Tag: , , , , , , , ,

ਧੋਨੀ ਨੇ ਇਕ ਵਾਰ ਫਿਰ ਲਈ ਵਿਰਾਟ ਦੀ ਜਗ੍ਹਾ?

ਮਹਿੰਦਰ ਸਿੰਘ ਧੌਨੀ ਨੇ ਬੇਸ਼ੱਕ ਹੀ ਇੰਗਲੈਂਡ ਦੇ ਖਿਲਾਫ ਸੀਮਿਤ ਓਵਰਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲੇ ਵਨਡੇ ਅਤੇ ਟੀ 20 ਮੈਚਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਹੁਣ ਵੀ ਉਹ ਇਸ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਹ ਨਜਾਰਾ ਹਾਲ ਹੀ ਵਿੱਚ ਇੰਗਲੈਂਡ ਦੇ ਖਿਲਾਫ ਕਟਕ ਵਿੱਚ ਹੋਏ ਦੂਜੇ ਵਨਡੇ ਵਿੱਚ ਦੇਖਣ ਨੂੰ ਮਿਲਿਆ

ਸ਼ਸ਼ੀਕਲਾ ਦੇ ਹੱੱਥ ‘ਚ ਜਾ ਸਕਦੀ ਹੈ AIADMK ਦੀ ਕਮਾਨ

ਜੈਲਲਿਤਾ ਦੀ ਕਰੀਬੀ ਸਹਿਯੋਗੀ ਰਹੀ ਸ਼ਸ਼ੀਕਲਾ ਦਾ ਪੂਰੇ ਜ਼ੋਰਾਂ ਨਾਲ ਸਮਰਥਨ ਕਰਦੇ ਹੋਏ ਤਾਮਿਲਨਾਡੂ ਦੇ ਮੁੱਖ ਮੰਤਰੀ ਓ. ਪੰਨੀਰਸੇਲਵਮ ਨੇ ਕਿਹਾ ਸ਼ਸ਼ੀਕਲਾ ਨੂੰ ਅੰਨਾਦ੍ਰਮੁਕ ਦਾ ਜਨਰਲ ਸਕੱਤਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ। ਜਯਾ ਪਲਸ ਤਾਮਿਲ ਟੀ.ਵੀ. ਚੈਨਲ ਨੇ ਪੰਨੀਰਸੇਸਵਮ ਦੇ ਹਵਾਲੇ ਤੋਂ ਕਿਹਾ, ‘ਇਸ ਮੁੱਦੇ ‘ਤੇ ਕੋਈ

ਕਾਂਗਰਸ ਹਾਈ ਕਮਾਨ ਨੇ ਲਗਾਈ 64 ਨਾਵਾਂ ਤੇ ਮੋਹਰ

ਅਗਾਮੀ ਵਿਧਾਨ ਸਭਾ ਚੌਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਪੰਜਾਬ ਦੇ 64 ਹਲਕਿਆਂ ਦੇ ਉਮੀਦਵਾਰ ਤਹਿ ਕਰ ਲਏ ਹਨ। ਜਿਸ ਦਾ ਰਸਮੀ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਕਾਂਗਰਸ ਸਕਰੀਨਿੰਗ ਕਮੇਟੀ ਵਲੋਂ ਸਾਰੇ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਹਾਈ ਕਮਾਂਡ ਤੋਂ 64 ਉਮੀਦਵਾਰਾਂ ਦੇ ਨਾਵਾਂ ਤੇ ਮੌਹਰ ਲਗਵਾ ਲਈ ਹੈ। ਪਹਿਲੀ ਵਾਰ ਕਾਂਗਰਸ

ਬਿੱਗ ਬਾਸ ਦਾ ਹੁਕਮ, ਰੋਹਨ ਨਹੀਂ ਕਰੇਗਾ ਕਪਤਾਨੀ

ਆਏ ਦਿਨ ਬਿੱਗ ਬਾਸ ‘ਚ ਕੋਈ ਨਾ ਕੋਈ ਤਮਾਸ਼ਾ ਦੇਖਣ ਨੂੰ ਮਿਲ ਹੀ ਜਾਂਦਾ ਹੈ ਅਤੇ ਹਰ ਕੋਈ ਇੱਕ ਦੂਜੇ ਨਾਲ ਉਲਝਦਾ ਨਜ਼ਰ ਵੀ ਆਈ ਜਾਂਦਾ ਹੈ, ਬਿੱਗ ਬਾਸ ਦੇ ਘਰ ‘ਚ ਕਾਫੀ ਸਮੇਂ ਤੋਂ ਰੋਹਨ ਕਪਤਾਨ ਦਾ ਰੋਲ ਅਦਾ ਕਰ ਰਿਹਾ ਸੀ, ਪਰ ਮੰਗਲਵਾਰ ਨੂੰ ਐਪੀਸੋਡ ‘ਚ ਰੋਹਨ ਨੂੰ ਕਪਤਾਨੀ ਤੋਂ ਹੱਥ ਧੋਣਾ ਪਿਆ।

ਬਾਜਵਾ ਨੇ ਸੰਭਾਲੀ ਪਾਕਿ ਫੌਜ ਦੀ ਕਮਾਨ

ਨਵੇਂ ਪਾਕਿ ਫੌਜ ਮੁੱਖੀ ਜਨਰਲ ਕਮਰ ਬਾਜਵਾ ਨੇ ਮੰਗਲਵਾਰ ਨੂੰ ਅਧਿਕਾਰੀ ਰੂਪ ਵਿਚ ਪਾਕਿ ਫੌਜ ਦੀ ਕਮਾਨ ਸੰਭਾਲ ਲਈ ਹੈ। ਰਾਵਲਪਿੰਡੀ ਵਿਚ ਜਨਰਲ ਹੈਡਕਵਾਟਰ ਦੇ ਨਜਦੀਕ ਬਣੇ ਹਾਕੀ ਸਟੇਡਿਅਮ ਵਿਚ ਰੱਖੇ ਪ੍ਰੋਗਰਾਮ ‘ਚੇਂਜ ਆਫ ਕਮਾਂਡਰ ਸਰਮਨੀ’ ਵਿਚ ਸਾਬਕਾ ਫੌਜ ਮੁੱਖੀ ਰਾਹੀਲ ਸ਼ਰੀਫ ਨੇ ਬਾਜਵਾ ਨੂੰ ਆਰਮੀ ਚੀਫ ਦੀ ਕਮਾਂਡ ਸਟਿਕ ਸੋਂਪੀ ਤੇ ਅੱਜ ਤੋਂ ਆਪਣੇ

ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਦੀ ਕਮਾਨ ਹਰਜੀਤ ਦੇ ਹੱਥ

ਪੰਜਾਬ ਦੇ ਹਰਜੀਤ ਸਿੰਘ ਨੂੰ ਅਗਲੇ ਮਹੀਨੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਹਾਕੀ ਇੰਡੀਆ ਅਨੁਸਾਰ ਦਿਪਸੇਨ ਤਿਰਕੀ ਟੀਮ ਦੇ ਉਪ-ਕਪਤਾਨ ਹੋਣਗੇ | 8 ਦਸੰਬਰ ਤੋਂ ਸੁਰੂ ਹੋ ਰਹੇ ਇਸ ਟੂਰਨਾਮੈੀਟ ਲਈ ਹਾਕੀ ਇੰਡੀਆ ਨੇ 18 ਮੈਂਬਰੀ ਟੀਮ ਦਾ ਪਹਿਲਾਂ ਹੀ ਐਲਾਨ ਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਕਰ ਦਿੱੱਤੇ ਅਹਿਮ ਆਦੇਸ਼

ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੇ ਸੀਨੀਅਰ ਮੰਤਰੀਆਂ ਨਾਲ ਐਤਵਾਰ ਰਾਤ ਨੋਟ ਬੈਨ ਦੇ ਮੁੱਦੇ ‘ਤੇ ਚਰਚਾ ਕਰਨ ਲਈ ਇਕ ਮੀਟਿੰਗ ਬੁਲਾਈ। ਪ੍ਰਧਾਨ-ਮੰਤਰੀ ਦੇ ਘਰ ਆਯੋਜਿਤ ਇਸ ਬੈਠਕ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਵੇਂਕਈਆ ਨਾਇਡੂ, ਬਿਜਲੀ, ਕੋਲਾ ਅਤੇ ਖਾਨ ਮੰਤਰੀ ਪੀਊਸ਼ ਗੋਇਲ, ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਅਤੇ

ਰਾਹੁਲ ਦੇ ਹੱਥ ਕਮਾਂਡ ਕਿਉਂ ਨਹੀਂ ?