Tag: , , , , , , , , ,

ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮਾਰੀ ਬੀ.ਐੱਸ.ਐੱਫ ਦੇ ਜਵਾਨਾਂ ਦੀ ਗੱਡੀ ਨੂੰ ਟੱਕਰ

ajnala bus car collision: ਅਜਨਾਲਾ:  ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਆਏ ਦਿਨ ਹੀ ਤੇਜ਼ ਰਫਤਾਰ ਜਾਂ ਲਾਪਰਵਾਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹਾ ਹੀ ਇੱਕ ਮਾਮਲਾ ਅਜਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਅੱਜ ਸਵੇਰੇ 10.30 ਦੇ ਕਰੀਬ ਪੰਜਗਰਾਈ ਪਿੰਡ ਤੋਂ ਅਜਨਾਲਾ ਬੀਐੱਸਐੱਫ ਕੈਂਪ ਵਿੱਚ ਆ ਰਹੀ ਜਵਾਨਾਂ

ਜੀਪ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ, ਜੀਪ ਚਾਲਕ ਦੀ ਮੌਤ

mamdot jeep-truck collision: ਮਮਦੋਟ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਆਏ ਦਿਨ ਹੀ ਤੇਜ਼ ਰਫਤਾਰ ਜਾਂ ਲਾਪਰਵਾਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹਾ ਹੀ ਇੱਕ ਮਾਮਲਾ ਮਮਦੋਟ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਅੱਜ ਸਵੇਰੇ ਤੜਕੇ 1 ਵਜੇ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਪਿੰਡ ਕਰੀ-ਕਲਾਂ ਕੋਲ ਬਾਬੇ ਬੋਰੀ ਵਾਲਾ

ਤੇਲ ਦੇ ਟੈਂਕਰ ਤੇ ਬੱਸ ਦੀ ਜ਼ਬਰਦਸਤ ਟੱਕਰ, 26 ਲੋਕਾਂ ਦੀ ਮੌਤ

26 killed oil tanker-bus collision: ਇਸਲਾਮਾਬਾਦ : ਪਾਕਿਸਤਾਨ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੀ ਹਬ ਤਹਿਸੀਲ ‘ਚ ਇੱਕ ਬੱਸ ਅਤੇ ਤੇਲ ਦੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਹਾਦਸੇ ‘ਚ 26 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 16 ਲੋਕ ਜ਼ਖਮੀ ਹੋਏ ਹਨ। ਜਖਮੀ ਲੋਕਾਂ ਨੂੰ ਗੰਭੀਰ

Truck-Bus Collision

ਬੱਸ ਦੀ ਟਰੱਕ ਨਾਲ ਹੋਈ ਟੱਕਰ, ਕਈ ਸਵਾਰੀਆਂ ਜ਼ਖ਼ਮੀ

Truck-Bus Collision: ਪਠਾਨਕੋਟ-ਜਲੰਧਰ ਮੁੱਖ ਮਾਰਗ ‘ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਇੱਕ ਖੜ੍ਹੇ ਟਰੱਕ ਨਾਲ ਟੱਕਰ ਹੋਈ ਗਈ। ਜਿਸ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼ ਦੀ ਬੱਸ (PB-06K-9506) ਦਿੱਲੀ ਤੋਂ ਪਠਾਨਕੋਟ ਵੱਲ ਜਾ ਰਹੀ ਸੀ । ਜਦੋਂ ਬੱਸ ਸਵੇਰੇ 4 ਵਜੇ ਦੇ ਕਰੀਬ ਮੁਕੇਰੀਆਂ ਦੇ ਚੱਕ ਅੱਲਾ ਬਕਸ਼ ਦੇ ਨਜ਼ਦੀਕ

ਟਰਾਲੀ ਨਾਲ ਹੋਈ ਟੱਕਰ ‘ਚ ਉੱਡੇ ਕਾਰ ਦੇ ਪਰਖੱਚੇ

ਮੋਗਾ- ਕਾਰ ਤੇ ਟਰੱਕ ਦੀ ਟੱਕਰ ‘ਚ 2 ਦੀ ਮੌਤ

ਤੇਲ ਟੈਂਕਰ ਦੀ ਲਪੇਟ ‘ਚ ਆਇਆ ਮੋਟਰਸਾਈਕਲ, ਇੱਕ ਦੀ ਮੌਤ

ਮਲੋਟ ਰੋਡ ‘ਤੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ

ਗਿੱਦੜਬਾਹਾ-ਮਲੋਟ ਰੋਡ’ਤੇ ਵਰਧਮਾਨ ਢਾਬੇ ਨੇੜੇ ਇਨੋਵਾ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ।ਜਿਸ ਵਿੱਚ ਮੋਟਰਸਾਈਕਲ ਚਾਲਕ ਬਜੁਰਗ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 70 ਸਾਲਾਂ ਮੱਖਣ ਸਿੰਘ ਪੁੱਤਰ ਜੀਤ ਸਿੰਘ ਵਾਸੀ ਗਿੱਦੜਬਾਹਾ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਡੀ.ਏ.ਵੀ. ਪਬਲਿਕ ਸਕੂਲ ਵਿਚ ਪੜ੍ਹਦੇ ਆਪਣੇ

ਜੀਪ ਅਤੇ ਮੋਟਰਸਾਈਕਲ ‘ਚ ਭਿਆਨਕ ਟੱਕਰ, ਇੱਕ ਦੀ ਮੌਤ

ਫ਼ਰੀਦਕੋਟ : ਫਿਰੋਜਪੁਰ ਰੋਡ ਉੱਤੇ ਸਥਿਤ ਪਿੰਡ ਰਾਜੇਵਾਲ ਨਜਦੀਕ ਮਹਿੰਦਰਾ ਪਿਕਅਪ ਦੀ ਚਪੇਟ ਵਿੱਚ ਆ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ , ਜਿਸ ਸਬੰਧੀ ਪੁਲਿਸ ਦੇ ਵੱਲੋ ਕੀਤੀ ਲਾਪਰਵਾਹੀ ਕਰਨ ਵਾਲੇ ਗੱਡੀ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉਰਫ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤੇਦਾਰ

ਕੈਂਟਰ ਤੇ ਜੀਪ ਦੀ ਟੱਕਰ ਇਕ ਦੀ ਮੌਤ, ਇਕ ਗੰਭੀਰ ਜਖਮੀ

ਕੋਟਕਪੂਰਾ:-ਅੱਜ ਸਵੇਰੇ ਕੋਟਕਪੁਰਾ ਤੋਂ ਅੰਮ੍ਰਿਤਸਰ ਜਾ ਰਹੇ ਇੱਕ ਕੈਂਟਰ ਦੀ ਸਾਹਮਣੇ ਵਲੋਂ ਆ ਰਹੀ ਇੱਕ ਬਲੇਰੋ ਜੀਪ ਨਾਲ ਟੱਕਰ ਹੋ ਗਈ ਜਿਸਦੇ ਨਾਲ ਜੀਪ ਬੁਰੀ ਤਰ੍ਹਾਂ ਦੁਰਘਟਨਾ ਗ੍ਰਸਤ ਹੋ ਗਈ ਅਤੇ ਉਸਦੇ ਚਾਲਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਉਥੇ ਹੀ ਕੈਂਟਰ ਦਾ ਹੈਲਪਰ ਧਰਮ ਸਿੰਘ ਬੁਰੀ ਤਰ੍ਹਾਂ ਜਖਮੀਂ ਹੋ ਗਿਆ ਜਿਸਨੂੰ ਇਲਾਜ਼ ਲਈ ਫ਼ਰੀਦਕੋਟ

ਸੜਕੀ ਹਾਦਸੇ ਵਿੱਚ ਔਰਤ ਦੀ ਮੌਤ, 2 ਬੱਚੀਆਂ ਜ਼ਖਮੀ

ਗੁਰਾਇਆ:-ਗੁਰਾਇਆ ਦੇ ਸਥਾਨਕ ਮੇਨ ਚੌਂਕ ਉੱਪਰ ਬਣੇ ਪੁਲ ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਦੋ ਬੱਚੀਆਂ ਸਮੇਤ ਇੱਕ ਵਿਅਕਤੀ ਵੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਗਗਨਦੀਪ ਕਾਲੋਨੀ ਲੁਧਿਆਣਾ ਆਪਣੇ ਮੋਟਰਸਾਈਕਲ ਨੰਬਰ ਪੀਬੀ 10 ਸੀ.ਐਮ 5589 ਤੇ ਪਰਿਵਾਰ ਸਮੇਤ ਸਵਾਰ ਹੋ

ਟੈਂਕਰ ਤੇ ਮੋਟਰ ਸਾਈਕਲ ਦੀ ਟੱਕਰ, 1 ਜ਼ਖਮੀ

ਫਤਹਿਗੜ੍ਹ ਸਾਹਿਬ:- ਅੱਜ ਜੀ.ਟੀ. ਰੋਡ ਸਰਹਿੰਦ ਵਿਖੇ ਇੱਕ ਟੈਂਕਰ ਨੰ: ਪੀ.ਬੀ. 11 ਏਸੀ-0244 ਨੇ ਇੱਕ ਮੋਟਰ ਸਾਈਕਲ ਨੰਬਰ ਪੀ.ਬੀ. 23 ਜੀ-5270 ਨੂੰ ਟੱਕਰ ਮਾਰੀ ਜਿਸ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਸ਼ਿਵਾਮੱਲੀ ਵਾਸੀ ਤਰਖਾਣ ਮਾਜਰਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਨਾਜ਼ੁਕ

ਆਟੋ ਤੇ ਮੋਟਰਸਾਈਕਲ ਆਪਸ’ਚ ਭਿੜੇ, 2 ਜ਼ਖਮੀ

ਪਠਾਨਕੋਟ:- ਭੋਆ ਵਿਧਾਨ ਸਭਾ ਖੇਤਰ ਅਧੀਨ ਆਉਂਦੀ ਮਲਿਕਪੁਰ-ਸੁੰਦਰਚੱਕ ਮੁੱਖ ਸੜਕ ‘ਤੇ ਪਿੰਡ ਗਤੌਰਾ ਦੇ ਨਜ਼ਦੀਕ ਅੱਜ ਇਕ ਮੋਟਰਸਾਈਕਲ ‘ਤੇ ਸਵਾਰ 2 ਨੌਜਵਾਨ ਇਕ ਅਣਪਛਾਤੇ ਆਟੋ ਨਾਲ ਟੱਕਰ ਹੋਣ ‘ਤੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਪਵਨ ਕੁਮਾਰ ਪੁੱਤਰ ਦੌਲਤ ਰਾਮ ਨੇ ਦੱਸਿਆ ਕਿ ਉਹ ਆਪਣੇ ਦੋਸਤ ਸ਼ਮਸ਼ੇਰ ਸਿੰਘ ਪੁੱਤਰ ਕੁਲਵੰਤ ਰਾਜ ਵਾਸੀ ਫਰਵਾਲ

Accident

ਕਾਰ ਅਤੇ ਜੀਪ ਦੀ ਟੱਕਰ ਵਿੱਚ 2 ਜ਼ਖ਼ਮੀ

ਪਠਾਨਕੋਟ : ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ‘ਤੇ ਕਾਰ ਤੇ ਗਲਤ ਸਾਈਡ ਤੋਂ ਆ ਰਹੀ ਜੀਪ ਦੀ ਟੱਕਰ ‘ਚ 2 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਪਛਾਣ ਰਿਸ਼ੀ ਪਠਾਨੀਆਂ ਪੁੱਤਰ ਰਮੇਸ਼ ਪਠਾਨੀਆਂ ਵਾਸੀ ਪਿੰਡ ਹਾੜਾ ਅਤੇ ਰਜੇਸ਼ ਕੁਮਾਰ ਪੁੱਤਰ ਮਹੇਸ਼ ਚੰਦ ਵਾਸੀ ਚੱਕੀ ਹਰਿਆਲ ਦੇ ਰੂਪ

Fatehgarh-Sahib-Accident

ਭਿਆਨਕ ਸੜਕ ਹਾਦਸੇ ‘ਚ ਮਹਿਲਾ ਸਬ ਇੰਸਪੈਕਟਰ ਸਮੇਤ ਧੀ ਦੀ ਹੋਈ ਮੌਤ

ਫ਼ਤਿਹਗੜ੍ਹ ਸਾਹਿਬ- ਪਿੰਡ ਕੋਟਲਾ ਬਜਵਾੜਾ ਨੇੜੇ ਹੋਏ ਸੜਕੀ ਹਾਦਸੇ ‘ਚ ਮਹਿਲਾ ਸਬ ਇੰਸਪੈਕਟਰ ਅਤੇ ਉਸ ਦੀ ਧੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਂਝ ਕੇਂਦਰ ਬੱਸੀ ਪਠਾਣਾਂ ‘ਚ ਤਾਇਨਾਤ ਮਹਿਲਾ ਸਬ ਇੰਸਪੈਕਟਰ ਕੁਲਵੰਤ ਕੌਰ ਆਪਣੀ ਧੀ ਜਸਮੀਤ ਕੌਰ ਨਾਲ ਡੇਰਾ ਹੰਸਾਲੀ ਮੱਥਾ ਟੇਕਣ ਜਾ ਰਹੀ ਸੀ ਕਿ ਪਿੰਡ ਕੋਟਲਾ ਬਜਵਾੜਾ ਨੇੜੇ

Jaiton-Road-Accident

ਜੈਤੋਂ – ਭਿਆਨਕ ਹਾਦਸੇ ‘ਚ ਧੜ ਤੋਂ ਵੱਖ ਹੋਇਆ ਨੌਜਵਾਨ ਦਾ ਸਿਰ

Road-Accident-Firozpur

ਫਿਰੋਜ਼ਪੁਰ ‘ਚ ਵਾਪਰੇ ਦੋ ਵੱਡੇ ਹਾਦਸੇ…

ਮਾਰੂਤੀ ਕਾਰ ਅਤੇ ਸਕੋਡਾ ਕਾਰ ‘ਚ ਜਬਰਦਸਤ ਟੱਕਰ

ਜੈਤੋ ‘ਚ ਦਾਣਾ ਮੰਡੀ ਦੇ ਸਾਹਮਣੇ ਮਾਰੂਤੀ ਕਾਰ ਅਤੇ ਸਕੋਡਾ ਕਾਰ ਵਿੱਚ ਜਬਰਦਸਤ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਾਰੂਤੀ ਕਾਰ ਕੋਟਕਪੁਰਾ ਰੋਡ ਤੋਂ ਜੈਤੋਂ ਵੱਲ ਆ ਰਹੀ ਸੀ ਅਤੇ ਸਕੋਡਾ ਕਾਰ ਜੈਤੋਂ ਰੋਡ ਤੋਂ ਕੋਟਕਪੁਰਾ ਵੱਲ ਜਾ ਰਹੀ ਸੀ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਿਕ ਮਾਰੂਤੀ ਕਾਰ ਦੀ ਰਫਤਾਰ ਬਹੁਤ ਤੇਜ ਸੀ। ਸੜਕ ਖਰਾਬ ਹੋਣ ਕਾਰਨ

Tarn taran accident

ਸੜਕ ਹਾਦਸੇ ਨੇ ਬੁਝਾਇਆ 1 ਹੋਰ ਘਰ ਦਾ ਚਿਰਾਗ

ਸੜਕ ‘ਤੇ ਜਾਂਦੇ ਹੋਏ ਲਾਪਰਵਾਹੀ ਨੇ 1 ਹੋਰ ਘਰ ਉਸ ਸਮੇਂ ਉਜਾੜਿਆ ਜਦੋਂ ਤਰਨਤਾਰਨ ਤੋਂ ਥੋੜ੍ਹੀ ਦੂਰ ਪਿੰਡ ਡਾਲੇਕੇ ਨੇੜੇ ਛੋਟੇ ਹਾਥੀ ਤੇ ਮੋਟਰਸਾਈਕਲ ਵਿੱਚ ਜ਼ਬਰਦਸਤ ਟੱਕਰ ਹੋਈ। ਇਹ ਟੱਕਰ ਇਨੀ ਭਿਆਨਕ ਸੀ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ, ਔਰਤ ਅਤੇ ਇਕ ਛੋਟੀ ਬੱਚੀ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਬੱਸ ਨਾਲ ਮੋਟਰਸਾਇਕਲ ਦੀ ਟੱਕਰ, ਹਾਦਸੇ ‘ਚ ਤਿੰਨ ਨੋਜਵਾਨਾਂ ਦੀ ਮੌਤ

ਗੁਰਦਾਸਪੁਰ : ਤੇਜ ਰਫ਼ਤਾਰੀ ਦਾ ਕਹ‌ਿਰ ਜਾਰੀ ਹੈ, ਸੜਕਾਂ ਉੱਤੇ ਕਾਰ ਸਵਾਰ ਹੋਵੇ ਜਾਂ ਮੋਟਰ ਸਾਇਕਲ ਸਵਾਰ ਇਹਨਾਂ ਦੀ ਜਿੰਦਗੀ ਅਤੇ ਮੌਤ ਬੱਸ ਚਾਲਕ ਦੇ ਹੱਥਾਂ ਵਿੱਚ ਹੁੰਦੀ ਹੈ। ਬਟਾਲਾ ਬਾਈਪਾਸ ਤੋਂ ਬੱਸ ਅੱਡੇ ਲਈ ਸ਼ਹਿਰ ਦੇ ਅੰਦਰੋਂ ਸਿੰਗਲ ਲਿੰਕ ਰੋਡ ਹੈ ਪਰ ਬੱਸ ਦੀ ਰਫ਼ਤਾਰ ਇਸ ਰੋਡ ਉੱਤੇ ਘੱਟਣ ਦੀ ਬਜਾਏ ਵੱਧ ਜਾਂਦੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ