Tag: , , , ,

ਅਕਸ਼ੇ ਨੇ ਸ਼ੁਰੂ ਕੀਤੀ ‘ਪੈਡਮੈਨ’ ਦੀ ਸ਼ੂਟਿੰਗ

Attention… ਅਕਸ਼ੇ ਕੁਮਾਰ ਦੀ ਸਪੀਡ ਕਿਸੇ ਐਕਸਪ੍ਰੈਸ ਟ੍ਰੇਨ ਤੋਂ ਵੀ ਤੇਜ ਚੱਲ ਰਹੀ ਹੈ। ਉਸਦੀ ਪਿਛਲੀ ਫਿਲਮ ‘ਟਾਇਲਟ-ਏਕ ਪ੍ਰੇਮ ਕਥਾ’ ਦੀ ਸ਼ੂਟਿੰਗ ਪੂਰੀ ਹੋਣ ਵਾਲੀ ਹੈ ਅਤੇ ਉਸਦੀ ਇੱਕ ਹੋਰ ਫਿਲਮ ‘ਨਾਮ ਸ਼ਬਾਨਾ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਖਬਰ ਹੈ ਕਿ ਅੱਕੀ ਨੇ ਆਪਣੀ ਆਉਣ ਵਾਲੀ ਫਿਲਮ ਵੀ ਸ਼ੁਰੂ ਕਰ ਦਿੱਤੀ ਹੈ। ਇਸ

ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ ਵਿਚ ਸਥਾਪਿਤ ਹੋਇਆ ਬਾਬਾ ਫਰੀਦ ਜੀ ਦਾ ਆਦਮਕੱਦ ਬੁੱਤ

ਡਿਪਟੀ ਕਮਿਸਨਰ ਫਰੀਦਕੋਟ ਮਾਲਵਿੰਦਰ ਸਿੰਘ ਜੱਗੀ ਦੇ ਯਤਨਾਂ ਸਦਕਾ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਦੇ ਸਹਿਯੋਗ ਨਾਲ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਦਮ ਕੱਦ ਬੁੱਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੀ ਬਿਲਡਿੰਗ ਦੇ ਮੁੱਖ ਦੁਆਰ ਦੇ ਅੰਦਰ ਸਥਾਪਿਤ ਕੀਤਾ ਗਿਆ। ਬੁੱਤ ਉਪਰੋਂ ਪਰਦਾ ਹਟਾਉਣ ਦੀ ਰਸਮ ਯੂਨੀਵਰਸਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦੁਰ ਨੇ

ਸਾਈਕਲ ਦੀ ਸਵਾਰੀ ਕਰਦੇ ਨਜ਼ਰ ਆਏ ਦਬੰਗ ਖਾਨ

ਸਲਮਾਨ ਖਾਨ ਅਤੇ ਉਸ ਦਾ ਸਾਈਕਲ-ਲਵ ਤਾਂ ਕਾਫੀ ਪੁਰਾਣਾ ਹੈ। ਜਦੋਂ ਵੀ ਸਲਮਾਨ ਵੇਹਲੇ ਹੁੰਦੇ ਨੇ ਤਾਂ ਉਹ ਸਾਈਕਲਿੰਗ ਜਰੂਰ ਰਕਦੇ ਨੇ। ਇਨ੍ਹਾਂ ਦਿਨੀਂ ਇਹ ਖਾਨ ਆਪਣੇ ਪਨਵੇਲ ਫਾਰਮ ਹਾਉਸ ‘ਚ ਆਰਾਮ ਫਰਮਾ ਰਿਹਾ ਹੈ, ਪਰ ਨਾਲ ਹੀ ਆਪਣਾ ਸਾਈਕਲਿੰਗ ਦਾ ਸ਼ੌਕ ਪੂਰਾ ਕਰਨ ਲਈ ਇੱਕ ਵਾਰ ਫੇਰ ਪਨਵੇਲ ਦੀ ਸੜਕਾਂ ‘ਤੇ ਨਜ਼ਰ ਆਏ। ਸਵੇਟ-ਸ਼ਰਟ

ਅਸ਼ਵਿਨ ਨੇ ਹਾਸਿਲ ਕੀਤੀਆਂ ਵੱਡੀਆਂ ਉਪਲਬਧੀਆਂ

ਬੈਂਗਲੁਰੂ ‘ਚ ਆਸਟਰੇਲੀਆ ਦੇ ਖਿਲਾਫ ਦੂਜੇ ਟੈਸਟ ਮੈਚ ‘ਚ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਸਾਬਕਾ ਭਾਰਤੀ ਕਪਤਾਨ ਅਤੇ ਸਪਿਨਰ ਬਿਸ਼ਨਸਿੰਘ ਬੇਦੀ ਨੂੰ ਪਿੱਛੇ ਛੱਡ ਕੇ ਖਾਸ ਉਪਲਬਧੀ ਹਾਸਲ ਕਰ ਲਈ ਹੈ। ਅਸ਼ਵਿਨ ਨੇ ਪੁਣੇ ਟੈਸਟ ਦੀ ਸਮਾਪਤੀ ‘ਤੇ 46 ਟੈਸਟ ਮੈਚਾਂ ‘ਚ 25.07 ਦੀ ਔਸਤ ਨਾਲ 261 ਵਿਕਟ ਹਾਸਲ ਕੀਤੇ ਸਨ ਅਤੇ ਉਨ੍ਹਾਂ ਨੂੰ ਬੇਦੀ

ਯੂ ਪੀ ਚੋਣਾਂ: 11 ਜ਼ਿਲ੍ਹਿਆਂ ਦੀਆਂ 51 ਸੀਟਾਂ ‘ਤੇ 57.36 ਫੀਸਦੀ ਹੋਈ ਵੋਟਿੰਗ

ਯੂ ਪੀ ਵਿੱਚ ਪੰਜਵੇਂ ਗੇੜ੍ਹ ਦ ਲਈ ਸੋਮਵਾਰ ਨੂੰ 11 ਜ਼ਿਲ੍ਹਿਆਂ ਦੀਆਂ 51 ਸੀਟਾਂ ‘ਤੇ 57.36% ਵੋਟਿੰਗ ਹੋਈ। ਅਖਿਲੇਸ਼ ਸਰਕਾਰ ਦੀ ਕੈਬਨਿਟ ਦੇ ਗਾਇਤਰੀ ਪ੍ਰਸ਼ਾਦ ਪ੍ਰਜਾਪਤੀ,ਪਵਨ ਪਾਂਡੇ ਜਿਹੇ 9 ਮੰਤਰੀਆਂ ਦੀ ਕਿਸਮਤ ਦਾਅ ‘ਤੇ ਹੈ। ਅੰਬੇਡਕਰ ਨਗਰ ਦੀ ਆਲਾਪੁਰ ਸੀਟ ‘ਤੇ ਇੱਕ ਉਮੀਦਵਾਰ ਦਾ ਦੇਹਾਂਤ ਹੋ ਜਾਣ ਕਾਰਨ ਵੋਟਿੰਗ 8 ਮਾਰਚ ਨੂੰ ਹੋਵੇਗੀ। ਪਹਿਲਾਂ ਇਸ

ਚੰਡੀਗੜ੍ਹ ਪੁਲਿਸ ਨੇ ਕੱਟੇ ਮਨਚਲਿਆਂ ਦੇ ਚਲਾਨ

ਯੂਥ ਵੱਲੋਂ ਮਨਾਏ ਗਏ ‘ਵੈਲੇਨਟਾਈਨ ਡੇਅ’ ਦੇ  ਮੌਕੇ ਤੇ ਚੰਡੀਗੜ੍ਹ ਸ਼ਹਿਰ ‘ਚ ਪੁਲਸ ਕਾਫੀ ਚੁਸਤ ਦਿਖਾਈ ਦਿੱਤੀ । ਜਿਸ ਤਹਿਤ ਸ਼ਹਿਰ ਦੇ ਸਾਰੇ ਹੀ ਪਾਰਕਾਂ ਅਤੇ ਲੇਅਰ ਵੈਲੀ ਵਰਗੀਆਂ ਥਾਵਾਂ ‘ਤੇ ਵਿਸ਼ੇਸ਼ ਚੌਕਸੀ ਰੱਖੀ ਹੋਈ ਦਿਖਾਈ ਗਈ | ਇਸ ਮੌਕੇ ਚੰਡੀਗੜ੍ਹ ਦੇ ਪਾਰਕਾਂ ਅਤੇ ਸਕੂਲਾਂ ਕਾਲਜਾਂ ਦੇ ਬਾਹਰ ਵੀ ਪੁਲਸ ਵੱਲੋ ਰੱਖੀ ਗਈ ਚੌਕਸੀ ਵਰਤੀ

ਸਮਾਨਾ ‘ਚ ਲਗਾਈ ਗਈ ਸਾਇੰਸ ਪ੍ਰਦਰਸ਼ਨੀ 

  ਸਮਾਨਾ ਦੇ ਡੀ.ਏ.ਵੀ ਸਕੂਲ ਵਿਚ ਅੱਜ ਸਕੂਲੀ ਬੱਚਿਆ ਵਲੋ ਸਾਇੰਸ ਪ੍ਰਦਰਸ਼ਨੀ ਦਾ ਮੇਲਾ ਲਾਇਆ ਗਿਆ ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਮਾਡਲ ਦਰਸਾਏ ਗਏ ਪੰਜਾਬੀ ਵਿਰਸੇ ਨੂੰ ਜਾਗਰੂਕ ਕਰਨ ਲਈ ਪੁਰਾਣੇ ਸੰਮੇ ਵਰਤਣ ਵਾਲੇ ਸਮਾਨ ਦਿਖਾਏ ਗਏ ਅਤੇ ਬੱਚਿਆ ਵਲੋ ਪੰਜਾਬੀ ਕਲਚਰ ਨੂੰ ਦਰਸਾਉਂਦੇ ਹੋਏ | ਪੰਜਾਬੀ ਪਹਿਰਾਵਾ ਪਾ ਕੇ ਆਪਣੇ ਵਿਰਸੇ ਨੁੰ ਯਾਦ ਕਰਵਾਇਆ

ਸਿਹਤ ਵਿਭਾਗ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀਆਂ ਨਸ਼ੀਲੀਆਂ ਦਵਾਈਆਂ

ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਅਤੇ ਨਾਰਕੋਟਿਕ ਸੈੱਲ ਨੇ ਛਾਪੇਮਾਰੀ ਕਰਕੇ ਨਸ਼ੀਲੀਆਂ  ਦਵਾਈਆਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਪ੍ਰਿੰਟ ਰੇਟ ਦੇ ਹਿਸਾਬ ਨਾਲ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡ੍ਰਗ ਸਰਚ ਦੇ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸਨੇ  ਹੁਸ਼ਿਆਰਪੁਰ

ਹਰਸਮਿਰਤ ਬਾਦਲ ਨੇ ਬੰਟੀ ਰੋਮਾਣਾ ਦੇ ਹੱਕ ‘ਚ ਮੰਗੀਆਂ ਵੋਟਾਂ  

ਫਰੀਦਕੋਟ ਤੋਂ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਦੀ ਜਿੱਤ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਫਰੀਦਕੋਟ ਸ਼ਹਰਿ ਦੇ ਵੱਖ ਵੱਖ ਮੁਹੱਲਿਆ ਵਿਚ ਨੁੱਕਡ਼  ਮੀਟਿੰਗਾਂ ਰਾਹੀਂ ਵੋਟਾਂ ਮੰਗੀਆਂ | ਜਿਕਰਯੋਗ ਹੇ ਕਿ ਅੱਜ ਸ਼ਹਰਿ  ਦੇ ਵੱਖ ਵੱਖ ਮੁਹੱਲਿਆ ਵਿਚ ਬੰਟੀ ਰੋਮਾਣਾ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਕੀਤਾ ਅਤੇ ਨੁੱਕਡ਼  ਮੀਟਿੰਗਾਂ  ਨੂੰ

ਕਮਾਦ ‘ਚ ਲੱਗੀ ਭਿਆਨਕ ਅੱਗ ਨੇ ਤਬਾਹ ਕੀਤੀ ਫਸਲ

ਜਲੰਧਰ ਨੇੜਲੇ ਪਿੰਡ ਨੁੱਸੀ ਵਿਖੇ ਕਮਾਦ ਦੇ ਖੇਤ ਵਿਚ ਭਿਆਨਕ ਅੱਗ ਨੇ ਚਾਰ ਲੱਗ ਗਈ ਜਿਸ ਨਾਲ ਤਕਰੀਬਨ ਚਾਰ ਖੇਤ ਬੁਰੀ ਤਰ੍ਹਾਂ ਨਾਸ ਹੋ ਗਏ | ਜਾਣਕਾਰੀ ਮੁਤਾਬਕ ਇਹ ਅੱਗ ਬਿਜਲੀ ਦੀ ਸਪਾਰਕਿੰਗ ਨਾਲ ਲੱਗੀ ਜਿਸ ਵਿਚ ਪੀੜਤ ਰਜਿੰਦਰ ਸਿੰਘ ਦੇ ਖੇਤਾਂ ਵਿਚ ਬੀਜੀ ਗੰਨੇ ਦੀ ਫਸਲ ਨੁਕਸਾਨੀ ਗਈ। ਇਸ ਘਟਨਾ ਦੀ ਸੂਚਨਾ ਆਲੇ-ਦੁਆਲੇ ਦੇ

ਹਰਸਿਮਰਤ ਕੌਰ ਬਾਦਲ ਨੇ ਵਰੋਧੀ ਧਰਾਂ ਤੇ ਕੀਤੇ ਸ਼ਬਦੀ ਵਾਰ  

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਰਾਮਾਂ ਵਿਖੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪਿੰਡ ਰਾਮਾਂ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਵਿਕਾਸ ਕਾਰਜਾਂ ਨੂੰ ਜਾਰੀ ਰੱਖਣ

ਨਾਭਾ ਜੇਲ੍ਹ ਬ੍ਰੇਕ ਮਾਮਲਾ: 28 ਜਨਵਰੀ ਤੱਕ ਵੱਧਿਆ ਨੀਟਾ ਦਿਓਲ ਦਾ ਰਿਮਾਂਡ

ਗੈਂਗਸਟਰ ਕੁਲਪ੍ਰੀਤ ਨੀਟਾ ਦੀ ਨਾਭਾ ਅਦਾਲਤ ‘ਚ ਪੇਸ਼ੀ 28 ਜਨਵਰੀ ਤੱਕ ਵੱਧਿਆ ਨੀਟਾ ਦਿਓਲ ਦਾ ਰਿਮਾਂਡ ਨਾਭਾ ਜੇਲ੍ਹ ਚੋਂ  ਫਰਾਰ ਨੀਟਾ ਨੂੰ ਇੰਦੋਰ ਤੋਂ ਕੀਤਾ ਸੀ

lahan

ਫਾਜ਼ਿਲਕਾ ਪੁਲਿਸ ਨੇ ਵੱਡੀ ਮਾਤਰਾ ‘ਚ ਬਰਾਮਦ ਕੀਤੀ ਲਾਹਨ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਲਾਏ ਗਏ ਚੋਣ ਜ਼ਾਬਤੇ ਤੋਂ ਬਾਅਦ ਸਰਕਾਰ ਪੂਰੀ ਤਰ੍ਹਾਂ ਸਖਤੀ ਵਰਤਦੇ ਹੋਏ ਜਗ੍ਹਾ ਜਗ੍ਹਾ ਤੇ ਚੈਕਿੰਗ ਅਤੇ ਨਾਕੇਬੰਦੀ ਕਰ ਗੈਰਕਾਨੂੰਨੀ ਚੀਜ਼ਾਂ ਤੇ ਰੋਕ ਲਗਾ ਰਹੀ ਹੈ | ਇਸਦੇ ਚਲਦਿਆਂ ਹੀ ਫਾਜ਼ਿਲਕਾ ਦੀ ਐਕਸਾਈਜ਼ ਵਿਭਾਗ ਟੀਮ  ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦ ਉਹਨਾ ਸੋਮਵਾਰ ਦੀ ਰਾਤ

Sukhbir Singh Badal

ਅਮਲੋਹ ‘ਚ ਸੁਖਬੀਰ ਬਾਦਲ ਵਲੋਂ ਕੀਤੇ ਗਏ ਵੱਡੇ ਐਲਾਨ

ਅਮਲੋਹ ਵਿਖੇ ਰਾਜੂ ਖੰਨਾ ਦੇ ਹੱਕ ਪ੍ਰਚਾਰ ਲਈ ਪਹੁੰਚੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ  ਕਾਂਗਰਸ ਅਤੇ ਆਪ ਤੇ ਸੁਖਬੀਰ ਬਾਦਲ ਨੇ ਸਾਧੇ ਨਿਸ਼ਾਨੇ ਕੈਪਟਨ ਨੇ ਆਪਨੇ ਕਾਰਜਕਾਲ ‘ਚ ਨਹੀਂ ਕੀਤਾ ਕੋਈ ਵਿਕਾਸ ਦੇਸ਼ ਤੋਂ ਸਭਤੋਂ ਸਸਤੀ ਬਿਜਲੀ ਪੰਜਾਬ ‘ਚ : ਬਾਦਲ 35੦੦੦ ਕਰੋੜ ਦੀ ਲਾਗਤ ਨਾਲ ਵਿਸ਼ਿਆ ਪੰਜਾਬ ਚ ਸੜਕਾਂ ਦਾ ਜਾਲ : ਸੁਖਬੀਰ ਇੱਕ

Aam Aadmi Party

‘ਆਪ’ ਵਲੋਂ ਚੋਣ ਪ੍ਰਚਾਰ ਜ਼ੋਰਾਂ ਤੇ

ਵਿਧਾਨ ਸਭਾ ਚੌਣਾਂ ਦੇ ਆਉਂਦਿਆਂ ਹੀ ਵਖੋ ਵੱਖ ਸਿਆਸੀ ਪਾਰਟੀਆਂ ਆਪਣੇ ਚੋਣ ਪ੍ਰਚਾਰ ਵਿਚ ਰੁਝ ਗਈਆਂ ਹਨ |ਜਿੰਨਾ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਸਰੂਪ ਸਿੰਘ ਕਡਿਆਨਾ ਨੇ ਵੀ ਪ੍ਰਚਾਰ ਤੇਜ਼ ਕਰਦਿਆਂ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਆਪਣਾ ਚੋਣ ਪ੍ਰਚਾਰ ਕੀਤਾ | ਇਸ ਮੋਕੇ ਉਹਨਾ ਦੇ ਨਾਲ ਪਾਰਟੀ ਵਰਕਰ ਵੀ

ਬਾਲੀਵੁੱਡ ਫਿਲਮਮੇਕਰ ਕਰੀਮ ਮੋਰਾਨੀ ‘ਤੇ ਰੇਪ ਅਤੇ ਬਲੈਕਮੇਲ ਦਾ ਮਾਮਲਾ ਦਰਜ

ਬਾਲੀਵੁੱਡ ‘ਚ ਵੱਡੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਫਿਲਮ ਮੇਕਰ ਕਰੀਮ ਮੋਰਾਨੀ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਨੇ। ਫਿਲ਼ਮ ਪ੍ਰੋਡਿਊਸਰ ਕਰੀਮ ਦੇ ਖਿਲਾਫ ਰੇਪ ਅਤੇ ਬਲੈਕਮੇਲ ਕਰਨ ਦਾ ਕੇਸ ਰਜਿਸਟਰ ਕੀਤਾ ਗਿਆ ਹੈ। ਹੈਦਰਾਬਾਦ ਪੁਲਿਸ ਨੇ ਕਰੀਮ ਖਿਲਾਫ ਬੁਧਵਾਰ ਨੂੰ ਕੇਸ ਦਰਜ ਕੀਤਾ। ਖਬਰਾਂ ਦੀ ਮੰਨਿਏ ਤਾਂ ਦਿੱਲੀ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਖਿਲਾਫ

captian-amrinder-singh

ਮੇਰੀ ਦਿਲੀ ਇੱਛਾ ਬਾਦਲ ਨੂੰ ਹਰਾਉਣ ਦੀ : ਕੈਪਟਨ

ਪਟਿਆਲਾ – ਪੰਜਾਬ ਕਾਂਗਰਸ ਪ੍ਰਧਾਨ ਤੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਕਿੱਲਾ ਮੁਬਾਰਕ ਵਿਖੇ ਜੋਤ ਨੂੰ ਮੱਥਾ ਟੇਕਣ ਤੋਂ ਬਾਅਦ ਚੋਣ ਮੁਹਿੰਮ ਆਗਾਜ਼ ਕਰਦਿਆਂ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਗਿਆ ਹੈ। ਉਹ ਪਟਿਆਲਾ ਤੋਂ ਅੱਜ ਆਪਣੇ ਕਾਗ਼ਜ਼ ਵੀ ਭਰ ਰਹੇ ਹਨ। ਇਸ ਮੌਕੇ ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ

ਬੀਬੀ ਭਾਗੀਕੇ ਦੇ ਹੱਕ ‘ਚ ਨਿੱਤਰੇ ਟਕਸਾਲੀ ਕਾਂਗਰਸੀ

ਪਿਛਲੇ ਦਿਨੀ ਹਲਕਾ ਨਿਹਾਲ ਸਿੰਘ ਵਾਲਾ ‘ਚ ਬੀਬੀ ਭਾਗੀਕੇ ਦੀ ਟਿਕਟ ਦਾ ਐਲਾਨ ਕਰਨ ਤੋਂ ਬਾਅਦ ਹਲਕੇ ‘ਚ ਉਤਸ਼ਾਹ ਦਾ ਮਹੋਲ ਹੈ | ਉਥੇ ਹੀ ਹਲਕੇ ਵਿਚ ਬੀਬੀ ਨੂੰ ਜਿਤਾਉਣ ਦੇ ਲਈ ਟਕਸਾਲੀ ਕਾਂਗਰਸੀਆਂ ਨੇ ਸਭ ਗਿਲ੍ਹੇ ਸ਼ਿਕਵੇ ਵੀ ਭੁਲਾ ਦਿੱਤੇ ਹਨ  ਅਤੇ ਨਾਲ ਹੀ ਹਲਕੇ ਵਿਚ ਜਨ ਵੱਡਾ ਆਧਾਰ ਰੱਖਨ ਵਾਲੇ ਕਾਂਗਰਸੀ ਮੰਤਰੀ ਦਰਸ਼ਨ

ਵਿਦੇਸ਼ ਭੇਜਣ ਦੇ ਨਾਮ ਤੇ ਭਰਾ ਨੇ ਆਪਣੀ ਹੀ ਭੈਣ ਨੂੰ ਠੱਗਿਆ

ਪੈਸੇ ਦੇ ਮੋਹ ਵਿਚ ਇਨਸਾਨ ਕਿਸ ਹੱਦ ਤਕ ਜਾ ਸਕਦਾ ਹੈ ਇਸ ਦੀ ਤਾਜ਼ੀ ਮਿਸਾਲ ਸਾਹਮਣੇ ਆਈ ਹੈ | ਲੁਧਿਆਣਾ ਵਿਖੇ ਜਿਥੇ ਇੱਕ ਚਚੇਰੇ ਭਰਾ ਨੇ ਆਪਣੀ ਹੀ ਭੈਣ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗ ਲਿਆ | ਠੱਗੇ ਜਾਣ ਦਾ ਅਹਿਸਾਸ ਹੋਣ ਤੇ ਪੀੜਤਾ ਨੇ ਪੁਲਸ ਸਾਹਮਣੇ ਇਨਸਾਫ ਦੀ ਗੁਹਾਰ ਲਗਾਈ ਹੈ ।  ਇਸ

ਮਾਨਸਿਕ ਰੋਗੀ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ ਦੀ ਹਾਊਸਿੰਗ ਬੋਰਡ ਕਲੋਨੀ ‘ਚ ਰਹਿਣ ਵਾਲੇ  ਇੱਕ ਨੌਜਵਾਨ ਨੇ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਪੁਲਸ ਨੂੰ ਸੋਮਵਾਰ ਦੀ ਸਵੇਰ ਖਬਰ ਮਿਲੀ ਕੀ ਸੋਨੂੰ ਨਾਮ ਦੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਜੋ ਕੀ ਮਾਨਸਿਕ ਰੋਗੀ ਦੱਸਿਆ ਜਾਂਦਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕੀ ਉਹਨਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ