧੂ ਗੋਆ ਤੋਂ ਵਲੋਂ ਕਰਨਾਟਕ ਦੇ ਵੱਲ ਕਾਰ ਰਾਹੀਂ ਜਾ ਰਹੇ ਸਨ ,ਇਸ ਦੌਰਾਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ । 69 ਸਾਲ ਦਾ ਸਿੱਧੂ ਕਾਂਗਰਸ

Sangat Singh Gilzian resigns

ਮੰਤਰੀ ਮੰਡਲ ਵਿਸਥਾਰ ਦੇ ਐਲਾਨ ਤੋਂ ਬਾਅਦ ਕਾਂਗਰਸ ‘ਚ ਬਗਾਵਤ, ਸੰਗਤ ਸਿੰਘ ਗਿਲਜੀਆਂ ਨੇ ਦਿੱਤਾ ਅਸਤੀਫ਼ਾ

Sangat Singh Gilzian resigns: ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਦੇ ਐਲਾਨ ਹੋਣ ਤੋਂ ਬਾਅਦ ਪੰਜਾਬ ਸਰਕਾਰ ‘ਤੇ ਬਗਾਵਤ ਦਾ ਸਾਇਆ ਪੈ ਗਿਆ ਹੈ। ਟਾਂਡਾ ਤੋਂ ਕਾਂਗਰਸ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਾਰਾਜ਼ ਹੋ ਕੇ ਅਸਤੀਫ਼ਾ ਦੇ ਦਿੱਤਾ ਹੈ। ਗਿਲਜੀਆਂ ਦੇ ਅਸਤੀਫ਼ੇ ਨੂੰ ਮੰਤਰੀ ਮੰਡਲ ਵਿਸਥਾਰ ਤੋਂ ਅਸੰਤੁਸ਼ਟ ਹੋਣ ਦਾ ਨਤੀਜਾ ਦੱਸਿਆ ਜਾ ਰਿਹਾ ਹੈ।

ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਦੀ ਵੀਡੀਓ ਵਾਇਰਲ….

ਕਾਂਗਰਸੀ ਵਿਧਾਇਕ ਦੀ ਸ਼ਰੇਆਮ ਗੁੰਡਾਗਰਦੀ

Congress MLA Dr.Raj kumar target Shiromani Akali Dal

ਰਾਸ਼ਟਰ ਪਿਤਾ ਦਾ ਨਾਂ ਲੈ ਕੇ ਸਿਆਸੀ ਪਾਰਟੀਆਂ ਦੇਸ਼ ਨੂੰ ਕਰ ਰਹੀਆਂ ਨੇ ਬਦਨਾਮ : ਕਾਂਗਰਸ

ਅੰਮ੍ਰਿਤਸਰ:- ਗਾਂਧੀ ਜਯੰਤੀ ਉੱਤੇ ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਕਾਂਗਰਸ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਕਾਂਗਰਸ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਵਜ੍ਹਾ ਨਾਲ ਹੀ ਅੱਜ ਅਸੀਂ ਅਜ਼ਾਦੀ ਦੀ ਸਾਹ ਲੈ ਰਹੇ ਹਨ। ਉਨ੍ਹਾਂਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਵਜ੍ਹਾ ਨਾਲ

‘ਪੰਜਾਬ ਕਾਂਗਰਸ ਆਪਣਾ ਹਰ ਵਾਅਦਾ ਕਰੇਗੀ ਪੂਰਾ’  

  ਜਲੰਧਰ:- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਹਲਕਾ ਫਿਲੌਰ ਤੇ ਪਿੰਡ ਸੰਗ ਢੇਸੀਆਂ ਪੁੱਜੇ, ਜਿਥੇ  ਪਹਿਲਾ ਉਹ ਇਤਿਹਾਸਿਕ ਗੁਰਦੁਆਰਾ ਬਾਬਾ ਸੰਗ ਜੀ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਏ, ਉਪਰੰਤ ਉਨ੍ਹਾਂ ਵਲੋਂ ਕਾਂਗਰਸੀ ਆਗੂ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਡੀਆ

ਮੱਥਾ ਟੇਕ ਜੋਗਿੰਦਰ ਪਾਲ ਨੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ

ਵਿਧਾਨ ਸਭਾ ਹਲਕਾ ਭੋਆ ਤੋਂ ਜੇਤੂ ਕਾਂਗਰਸ ਵਿਧਾਇਕ ਜੋਗਿੰਦਰ ਪਾਲ ਵ`ਲੋਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਜਾਂਦੇ ਹੋਏ ਵਿਧਾਨ ਸਭਾ ਭਵਨ ਚੰਡੀਗੜ੍ਹ ਦੇ ਮੁੱਖ ਦਰਵਾਜ਼ੇ ‘ਤੇ ਸਿਰ ਝੁਕਾ ਕੇ ਮੱਥਾ ਟੇਕਿਆ ਗਿਆ। ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਉਹ ਆਪਣੇ ਸਿਆਸੀ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ

ਕਾਂਗਰਸੀ ਐੱਮ.ਐੱਲ.ਏ. ਰਾਣਾ ਗੁਰਜੀਤ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ

ਕਾਂਗਰਸੀ ਐੱਮ.ਐੱਲ.ਏ. ਰਾਣਾ ਗੁਰਜੀਤ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਕੁਲਵਿੰਵਰ ਸਿੰਘ ਬੱਬਲ ਨੇ ਸ਼੍ਰੀ ਅਕਾਲ ਤੱਖਤ ਸਾਹਿਬ ਅੱਗੇ ਕੀਤੀ ਸ਼ਿਕਾਇਤ ਰਾਣ ਗੁਰਜੀਤ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਬੱਬਲ ਨੇ ਦਸਤਾਰ ਦੀ ਬੇਅਦਬੀ ਮਾਮਲੇ ‘ਚ ਕਾਰਵਾਈ ਦੀ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ