Tag: , , ,

ਪਹਿਲੇ ਵੀਕੈਂਡ ‘ਚ ਬਾਕਸ ਆਫਿਸ ‘ਤੇ ਛਾਈ ਰਜਨੀਕਾਂਤ ਦੀ ਫਿਲਮ ‘ਦਰਬਾਰ’

Rajinikanth Film Darbar Report ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘ਦਰਬਾਰ’ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਧੁੰਮਾਂ ਪਾ ਰਹੀ ਹੈ| ਫਿਲਮ ਨੇ ਸਿਰਫ 4 ਦਿਨਾਂ ਵਿੱਚ ਵਰਡਲਵਾਈਡ ਬਾਕਸ ਆਫਿਸ ‘ਤੇ 150 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ| ਲਾਇਕਾ ਪ੍ਰੋਡਕਸ਼ਨ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਫਿਲਮ ਦੀ ਕਮਾਈ ਬਾਰੇ ਜਾਣਕਾਰੀ

‘ਭਾਰਤ’ ਦੇ ਸੁਲਤਾਨ ਹਨ ਸਲਮਾਨ , ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ ਤੋੜੇ ਇਹ 6 ਰਿਕਾਰਡ

Bharat First Day Collection : ਸਲਮਾਨ ਖਾਨ ਬਾਕਸ ਆਫਿਸ ਦੇ ਸੁਲਤਾਨ ਤੋਂ ਘੱਟ ਨਹੀਂ ਹੈ। ਸਲਮਾਨ ਨੇ ਇੱਕ ਵਾਰ ਫਿਰ ਭਾਰਤ ਦੀ ਰਿਲੀਜ਼ ਦੇ ਨਾਲ ਇਸ ਨੂੰ ਸਾਬਿਤ ਕਰ ਦਿਖਾਇਆ। ਵਰਲਡ ਕਪ ਫੀਵਰ ਦੇ ਵਿੱਚ ਸਲਮਾਨ ਖਾਨ ਦੀ ਫਿਲਮ 5 ਜੂਨ ਨੂੰ ਰਿਲੀਜ਼ ਹੋਈ ਅਤੇ ਪਹਿਲੇ ਹੀ ਦਿਨ ਫਿਲਮ ਨੇ 42.30 ਕਰੋੜ ਦੀ ਰਿਕਾਰਡ ਤੋੜ

Elli AvrRam recreate Urmila Chamma

ਫਿਰ ਧਮਾਕਾ ਕਰੇਗਾ ‘ਛੰਮਾ-ਛੰਮਾ’ ਗੀਤ, ਇਹ ਅਦਾਕਾਰਾ ਲਗਾਏਗੀ ਠੁਮਕੇ

Elli AvrRam recreate Urmila Chamma: ਅੱਜ ਕੱਲ੍ਹ ਕਈ ਸਾਰੇ ਪੁਰਾਣੇ ਗਾਣੇ ਨਵੇਂ ਅੰਦਾਜ ਵਿੱਚ ਪੇਸ਼ ਕੀਤੇ ਜਾ ਰਹੇ ਹਨ। ਇਹਨਾਂ ਗੀਤਾਂ ਦਾ ਰੀਕ੍ਰੀਏਸ਼ਨ ਵਰਜਨ ਲੋਕਾਂ ਨੂੰ ਬਹੁਤ ਪਸੰਦ ਵੀ ਆਉਂਦਾ ਹੈ। ਕੁੱਝ ਦਿਨ ਪਹਿਲਾਂ ਹੀ ਸੁਸ਼ਮਿਤਾ ਸੇਨ ਦਾ ਦਿਲਬਰ ਸਾਂਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਹੁਣ ਇਸ ਕੜੀ ਵਿੱਚ ਉਰਮਿਲਾ ਮਾਤੋਂਡਕਰ ਦੇ ਇੱਕ

Padmaavat collection

ਰਿਲੀਜ਼ ਦੇ 9ਵੇਂ ਦਿਨ ‘ਪਦਮਾਵਤ’ ਨੇ ਤੋੜਿਆ ਇਸ ਵੱਡੀ ਫਿਲਮ ਦਾ ਰਿਕਾਰਡ

Padmaavat collection:ਫਿਲਮ ‘ਪਦਮਾਵਤ’ ਬਾਕਸ ਆਫਿਸ ਦੇ ਕਈ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ। ਇਸ ਵਾਰ ਫਿਲਮ ਨੇ ਪਿਛਲੇ ਸਾਲ ਦੀ ਹਿੱਟ ਫਿਲਮ ‘ਟਾਈਗਰ ਜ਼ਿੰਦਾ ਹੈ’ ਦਾ ਇੱਕ ਰਿਕਾਰਡ ਤੋੜ ਦਿੱਤਾ ਹੈ। ਫਿਲਮ ਆਪਣੇ ਰਿਲੀਜ਼ ਦੇ 10 ਦਿਨਾਂ ਵਿੱਚ ਹੀ 200 ਕਰੋੜ ਦਾ ਆਂਕੜਾ ਛੂਹਣ ਵਾਲੀ ਹੈ ਨਾਲ ਹੀ ਫਿਲਮ ਨੇ ‘ਟਾਈਗਰ ਜ਼ਿੰਦਾ ਹੈ’ ਦੇ 9ਵੇਂ

5 ਦਿਨਾਂ ‘ਨਿੱਕਾ ਜ਼ੈਲਦਾਰ 2’ ਨੇ ਕੀਤੀ 12 ਕਰੋੜ ਤੋਂ ਵੱਧ ਦੀ ਕਮਾਈ

ਜਲੰਧਰ (ਬਿਊਰੋ)— ‘ਨਿੱਕਾ ਜ਼ੈਲਦਾਰ 2’ ਨੂੰ ਲੋਕ ਬੇਹੱਦ ਪਿਆਰ ਦੇ ਰਹੇ ਹਨ ਤੇ ਇਸ ਗੱਲ ਦਾ ਸਬੂਤ ਫਿਲਮ ਦੀ ਕਮਾਈ ਤੋਂ ਸਾਫ ਦੇਖਣ ਨੂੰ ਮਿਲਦਾ ਹੈ। ਭਾਰਤ ‘ਚ ਫਿਲਮ ਨੇ ਸੋਮਵਾਰ ਨੂੰ 1.30 ਕਰੋੜ, ਸ਼ਨੀਵਾਰ ਨੂੰ 1.40 ਕਰੋੜ, ਐਤਵਾਰ ਨੂੰ 1.55 ਕਰੋੜ, ਸੋਮਵਾਰ ਨੂੰ 74 ਲੱਖ ਤੇ ਮੰਗਲਵਾਰ ਨੂੰ 67 ਲੱਖ ਦੀ ਕਮਾਈ ਕੀਤੀ। ਭਾਰਤ

ਇਸ ਐਕਟਰ ਦੀ ਫਿਲਮ ਨੇ ਤੋੜਿਆਂ ਫਿਲਮ ਬਾਹੂਬਲੀ ਦਾ ਰਿਕਾਰਡ,11 ਦਿਨਾਂ `ਚ ਕੀਤੀ ਇੰਨ੍ਹੀ ਕਮਾਈ

ਸਾਊਥ ਦੇ ਸੁਪਰਸਟਾਰ ਅਜੀਤ ਦੀ ਫਿਲ਼ਮ ਵਿਵੇਗਮ ਬਾਕਸ ਆਫਿਸ `ਤੇ ਇੱਕ ਤੋਂ ਬਾਅਦ ਇੱਕ ਨਵੇਂ ਰਿਕਾਰਡ ਬਣਾਉਂਦੀ ਜਾ ਰਹੀ ਹੈ।ਰਿਲੀਜ਼ ਦੇ 11ਵੇਂ ਦਿਨ ਤੱਕ ਇਸ ਫਿਲਮ ਨੇ ਵਰਲਡ ਵਾਈਡ 152 ਕਰੋੜ ਰੁਪਏ ਦੀ ਕਮਾਈ ਕੀਤੀ ਹੈਫਿਲਮ ਮਹਿਜ਼ 3 ਤੋਂ 4 ਦਿਨਾਂ ਵਿੱਚ ਹੀ 100 ਕਰੋੜ ਦੇ ਕਲੱਬ ਵਿੱਚ ਸ਼ਮਿਲ ਹੋ ਗਈ ਹੈ। ਤੋੜ ਚੁੱਕੀ ਹੈ

Box Office collection

Box-office …‘ਫਿਲੌਰੀ’ ਬੇਰੰਗ ਤਾਂ ‘ਅਨਾਰਕਲੀ’ ਰਹੀ ਜਬਰਦਸਤ

24 ਮਾਰਚ ਨੂੰ ਬਾਕਸ-ਆਫਿਸ ‘ਤੇ ਰਿਲੀਜ਼ ਹੋਇਆ ਦੋ ਫਿਲਮਾਂ ‘ਫਿਲੌਰੀ’ ਤੇ ‘ਅਨਾਰਕਲੀ ਆਫ ਆਰਾ’। ‘ਫਿਲੌਰੀ’ ‘ਚ ਨਜ਼ਰ ਆ ਰਹੀ ਹੈ ਅਨੁਸ਼ਕਾ ਸ਼ਰਮਾ ਅਤੇ ‘ਅਨਾਰਕਲੀ ਆਫ ਆਰਾ’ ਹੈ ਸਵਰਾ ਭਾਸਕਰ। ਦੋਨੋਂ ਫਿਲਮਾਂ ਵੱਖ ਨੇ। ਫਿਲੌਰੀ ਤੋਂ ਲੋਕਾਂ ਨੂੰ ਸੀ ਕਾਫੀ ਉਮੀਦ ਪਰ ਸਭ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਅਤੇ ਅਨਾਕਲੀ ਨੇ ਸਭ ਨੂੰ ਕੀਤਾ ਆਪਣੇ

Box Office: ‘Jolly LLB 2’ 6th Week Collection

Box Office: ਵਰਲਡਵਾਈਡ ‘ਜਾਲੀ’ ਨੇ ਕਮਾਏ 200 ਕਰੋੜ!

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਜਾਲੀ ਐਲਐਲਬੀ 2’ ‘ਚ ਬਾਕਸ ਆਫਿਸ ‘ਤੇ ਜਬਰਦਸਤ ਕਮਾਈ ਕੀਤੀ ਹੈ। ਇਸ ਫਿਲਮ ਨੇ ਘਰੇਲੂ ਬਾਕਸ ਆਫਿਸ਼ ‘ਤੇ 100 ਕਰੋੜ ਦਾ ਅੰਕੜਾ ਪਹਿਲਾ ਹੀ ਪਾਰ ਕਰ ਲਿਆ। ਫਿਲਮ ਨੇ ਹੁਣ ਤੱਕ 6 ਹਫਤਿਆਂ ‘ਚ 116.92 ਕਰੋੜ ਦੀ ਕਮਾਈ ਕਰ ਲਈ ਹੈ। ਤਰਨ ਆਦਰਸ਼ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ।

BOX OFFICE: ‘Kung Fu Yoga’ ਦੀ ਕਮਾਈ 943 ਕਰੋੜ…

ਚਾਈਨੀਜ ਸੁਪਰਸਟਾਰ ਜੈਕੀ ਚੈਨ ਤੇ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਫਿਲਮ ‘ਕੁੰਗ ਫੁ ਯੋਗਾ’ ਨੇ ਕਮਾਈ ਦੇ ਮਾਮਲੇ ‘ਚ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਨੇ। ਚਾਇਨਾ ਫਿਲਮ ਨਿਊਜ਼ ਮੁਤਾਬਕ, ਫਿਲਮ ਨੇ ਚਾਈਨੀਜ ਬਾਕਸ ਆਫਿਸ ‘ਤੇ 5 ਫਰਵਰੀ ਤੱਕ 943 ਕਰੋੜ ਕਮਾ ਲਏ ਨੇ। ਇਹ ਫਿਲਮ ਚੀਨ ‘ਚ 28 ਜਨਵਰੀ ਨੂੰ ਰਿਲੀਜ਼ ਹੋ ਗਈ ਸੀ, ਜਦ

Kaabil V/s Raees

BOX OFFICE : 13 ਦਿਨਾਂ ‘ਚ ‘ਰਈਸ’ ਹੋਏ 150 ਕਰੋੜ ਦੇ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਨੇ ਬਾਕਸ ਆਫਿਸ ‘ਤੇ 150 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਰਿਤਿਕ ਰੋਸ਼ਨ ਦੀ ਫਿਲਮ ‘ਕਾਬਿਲ’ ਦੇ ਨਾਲ ਰਿਲੀਜ਼ ਹੋਈ, ਇਹ ਫਿਲਮ ਪਿਛਲੇ ਦਿਨਾਂ ਕਮਾਈ ਦੇ ਮਾਮਲੇ ‘ਚ ‘ਕਾਬਿਲ’ ਤੋਂ ਪਿਛੜ ਗਈ ਸੀ ਪਰ ਹੁਣ ਫਿਰ ਇਸ ਫਿਲਮ ਨੇ ਰਫਤਾਰ ਫੜ ਲਈ ਹੈ। ਰਿਲੀਜ਼ ਦੇ 13ਵੇਂ ਦਿਨ

Kaabil v/s Raees

BOX OFFICE: 10ਵੇਂ ਦਿਨ ਵੀ ‘ਰਈਸ’ ਦੀ ‘ਕਾਬਿਲ’ ਨੂੰ ‘ਧੋਬੀ ਪਛਾੜ’

ਬਾਲੀਵੁੱਡ ਦੇ ਦੋ ਸੁਪਰਸਟਾਰ ਯਾਨੀ ਕਿ ਸ਼ਾਹਰੁਖ ਖਾਨ ਤੇ ਰਿਤਿਕ ਰੋਸ਼ਨ ਨੇ 25 ਜਨਵਰੀ ਨੂੰ ਬਾਕਸ ਆਫਿਸ ‘ਤੇ ਇੱਕ ਦੂਜੇ ਨੂੰ ਟੱਕਰ ਦਿੱਤੀ ਸੀ। ਸ਼ਾਹਰੁਖ ਖਾਨ ਦੀ ‘ਰਈਸ’ ਤੇ ਰਿਤਿਕ ਰੋਸ਼ਨ ਨੇ ‘ਕਾਬਿਲ’ ਫਿਲਮ ਰਿਲੀਜ਼ ਹੋਈ ਸੀ। ਕਲੈਸ਼ ਦੇ ਬਾਵਜੂਦ ਦੋਹਾਂ ਫਿਲਮਾਂ ਨੇ ਹੁਣ ਤੱਕ 200 ਕਰੋੜ ਤੋਂ ਵੱਧ ਕਲੈਕਸ਼ਨ ਕਰ ਲਿਆ ਹੈ ਪਰ ਜਿੱਥੋਂ

Box Office ‘ਤੇ ‘ਦੰਗਲ’ ਦੀ ‘ਧੋਬੀ ਪਛਾੜ’, ਕੀਤੀ ਰਿਕਾਰਡ ਤੋੜ ਕਮਾਈ

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਦੀ ‘ਦੰਗਲ’ ਦੀ ਕਮਾਈ ਭਾਰਤ ‘ਚ ਬਾਕਸ ਆਫਿਸ ‘ਤੇ 385 ਕਰੋੜ ਦੇ ਪਾਰ ਪਹੁੰਚ ਗਈ ਹੈ। ਆਮਿਰ ਖਾਨ ਦੀ ਅਪਾਰ ਸਫਲਤਾ ‘ਤੇ ਖੁਸ਼ੀ ਜਾਹਿਰ ਕੀਤੀ ਹੈ। ਨਿਤੇਸ਼ ਤਿਵਾਰੀ ਨਿਰਦੇਸ਼ਿਤ ਫਿਲਮ ‘ਦੰਗਲ’ ਨੇ ਆਪਣੇ ਛੇਵੇਂ ਹਫਤੇ ਦੇ ਆਖਿਰ ‘ਚ 1.19 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਦੀ ਕੁੱਲ

ਜਾਣੋ ਬਾਲੀਵੁੱਡ ਸਿੰਗਰਸ ਦਾ ਕਾਰ ਕਲੈਕਸ਼ਨ…

ਜਿਨ੍ਹਾਂ ਸਿੰਗਰਾਂ ਨੂੰ ਤੁਸੀ ਹਰ ਰੋਜ ਸੁਣਦੇ ਹੋ, ਚਾਹੁੰਦੇ ਹੋ, ਜਿਨ੍ਹਾਂ ਦੇ ਫੈਨ ਹੋ ਕਿ ਤੁਸੀ ਜਾਣਦੇ ਹੋ ਉਹ ਕਿਸ ਕਾਰ ‘ਚ ਜਿਆਦਾ ਘੁੰਮਦੇ ਨੇ। ਜੀ ਹਾਂ ਬਾਲੀਵੁੱਡ ਸਟਾਰਸ ਦੇ ਨਾਲ ਮਿਊਜ਼ਿਕ ਇੰਡਸਰੀ ਦੇ ਸਿੰਗਰ ਵੀ ਮਹਿੰਗੀਆਂ ਗੱਡੀਆਂ ਦਾ ਸ਼ੌਂਕ ਰਖੱਦੇ ਨੇ। ਆਪਣੀ ਅਵਾਜ ਨਾਲ ਕਰੋੜਾਂ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੇ ਇਹ ਸਿੰਗਰਸ ਰੇਂਜ

ਜਾਣੋ…Top 10 ਬਾਲੀਵੁੱਡ ਫਿਲਮਾਂ ਦੀ ਕਮਾਈ

23 ਦਸੰਬਰ 2016 ਨੂੰ ਰਿਲੀਜ਼ ਹੋਈ ਆਮਿਰ ਖਾਨ ਦੀ ‘ਦੰਗਲ’ ਬਾਕਸ ਆਫਿਸ ‘ਤੇ ਕਮਾਈ ਦੇ ਨਵੇਂ ਰਿਕਾਰਡ ਬਣਾਉਂਦੀ ਜਾ ਰਹੀ ਹੈ। ਫਿਲਮ ਨੇ 29 ਦਿਨਾਂ ‘ਚ ਭਾਰਤੀ ਬਕਾਸ ਆਫਿਸ ‘ਤੇ 375 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸਦੇ ਨਾਲ ਹੀ ਇਹ ਬਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ

ਜਾਣੋ…ਕੀ ਹੈ ‘ਦੰਗਲ’ ਦਾ Box Office UPDATE

ਹਾਲ ਹੀ ‘ਚ ਆਮਿਰ ਖਾਨ ਸਟਾਰਰ ਫਿਲਮ ‘ਦੰਗਲ’ ਹਰ ਦਿਨ ਇੱਕ ਨਵਾਂ ਰਿਕਾਰਡ ਬਣਾ ਰਹੀ ਹੈ। ਆਪਣੀ ਰਿਲੀਜ਼ ਦੇ ਦੂਜੇ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਰਿਕਾਰਡ ਕਮਾਈ ਕਰ ਫਿਲਮ ਨੇ ਐਤਵਾਰ ਨੂੰ 31.27 ਕਰੋੜ ਦੀ ਕਮਾਈ ਕੀਤੀ ਹੈ।ਜੇਕਰ 10ਵੇਂ ਦਿਨ ਦੇ ਮੁਤਾਬਕ ਦੇਖਿਆ ਜਾਵੇ ਤਾਂ ਕਮਾਈ ਬਹੁਤ ਚੰਗੀ ਹੈ।ਇਸੀ ਦੇ ਨਾਲ ਫਿਲਮ ਦੀ ਘਰੇਲੂ ਬਾਕਸ

ਜਾਣੋ ਕਿਵੇਂ ‘ਦੰਗਲ’ ਨੇ 100 ਕਰੋੜ ਦਾ ਅੰਕੜਾ ਕੀਤਾ ਪਾਰ

23 ਦਸੰਬਰ ਨੂੰ ਸਿਨੇਮਾਘਰਾਂ ‘ਚ ‘ਦੰਗਲ’ ਨੇ ਦਸਤਕ ਦਿੱਤੀ।ਫਿਲਮ ਨੂੰ ਰਿਲੀਜ਼ ਹੋਏ ਤਿੰਨ ਦਿਨ ਹੋ ਚੁੱਕੇ ਨੇ, ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ, ਹਰ ਪੱਖੋਂ ਫਿਲਮ ਤਾਰੀਫ ਬਟੋਰ ਰਹੀ ਹੈ।ਫਿਲਮ ਨੇ ਡੋਮੈਸਟਿਕ ਤੇ ਓਵਰਸੀਜ਼ ਬਿਜਨੈਸ ਨੂੰ ਮਿਲਾ ਕੇ 109.58 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।‘ਦੰਗਲ’ ਦੀ ਇਸ ਕਮਾਈ ਬਾਰੇ ਜਾਣਕਾਰੀ ਟ੍ਰੇਡ

ਵਿੱਦਿਆ ਬਾਲਨ ਦੀ ‘ਕਹਾਣੀ-2’ ਦੀ ਹੁਣ ਤੱਕ ਦੀ ਕਲੈਕਸ਼ਨ

ਵਿੱਦਿਆ ਬਾਲਨ ਦੀ ‘ਕਹਾਣੀ -2’ ਸ਼ੁਕਰਵਾਰ ਨੂੰ ਬਾੱਕਸ ਆਫਸ ਤੇ ਰਿਲੀਜ਼ ਹੋ ਗਈ ਹੈ। ਫਿਲਮ ਵਿਚ ਵਿੱਦਿਆ ਬਾਲਨ ਦੁਰਗਾ ਰਾਣੀ ਸਿੰਘ ਦੇ ਕਿਰਦਾਰ ਵਿਚ ਨਜ਼ਰ ਆ ਰਹੀ ਹੈ। ਜੇ ਅਸੀਂ ਫਿਲਮ ਦੀ ਕਲੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਫਿਲਮ ਨੇ ਪਹਿਲੇ ਹੀ ਦਿਨ 5.79 ਕਰੋੜ ਦੀ ਕਮਾਈ ਕੀਤੀ। ਇਸ ਥ੍ਰਿਲਰ ਡਰਾਮਾ ਨੇ ਦੋ ਦਿਨ੍ਹਾਂ

ਨਾਰਥ-ਵੈਸਟ ਰੀਜਨ ਚੋਂ 34,500 ਕਰੋੜ ਟੈਕਸ ਕੀਤਾ ਜਾਏਗਾ ਵਸੂਲ

ਆਮਦਨ ਟੈਕਸ ਵਿਭਾਗ ਨੇ ਜਿੱਥੇ 30 ਸਿੰਤਬਰ ਤੱਕ ਭਾਰਤ ਵਾਸੀਆਂ ਨੂੰ ਆਮਦਨ ਘੋਸ਼ਿਤ ਕਰਨ ਦੀ ਤਰੀਖ ਦਿੱਤੀ ਹੈ ਉੱਥੇ ਹੀ ਇਨਕਮ ਟੈਕਸ ਨਾਰਥ ਵੈਸਟ ਰੀਜਲ ਦੇ ਚੀਫ ਕਮੀਸ਼ਨਰ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਆਮਦਨ ਟੈਕਸ ਵਿਭਾਗ ਨੇ ਨਾਰਥ ਵੈਸਟ ਰੀਜਨ ਚ 34500 ਕਰੋੜ ਰੁਪਏ ਵਸੂਲ ਕਰਨ ਦਾ ਟੀਚਾ ਰੱਖਿਆ ਏ, ਜਿਸ ਦੇ ਤਹਿਤ ਵਿੱਤ

ਨਿਊਜੀਲੈਂਡ ਦੇ ਖਿਲਾਫ ਟੀਮ ਇੰਡਿਆ ਦਾ ਸੰਗ੍ਰਹਿ

ਨਿਯੂਜੀਲੈਂਡ ਦੇ ਖਿਲਾਫ 3 ਟੈਸਟ ਮੈਚ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ । ਸੰਦੀਪ ਪਾਟਿਲ ਦੀ ਅਗਵਾਈ ਵਾਲੀ ਚਇਨ ਸਮਿਤੀ ਨੇ ਟੀਮ ਦਾ ਐਲਾਨ ਕੀਤਾ ਜਾਣਕਾਰੀ ਮੁਤਾਬਿਕ ਮੈਚ 22 ਸਿਤੰਬਰ 2016 ਨੂੰ ਸ਼ੁਰੂ ਹੋ ਰਿਹਾ ਹੈ । ਪਹਿਲਾ ਮੈਚ ਕਾਨਪੁਰ ਵਿੱਚ ਖੇਡਿਆ ਜਾਵੇਗਾ । ਵਿਰਾਟ ਕੋਹਲੀ ਕਪਤਾਨ, ਅਜਿੰਕਿਅ ਰਹਾਣੇ  ( ਉਪਕਪਤਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ