Tag: , , , ,

ਜਾਣੋ ਕਪਿਲ ਸ਼ਰਮਾ ਨੇ ਮੋਦੀ ਤੋਂ ਕਿਉਂ ਮੰਗੀ ਮੁਆਫ਼ੀ….

Kapil sharma Show First Guest

ਕਪਿਲ ਸ਼ਰਮਾ ਸ਼ੋਅ ਦਾ ਪਹਿਲਾ ਗੈਸਟ ਬਣੇਗਾ ਇਹ ਸਿਤਾਰਾ, ਸ਼ੂਟਿੰਗ ਹੋਈ ਸ਼ੁਰੂ

Kapil sharma Show First Guest: ਕਾਮੇਡੀਅਨ ਕਪਿਲ ਸ਼ਰਮਾ ਆਪਣੇ ਫੇਮਸ ਪੋ੍ਰਗਰਾਮ ਦ ਕਪਿਲ ਸ਼ਰਮਾ ਤੋਂ ਟੀਵੀ ਤੇ ਕਮਬੈਕ ਕਰ ਰਹੇ ਹਨ। ਕਪਿਲ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੋਅ ਦੇ ਨਵੇਂ ਸੈੱਟ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦੇ ਸ਼ੋਅ ਦੇ ਪਹਿਲੇ ਸੈਲੀਬ੍ਰੇਟੀ ਗੈਸਟ ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਹੋਣਗੇ।ਕਪਿਲ

Kapil Sharma KBC

KBC ਦਾ ਸਭ ਤੋਂ ਫਨੀ ਐਪੀਸੋਡ, ਕਪਿਲ ਦੇ ਸਵਾਲਾਂ ‘ਤੇ ਅਮਿਤਾਭ ਨੇ ਦਿੱਤੇ ਜਵਾਬ

Kapil Sharma KBC: ‘ਕੌਨ ਬਨੇਗਾ ਕਰੋੜਪਤ‍ੀ‘ ਦੇ ਮੰਚ ‘ਤੇ ਸੋਮਵਾਰ ਰਾਤ ਸੀਜਨ 10 ਦਾ ਆਖ‍ਿਰੀ ਦੌਰ ਖੇਡਿਆ ਗਿਆ। ਸ਼ੋਅ ਵਿੱਚ ਬਤੋਰ ਗੈਸਟ ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਪਹੁੰਚੇ ਸਨ। ਹੁਣ ਭਲਾ ਕਪ‍ਿਲ ਜਿੱਥੇ ਪਹੁੰਚਣ ੳੇੁੱਥੇ ਹੱਸਣ ਦੀਆਂ ਆਵਾਜਾਂ ਨਾ ਆਉਣ ਇਹ ਤਾਂ ਸੰਭਵ ਨਹੀਂ ਹੈ। ਕਪ‍ਿਲ ਨੇ ਸ਼ੋਅ ਵਿੱਚ ਐਂਟਰੀ ਕਰਦੇ ਹੀ ਬ‍ਿਗ ਬੀ ਦੀ

Kapil Sharma-Upasana Singh

ਕਪਿਲ ਨੇ ਮੈਨੂੰ ਨਵੇਂ ਸ਼ੋਅ ਲਈ ਫੋਨ ਨਹੀਂ ਕੀਤਾ : ਉਪਾਸਨਾ ਸਿੰਘ

Kapil Sharma-Upasana Singh: ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਿ ਕਪਿਲ ਸ਼ਰਮਾ ਵਿੱਚ ਪਿੰਕੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਉਪਾਸਨਾ ਸਿੰਘ ਜਲਦ ਹੀ ਸੁਨੀਲ ਗਰੋਵਰ ਦੇ ਸ਼ੋਅ ‘ਕਾਨਪੁਰ ਵਾਲੇ ਖੁਰਾਨਾ’ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਸ਼ੋਅ ਜੀਜਾ – ਸਾਲੀ ਦੇ ਕਾਂਸੈਪ‍ਟ ਉੱਤੇ ਬੇਸਡ ਹੈ, ਜੋ 15 ਦਸੰਬਰ ਤੋਂ ਆਨਏਅਰ ਹੋਵੇਗਾ। ਮੀਡੀਆ ਨਾਲ ਗੱਲਬਾਤ ਦੇ

Rekha Hugs Kapil Sharma

ਰੇਖਾ ਨੇ ਕਪਿਲ ਸ਼ਰਮਾ ਨੂੰ ਗਲੇ ਲਾ ਕੇ ਕਿਹਾ, ਸ਼ਾਦੀ ਮੁਬਾਰਕ…

Rekha Hugs Kapil Sharma: ਬਾਲੀਵੁਡ ਵਿੱਚ ਅੱਜ ਕੱਲ੍ਹ ਵਿਆਹ ਦਾ ਮਾਹੌਲ ਚੱਲ ਰਿਹਾ ਹੈ। ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਤੋਂ ਬਾਅਦ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਹੋਵੇਗਾ ਅਤੇ ਉਸ ਤੋਂ ਬਾਅਦ 12 ਦਸੰਬਰ ਨੂੰ ਕਪਿਲ ਸ਼ਰਮਾ ਵਿਆਹ ਕਰਨ ਜਾ ਰਹੇ ਹਨ। ਕਪਿਲ ਨੂੰ ਵਿਆਹ ਤੋਂ ਪਹਿਲਾਂ ਹੀ ਵਧਾਈ ਮਿਲਣੀ ਸ਼ੁਰੂ ਹੋ ਗਈ ਹੈ,

Kapil Sharma Health Doing Yoga

ਇਸ ਜਗ੍ਹਾ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਰਹੇ ਹਨ ਕਪਿਲ ਸ਼ਰਮਾ, ਵੇਖੋ ਤਸਵੀਰਾਂ

Kapil Sharma Health Doing Yoga: ਕਾਮੇਡੀਅਨ ਕਪਿਲ ਸ਼ਰਮਾ ਦੁਬਾਰਾ ਤੋਂ ਸਿਲਵਰ ਸਕਰੀਨ ਉੱਤੇ ਵਾਪਸੀ ਲਈ ਤਿਆਰੀ ਕਰ ਰਹੇ ਹਨ। ਉਹ ਆਪਣੀ ਸਿਹਤ ਨੂੰ ਵਧੀਆ ਕਰਨ ‘ਚ ਲੱਗੇ ਹੋਏ ਹਨ। ਵਧੇ ਹੋਏ ਭਾਰ ਅਤੇ ਤਨਾਅ ਨੂੰ ਦੂਰ ਕਰਨ ਲਈ ਉਹ ਅੱਜ ਕੱਲ੍ਹ ਯੋਗਾ ਕਰਦੇ ਹਨ। ਉਨ੍ਹਾਂ ਨੇ ਇੰਸਟਾ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਜਗ੍ਹਾ

ਖੁਦ ਰੋ ਪਏ ਸੀ ਸਭ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ, ਵੀਡੀਓ ਹੋਇਆ ਵਾਇਰਲ

Kapil video viral: ਕਪਿਲ ਸ਼ਰਮਾ ਅੱਜਕੱਲ੍ਹ ਛੋਟੇ ਪਰਦੇ ਤੋਂ ਦੂਰ ਹਨ। ਉਹਨਾਂ ਦਾ ਸ਼ੋਅ ‘ਫੈਮਿਲੀ ਟਾਈਮ ਵਿੱਦ ਕਪਿਲ ਸ਼ਰਮਾ’ ਬੰਦ ਹੋ ਗਿਆ ਹੈ। ਕੁਝ ਦਿਨਾਂ ਤੋਂ ਉਹ ਕਿੱਥੇ ਗਾਇਬ ਹਨ ਉਹ ਕਿਸੇ ਨੂੰ ਨਹੀਂ ਪਤਾ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। Kapil video viral

Kapil Sharma Show second video viral

ਕਪਿਲ ਸ਼ਰਮਾ ਦੇ ਸ਼ੋਅ ਦੀ ਦੂਜੀ ਵੀਡੀਓ ਵਾਇਰਲ, ਰਿਲੀਜ਼ਿੰਗ ਡੇਟ ਦਾ ਹੋਇਆ ਖੁਲਾਸਾ

Kapil Sharma Show second video viral: ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਛੋਟੇ ਪਰਦੇ ‘ਤੇ ਨਵੇਂ ਸ਼ੋਅ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਤੋਂ ਵਾਪਸੀ ਕਰਨ ਜਾ ਰਹੇ ਹਨ। ਹਾਲਾਂਕਿ ਹਾਲ ਹੀ ‘ਚ ਕਪਿਲ ਸ਼ਰਮਾ ਆਪਣੀ ਨਵੀਂ ਵੈਨਿਟੀ ਕਾਰ ਦੇ ਕਾਰਨ ਚਰਚਾ ‘ਚ ਸਨ। ਕਪਿਲ ਨੇ ਟਵਿੱਟਰ ਅਕਾਊਂਟ ਤੇ ਆਪਣੀ ਨਵੀਂ ਵੈਨਿਟੀ ਕਾਰ ਦੀ ਤਸਵੀਰ

Salman khan and Kapil sharma

ਕਪਿਲ ਹੁਣ ਤਾਂ ਮੰਨ ਲਓ ਭਾਈਜਾਨ ਦੀ ਗੱਲ…ਤਾਂ ਹੀ ਬਚੇਗਾ ‘Stardom’

ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹੋਈ ਲੜਾਈ ਨੇ ਕਪਿਲ ਦੇ ਸਟਾਰਡਮ ‘ਤੇ ਸਵਾਲ ਖੜੇ ਕਰ ਦਿੱਤੇ ਨੇ। ਵਿਵਾਦ ਇਸ ਕਦਰ ਵਧ ਗਿਆ ਹੈ ਕਿ ਸੁਨੀਲ ਦੇ ਨਾਲ ਹੀ ਕਈ ਹੋਰ ਟੀਮ ਮੈਂਬਰਸ ਨੇ ਵੀ ਕਪਿਲ ਦੇ ਸ਼ੋਅ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਆਪਣੀ ਕਾਮਯਾਬੀ ਦਾ ਗਰੂਰ ਕਪਿਲ ਨੂੰ ਇਸ ਕਦਰ ਹੋ

WATCH: ਕਪਿਲ ਨੇ ਸ਼ੇਅਰ ਕੀਤੀ ਕਿਸ ਦੀ Photo

ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਕਪਿਲ ਸ਼ਰਮਾ ਵੀ ਕਾਫੀ ਸੁਰਖੀਆਂ ‘ਚ ਰਹਿੰਦੇ ਨੇ।ਭਾਵੇਂ ਉਹਨਾਂ ਦੇ ਸ਼ੋਅ ਬਾਰੇ ਚਰਚਾ ਹੋਵੇ ਜਾਂ ਉਹਨਾਂ ਦੀ ਫਿਲਮ ਬਾਰੇ ਜਾਂ ਫਿਰ ਉਹਨਾਂ ਦੀ ਨਿਜੀ ਜਿੰਦਗੀ ਬਾਰੇ। ਜੀ ਹਾਂ ਕਪਿਲ ਸ਼ਰਮਾ ਨੇ ਆਪਣੀ ਗਰਲਫ੍ਰੈਂਡ ਦੀ ਫੋਟੋ ਸ਼ੇਅਰ ਕੀਤੀ ਹੈ। ਕਪਿਲ ਨੇ ਟਵੀਟਰ ‘ਤੇ ਇੱਕ ਤਸਵੀਰ ਪੋਸਟ ਕੀਤੀ

kapil show

ਜਦੋਂ ਕਪਿਲ ਸ਼ਰਮਾ ਦੇ ਸ਼ੋਅ ‘ਚ ਆਏ ਗੁਰਦਾਸ ਮਾਨ

Kapil Sharma

ਕਾਮੇਡੀਅਨ ਕਪਿਲ ਸ਼ਰਮਾ ਕਰਨਗੇ ਪੰਜਾਬ ਚੋਣਾਂ ‘ਚ ਪ੍ਰਚਾਰ.. ਜਾਣੋ ਕਿਸ ਲਈ ?

ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਅਗਲੇ ਮਹੀਨੇ ਹੋਣ ਵਾਲਾ ਵਿਧਾਨ ਸਭਾ ਚੋਣਾਂ ਵਿਚ ਨਜ਼ਰ ਆਉਣਗੇ, ਸਿਰਫ ਕਪਿਲ ਸ਼ਰਮਾ ਹੀ ਨਹੀਂ ਬਲਕਿ ਕਈ ਦਿੱਗਜ ਵੀ ਪੰਜਾਬ ਚੋਣਾਂ ‘ਚ ਪ੍ਰਚਾਰ ਲਈ ਨਜ਼ਰ ਆਉਣਗੇ ।ਕਾਮੇਡੀਅਨ ਕਪਿਲ ਸ਼ਰਮਾ ਪੰਜਾਬ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ਼ ਕਰਦੇ ਨਜ਼ਰ ਆਉਣਗੇ, ਪਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ