Tag: , , , , , , , , , , , ,

ਟਿਕਟਾਂ ਨੂੰ ਲੈ ਕੇ ਦਿੱਲੀ ਕਾਂਗਰਸ ‘ਚ ਕਲੇਸ਼, ਰਾਹੁਲ ਗਾਂਧੀ ਦੇ ਘਰ ਦੇ ਬਾਹਰ ਕਾਂਗਰਸੀਆਂ ਦਾ ਧਰਨਾ

Congress Leader Supporters Protest: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਉੱਥੇ ਹੀ ਦਿੱਲੀ ‘ਚ ਕਾਂਗਰਸ ਨੂੰ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਨੇ ਰਾਹੁਲ ਗਾਂਧੀ ਦੇ ਘਰ

ਫੇਸਬੁੱਕ ਨੇ ਕਾਂਗਰਸ ਖਿਲਾਫ਼ ਕੀਤੀ ਕਾਰਵਾਈ, ਕਈ ਪੇਜ਼ ਹਟਾਏ

Congress FB Pages Deleted: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਜਿਆਦਾ ਭੱਖ ਗਿਆ ਹੈ। ਹੁਣ ਚੋਣਾਂ ਨੂੰ ਕੁਝ ਹੀ ਦਿਨ ਬਚੇ ਹਨ। ਜਿਸ ਨਾਲ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਵੀ ਸਰਗਰਮ ਹੋ ਗਈ ਹੈ।ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸ

ਜ਼ਿਮਨੀ ਚੋਣਾਂ: ਰਾਮਗੜ੍ਹ ‘ਤੇ ਕਾਂਗਰਸ ਨੂੰ ਵੱਡੀ ਜਿੱਤ, ਜੀਂਦ ‘ਚ ਬੀਜੇਪੀ ਅੱਗੇ

rajasthan ramgarh congress: ਰਾਜਸਥਾਨ ਤੇ ਹਰਿਆਣਾ ਦੇ ਜੀਂਦ ‘ਚ ਹੋਈਆਂ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਨਤੀਜੇ ਵੀ ਸਾਹਮਣੇ ਆ ਰਹੇ ਹਨ।ਜਾਣਕਾਰੀ ਮੁਤਾਬਿਕ ਰਾਜਸਥਾਨ ਦੇ ਰਾਮਗੜ੍ਹ ‘ਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਕਾਂਗਰਸ ਉਮੀਦਵਾਰ ਸ਼ਫੀਆ ਜੁਬੈਰ ਖ਼ਾਨ ਨੇ 15 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਦਕਿ ਹਰਿਆਣਾ ਦੇ

illegal Building Construction

ਜਲੰਧਰ ਵਾਲੇ ਲੁਧਿਆਣਾ ਅਤੇ ਲੁਧਿਆਣਾ ਵਾਲੇ ਜਲੰਧਰ ਦੀਆਂ ਬਿਲਡਿੰਗਾਂ ਦੀ ਕਰਨਗੇ ਜਾਂਚ !

illegal Building Construction: ਪੰਜਾਬ ਸਰਕਾਰ ਨੇ ਬਿਲਡਿੰਗ ਬ੍ਰਾਂਚ ਦੇ ਅਫ਼ਸਰਾਂ ਤੇ ਸ਼ਿਕੰਜਾ ਕਸਨ ਦਾ ਨਵਾਂ ਤਰੀਕਾ ਲੱਭ ਲਿਆ ਹੈ । ਹੁਣ ਇੱਕ ਸ਼ਹਿਰ ਦੇ ਨਗਰ ਨਿਗਮ ਅਫ਼ਸਰ ਨੂੰ ਦੂਜੇ ਨਗਰ ਨਿਗਮਾਂ ‘ਚ ਭੇਜ ਅਵੈਧ ਨਿਰਮਾਨਾਂ ਦੀ ਜਾਂਚ ਕਰਨਗੇ । ਇਸ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਗਈ ਹੈ ਜਿਸ ਦੇ ਤਹਿਤ ਲੁਧਿਆਣਾ ਦੇ ਨਗਰ ਨਿਗਮ ਦੇ

Punjab Government paid

ਕਿਸਾਨਾਂ ਨੂੰ ਝੋਨੇ ਦੀ 167 ਕਰੋੜ ਰੁਪਏ ਦੀ ਹੋਈ ਅਦਾਇਗੀ

Punjab Government paid: ਐੱਸ.ਏ.ਐੱਸ. ਨਗਰ: ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 106863 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ 167 ਕਰੋੜ 01 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਝੋਨੇ

ਰੰਜਿਸ਼ ਦੇ ਚਲਦਿਆਂ ਹਮਲਾਵਰਾਂ ਨੇ ਪਿਸਟਲ ਦਿਖਾ ਕੇ ਪਤੀ-ਪਤਨੀ ਦੀ ਕੀਤੀ ਮਾਰ-ਕੁੱਟ

Kokowal Husband Wife beaten: ਕਾਕੋਵਾਲ ਰੋਡ ਸਥਿਤ ਗਰੇਵਾਲ ਅਸਟੇਟ ਵਿੱਚ ਰੰਜਿਸ਼ ਦੇ ਚਲਦੇ ਕੁੱਝ ਲੋਕਾਂ ਨੇ ਇੱਕ ਕਿਸਾਨ ਪਰਿਵਾਰ ਦੇ ਘਰ ਵਿੱਚ ਵੜਕੇ ਪਤੀ-ਪਤਨੀ ਦੇ ਮੂੰਹ ਵਿੱਚ ਪਿਸਟਲ ਪਾ ਕੇ ਜਮਕੇ ਮਾਰ ਕੁੱਟ ਕੀਤੀ। ਹਮਲਾਵਰਾਂ ਨੇ ਘਰ ਦੇ ਨੌਕਰ ਨੂੰ ਵੀ ਕੁੱਟਿਆ। ਆਸ- ਪਾਸ ਦੇ ਲੋਕਾਂ ਨੇ ਤਿੰਨਾਂ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਸੂਚਨਾ

Son Murder Father

ਪੁੱਤ ਨੇ ਹੀ ਕੀਤਾ ਜਾਇਦਾਦ ਲਈ ਪਿਓ ਦਾ ਕਤਲ

Son Murder Father: ਫਾਜ਼ਿਲਕਾ ਦੇ ਪਿੰਡ ਰਾਣਾ ਵਿੱਚ ਰਿਸ਼ਤੇ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁੱਤਰ ਨੇ ਹੀ ਆਪਣੇ ਪਿਤਾ ਦੀ ਜਾਇਦਾਦ ਦੀ ਲਈ ਕਤਲ ਕਰ ਦਿੱਤਾ। ਪੁੱਤਰ ਨੇ ਸਿਰ ਉੱਤੇ ਲੱਕੜ ਦੀ ਬੱਲੀ ਮਾਰਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਦੇਰ ਰਾਤ ਜਦੋਂ ਮੁੰਡੇ ਦਾ ਪਿਤਾ ਵਿਆਹ ਤੋਂ

Punjab Government Decision Cancel contract

ਪੰਜਾਬ ਸਰਕਾਰ ਦੇ ਠੇਕਾ ਰੱਦ ਕਰਨ ਦੇ ਫ਼ੈਸਲੇ ‘ਤੇ ਹਾਈ ਕੋਰਟ ਨੇ ਲਗਾਈ ਰੋਕ

Punjab Government Decision Cancel contract: ਪੰਜਾਬ ਵਿੱਚ ਡ੍ਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੇ ਰਜਿਸਟਰੇਸ਼ਨ ਦੀ ਸਮਾਰਟ ਚਿਪ ਲਗਾਉਣ ਵਾਲੀ ਕੰਪਨੀ ਦਾ ਠੇਕਾ ਰੱਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਆਦੇਸ਼ ਉੱਤੇ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਹਾਈਕੋਰਟ ਨੇ ਸਰਕਾਰ ਨੂੰ ਕੰਟਰੈਕਟ ਦੀਆਂ ਸ਼ਰਤਾਂ ਦੇ ਤਹਿਤ ਅੱਗੇ ਕਾਰਵਾਈ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।

Punjab Solar Farming Pump

ਹੁਣ ਪੰਜਾਬ ਸਰਕਾਰ ਇਨ੍ਹਾਂ ਪਿੰਡਾਂ ‘ਚ ਲਾਉਣ ਜਾ ਰਹੀ ਹੈ ਸੋਲਰ ਖੇਤੀ ਪੰਪ…

Punjab Solar Farming Pump: ਪੰਜਾਬ ਦੀ ਕਿਸਾਨੀ ਇਸ ਵੇਲੇ ਬਹੁਤ ਉਤਾਰ ਚੜਾਅ ਦਾ ਸਾਹਮਣੇ ਕਰ ਰਹੀ ਹੈ ਪਰ ਫਿਰ ਵੀ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭਾਰਤ ਦੀ ਕ੍ਰਿਸ਼ੀ ਯੋਜਨਾ ਤਹਿਤ ਸਭ ਤੋਂ ਉਤਮ ਇਨਾਮ ਵੀ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਭਾਵੇਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ

Punjab Govt Banned Hookha

ਜੇ ਤੁਸੀਂ ਪੰਜਾਬੀ ਹੋ ਤੇ ਪੀਂਦੇ ਹੋ ਹੁੱਕਾ ਤਾਂ ਪੜ੍ਹੋ ਇਹ ਖ਼ਾਸ ਖਬਰ. . . .

Punjab Govt Banned Hookha: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੁੱਕਾ ਬਾਰ ਸਬੰਧੀ ਬਿੱਲ ਪਾਸ ਕੀਤਾ ਹੈ। ਇਸ ਬਿੱਲ ਅਨੁਸਾਰ ਹੁਣ ਪੰਜਾਬ ਵਿਚ ਹੁੱਕਾ ਬਾਰ ਚਲਾਉਣ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹੁੱਕਾ ਬਾਰ ‘ਤੇ ਪਾਬੰਦੀ ਬਾਰੇ ਹਰੇਕ ਦੋ ਮਹੀਨਿਆਂ

RBI clears cash credit limit for wheat procurement in Punjab

ਪੰਜਾਬ ‘ਚ ਕਣਕ ਦੀ ਖ਼ਰੀਦ ਲਈ ਰਿਜ਼ਰਵ ਬੈਂਕ ਵੱਲੋਂ ਕੈਸ਼ ਕ੍ਰੈਡਿਟ ਲਿਮਟ ਪ੍ਰਵਾਨ 

ਚੰਡੀਗੜ੍ਹ -ਪੰਜਾਬ ‘ਚ ਕਣਕ ਦੀ ਖਰੀਦ ਲਈ ਰਿਜ਼ਰਵ ਬੈਂਕ ਨੇ ਨਕਦ ਹੱਦ ਕਰਜ਼ਾ (ਕੈਸ਼ ਕ੍ਰੈਡਿਟ ਲਿਮਟ) ਪ੍ਰਵਾਨ ਕਰ ਲਈ ਹੈ | ਪੰਜਾਬ ਸਰਕਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਣਕ ਦੀ ਖਰੀਦ ਲਈ ਰਿਜ਼ਰਵ ਬੈਂਕ ਨੇ ਹੱਦ ਕਰਜ਼ੇ ਦੀ ਰਾਸ਼ੀ ਦੀ ਅਦਾਇਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਬੁੱਧਵਾਰ ਤੱਕ ਸੂਬਾ ਸਰਕਾਰ ਦੇ ਖਜ਼ਾਨੇ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ