Tag: , , , , , , ,

State level swimming competition conducted in Sangrur

ਸੰਗਰੂਰ ‘ਚ ਕਰਵਾਏ ਗਏ ਰਾਜ ਪੱਧਰ ਤੈਰਾਕੀ ਮੁਕਾਬਲੇ

ਸੰਗਰੂਰ:-ਸੰਗਰੂਰ ਦੇ ਬਨਾਸਰ ਬਾਗ ਵਿੱਚ ਰਾਜ ਪੱਧਰ ਤੈਰਾਕੀ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਪੁਰਾਣੇ ਤੈਰਾਕ ਜੋ ਕਿ ਵਿਦੇਸ਼ਾਂ ਵਿੱਚ ਸੈੱਟਲ ਹਨ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਮੁਕਾਬਲੇ ਦੇ ਆਯੋਜਕਾਂ ਨੇ ਕਿਹਾ ਕਿ ਇਸ ਵਿੱਚ ਅਸੀਂ ਇੱਥੇ ਜੇਤੂਆਂ ਦਾ ਆਦਰ ਕੀਤਾ ਹੈ ਉਥੇ ਹੀ ਉਨ੍ਹਾਂਨੂੰ ਚੰਗੀ ਕੰਪਨੀ ਦੇ ਬੂਟ ਵੀ ਇਨਾਮ ਦੇ ਤੌਰ ‘ਤੇ ਦਿੱਤੇ ਹਨ।

ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜ਼ਾਮ

ਪਟਿਆਲਾ  : ਪਟਿਆਲਾ ਦੇ ਐਸ ਐਸ ਟੀ ਨਗਰ ਵਿਖੇ ਚੋਰਾਂ ਵੱਲੋ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਜਿੱਥੇ ਅਨੁਮਾਨ ਅਨੁਸਾਰ ਚੋਰ ਕਰੀਬ 30 ਲੱੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਪਰ ਹੈਰਾਨੀ ਉਦੋ ਹੋਈ ਜਦੋ ਇਸ ਸਬੰਧੀ ਪਰਿਵਾਰ ਨੇ ਮੀਡੀਆ ਨੂੰ ਕੁੱਝ ਵੀ ਦੱਸਣ ਤੋ ਇਨਕਾਰ ਕਰ ਦਿੱਤਾ। ਪਟਿਆਲਾ

DGP-Suresh-Arora

ਡੀ.ਜੀ.ਪੀ. ਪੰਜਾਬ ਨੇ ਸ਼ੰਭੂ ਬਾਰਡਰ ਦਾ ਕੀਤਾ ਮੁਆਇਨਾ

ਘਨੌਰ – ਐਸ.ਵਾਈ.ਐਲ. ਮਾਮਲੇ ‘ਤੇ ਪੈਦਾ ਹੋਏ ਤਣਾਅ ਨੂੰ ਦੇਖਦੇ ਹੋਏ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਜਾਇਜ਼ਾ ਲੈਣ ਲਈ ਪੰਜਾਬ ਹਰਿਆਣਾ ਬਾਰਡਰ ਸ਼ੰਭੂ ਪੁੱਜੇ ਤੇ ਹੈਲੀਕਾਪਟਰ ਰਾਹੀਂ ਐਸ.ਵਾਈ.ਐਲ. ਨਹਿਰ ਦਾ ਸਰਵੇਖਣ ਕੀਤਾ। ਜ਼ਿਕਰਯੋਗ ਚੌਟਾਲਾ ਪਰਿਵਾਰ ਵੱਲੋਂ ਪੰਜਾਬ ਦੀ ਸਰਹੱਦ ਅੰਦਰ ਆ ਕੇ ਕੁਝ ਥਾਵਾਂ ’ਤੇ ਬੰਦ ਕੀਤੀ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਮੁੜ ਖੋਲ੍ਹਣ ਤੇ ਸਿੱਖ ਸਟੂਡੈਂਟਸ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੈਦਰਾਬਾਦ-ਚੇਨੱਈ ਲਈ ਫਲਾਈਟਾਂ 20 ਤੋਂ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੈਦਰਾਬਾਦ ਤੇ ਚੇਨੱਈ ਲਈ ਇੰਡੀਗੋ ਦੀਆਂ ਫਲਾਈਟਾਂ 20 ਫਰਵਰੀ ਤੋਂ ਸ਼ੁਰੂ ਹੋਣਗੀਆਂ। ਹੁਣ ਏਅਰਪੋਰਟ ਤੋਂ ਰੋਜ਼ਾਨਾ 26 ਫਲਾਈਟਾਂ ਦਾ ਸੰਚਾਲਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ੂਮ ਏਅਰਲਾਈਨਜ਼ 25 ਮਾਰਚ ਤੋਂ ਕੁਨੈਕਟਿੰਗ ਫਲਾਈਟ ਸ਼ੁਰੂ ਕਰੇਗੀ। ਇਹ ਦਿੱਲੀ ਤੋਂ ਚੰਡੀਗੜ੍ਹ ਆਏਗੀ ਤੇ ਫਿਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਵੇਗੀ। ਜਾਣਕਾਰੀ ਮੁਤਾਬਿਕ ਫਲਾਈਟ ਦਾ ਕਿਰਾਇਆ

ਬੰਦ ਹੋਣ ਸਾਰੇ ਸਰਵੇ – ਸੰਜੇ ਸਿੰਘ ਡੇਲੀ ਪੋਸਟ ਨਾਲ ਖਾਸ ਮੁਲਾਕਾਤ

ਗੁੱਜਰ ਸਮਾਜ ਦੇ ਲੋਕ “ਆਪ” ‘ਚ ਹੋਏ ਸ਼ਾਮਿਲ

ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਰਤਾਰਪੁਰ ਵਿੱਚ ਕਰਵਾਏ ਗਏ ਪਾਰਟੀ ਦੇ ਇੱਕ ਸਮਾਗਮ ਦੋਰਾਨ ਆਮ ਆਦਮੀ ਪਾਰਟੀ ਦੇ ਰਾਸਟਰੀ ਨੇਤਾ ਸੰਜੇ ਸਿੰਘ ਦੀ ਅਗਵਾਈ ਹੇਠ ਸਾਮਿਲ ਕੀਤਾ ਗਿਆ । ਇਨ੍ਹਾ ਵਿੱਚ ਉਹ ਲੋਕ ਵੀ ਸਾਮਿਲ ਹਨ ਜੋ ਬੀਤੇ ਦਿਨਾਂ ‘ਚ ਵੱਖ-ਵੱਖ ਪਾਰਟੀਆ ਵਲੋ ਗੁੱਜਰ ਸਮਾਜ ਦੀ ਅਗਵਾਈ ਕਰਦੇ ਆਏ ਹਨ। ਜਿਨ੍ਹਾ ‘ਚ ਸੁਭਾਸ ਰਾਮਪੁਰ,ਸੋਹਨ ਲਾਲ

ਮੁਕਤਸਰ ‘ਚ ਕਰਵਾਏ ਬਲਾਕ ਪੱਧਰੀ ਦੁੱਧ ਚੁਗਾਈ ਮੁਕਾਬਲੇ

ਕਿਸਾਨਾਂ ਨੂੰ ਖੇਤੀ ਧੰਦੇ ਦੇ ਨਾਲ ਪਸ਼ੂ ਪਾਲਣ ਦੇ ਧੰਦੇ ਵਿਚ ਜੁੜਣ ਲਈ ਪ੍ਰੇਰਿਤ ਕਰਨ ਲਈ ਪਸੂ ਪਾਲਣ ਵਿਭਾਗ ਵੱਲੋਂ ਚੰਗੀ ਨਸਲ ਦੇ ਪਸ਼ੂਆਂ ਦੇ ਮੁਕਾਬਲੇ ਕਰਵਾ ਕੇ ਕਿਸਾਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦੇ ਚਲਦਿਆਂ ਵਿਭਾਗ ਵੱਲੋਂ ਜ਼ਿਲ੍ਹਾ ਸ੍ਰੀ ਮੁ੍ਕਤਸਰ ਸਹਿਬ ਦੇ ਪਸੂ ਪਾਲਣ ਵਿਭਾਗ ਵੱਲੋਂ ਵੱਖ-ਵੱਖ ਕੈਟਾਗਰੀਆਂ ਦੇ ਬਲਾਕ ਪੱਧਰੀ ਦੁੱਧ ਚੁਗਾਈ

ਨਿੱਜੀ ਸਿੱਖਿਆ ਸੰਸਥਾ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਤਲਵੰਡੀ ਭਾਈ ਨਜਦੀਕੀ ਪਿੰਡ ਮੁੱਦਕੀ ਵਿੱਚ ਇੱਕ ਨਿੱਜੀ ਸਿੱਖਿਆ ਸੰਸਥਾ ਵੱਲੋਂ ਆਪਣਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ , ਸਟਾਫ ਅਤੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਈਂ ਧਾਰਮਿਕ , ਮਨੋਰੰਜਕ, ਦੇਸ਼ ਭਗਤੀ ਦੇ ਗੀਤ , ਕੋਰਿਓਗ੍ਰਾਫੀਆਂ, ਗਿੱਧਾ ਭੰਗੜਾ

ਨੋਟਾਂ ਨੂੰ ਬੰਦ ਕਰਨ ਤੋਂ ਪਹਿਲਾ ਕੀਤੀ ਗਈ ਸੀ ਟਾੱਪ ਲੈਵਲ ਸਟੱਡੀ

ਔਰਤਾਂ ਦੇ ਸਮਾਜਿਕ ਸ਼ਕਤੀਕਰਨ ਵਿਸ਼ੇ ਤੇ ਕਰਵਾਇਆ ਗਿਆ ਸੈਮੀਨਾਰ

ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਔਰਤਾਂ ਦਾ ਸਮਾਜਿਕ ਸ਼ਕਤੀਕਰਨ ਸੈਮੀਨਰ ਕਰਵਾਇਆ ਗਿਆ।ਇਸ ਸੈਮੀਨਰ ਵਿੱਚ ਪਰਮਜੀਤ ਕੌਰ ਲਾਂਡਰਾਂ ਦੇ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਆ ਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਔਰਤ ਹਰ ਖੇਤਰ ਚ ਮਰਦਾਂ ਦੇ ਬਰਾਬਰ ਮੋਢਾ ਜੋੜ ਕੇ ਉਹਨਾਂ ਦੇ ਬਰਾਬਰ

ਅੰਮ੍ਰਿਤਸਰ ਤੋਂ ਜਲੰਧਰ ਤੱਕ ਕੇਜਰੀਵਾਲ ਦਾ ਵਿਰੋਧ

ਕੇਜਰੀਵਾਲ ਅੱਜ ਜਲੰਧਰ ਦੇ ਵਿਕਟੋਰੀਆ ਗਾਰਡਨ ‘ਚ ਅੱਗਰਵਾਲ ਸਭਾ ਵੱਲੋਂ ਕਰਵਾਏ ਗਏ ਸਮਾਗਮ ‘ਚ ਸ਼ਿਰਕਤ ਕਰਨ ਲਈ ਪੁੱਜੇ ਸਨ। ਜਿਥੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਸਮੇਤ ਸਮੂਹ ਲੀਡਰਸ਼ਿਪ ਵੀ ਮੌਜੂਦ ਰਹੀ ਪਰ ਇੱਥੇ ਵੀ ਕਾਂਗਰਸੀ ਵਰਕਰਾਂ ਨੇ ਕੇਜਰੀਵਾਲ ਸਮਾਗਮ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੌਰਾਨਾ ‘ਆਪ’ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਜੰਮਕੇ

ਖਾਲਸਾ ਕਾਲਜ਼ ਲੁਧਿਆਣਾ’ ਚ ਕਰਾਏ ਗਏ ਯੋਗਤਾ ਟੈਸਟ

ਮਹਿਲਾ ਖਾਲਸਾ ਕਾਲਜ, ਸਿਵਲ ਲਾਈਨਜ਼, ਲੁਧਿਆਣਾ, ਤਰਕ, ਵਿਆਖਿਆ ਹੁਨਰ ਅਤੇ ਗਿਣਾਤਮਕ ਦੀ ਯੋਗਤਾ ਦੇ ਇੱਕ ਟੈਸਟ 21 ਸਤੰਬਰ 2016 ਨੂੰ ਆਯੋਜਿਤ ਕੀਤਾ ਗਿਆ। ਮੁਕਾਬਲੇ ਸਮੱਸਿਆ ਹਿੱਸਾ ਲੈਣ ਦਾ ਆਪਸ ਵਿੱਚ ਉਤਸ਼ਾਹ ਅਤੇ ਗਣਿਤ ਦੇ ਰਚਨਾਤਮਕਤਾ ਨੂੰ ਬਾਹਰ ਲਿਆਉਣ ਲਈ ਹੱਲ ਬੇਹਤਰੀਨ ਤੱਤ ਸੀ। ਪ੍ਰਾਇਮਰੀ ਉਦੇਸ਼ ਕ੍ਰਮ ਨੂੰ ਉੱਚ-ਤਕਨੀਕੀ ਕਰੀਅਰ ਲਈ ਤਿਆਰ ਕਰਨ ਲਈ ਵਿਦਿਆਰਥੀ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ