Tag: , , , , , , , , , , , ,

ਟਿਕਟਾਂ ਨੂੰ ਲੈ ਕੇ ਦਿੱਲੀ ਕਾਂਗਰਸ ‘ਚ ਕਲੇਸ਼, ਰਾਹੁਲ ਗਾਂਧੀ ਦੇ ਘਰ ਦੇ ਬਾਹਰ ਕਾਂਗਰਸੀਆਂ ਦਾ ਧਰਨਾ

Congress Leader Supporters Protest: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਉੱਥੇ ਹੀ ਦਿੱਲੀ ‘ਚ ਕਾਂਗਰਸ ਨੂੰ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਨੇ ਰਾਹੁਲ ਗਾਂਧੀ ਦੇ ਘਰ

ਕਾਂਗਰਸ ਦੇ ਸਾਬਕਾ ਮੰਤਰੀ ਖ਼ਿਲਾਫ਼ ਬੈਂਕ ਮੁਲਾਜ਼ਮਾਂ ਵੱਲੋਂ ਧਰਨਾ

Pathankot Congress Minister: ਪਠਾਨਕੋਟ: ਇੱਥੇ ਦੇ ”the hindu corporate bank  ਦੇ ਮੁਲਾਜ਼ਮਾਂ ਨੇ ਅੱਜ ਕਾਂਗਰਸ ਦੇ ਸਾਬਕਾ ਮੰਤਰੀ ਰਹਿ ਚੁੱਕੇ ਰਮਨ ਭੱਲਾ   ਦੇ ਘਰ ਬਾਹਰ ਪ੍ਰਦਰਸ਼ਨ ਕੀਤਾ । ਤੁਹਾਨੂੰ ਦੱਸ ਦੇਈਏ ਕਿ ਹਿੰਦੂ ਨੂੰ ਆਪਰੇਟਿਵ ਬੈਂਕ ਦੇ ਲਗਭਗ 15 ਖਾਤਾ ਧਾਰਕਾਂ ਨੇ ਬੈਂਕ ਤੋਂ ਲਏ ਗਏ ਲੋਨ ਦੇ ਲਗਭਗ 80 ਕਰੋੜ ਰੁਪਏ ਵਾਪਸ ਹੋਏ ਹਨ

ਫੇਸਬੁੱਕ ਨੇ ਕਾਂਗਰਸ ਖਿਲਾਫ਼ ਕੀਤੀ ਕਾਰਵਾਈ, ਕਈ ਪੇਜ਼ ਹਟਾਏ

Congress FB Pages Deleted: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਜਿਆਦਾ ਭੱਖ ਗਿਆ ਹੈ। ਹੁਣ ਚੋਣਾਂ ਨੂੰ ਕੁਝ ਹੀ ਦਿਨ ਬਚੇ ਹਨ। ਜਿਸ ਨਾਲ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਵੀ ਸਰਗਰਮ ਹੋ ਗਈ ਹੈ।ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸ

ਕਾਂਗਰਸ ਕਰਮਚਾਰੀਆਂ ਵੱਲੋਂ ਸ਼ਰ੍ਹੇਆਮ ਚਲਾਈਆਂ ਗਈਆਂ ਗੋਲੀਆਂ

Congress Workers Gun Shot: ਅੰਮ੍ਰਿਤਸਰ : ਸੱਤਾ ‘ਚ ਆਉਣ ਤੋਂ ਪਹਿਲਾਂ ਹਰ ਪਾਰਟੀ ਦੇ ਵੱਲੋਂ ਲੋਕਾਂ ਨੂੰ ਇਹ ਭਰੋਸਾ ਦਵਾਇਆ ਜਾਂਦਾ ਹੈ ਕਿ ਜਿੱਤਣ ਤੋਂ ਬਾਅਦ ਅਸੀਂ ਜਨਤਾ ਦੇ ਹਰ ਸੁੱਖ-ਦੁੱਖ ‘ਚ ਉਨ੍ਹਾਂ ਨਾਲ ਖੜੇ ਰਹਾਂਗੇ ਤੇ ਜਨਤਾ ਦਾ ਮਨੋਬਲ ਉਸ ਸਮੇਂ ਟੁੱਟ ਜਾਂਦਾ ਹੈ ਜਦੋਂ ਰੱਖਿਅਕ ਹੀ ਭਕਸ਼ਕ ਬਣ ਜਾਂਦੇ ਹਨ। ਪੂਰੇ ਪੰਜਾਬ ‘ਚ

ਸੂਬੇ ਵਿੱਚ ਕਿਸੇ ਵੀ ਗੜਬੜ ਨੂੰ ਰੋਕਣ ਲਈ 81000 ਪੁਲਿਸ ਜਵਾਨਾਂ ਦੀ ਮਜ਼ਬੂਤ ਫੋਰਸ ਤਿਆਰ: ਕੈਪਟਨ

Strong Police Force: ਲੁਧਿਆਣਾ: ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ ਜਵਾਨਾਂ ਦੀ ਟੁਕੜੀ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਹੱਦ ਪਾਰ ਤੋਂ ਦੁਸ਼ਮਣ ਗੁਆਂਢੀ ਮੁਲਕ ਵੱਲੋਂ ਸਾਡੇ ਭਾਰਤੀ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਸਾਡੇ ਸੂਬਿਆਂ ‘ਚ ਅੱਤਵਾਦੀਆਂ ਨੂੰ ਦਾਖ਼ਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ

ਗੈਂਗਰੇਪ ‘ਤੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਨਹੀਂ ਟਲੇ ਸਾਂਸਦ ਰਵਨੀਤ ਸਿੰਘ ਬਿਟੂ

ਸੱਤਾ ਦੇ ਨਸ਼ੇ ‘ਚ ਕਾਂਗਰਸੀ ਨੇ ਪੁਲਿਸ ਬੁਲਾ ਕੇ ਪਿੰਡ ਵਾਲਿਆਂ ਨਾਲ ਹੀ ਕੀਤਾ ਧੱਕਾ,ਸੁਣੋ ਇਲਜ਼ਾਮ..!

ਵਿਧਾਨ ਸਭਾ ਤੋਂ ਸੁਖਜਿੰਦਰ ਸਿੰਘ ਰੰਧਾਵਾ ਲਾਈਵ

ਪੰਜਾਬ ਦੇ ਮੁੱਖ ਮੰਤਰੀ ਦੀ ਵਿਧਾਨ ਸਭਾ ਤੋਂ ਪੱਤਰਕਾਰਾਂ ਨਾਲ ਵਾਰਤਾ

ਜ਼ਿਮਨੀ ਚੋਣਾਂ: ਰਾਮਗੜ੍ਹ ‘ਤੇ ਕਾਂਗਰਸ ਨੂੰ ਵੱਡੀ ਜਿੱਤ, ਜੀਂਦ ‘ਚ ਬੀਜੇਪੀ ਅੱਗੇ

rajasthan ramgarh congress: ਰਾਜਸਥਾਨ ਤੇ ਹਰਿਆਣਾ ਦੇ ਜੀਂਦ ‘ਚ ਹੋਈਆਂ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਨਤੀਜੇ ਵੀ ਸਾਹਮਣੇ ਆ ਰਹੇ ਹਨ।ਜਾਣਕਾਰੀ ਮੁਤਾਬਿਕ ਰਾਜਸਥਾਨ ਦੇ ਰਾਮਗੜ੍ਹ ‘ਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਕਾਂਗਰਸ ਉਮੀਦਵਾਰ ਸ਼ਫੀਆ ਜੁਬੈਰ ਖ਼ਾਨ ਨੇ 15 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਦਕਿ ਹਰਿਆਣਾ ਦੇ

ਸਰਕਾਰ ‘ਤੇ ਲੱਗੇ ਇੱਕ ਵਾਰ ਫਿਰ ਪੱਖਪਾਤ ਦੇ ਆਰੋਪ…

Prime Minister Housing Scheme: ਮਮਦੋਟ: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੇ ਲੋਕਾਂ ਨੇ ਅੱਜ ਨਗਰ ਪੰਚਾਇਤ ਮਮਦੋਟ ਦੇ ਦਫ਼ਤਰ ਮੂਹਰੇ ਧਰਨਾ ਲਾਇਆ। ਜਿਸ ਵਿੱਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਬੀਬੀ ਸਤਿਕਾਰ ਕੌਰ, ਪਤੀ ਜਸਮੇਲ ਸਿੰਘ ਲਾਡੀ ਗਹਿਰੀ, EO ਨਗਰ ਪੰਚਾਇਤ ਮਮਦੋਟ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ

ਆਪਣੀ ਪਾਰਟੀ ਖਿਲਾਫ ਬਿਆਨਬਾਜ਼ੀ ਨੂੰ ਲੈ ਕੇ ਬੁਰੇ ਫਸੇ ਕੁਲਬੀਰ ਜ਼ੀਰਾ

Congressmen Kulbir Zira: ਚੰਡੀਗੜ੍ਹ: ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲਣ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੋਟਿਸ ਭੇਜ ਦਿੱਤਾ ਹੈ। ਇਸ ਨੋਟਿਸ ਦਾ 3 ਦਿਨਾਂ ‘ਚ ਜ਼ੀਰਾ ਨੂੰ ਜਵਾਬ ਦੇਣਾ ਪਵੇਗਾ। ਦੱਸ ਦੇਈਏ ਕਿ ਪਿਛਲੇ ਦਿਨੀ ਕਾਂਗਰਸ ਵਿਧਾਇਕ ਨੇ ਆਪਣੇ ਹੀ ਪਾਰਟੀ ਪੋਲ ਖੋਲ੍ਹਦਿਆਂ ਕਿਹਾ ਸੀ ਕਿ ਸਰਕਾਰ ਪੰਜਾਬ ਵਿੱਚੋਂ

ਪ੍ਰਧਾਨਮੰਤਰੀ ਦੇ ਇਸ ਫੈਸਲੇ ਨਾਲ ਵਧਣਗੀਆਂ ਮਨਪ੍ਰੀਤ ਬਾਦਲ ਦੀਆ ਪ੍ਰੇਸ਼ਾਨੀਆਂ,ਆਮ ਲੋਕਾਂ ਨੂੰ ਮਿਲੇਗੀ ਰਾਹਤ

Captain Amarinder Singh

ਮੁੱਖ ਮੰਤਰੀ ਨੇ ਨਸ਼ਿਆਂ ਦੇ ਮੁੱਦੇ ‘ਤੇ ਮੰਤਰੀ ਮੰਡਲ ਦੀ ਬੁਲਾਈ ਹੰਗਾਮੀ ਮੀਟਿੰਗ

Captain Amarinder Singh: ਸੂਬੇ ਵਿਚ ਬੀਤੇ ਦਿਨੀਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਆਮ ਲੋਕਾਂ ‘ਚ ਰੋਸ ਪੈਦਾ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸੂਬੇ ਭਰ ਵਿੱਚ 1 ਤੋਂ 7 ਜੁਲਾਈ ਤੱਕ ਕਾਲਾ ਹਫ਼ਤਾ ਵੀ ਮਨਾਇਆ ਜਾ ਰਿਹਾ ਹੈ। ਨਸ਼ਿਆਂ ਦੇ

Viral Wedding Card Invite

ਵਿਆਹ ਦੇ ਕਾਰਡ ‘ਤੇ ਨੌਜਵਾਨ ਨੇ ਲਿਖਵਾਇਆ “ਵੋਟ ਫਾਰ ਕਾਂਗਰਸ”

Viral Wedding Card Invite: ਮੇਵਾਤ ਜ਼ਿਲਾ ਦੇ ਲੁਹਿੰਗਾ ਕਲਾਂ ਪਿੰਡ ਵਿੱਚ ਇੱਕ ਨੌਜਵਾਨ ਨੇ ਆਪਣੇ ਵਿਆਹ ਦੇ ਕਾਰਡ ਉੱਤੇ ਵੋਟ ਫਾਰ ਕਾਂਗਰਸ ਲਿਖਵਾਇਆ ਹੈ, ਜੋ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਇਲਾਕੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੌਜਵਾਨ ਨੇ ਆਪਣੇ ਵਿਆਹ ਦੇ ਕਾਰਡ ਉੱਤੇ ਰਾਜਨੀਤਕ ਪਾਰਟੀ ਨੂੰ ਵੋਟ

Punjab Government

ਪੰਜਾਬ ਸਰਕਾਰ ਨੇ 1600 ਕਾਲਜਾਂ ਨੂੰ ਦਿੱਤੀ ਇੱਕ ਵੱਡੀ ਰਾਹਤ

Punjab Government: ਪੰਜਾਬ ਦੇ 1600 ਕਾਲਜਾਂ ਦੀ ਨੁਮਾਇੰਦਗੀ ਕਰ ਰਹੇ 14 ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਦੀ ਪੰਜਾਬ ਦੇ ਮੁੱਖ ਮੰਤਰੀ ਦੇ ਰਿਹਾਇਸ਼, ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ। ਮੁੱਖ ਮੰਤਰੀ ਦੀ ਤਰਫੋਂ ਮੀਟਿੰਗ’ਚ ਨੁਮਾਇੰਦਗੀ ਸ. ਸਾਧੂ ਸਿੰਘ ਧਰਮਸੋਟ ਨੇ ਕੀਤੀ। ਦੂਜੇ ਪਾਸੇ, ਜੁਆਇਟ ਐਕਸ਼ਨ ਕਮੇਟੀ ਨੁਮਾਇੰਦਗੀ ਚੇਅਰਮੈਨ ਜੇ. ਏ. ਸੀ. ਅਸ਼ਵਨੀ ਸੇਖੈਰੀ। Punjab Government

ਮਹਿੰਗਾਈ ਦੀ ਇੱਕ ਹੋਰ ਮਾਰ, ਪੈਟਰੋਲ-ਡੀਜ਼ਲ ਤੋਂ ਬਾਅਦ CNG ਵੀ ਹੋਈ ਮਹਿੰਗੀ

Delhi CNG price rises: ਰਾਸ਼ਟਰੀ ਰਾਜਧਾਨੀ ‘ਚ ਸੀਐੱਨਜੀ ਦੇ ਮੁੱਲ 1.36 ਰੁਪਏ ਪ੍ਰਤੀ ਕਿੱਲੋਗ੍ਰਾਮ ਵਧਾ ਦਿੱਤੇ ਗਏ ਹਨ। ਇੰਦਰਪ੍ਰਸਥ ਗੈਸ ਲਿ. (ਆਈਜੀਐੱਲ) ਨੇ ਬਿਆਨ ਵਿੱਚ ਕਿਹਾ ਕਿ ਰੁਪਏ ਵਿੱਚ ਗਿਰਾਵਟ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਦੀ ਵਜ੍ਹਾ ਨਾਲ ਕੱਚੇ ਮਾਲ ਦੀ ਲਾਗਤ ਵਧੀ ਹੈ ਜਿਸਦੀ ਵਜ੍ਹਾ ਨਾਲ ਇਹ ਕਦਮ ਚੁੱਕਣਾ ਪਿਆ ਹੈ। ਸੋਮਵਾਰ

ਸ਼ਾਹਕੋਟ ਜ਼ਿਮਨੀ ਚੋਣ: 76.60 ਫੀਸਦੀ ਵੋਟਿੰਗ, 31 ਨੂੰ ਆਵੇਗਾ ਫੈਸਲਾ

Shahkot bypoll election 2018: ਸ਼ਾਹਕੋਟ: ਜਲੰਧਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਬੀਤੇ ਦਿਨ ਹੋਈ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤੀ ਪੂਰਵਕ ਹੋ ਨਿੱਬੜੀ। ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਹਕੋਟ ‘ਚ 6:26 ਦੇ ਕਰੀਬ ਅਖਰੀਲੀ ਪੋਲਿੰਗ ਕੀਤੀ ਗਈ। ਇਥੇ ਲੋਕਾਂ ਵੱਲੋਂ 76.60 ਫੀਸਦੀ ਵੋਟਿੰਗ ਕੀਤੀ ਗਈ ਹੈ।

ਗਡਕਰੀ ਤੇ ਕੈਪਟਨ ਦਾ ਦੂਸਰਾ ਦੌਰਾ ਰੱਦ, ਅਕਾਲੀ ਦਲ ਕਰੇਗਾ ਸ਼ਕਤੀ ਪ੍ਰਦਰਸ਼ਨ

Bhikhi road inauguration: ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਨਿਤਿਨ ਗਡਕਾਰੀ ਵਲੋਂ ਭਿੱਖੀ ਸੜਕ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਜਿਸ ਲਈ ਉਹਨਾਂ ਦਾ ਦੂਸਰਾ ਦੌਰਾ ਹੋਣਾ ਸੀ। ਪਰ ਕਿਸੇ ਕਾਰਨ ਉਹਨਾਂ ਦਾ ਇਹ ਦੌਰਾ ਵੀ ਰੱਦ ਹੋ ਗਿਆ। Bhikhi road inauguration ਜ਼ਿਕਰਯੋਗ ਹੈ ਕਿ ਭਿੱਖੀ ‘ਚ 293 ਕਰੋੜ ਰੁਪਏ ਦੀ ਲਾਗਤ

SHO ਬਾਜਵਾ ਨੇ ਪੰਜਾਬ ਕਾਂਗਰਸ ਦੀ ਹਿਲਾਈ ਬੁਨਿਆਦ…

SHO Parminder Singh Bajwa: ਸ਼ਾਹਕੋਟ ਜ਼ਿਮਨੀ ਚੋਣਾਂ ‘ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਨਾਂਅ ਦਾ ਐਲਾਨ ਹੋਣ ਤੋਂ ਬਾਅਦ ਉਸ ਦੇ ਨਾਂਅ ‘ਤੇ ਨਜਾਇਜ਼ ਮਾਇਨਿੰਗ ਨੂੰ ਲੈ ਕੇ ਪਰਚਾ ਦਰਜ ਹੋਇਆ ਸੀ। ਪਰ ਇਸ ਮਾਮਲੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਰਚਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਸ਼ਾਹਕੋਟ ‘ਚ ਐੱਸ. ਐੱਚ.

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ