Tag: , , ,

The reason for the school's worsening condition is the problem

ਸਕੂਲ ਦੀ ਖਸਤਾ ਹਾਲਤ ਬਣੀ ਪਰੇਸ਼ਾਨੀ ਦਾ ਕਾਰਨ

ਟਰੈਕਟਰ ਟਰਾਲੀ ਤੇ ਆਟੋ ਵਿਚਾਲੇ ਜ਼ਬਰਦਸਤ ਟੱਕਰ ‘ਚ ਇੱਕ ਲੜਕੀ ਦੀ ਮੌਤ, 12 ਜ਼ਖਮੀ

ਲੁਧਿਆਣਾ: ਸਥਾਨਕ ਗਿਆਸਪੁਰਾ ਇਲਾਕੇ ਵਿਚ ਅੱਜ ਸਵੇਰੇ ਟਰੈਕਟਰ ਟਰਾਲੀ ਤੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਆਟੋ ਸਵਾਰ 12 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟ੍ਰੈਕਟਰ ਟ੍ਰਾਲੀ ਚਾਲਕ ਮੌਕੇ

ਨੋਟਬੰਦੀ ਨੂੰ ਅੱਜ 1 ਮਹੀਨਾ ਪੂਰਾ, ਸਥਿਤੀ ਜਿਉਂ ਦੀ ਤਿਉਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਧਨ ਨੂੰ ਬਾਹਰ ਕੱਢਣ ਲਈ 8 ਨਵੰਬਰ ਸ਼ਾਮ ਨੂੰ ਦੇਸ਼ ਭਰ ‘ਚ 500 ਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਕੀਤੇ ਐਲਾਨ ਨੂੰ ਭਾਵੇਂ ਅੱਜ ਇਕ ਮਹੀਨਾ ਹੋ ਗਿਆ ਹੈ । ਪਰ ਬੈਂਕਾਂ ਵਿਚ ਪੈਸੇ ਨਾ ਮਿਲਣ ਕਰਕੇ ਲੋਕ ਪਹਿਲਾਂ ਦੀ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ ਤੇ

ਸ਼ੱਕੀ ਹਾਲਤ ਵਿਚ ਕਾਰ ‘ਚ ਮਿਲੀ 50 ਸਾਲਾ ਵਿਅਕਤੀ ਦੀ ਲਾਸ਼

ਫਰੀਦਕੋਟ ਬੁੱਧਵਾਰ ਦੇ ਦਿਨ ਦੀ ਸੂਰਆਤ ਹੁੰਦੀਆਂ ਹੈ ਉਸ ਸਮੇ ਸਨਸਨੀ ਫੈਲ ਗਈ ਜਦੋ ਫਰੀਦਕੋਟ ਦੇ ਅੰਬੇਦਕਰ ਨਗਰ ਵਿਚ ਇਕ ਕਾਰ ਵਿਚ 50 ਸਾਲ ਦੇ ਪਰਮਜੀਤ ਸਿੰਘ ਪੰਮਾ ਨਾਮ ਦੀ ਵਿਅਕਤੀ ਵਲੋਂ  ਜਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਲੋਕਾਂ ਦਾ ਕਹਿਣਾ ਹੈ ਕੀ ਸਵੇਰੇ ਹੀ ਇਸ ਗੱਲ ਦਾ

ਕਾਂਗਰਸ ਸਾਹਮਣੇ ਪ੍ਰਗਟ ਦੀ ਨਵੀ ਸ਼ਰਤ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆ ਸਿਆਸੀ ਆਗੂਆਂ ਨੇ ਆਪਣੇ ਦਾਅ ਖੇਡਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਆਵਾਜ਼ -ਏ- ਪੰਜਾਬ ਫਰੰਟ ਦੇ ਵਾਂਗ ਇਸ ਵਾਰ ਵੀ ਪਰਗਟ ਸਿੰਘ ਨਵਜੋਤ ਸਿੰਘ ਦੇ ਪਿੱਛੇ ਲੱਗ 28 ਨਵੰਬਰ ਨੂੰ ਕਾਂਗਰਸ ਦੇ ਵਿਚ ਸ਼ਾਮਿਲ ਹੋ ਰਹੇ ਹਨ। ਇਸ ਬਾਰੇ ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ

ਰਜਨੀਕਾਂਤ ਨੇ ਰਾਖੀ ਨੂੰ ਕੁੱਝ ਅਜਿਹਾ ਕਿਹਾ ਕਿ ਹੁਣ ਰਾਖੀ ਦੀ ਹਾਲਤ ਤਾਂ….

ਬੜਬੋਲੀ ਰਾਖੀ ਸਾਂਵੰਤ ਦੀ ਹਰਕਤਾਂ ਨੂੰ ਸਾਰੇ ਹੀ ਜਾਣਦੇ ਹਨ ਪਰ ਇਸ ਕਰਕੇ ਉਹ ਫੇਮਸ ਵੀ ਬਹੁਤ ਜਿਆਦਾ ਹੈ।ਜੇਕਰ ਰਜਨੀਕਾਂਤ ਉਨ੍ਹਾਂ ਦੀ ਤਾਰੀਫ ਕਰ ਦੇਣ ਤਾਂ ਸਮਝੋ ਉਨ੍ਹਾਂ ਦੀ ਹਾਲਤ ਸੱਤਵੇਂ ਅਸਮਾਨ ਤੇ ਪਹੁੰਚਣ ਵਰਗੀ ਹੋ ਜਾਵੇਗੀ।ਰਜਨੀਕਾਂਤ ਦੀ ਫਿਲਮ ‘2.0’ਦੇ ਟੀਜ਼ਰ ਲਾਂਚ ਦੌਰਾਨ ਰਜਨੀਕਾਂਤ ਨੇ ਕੁੱਝ ਅਜਿਹਾ ਕਹਿ ਦਿੱਤਾ ਕਿ ,ਜਿਸ ਨੂੰ ਸੁਣ ਕੇ ਰਾਖੀ

2017 ‘ਚ ਆਪ ਅਤੇ ਕਾਂਗਰਸ ਦਾ ਪੀਪੀਪੀ ਵਰਗਾ ਹਾਲ ਤੈਅ:ਗਰਗ

ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀਦਲ ਤੋਂ ਮੌਜੂਦਾ ਐਮ.ਐਲ.ਏ ਪ੍ਰਕਾਸ਼ ਚੰਦ ਗਰਗ ਨੂੰ ਹਾਈ ਕਮਾਨ ਤੋਂ ਟਿਕਟ ਮਿਲ ਚੁੱਕੀ ਹੈ ਜਿਸ ਲਈ ਉਹਨਾਂ ਨੇ ਜਨਤਾ ਦਾ ਧੰਨਵਾਦ ਕਰਦੇ ਕਿਹਾ ਕਿ ਜਨਤਾ ਨੇ ਉਹਨਾਂ ਨੂੰ ਤੀਸਰੀ ਵਾਰ ਸੰਗਰੂਰ ਤੋਂ ਚੁਣਿਆ ਗਿਆ ਹੈ।ਉਹਨਾਂ ਦੱਸਿਆ ਕਿ ਉਹਨਾਂ ਆਪਣੇ ਮੌਜੂਦਾ ਸਮੇਂ ਅੰਦਰ ਕਈ ਵਿਕਾਸ ਕਾਰਜ ਕੀਤੇ ਹਨ ਚਾਹੇ ਉਹ ਸੰਗਰੂਰ ਦਾ

ਹੁਸ਼ਿਆਰਪੁਰ ਬੱਸ ਅੱਡਾ ਖਸਤਾ ਹਾਲਾਤ’ਚ ,ਲੋਕ ਪਰੇਸ਼ਾਨ

ਸਬ ਡਵੀਜਨ ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਦੇ ਬਣੇ ਬੱਸ ਅੱਡੇ ਦੀ ਮਾੜੀ ਦੁਰਦਰਸ਼ਾ ਹੋਣ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਸ ਸਟੈਂਡ ਦੇ ਅੰਦਰ ਬੱਸਾਂ ਖੜ੍ਹੀਆਂ ਹੋਣ ਦੀ ਬਜਾਏ ਟੈਕਸੀਆਂ ਅਤੇ ਮੋਟਰਸਾਈਕਲ ਹੀ ਖੜ੍ਹੇ ਰਹਿੰਦੇ ਹਨ। ਇਹ ਬੱਸ ਅੱਡਾ ਸਿਰਫ ਟੈਕਸੀ ਸਟੈਂਡ ਅਤੇ ਸਾਈਕਲ ਸਟੈਂਡ ਬਣ ਕੇ ਰਹਿ ਗਿਆ ਹੈ।

balwant-singh-rajoana

ਰਾਜੋਆਣਾ ਦੀ ਭੁੱਖ ਹੜਤਾਲ ਨੇ ਪਾਈਆਂ ਜੇਲ ਪ੍ਰਸ਼ਾਸਨ ਨੂੰ ਭਾਜੜਾਂ

  ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਚੌਥੇ ਦਿਨ ‘ਚ ਦਾਖਲ ਹੋ ਗਈ ਹੈ ਤੇ ਉਹਨਾਂ ਦੀ ਵਿਗੜਦੀ ਹਾਲਤ ਕਾਰਨ ਜੇਲ ਪ੍ਰਸ਼ਾਸਨ ਨੂੰ ਮੁਸ਼ਕਿਲ ਖੜੀ ਹੁੰਦੀ ਨਜ਼ਰ ਆ ਰਹੀ ਹੈ। ਰਾਜੋਆਣਾ ਨੂੰ ਮਨਾਉਣ ਲਈ ਸੋਮਵਾਰ ਨੂੰ ਡੀਆਈਜੀ ਜੇਲ ਐਲ.ਐਮ. ਜਾਖੜ ਪਹੁੰਚੇ

tamilnadu-jayalilitha

ਜੈਲਲਿਤਾ ਦੀ ਹਾਲਤ ਬੇਹਤਰ : ਅਪੋਲੋ ਹਸਪਤਾਲ

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਬੁਖਾਰ ਅਤੇ ਡੀਹਾਈਡਰੇਸ਼ਨ ਦੇ ਚਲਦੇ 22 ਸਿਤੰਬਰ ਨੂੰ ਚੰਨਈ ਦੇ ਅਪੋਲੋ ਹਸਪਤਾਲ ਵਿਚ ਇਲਾਜ਼ ਲਈ ਦਾਖਲ ਕਰਵਾਇਆ ਸੀ। ਲੰਬੇ ਇਲਾਜ਼ ਤੋਂ ਬਾਅਦ ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਦਿੱਸਿਆ ਕਿ ਜੈਲਲਿਤਾ ਦੀ ਹਾਲਤ ਹੁਣ ਬੇਹਤਰ ਹੈ ਅਤੇ ਜਲਦ ਹੀ ਉਹਨਾਂ ਨੂੰ ਕਰਿਟਿਕਲ ਕੇਅਰ ਯੂਨਿਟ ਵਿਚੋਂ ਬਾਹਰ ਕੱਡ ਕੇ ਇੱਕ ਪ੍ਰਾਈਵੇਟ

ਲੁਧਿਆਣਾ ਦਾ ਸਿਵਲ ਹਸਪਤਾਲ ‘ਰਾਮ ਭਰੋਸੇ ’ !

ਲੁਧਿਆਣਾ ਜਿੱਥੇ ਸੇਫ ਅਤੇ ਸਮਾਰਟ ਸਿਟੀ ਬਣਨ ਵੱਲ ਅੱਗੇ ਵਧ ਰਿਹਾ ਹੈ।ਉਥੇ ਹੀ ਲੁਧਿਆਣਾ ਦੇ ਸਿਵਲ ਹਸਪਤਾਲ ਰਾਮ ਭਰੋਸੇ ਚੱਲ ਰਿਹਾ ਹੈ ਕਿਉਂਕਿ  ਸਿਵਲ ਹਸਪਤਾਲ ਦੀ ਹਾਲਤ ਖਸਤਾ ਦਿਖਾਈ ਦੇ ਰਹੀ ਹੈ।ਉਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਡਿਊਟੀ ਨਾਲੋਂ ਵੱਧ ਕੰਮ ਕਰਨਾ ਪੈ ਰਿਹਾ ਹੈ।ਪਰ ਪੰਜਾਬ ਸਿਹਤ ਵਿਭਾਗ ਦੇ ਕੰਨ ਤੇ ਜੂੰ

ਪੰਜਾਬ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਦੀ ਖੌਫਨਾਕ ਹਾਲਤ

ਸੂਬਾ ਸਰਕਾਰ ਤੇ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨ ਸੂਬੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਮੂਲ ਅਧਿਕਾਰ ਦਿਵਾਉਣ ਦੇ ਬੇੱਸ਼ਕ ਲੱਖ ਦਾਅਵੇ ਕਰ ਰਹੇ ਹਨ ਪ੍ਰੰਤੂ ਪਿਛਲੇ ਕੁਝ ਦਿਨਾਂ ਅੰਦਰ ਵਾਪਰੀਆਂ ਘਟਨਾਵਾਂ ਸਾਫ਼ ਕਰਦੀਆਂ ਹਨ ਕਿ ਦਾਲ ‘ਚ ਕੁਝ ਕਾਲਾ ਹੈ, ਜਿਸ ਕਾਰਨ ਬੈਰਕਾਂ ‘ਚ ਬੰਦ ਮੁਲਜ਼ਮ ਤੇ ਕੈਦੀ ਨਾ ਸਿਰਫ ਦੂਸਰਿਆਂ

roads

ਮੀਂਹ ਪੈਣ ਨਾਲ ਸੜਕਾਂ ਦੀ ਹੋਈ ਬੁਰੀ ਹਾਲਤ

ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਦੇ ਕਾਰਣ ਨਵੀਆਂ ਬਣੀਆਂ ਸੜਕਾਂ ਦੀ ਬੁ੍ਰੀ ਹਾਲਤ ਹੋ ਗਈ ਹੈ।ਜਿਕਰਯੋਗ ਹੈ ਕਿ ਇਨਾਂ ਸੜਕਾਂ ਤੇ ੧੦ ਕਰੋੜ ਤੋਂ ਵੀ ਵਧ ਖਰਚ ਹੋ ਚੁਕਿਆ ਹੈ।ਤੇ ਥਾਂ-ਥਾਂ ਤੇ ਖੱਡੇ ਪੈ ਜਾਣ ਕਾਰਣ ਲੋਕਾਂ ਦਾ ਆਣਾ ਜਾਣਾ ਵੀ ਦੁਸ਼ਵਾਰ ਹੋ ਗਿਆ ਹੈ।ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਖਰਾਬ ਹੋਈਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ