Tag: , , , , ,

kapil ginni marriage photographer

ਕਪਿਲ ਤੇ ਗਿੰਨੀ ਦੇ ਵਿਅਾਹ ‘ਚ ਪੰਜਾਬ ਦੀ ੲਿਹ ਕੰਪਨੀ ਕਰੇਗੀ ਫੋਟੋਗ੍ਰਾਫ਼ੀ

kapil ginni marriage photographer: ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ, ਬਿੱਗ ਬੌਸ ਫੇਮ ਕਿਸ਼ਵਰ ਮਰਚੇਂਟ ਤੇ ਸੁੲੇਅੰਸ਼ ਰਾੲੇ ਵਰਗੀਅਾਂ ਹਸਤੀਅਾਂ ਦੇ ਵਿਆਹ ਦੀ ਫੋਟੋਗ੍ਰਾਫੀ ਕਰ ਚੁੱਕੀ ਦੀਪ ਕਲਿਕਸ ਨਾਮਕ ਕੰਪਨੀ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਅਾਹ ਦੇ ਸਾਰੇ ਪ੍ਰੋਗਰਾਮਾਂ ਦੀ ਫੋਟੋਗ੍ਰਾਫੀ ਤੇ ਵੀਡੀਓ ਲੲੀ ਕੰਮ ਕਰੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਗਭਗ ਦਸ ਸਾਲ ਪੁਰਾਣੀ ਮੋਹਾਲੀ

kapil sharma sister marriage

ਸ਼ੋਅ ‘ਚ ਜਿੱਤੇ ਪੈਸਿਆਂ ਨਾਲ ਕਪਿਲ ਸ਼ਰਮਾ ਨੇ ਕੀਤਾ ਸੀ ਭੈਣ ਦਾ ਵਿਆਹ

kapil sharma sister marriage: ਕਪਿਲ ਸ਼ਰਮਾ ਨੂੰ ਇੰਡਸਟਰੀ ‘ਚ ਕਾਮੇਡੀ ਦੇ ਕਿੰਗ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਉਹਨਾਂ ਨੇ ਇੰਡਸਟਰੀ ‘ਚ ਬਹੁਤ ਹੀ ਪ੍ਰਸਿੱਧੀ ਖੱਟੀ ਹੈ। ਅੱਜ ਕਪਿਲ ਸ਼ਰਮਾ ਨੂੰ ਪੈਸਿਆ ਦੀ ਕੋਈ ਕਮੀ ਨਹੀਂ ਹੈ। ਇੱਕ ਸਮਾਂ ਸੀ ਜਦੋਂ ਉਹ ਪੈਸੇ ਖਰਚਣ ਲੱਗੇ ੧੦੦ ਵਾਰ ਸੋਚਦੇ ਸਨ। ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ

Kapil Sharma KBC

KBC ਦਾ ਸਭ ਤੋਂ ਫਨੀ ਐਪੀਸੋਡ, ਕਪਿਲ ਦੇ ਸਵਾਲਾਂ ‘ਤੇ ਅਮਿਤਾਭ ਨੇ ਦਿੱਤੇ ਜਵਾਬ

Kapil Sharma KBC: ‘ਕੌਨ ਬਨੇਗਾ ਕਰੋੜਪਤ‍ੀ‘ ਦੇ ਮੰਚ ‘ਤੇ ਸੋਮਵਾਰ ਰਾਤ ਸੀਜਨ 10 ਦਾ ਆਖ‍ਿਰੀ ਦੌਰ ਖੇਡਿਆ ਗਿਆ। ਸ਼ੋਅ ਵਿੱਚ ਬਤੋਰ ਗੈਸਟ ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਪਹੁੰਚੇ ਸਨ। ਹੁਣ ਭਲਾ ਕਪ‍ਿਲ ਜਿੱਥੇ ਪਹੁੰਚਣ ੳੇੁੱਥੇ ਹੱਸਣ ਦੀਆਂ ਆਵਾਜਾਂ ਨਾ ਆਉਣ ਇਹ ਤਾਂ ਸੰਭਵ ਨਹੀਂ ਹੈ। ਕਪ‍ਿਲ ਨੇ ਸ਼ੋਅ ਵਿੱਚ ਐਂਟਰੀ ਕਰਦੇ ਹੀ ਬ‍ਿਗ ਬੀ ਦੀ

Kapil Sharma Big Jolt

ਟੀਵੀ ‘ਤੇ ਵਾਪਸੀ ਕਰ ਰਹੇ ਕਪਿਲ ਸ਼ਰਮਾ ਨੂੰ ਲੱਗਿਆ ਵੱਡਾ ਝਟਕਾ

Kapil Sharma Big Jolt: ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਸਿਤਾਰੇ ਅੱਜ ਕੱਲ੍ਹ ਮਾੜੇ ਚੱਲ ਰਹੇ ਹਨ। ਕਦੇ ਟੀਵੀ ਦੇ ਸਭ ਤੋਂ ਵੱਡੇ ਸੈਲੀਬ੍ਰੇਟੀ ਵਿੱਚੋਂ ਇੱਕ ਹੁੰਦੇ ਸਨ ਕਪਿਲ ਸ਼ਰਮਾ ਅਤੇ ਹੁਣ ਦੁਬਾਰਾ ਵਾਪਸੀ ਲਈ ਉਹ ਬਹੁਤ ਮਿਹਨਤ ਕਰ ਰਹੇ ਹਨ। ਕਪਿਲ ਦੀ ਲੋਕਪ੍ਰਿਯਤਾ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ

Kapil Sharma

ਕਾਮੇਡੀਅਨ ਕਪਿਲ ਸ਼ਰਮਾ ਕਰਨਗੇ ਪੰਜਾਬ ਚੋਣਾਂ ‘ਚ ਪ੍ਰਚਾਰ.. ਜਾਣੋ ਕਿਸ ਲਈ ?

ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਅਗਲੇ ਮਹੀਨੇ ਹੋਣ ਵਾਲਾ ਵਿਧਾਨ ਸਭਾ ਚੋਣਾਂ ਵਿਚ ਨਜ਼ਰ ਆਉਣਗੇ, ਸਿਰਫ ਕਪਿਲ ਸ਼ਰਮਾ ਹੀ ਨਹੀਂ ਬਲਕਿ ਕਈ ਦਿੱਗਜ ਵੀ ਪੰਜਾਬ ਚੋਣਾਂ ‘ਚ ਪ੍ਰਚਾਰ ਲਈ ਨਜ਼ਰ ਆਉਣਗੇ ।ਕਾਮੇਡੀਅਨ ਕਪਿਲ ਸ਼ਰਮਾ ਪੰਜਾਬ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ਼ ਕਰਦੇ ਨਜ਼ਰ ਆਉਣਗੇ, ਪਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ